ਖੇਡਾਂ

Tag Archives: ਓਲੰਪਿਕ

ਉਸੈਨ ਬੋਲਟ ਨੇ ਆਪਣੀ ਤੀਜੀ ਜਿੱਤ ਨੂੰ ਦੱਸਿਆ ਕ੍ਰਿਕੇਟ ਦੀ ਹੈਟ-ਟ੍ਰਿਕ
16.08.16 - ਪੀ ਟੀ ਟੀਮ

ਇਸ ਧਰਤੀ ਦੇ ਸਭ ਤੋਂ ਤੇਜ ਦੋੜਾਕ ਜਮੈਕਾ ਦੇ ਕ੍ਰਿਸ਼ਮਈ ਉਸੈਨ ਬੋਲਟ ਨੇ ਰਿਓ ਓਲੰਪਿਕ ਵਿੱਚ ਉਮੀਦ ਦੇ ਅਨੁਸਾਰ 100 ਮੀਟਰ ਦੋੜ ਵਿਚ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ ਹੈ

ਇਸ ਦੇ ਨਾਲ ਇਸ ਈਵੈਂਟ ਵਿੱਚ ਲਗਾਤਾਰ ਤੀਜੇ ਓਲੰਪਿਕ ਸੋਨੇ ਦੇ ਤਮਗੇ ਦੀ ਹੈਟਰਿਕ ਵੀ ...
  


ਰਿਓ ਓਲੰਪਿਕ: ਸਲਮਾਨ ਖਾਨ ਬਣੇ ਭਾਰਤੀ ਦਲ ਦੇ 'ਗੁੱਡਵਿਲ ਅੰਬੈਸਡਰ'
23.04.16 - ਪੀ ਟੀ ਟੀਮ

ਰਿਓ ਉਲੰਪਿਕ ਸ਼ੁਰੂ ਹੋਣ ’ਚ ਬਸ ਕੁਝ ਹੀ ਮਹੀਨੇ ਬਾਕੀ ਹਨ। ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਭਾਰਤ ਵੱਲੋਂ ਰਿਓ ਓਲੰਪਿਕ 2016 ਦਾ ਗੁੱਡਵਿਲ ਅੰਬੈਸਡਰ ਚੁਣਿਆ ਗਿਆ ਹੈ। 
 
ਰਿਓ ਓਲੰਪਿਕ ਖੇਡਾਂ 5 ਅਗਸਤ ਤੋਂ 21 ਅਗਸਤ ਤੱਕ ਖੇਡੀਆਂ ਜਾਣਗੀਆਂ। 28ਵੀਆਂ ਓਲੰਪਿਕ ਖੇਡਾਂ ’ਚ 206 ਦੇਸ਼ਾਂ ’ਚੋਂ 10,500 ...
  


ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਓਲੰਪਿਕ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ
18.04.16 - ਪੀ ਟੀ ਟੀਮ

ਭਾਰਤੀ ਜਿਮਨਾਸਟਿਕ ਲਈ ਇੱਕ ਬੇਹੱਦ ਚੰਗੀ ਖ਼ਬਰ ਹੈ। ਪਹਿਲੀ ਵਾਰ ਭਾਰਤ ਤੋਂ ਕਿਸੇ ਜਿਮਨਾਸਟ ਨੇ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ। ਤਿ੍ਪੁਰਾ ਦੀ 22 ਸਾਲਾ ਜਿਮਨਾਸਟ ਦੀਪਾ ਕਰਮਾਕਰ ਪਹਿਲੀ ਭਾਰਤੀ ਜਿਮਨਾਸਟ ਹੈ, ਜਿਸ  ਨੇ ਓਲੰਪਿਕ ਲਈ ਕੁਆਲੀਫ਼ਾਈ ਕੀਤਾ। 

ਉਸ ਨੇ 52.698 ਅੰਕ ਪ੍ਰਾਪਤ ਕਰਕੇ ਰਿਓ ਓਲੰਪਿਕ ...
  


ਡੋਪਿੰਗ ਦੀ ਦੋਸ਼ੀ ਸ਼ਾਰਾਪੋਵਾ ਨੂੰ ਮਿਲ ਸਕਦਾ ਹੈ, ਰਿਓ ਓਲੰਪਿਕ ’ਚ ਖੇਡਣ ਦਾ ਮੌਕਾ
15.04.16 - ਪੀ ਟੀ ਟੀਮ

ਡੋਪ ਟੈੱਸਟ ’ਚ ਫੇਲ ਹੋਣ ਤੋਂ ਬਾਅਦ ਪਾਬੰਦੀ ਝੱਲ ਰਹੀ ਰੂਸ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਰਿਓ ਓਲੰਪਿਕ ’ਚ ਖੇਡਦੀ ਹੋਈ ਨਜ਼ਰ ਆ ਸਕਦੀ ਹੈ।
 
ਰੂਸ ਦੀ ਓਲੰਪਿਕ ਕਮੇਟੀ ਨੇ ਆਪਣੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਹੈ। ਉੱਧਰ ਰੂਸ ਦੇ ਟੈਨਿਸ ਬੋਰਡ ਨੇ ਉਮੀਦ ਜਤਾਈ ਹੈ ...
  


ਰਿਓ ਓਲੰਪਿਕ ਮੇਰਾ ਅੰਤਿਮ ਹੋਵੇਗਾ : ਬੋਲਟ
26.03.16 - ਪੀ ਟੀ ਟੀਮ

ਦੁਨੀਆ ਦੇ ਤੇਜ਼ ਦੌੜਾਕਾਂ ਵਿੱਚ ਸ਼ੁਮਾਰ ਜਮੈਕਾ ਦੇ ਉਸੇਨ ਬੋਲਟ ਨੇ ਇਸ ਸਾਲ ਹੋਣ ਵਾਲੇ ਰਿਓ ਉਲੰਪਿਕ ਤੋਂ ਬਾਅਦ ਖੇਡਾਂ ਤੋਂ ਸੰਨਿਆਸ ਲੈਣ ਦੀ ਪੁਸ਼ਟੀ ਕੀਤੀ ਹੈ। ਛੇ ਵਾਰ ਓਲੰਪਿਕ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੇ ਬੋਲਟ ਨੇ ਜਨਵਰੀ ਵਿੱਚ ਕਿਹਾ ਸੀ ਕਿ ਉਹ ਆਪਣੇ ...
  TOPIC

TAGS CLOUD

ARCHIVE


Copyright © 2016-2017


NEWS LETTER