ਪਾਕਿਸਤਾਨੀ ਡਾਕ ਤਾਰ ਵਿਭਾਗ ਵਲੋਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਸਰਕਾਰੀ ਤੰਤਰ ਵਲੋਂ ਕੀਤੇ ਅਣਮਨੁੱਖੀ ਕਤਲਾਂ ਦੀ ਯਾਦ ਵਿੱਚ ਜਾਰੀ ਕੀਤੀਆਂ 20 ਡਾਕ ਟਿਕਟਾਂ ਵਿੱਚ ਇਕ ਟਿਕਟ ਮਾਰਚ 2000 ਵਿੱਚ ਕਸ਼ਮੀਰ ਵਿੱਚ ਅੰਜ਼ਾਮ ਦਿੱਤੇ ਗਏ ਚਿੱਟੀਸਿੰਘਪੁਰਾ ਕਤਲੇਆਮ ਦੀ ਵੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਡਾਕ ...