ਵਿਦੇਸ਼

Tag Archives: ਨਿਊਜ਼ੀਲੈਂਡ

ਭਾਰਤੀ ਹਾਈ ਕਮਿਸ਼ਨ ਦੇ ਨਾਂਅ 'ਤੇ ਹਜ਼ਾਰਾਂ ਡਾਲਰ ਠੱਗੇ
16.06.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਭਾਰਤੀ ਲੋਕਾਂ ਨੂੰ ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦਫਤਰ ਦਾ ਨਾਂਅ ਅਤੇ ਪੂਰੀ ਤਰ੍ਹਾਂ ਮਿਲਦਾ ਜਾਅਲੀ ਫੋਨ ਨੰਬਰ ਵਰਤ ਕੇ ਠੱਗੀ ਲਾਉਣ ਦਾ ਸਿਲਸਿਲਾ ਅੱਜਕੱਲ੍ਹ ਕਾਫੀ ਜ਼ੋਰ ਨਾਲ ਚੱਲ ਰਿਹਾ ਹੈ। ਇਸ ਧੋਖੇਬਾਜ਼ੀ ਦੇ ਜਾਲ ਵਿਚ ਹੁਣ ਤੱਕ ਦਰਜਨਾਂ ਲੋਕ ਆ ਚੁੱਕੇ ਹਨ। ਪਹਿਲਾਂ ...
  


ਪਛਾਣ ਬਦਲ ਕੇ ਧੋਖਾ ਦੇਣਾ ਹੋਇਆ ਮੁਸ਼ਕਿਲ
15.06.16 - ਹਰਜਿੰਦਰ ਸਿੰਘ ਬਸਿਆਲਾ

ਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਇਕਲ ਵੁੱਡਹਾਊਸ ਨੇ ਅੱਜ ਨਿਊਜ਼ੀਲੈਂਡ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਅਕਤੀਗਤ ਪਛਾਣ ਲਈ ਜਾਰੀ ਕੀਤੇ ਗਏ ਨਵੇਂ 'ਆਇਡੈਂਟੀ ਮੈਨੇਜਮੈਂਟ ਸਿਸਟਮ'  ਜਿਸ ਨੂੰ 'ਆਈ.ਡੀ.ਮੀਅ' ਦਾ ਨਾਂਅ ਦਿੱਤਾ ਗਿਆ ਹੈ, ਦਾ ਸਵਾਗਤ ਕੀਤਾ ਗਿਆ ਹੈ। ਹੁਣ ਪਛਾਣ ਬਦਲ ਕੇ ਧੋਖਾ ਦੇਣ ਵਾਲਿਆਂ ਨੂੰ ਇਮੀਗ੍ਰੇਸ਼ਨ ਸਟਾਫ ਝੱਟ-ਪੱਟ ...
  


ਭਾਰਤ ਅਤੇ ਨਿਊਜ਼ੀਲੈਂਡ ਨਾਲ ਹੋਇਆ ਸਮਝੌਤਾ-ਸਿੱਧੀ ਹਵਾਈ ਉਡਾਨ ਚਲਾਉਣ ਵਾਸਤੇ ਰਸਤਾ ਖੁਲ੍ਹਿਆ
01.05.16 - ਹਰਜਿੰਦਰ ਸਿੰਘ

ਭਾਰਤੀ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਇਨ੍ਹੀਂ ਦਿਨੀਂ ਆਪਣੇ ਡੈਲੀਗੇਸ਼ਨ ਦੇ ਨਾਲ ਨਿਊਜ਼ੀਲੈਂਡ ਦੌਰੇ 'ਤੇ ਹਨ। ਇਸ ਦਰਮਿਆਨ ਦੋਵਾਂ ਦੇਸ਼ਾਂ ਦੇ ਵਿਚ ਸਮਝੌਤਿਆਂ ਦਾ ਆਦਾਨ-ਪ੍ਰਦਾਨ ਚੱਲ ਰਿਹਾ ਹੈ।
 
ਅੱਜ ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਅਤੇ ਭਾਰਤੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ੍ਰੀ ਸੰਜੀਵ ਬਾਲਿਅਨ ਦੇ ...
  


ਨਿਊਜ਼ੀਲੈਂਡ 'ਚ 23 ਸਾਲਾ ਪੰਜਾਬੀ ਕੁੜੀ ਦੀ ਦਰਦਨਾਕ ਮੌਤ; ਸੜਕ ਕਿਨਾਰੇ ਮਿਲੀ ਲਾਸ਼
12.04.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਸਦੀ ਪੰਜਾਬੀ ਕਮਿਊਨਿਟੀ ਦੇ ਵਿਚ ਅੱਜ ਇਕ ਦੁੱਖ ਭਰੀ ਸੂਚਨਾ ਸਵੇਰੇ ਹੀ ਅੱਗ ਵਾਂਗ ਫੈਲ ਗਈ ਜਦੋਂ ਆਕਲੈਂਡ ਦੇ ਬਹੁਤ ਹੀ ਸਤਿਕਾਰਯੋਗ, ਧਾਰਮਿਕ ਬਿਰਤੀ ਅਤੇ ਗੁਰਦੁਆਰਾ ਸਾਹਿਬ ਨਾਨਕਸਰ ਮੈਨੁਰੇਵਾ ਦੇ ਨਾਲ ਜੁੜੇ ਰਹੇ ਸ. ਗੁਰਚਰਨ ਸਿੰਘ ਜਿਨ੍ਹਾਂ ਨੂੰ ਲੋਕ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ, ...
  


ਨਿਊਜ਼ੀਲੈਂਡ 'ਚ ਦੋ ਭਾਰਤੀ ਮੁੰਡਿਆਂ ਨੂੰ ਨਾਬਾਲਿਗਾ ਨਾਲ ਜਬਰਦਸਤੀ ਕਰਨ 'ਤੇ 8 ਸਾਲਾਂ ਦੀ ਸਜ਼ਾ
02.04.16 - ਹਰਜਿੰਦਰ ਸਿੰਘ ਬਸਿਆਲਾ

ਸਿਆਣਿਆਂ ਨੇ ਕਿਹਾ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਨਿਕਲਦਾ ਹੈ ਪਰ ਇਹ ਓਨਾ ਚਿਰ ਸਮਝ ਨਹੀਂ ਪੈਂਦਾ ਜਦੋਂ ਤੱਕ ਹੱਡ ਬੀਤੀ ਨਾ ਬਣ ਜਾਵੇ।
 
ਇਕ ਅਜਿਹੇ ਹੀ ਮਾਮਲੇ ਵਿੱਚ ਦੋ ਭਾਰਤੀ ਮੁੰਡਿਆਂ ਪਰਮਪ੍ਰੀਤ ਸਿੰਘ (26) ਅਤੇ ਅੰਮ੍ਰਿਤਪਾਲ ਸਿੰਘ (24) ਨੂੰ ਕ੍ਰਾਈਸਟਚਰਚ ਸ਼ਹਿਰ ਵਿੱਚ ਇਕ ...
  


ਨਿਊਜ਼ੀਲੈਂਡ 'ਚ ਘੱਟੋ-ਘੱਟ ਮਿਹਨਤਾਨਾ 15.25 ਡਾਲਰ ਪ੍ਰਤੀ ਘੰਟਾ
30.03.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਹਰ ਸਾਲ ਸਰਕਾਰ ਘੱਟੋ-ਘੱਟ ਮਿਹਨਤਾਨਾ ਥੋੜ੍ਹਾ ਵਧਾਉਂਦੀ ਹੈ ਜਾਂ ਨਵੇਂ ਸਿਰੋ ਤੋਂ ਨਿਰਧਾਰਤ ਕਰਦੀ ਹੈ।
 
ਇਸ ਵਾਰ ਸਰਕਾਰ ਨੇ ਘੱਟੋ-ਘੱਟ ਮਿਹਨਤਾਨਾ ਜੋ ਕਿ ਇਕ ਸਿੱਖੇ ਹੋਏ ਬਾਲਗ ਕਾਮੇ ਨੂੰ ਦਿੱਤਾ ਜਾਵੇਗਾ, 15.25 ਡਾਲਰ ਪ੍ਰਤੀ ਘੰਟਾ ਨਿਰਧਾਰਤ ਕੀਤਾ ਹੈ, ਜੋ ਕਿ ਮੌਜੂਦਾ ਸਮੇਂ ਦੇ ਮਿਹਨਤਾਨੇ ਤੋਂ ...
  


ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਸੰਭਾਲੇਗੀ ਕੰਮ
29.03.16 - ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ : ਨਿਊਜ਼ੀਲੈਂਡ ਦੇਸ਼ ਜਿੱਥੇ ਰਾਸ਼ਟਰਪਤੀ ਨਹੀਂ ਹੁੰਦਾ ਉਥੇ ਇਹ ਕਾਰਜ ਗਵਰਨਰ ਜਨਰਲ ਬ੍ਰਿਟੇਨ ਦੀ ਰਾਣੀ ਦਾ ਦੂਤ ਬਣ ਕੇ ਕਰਦਾ ਹੈ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਮਾਓਰੀ ਮੂਲ ਦੇ ਗਵਰਨਰ ਜਨਰਲ ਸਰ ਜੈਰੀ ਮਾਟੇਪਾਇਰਾਇ ਹਨ ਜੋ ਕਿ 31 ਅਗਸਤ ਨੂੰ ਆਪਣਾ ਕਾਰਜਕਾਲ ਸਮਾਪਤ ਕਰ ...
  TOPIC

TAGS CLOUD

ARCHIVE


Copyright © 2016-2017


NEWS LETTER