ਵਿਦੇਸ਼

Tag Archives: ਪਾਕਿਸਤਾਨ

ਸਾਊਦੀ ਅਰਬ ਤੋਂ ਵਾਪਿਸ ਭੇਜੇ ਗਏ 39,000 ਪਾਕਿਸਤਾਨੀ
08.02.17 - ਪੀ ਟੀ ਟੀਮ

ਪਿਛਲੇ ਚਾਰ ਮਹੀਨਿਆਂ ਵਿੱਚ 39,000 ਪਾਕਿਸਤਾਨੀ ਨਾਗਰਿਕਾਂ ਨੂੰ ਸਾਊਦੀ ਅਰਬ ਤੋਂ ਵਾਪਸ ਉਨ੍ਹਾਂ ਦੇ ਦੇਸ਼ ਵਾਪਿਸ ਭੇਜਿਆ ਜਾ ਚੁੱਕਿਆ ਹੈ। ਇਨ੍ਹਾਂ ਨੂੰ ਵਾਪਿਸ ਭੇਜਣ ਦੇ ਪਿੱਛੇ ਵੀਜ਼ਾ ਨਿਯਮਾਂ ਦੀ ਉਲੰਘਣਾ ਨੂੰ ਕਾਰਣ ਦੱਸਿਆ ਗਿਆ ਹੈ। ਸਾਊਦੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੱਥੇ ਮੌਜੂਦ ਸਾਰੇ ਪਾਕਿਸਤਾਨੀ ...
  


ਪਾਕਿਸਤਾਨ ’ਚ ਸਿੱਖ ਨੇਤਾ ਡਾ. ਸੂਰਨ ਸਿੰਘ ਦੀ ਹੱਤਿਆ
23.04.16 - ਪੀ ਟੀ ਟੀਮ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਦੇ ਮੁੱਖ ਮੰਤਰੀ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਪ੍ਰਾਂਤ ਦੇ ਵਿਧਾਨ ਸਭਾ ਮੈਂਬਰ ਡਾ. ਸੂਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਸ਼ਾਮ ਵਕਤ ਡਾ. ਸੂਰਨ ਸਿੰਘ ਬੁਰੇਨ ਸ਼ਹਿਰ ਸਥਿਤ ਆਪਣੇ ਘਰ ਜਾ ਰਹੇ ਸੀ, ਤਦ ਅਚਾਨਕ ਅੱਤਵਾਦੀਆਂ ...
  


ਦੋਸ਼ ਸਹੀ ਸਾਬਤ ਹੋਏ ਤਾਂ ਅਸਤੀਫ਼ਾ ਦੇ ਦੇਵਾਂਗਾ, ਨਵਾਜ਼ ਸ਼ਰੀਫ਼
23.04.16 - ਪੀ ਟੀ ਟੀਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਪਨਾਮਾ ਪੇਪਰਜ਼ ਨਾਲ ਜੁੜੇ ਦੋਸ਼ ਸਹੀ ਸਾਬਤ ਹੋਏ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
 
ਦੇਸ਼ ਦੇ ਨਾਮ ਇੱਕ ਟੈਲੀਵਿਜ਼ਨ ਸੰਦੇਸ਼ ’ਚ ਸ਼ਰੀਫ਼ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਕਹਿਣਗੇ ...
  


ਭਾਰਤੀ ਕੈਦੀ ਦੀ ਪਾਕਿਸਤਾਨ ’ਚ ਮੌਤ
12.04.16 - ਪੀ ਟੀ ਟੀਮ

ਜਾਸੂਸੀ ਦੇ ਦੋਸ਼ ’ਚ ਪਾਕਿਸਤਾਨ ਦੇ ਕੋਟ ਲਖਪਤ ਜੇਲ ’ਚ 20 ਸਾਲ ਤੋਂ ਜ਼ਿਆਦਾ ਸਮੇਂ ਦੀ ਕੈਦ ਕੱਟਣ ਵਾਲੇ ਭਾਰਤੀ ਨਾਗਰਿਕ ਦੀ ਸੋਮਵਾਰ ਨੂੰ ਰਹੱਸਮਈ ਹਾਲਤ ’ਚ ਮੌਤ ਹੋ ਗਈ।

50 ਸਾਲਾ ਕਿਰਪਾਲ ਸਿੰਘ 1992 ’ਚ ਕਥਿਤ ਤੌਰ ’ਤੇ ਵਾਘਾ ਸੀਮਾ ਤੋਂ ਪਾਕਿਸਤਾਨ ’ਚ ਦਾਖ਼ਲ ਹੋਇਆ ਸੀ ਤੇ ...
  


ਪਾਕਿਸਤਾਨ ਵਿੱਚ ਹੋਲੀ, ਦੀਵਾਲੀ ਅਤੇ ਈਸਟਰ ਤਿਉਹਾਰਾਂ ’ਤੇ ਛੁੱਟੀ ਦਾ  ਇਤਿਹਾਸਿਕ ਫੈਸਲਾ
24.03.16 - ਪੀ ਟੀ ਟੀਮ

ਪਾਕਿਸਤਾਨੀ ਸਰਕਾਰ ਨੇ ਹਿੰਦੂ, ਸਿੱਖ ਅਤੇ ਇਸਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਇਤਿਹਾਸਿਕ ਫੈਸਲਾ ਲਿਆ ਹੈ। 15 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਡਾ. ਰਮੇਸ਼ ਕੁਮਾਰ ਵੰਕਵਾਨੀ ਵਲੋਂ ਪੇਸ਼ ਕੀਤਾ ਗਿਆ ਇੱਕ ਮਤਾ ਪਾਸ ਕੀਤਾ ਗਿਆ। ਇਸ ਮਤੇ ਸਦਕਾ ਪਾਕਿਸਤਾਨ ਵਿੱਚ ਹੋਲੀ, ਦੀਵਾਲੀ ...
  


ਪਾਕਿਸਤਾਨ: ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਸ਼ਰਾਬ ਦੇ ਸੇਵਨ ਕਾਰਨ 17 ਹਿੰਦੂਆਂ ਦੀ ਮੌਤ
23.03.16 -

ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਸ਼ਰਾਬ ਪੀਣ ਕਾਰਨ ਦੱਖਣੀ ਪਾਕਿਸਤਾਨ ਵਿੱਚ ਕਰੀਬ 17 ਹਿੰਦੂਆਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦਿੱਤੀ।

ਨਿਆਜ ਸ਼ਾਹ ਨੇ ਮੰਗਲਵਾਰ ਨੂੰ ਦੱਸਿਆ ਕਿ ਟਾਂਡੋ ਮੁਹੰਮਦ ਖਾਨ ਜ਼ਿਲੇ ਦੇ ਕਰੀਬ 57 ਹਿੰਦੂਆਂ ਨੂੰ ਸੋਮਵਾਰ ਹਸਪਤਾਲ ਪਹੁੰਚਾਇਆ ਗਿਆ ...
  TOPIC

TAGS CLOUD

ARCHIVE


Copyright © 2016-2017


NEWS LETTER