ਵਿਦੇਸ਼
ਟੇਕ ਆਫ ਦੇ ਤੁਰੰਤ ਬਾਅਦ ਜਹਾਜ਼ ਹੋਇਆ ਕ੍ਰੈਸ਼, 110 ਮੁਸਾਫ਼ਰ ਸਨ ਸਵਾਰ
39 ਸਾਲ ਪੁਰਾਣਾ ਜਹਾਜ਼ ਹਾਦਸਾਗ੍ਰਸਤ
19.05.18 - ਪੀ ਟੀ ਟੀਮ

ਹਵਾਨਾ ਦੇ ਜੋਸ ਮਾਰਟੀ ਹਵਾਈ ਅੱਡੇ ਤੋਂ ਕਰੀਬ 110 ਮੁਸਾਫ਼ਰਾਂ ਨੂੰ ਲੈ ਕੇ ਚੱਲਿਆ 39 ਸਾਲ ਪੁਰਾਣਾ ਇੱਕ ਜਹਾਜ਼ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਦਾ ਸੰਚਾਲਨ ਕਿਊਬਾ ਦਾ ਸਰਕਾਰੀ ਏਅਰਵੇਜ਼ ਕਰਦਾ ਹੈ। ਟੇਕ ਆਫ ਦੇ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਇਸ ...
  


ਸਕੂਲ 'ਚ ਗੋਲੀਬਾਰੀ ਦੌਰਾਨ 10 ਲੋਕਾਂ ਦੀ ਮੌਤ
ਬੰਦੂਕਧਾਰੀ ਵਿਦਿਆਰਥੀ ਨੇ ਕੀਤੀ ਗੋਲੀਬਾਰੀ
19.05.18 - ਪੀ ਟੀ ਟੀਮ

ਅਮਰੀਕਾ ਦੇ ਟੈਕਸਾਸ ਸੂਬੇ ਦੇ ਇੱਕ ਸਕੂਲ ਵਿੱਚ ਸ਼ੁੱਕਰਵਾਰ ਨੂੰ ਇੱਕ ਬੰਦੂਕਧਾਰੀ ਵਿਦਿਆਰਥੀ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਵਿਦਿਆਰਥੀ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀ ਸ਼ਾਮਲ ਹਨ।

ਇਹ ਘਟਨਾ ਹਾਊਸਟਨ ...
  


ਅਮਰੀਕੀ ਰਾਸ਼ਟਰਪਤੀ ਨੇ ਪ੍ਰਵਾਸੀਆਂ ਨੂੰ ਕਿਹਾ 'ਜਾਨਵਰ'
ਡੋੋਨਲਡ ਟਰੰਪ ਦਾ ਵਿਵਾਦਿਤ ਬਿਆਨ
17.05.18 - ਪੀ ਟੀ ਟੀਮ

ਅਮਰੀਕਾ ਦੇਸ਼ ਵਿੱਚ ਕੀਤੇ ਬਦਲਾਵਾਂ ਅਤੇ ਆਪਣੇ ਬਿਆਨਾਂ ਕਾਰਨ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਫਿਰ ਇੱਕ ਅਜਿਹਾ ਹੀ ਬਿਆਨ ਜਾਰੀ ਕੀਤਾ ਹੈ। ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬਾਹਰੀ ਦੇਸ਼ਾਂ ਤੋਂ ਅਮਰੀਕਾ ਆ ਕੇ ਵਸਣ ਵਾਲੇ ਪ੍ਰਵਾਸੀਆਂ 'ਤੇ ਤਿੱਖਾ ...
  


ਹਿੰਸਕ ਝੜਪ ਵਿੱਚ 58 ਦੀ ਮੌਤ, 3000 ਤੋਂ ਜ਼ਿਆਦਾ ਜ਼ਖਮੀ
ਯਰੂਸ਼ਲਮ ਵਿੱਚ ਅਮਰੀਕੀ ਦੂਤਾਵਾਸ ਕਾਰਨ ਵਿਵਾਦ
15.05.18 - ਪੀ ਟੀ ਟੀਮ

ਇਜ਼ਰਾਈਲ ਦੀ ਰਾਜਧਾਨੀ ਯਰੂਸ਼ਲਮ ਵਿੱਚ ਅਮਰੀਕੀ ਦੂਤਾਵਾਸ ਦੇ ਵਿਵਾਦਪੂਰਨ ਉਦਘਾਟਨ ਦੇ ਵਿਰੁੱਧ ਸੋਮਵਾਰ ਨੂੰ ਗਾਜ਼ਾ ਸੀਮਾ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਫਲਸਤੀਨੀ ਲੋਕ ਪ੍ਰਦਰਸ਼ਨ ਕਰਨ ਲਈ ਪਹੁੰਚੇ। ਇਸ ਮੌਕੇ ਇਜ਼ਰਾਈਲੀ ਸੈਨਾ ਬਲਾਂ ਨਾਲ ਉਨ੍ਹਾਂ ਦੀ ਹਿੰਸਕ ਝੜਪ ਹੋ ਗਈ।

ਦੂਤਾਵਾਸ ਦੇ ਤਬਾਦਲੇ ਤੋਂ ਗੁੱਸੇ ਵਿੱਚ ...
  


ਉੱਡਣ ਵਾਲੀ ਟੈਕਸੀ ਦਾ ਹੋਵੇਗਾ ਨਿਰਮਾਣ
'ਨਾਸਾ' ਕਰੇਗਾ 'ਉਬੇਰ' ਦੀ ਮਦਦ
12.05.18 - ਪੀ ਟੀ ਟੀਮ

ਦੁਨੀਆ ਭਰ ਵਿੱਚ ਟੈਕਸੀ ਸੇਵਾਵਾਂ ਪ੍ਰਦਾਨ ਕਰਨ ਵਾਲੀ 'ਉਬੇਰ' ਕੰਪਨੀ ਹੁਣ 'ਨਾਸਾ' ਨਾਲ ਮਿਲ ਕੇ ਉੱਡਣ ਵਾਲੀ ਟੈਕਸੀ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੀ ਹੈ।

ਨਾਸਾ ਨੇ ਕਿਹਾ ਕਿ ਉਹ ਹਵਾ ਵਿੱਚ ਉੱਡ ਸਕਣ ਦੇ ਸਮਰੱਥ ਵਾਹਨਾਂ ਦੇ ਪ੍ਰਤੀਰੂਪ ਦਾ ਨਰੀਖਣ ...
  


ਈਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋਣਾ ਭਾਰੀ ਭੁੱਲ: ਓਬਾਮਾ
ਟਰੰਪ ਦੇ ਫੈਸਲੇ 'ਤੇ ਚੁੱਕੇ ਸਵਾਲ
09.05.18 - ਪੀ ਟੀ ਟੀਮ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਈਰਾਨ ਨਾਲ ਇਤਿਹਾਸਿਕ ਪਰਮਾਣੂ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਦੁਨੀਆਂ ਨੂੰ ਸੁਰੱਖਿਅਤ ਬਣਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 2015 ਵਿੱਚ ਹੋਇਆ ਇਹ ਸਮਝੌਤਾ ...
  


ਜਪਾਨੀ ਪ੍ਰਧਾਨ ਮੰਤਰੀ ਨੂੰ ਜੁੱਤੇ 'ਚ ਪਰੋਸਿਆ ਖਾਣਾ
ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਹੋਈ ਆਲੋਚਨਾ
08.05.18 - ਪੀ ਟੀ ਟੀਮ

ਹਰ ਰੋਜ਼ ਸੰਸਾਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਵਿੱਚ ਕੁਝ ਘਟਨਾਵਾਂ ਅਜੀਬ ਹੁੰਦੀਆਂ ਹਨ ਤੇ ਕੁਝ ਵਿਵਾਦ ਪੈਦਾ ਕਰਨ ਵਾਲੀਆਂ। ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ। ਅਸਲ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਮਹਿਮਾਨ ਅਤੇ ਜਾਪਾਨ ਦੇ ਪ੍ਰਧਾਨ ...
  


ਰਿਸ਼ਵਤ ਲੈਣ ਕਾਰਨ ਹੋਈ ਉਮਰਕੈਦ
ਸਾਬਕਾ ਨੇਤਾ ਨੂੰ ਮਿਲੀ ਸਜ਼ਾ
08.05.18 - ਪੀ ਟੀ ਟੀਮ

ਚੀਨ ਦੀ ਕਮਿਊਨਿਸਟ ਪਾਰਟੀ ਵਿੱਚ ਕਿਸੇ ਸਮੇਂ ਪੋਲਿਟਬਿਊਰੋ ਦੇ ਮੈਂਬਰ ਰਹੇ ਇੱਕ ਨੇਤਾ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਚੀਨ ਦੇ ਸਰਕਾਰੀ ਮੀਡੀਆ ਵਿੱਚ ਆਈ ਰਿਪੋਰਟ ਅਨੁਸਾਰ, ਸੁਨ ਝੇਂਗਕਾਈ, ਪੋਲਿਟਬਿਊਰੋ ਦੇ ਸਾਬਕਾ ਮੈਂਬਰ ਅਤੇ ਦੱਖਣ-ਪੱਛਮੀ ਮੇਗਾ ਸਿਟੀ ਚੋਂਗਕਵਿਨ ...
  


6 ਲੱਖ ਸਾਲ ਪੁਰਾਣਾ ਜਵਾਲਾਮੁਖੀ ਫਟਿਆ
21 ਘਰ ਹੋਏ ਤਬਾਹ
06.05.18 - ਪੀ ਟੀ ਟੀਮ

ਦੇਸ਼-ਵਿਦੇਸ਼ ਵਿੱਚ ਆ ਰਹੇ ਤੂਫਾਨ ਅਤੇ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਜਿੱਥੇ ਦੇਸ਼ ਦੇ ਕਈ ਸੂਬਿਆਂ ਵਿੱਚ ਤੂਫਾਨ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ, ਉੱਥੇ ਹੀ ਅਮਰੀਕਾ ਦੇ 'ਹਵਾਈ' ਟਾਪੂ 'ਤੇ ਸਥਿਤ ਦੁਨੀਆ ਦਾ ਸਭ ਤੋਂ ਖਤਰਨਾਕ ਜਵਾਲਾਮੁਖੀ 'ਕਿਲਾਊ' ਫਟਣ ...
  


ਅਮਰੀਕਾ: ਨੇਵੀ ਦੇ ਸੇਵਾਮੁਕਤ ਅਫ਼ਸਰ ਨੂੰ ਹੋਈ ਉਮਰ ਕੈਦ
ਭਾਰਤੀ ਇੰਜੀਨੀਅਰ ਕਤਲ ਕੇਸ
05.05.18 - ਪੀ ਟੀ ਟੀਮ

ਅਮਰੀਕਾ ਵਿਚਲੇ ਕੰਸਾਸ ਸ਼ਹਿਰ 'ਚ ਪਿਛਲੇ ਸਾਲ ਇੱਕ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਟਲਾ ਦੀ ਜਾਤੀ ਨਫ਼ਰਤ ਕਾਰਨ ਹੱਤਿਆ ਕਰਨ ਵਾਲੇ ਅਮਰੀਕਨ ਨੇਵੀ ਦੇ ਸੇਵਾਮੁਕਤ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨੋਸੈਨਾ ਵਿੱਚ ਰਹਿ ਚੁੱਕੇ 52 ਸਾਲਾਂ ਐਡਮ ਪਯੂਰਿੰਟਨ ਨੇ 22 ਫਰਵਰੀ 2017 ...
  Load More
TOPIC

TAGS CLOUD

ARCHIVE


Copyright © 2016-2017


NEWS LETTER