ਕਾਨਪੁਰ ਦੀ ਰਹਿਣ ਵਾਲੀ ਨੰਨ੍ਹੀ ਜਲਪਰੀ ਨਾਮ ਨਾਲ ਮਸ਼ਹੂਰ ਹੋ ਚੁੱਕੀ 11 ਸਾਲ ਦੀ ਸ਼੍ਰਧਾ ਸ਼ੁਕਲਾ ਦਾ ਸੁਫ਼ਨਾ ਦੇਸ਼ ਲਈ ਓਲੰਪਿਕ ਵਿੱਚ ਤੈਰਾਕੀ ਦਾ ਗੋਲਡ ਮੈਡਲ ਜਿੱਤਣਾ ਹੈ ਅਤੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਆਪਣੇ ਮੁਕਾਮ ਵੱਲ ਨਿਕਲ ਪਈ ਹੈ। 9ਵੀਂ ਦੀ ਵਿਦਿਆਰਥਣ ਸ਼੍ਰਧਾ ਸ਼ੁਕਲਾ 70 ਘੰਟੇ ਵਿੱਚ 570 ਕਿਲੋਮੀਟਰ ਤੈਰ ਕੇ ...