ਵਿਦੇਸ਼

Monthly Archives: SEPTEMBER 2016


ਸ਼੍ਰੀਲੰਕਾ ਵੀ ਨਹੀਂ ਲਵੇਗਾ ਸਾਰਕ ਸੰਮੇਲਨ ਵਿੱਚ ਹਿੱਸਾ
30.09.16 - ਪੀ ਟੀ ਟੀਮ

ਸ਼੍ਰੀਲੰਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਵਿੱਚ ਹੋਣ ਵਾਲੇ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਸਾਲਾਨਾ ਸੰਮੇਲਨ ਵਿੱਚ ਹਿੱਸਾ ਨਹੀਂ ਲਵੇਗਾ।

ਸਮਾਚਾਰ ਏਜੰਸੀ ਪੀ.ਟੀ.ਆਈ. ਦੇ ਮੁਤਾਬਕ ਸ਼੍ਰੀਲੰਕਾ ਇਸ ਫੈਸਲੇ ਦੇ ਨਾਲ ਅਜਿਹਾ ਪੰਜਵਾਂ ਮੈਂਬਰ ਦੇਸ਼ ਬਣ ਗਿਆ ਹੈ ਜਿਸਨੇ ਪਾਕਿਸਤਾਨ ਵਿੱਚ ਸਾਰਕ ਸੰਮੇਲਨ ਵਿੱਚ ...
  


6 ਸਾਲਾ ਬੱਚੇ ਨੇ ਓਬਾਮਾ ਨੂੰ ਚਿੱਠੀ ਲਿਖ ਕੇ ਜ਼ਾਹਿਰ ਕੀਤੀ ਸੀਰੀਆਈ ਬੱਚੇ ਨੂੰ ਘਰ ਵਿੱਚ ਜਗ੍ਹਾ ਦੇਣ ਦੀ ਇੱਛਾ
24.09.16 - ਪੀ ਟੀ ਟੀਮ

ਇੱਕ ਅਮਰੀਕੀ ਬੱਚੇ ਦਾ ਰਾਸ਼ਟਰਪਤੀ ਓਬਾਮਾ ਦੇ ਨਾਮ ਲਿਖੀ ਚਿੱਠੀ ਵਾਇਰਲ ਹੋ ਗਈ ਹੈ। ਛੇ ਸਾਲ ਦੇ ਐਲੇਕਸ ਨੇ ਸੀਰੀਆਈ ਸ਼ਰਨਾਰਥੀ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਣ ਦੀ ਪੇਸ਼ਕਸ਼ ਦਿੱਤੀ ਹੈ। ਨਿਊਯਾਰਕ ਦੇ ਐਲੇਕਸ ਨੇ ਖੂਨ ਨਾਲ ਲਥਪਥ ਅਤੇ ਘਬਰਾਏ ਹੋਏ ਓਮਰਾਨ ਦਾਕਨੀਸ਼ ਦੀ ਤਸਵੀਰ ਦੇਖਣ ਦੇ ...
  


ਬੰਦ ਹੋਏ ਇੰਟਰਨੈਸ਼ਨਲ ਅਕੈਡਮੀ ਆਫ਼ ਨਿਊਜ਼ੀਲੈਂਡ ਦੇ ਬਹੁਤੇ ਵਿਦਿਆਰਥੀ ਰੀ-ਅਸੈਸਮੈਂਟ 'ਚ ਹੋਏ ਫੇਲ੍ਹ
23.09.16 - ਹਰਜਿੰਦਰ ਸਿੰਘ ਬਸਿਆਲਾ

ਲੱਖਾਂ ਰੁਪਏ ਡਾਲਰਾਂ ਵਿਚ ਬਦਲ ਕੇ ਵਿਦੇਸ਼ ਪਹੁੰਚੇ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਕਿੰਨੀ ਕੁ ਇਥੇ ਪੜ੍ਹਾਈ ਕਰਦੇ ਰਹੇ ਹੋਣਗੇ? ਦਾ ਅੰਦਾਜ਼ਾ ਰੀ-ਅਸੈਸਮੈਂਟ ਟੈਸਟ ਤੋਂ ਲਾਇਆ ਜਾ ਸਕਦਾ ਹੈ। ਆਕਲੈਂਡ ਸਿਟੀ ਵਿਚ ਬਹੁਤਾਤ ਭਾਰਤੀ ਅਤੇ ਫਿਲਪਾਈਨੀਜ਼ ਵਿਦਿਆਰਥੀਆਂ ਦੀ ਗਿਣਤੀ ਰੱਖਣ ਵਾਲਾ ਇਕ ਕਾਲਜ ਇੰਟਰਨੈਸ਼ਨਲ ਅਕੈਡਮੀ ਆਫ ਨਿਊਜ਼ੀਲੈਂਡ ...
  


8 ਸਾਲ ਦੀ ਉਮਰ ਵਿੱਚ 8 ਵਾਰ ਵਿਕੀ ਅਤੇ 100 ਵਾਰ ਹੋਇਆ ਬਲਾਤਕਾਰ
11.09.16 - ਪੀ ਟੀ ਟੀਮ

ਕੁਝ ਸਮਾਂ ਪਹਿਲਾਂ ਇਰਾਕ ਤੋਂ 1,100 ਔਰਤਾਂ ਨੂੰ ਆਈ.ਐਸ. ਦੇ ਚੁੰਗਲ ਤੋਂ 'ਚੋਂ ਬਚਾਇਆ ਗਿਆ ਸੀ। ਇਨ੍ਹਾਂ ਸਾਰਿਆਂ ਦੀ ਕੁੱਝ ਨਾ ਕੁੱਝ ਦਰਦਨਾਕ ਕਹਾਣੀ ਜ਼ਰੂਰ ਹੈ। ਇਨ੍ਹਾਂ ਵਿੱਚੋਂ ਇੱਕ ਉਹ ਸੀ, ਜਿਸਨੂੰ 8 ਸਾਲ ਦੀ ਉਮਰ ਵਿੱਚ 10 ਮਹੀਨੇ ਦੇ ਅੰਦਰ 8 ਵਾਰ ਵੇਚਿਆ ਗਿਆ। ਇੰਨਾ ਹੀ ਨਹੀਂ, ਉਸ ਨਾਲ ...
  


ਓਬਾਮਾ ਦੀਆਂ ਨੀਤੀਆਂ ਬੇਹੱਦ ਖਤਰਨਾਕ; ਪਹਿਲੇ ਦਿਨ ਕਰਾਂਗਾ ਜ਼ਿਆਦਾਤਰ ਫੈਸਲੇ ਰੱਦ: ਟਰੰਪ
07.09.16 - ਪੀ ਟੀ ਟੀਮ

ਹਾਲੇ ਅਮਰੀਕੀ ਰਾਸ਼ਟਰਪਤੀ ਚੋਣ ਹੋਣ ਵਿੱਚ ਦੋ ਮਹੀਨੇ ਬਾਕੀ ਹਨ। ਲੇਕਿਨ ਡੋਨਾਲਡ ਟਰੰਪ ਨੇ ਹੁਣੇ ਤੋਂ ਆਪਣਾ ਪਲਾਨ ਤਿਆਰ ਕਰ ਲਿਆ ਹੈ ਕਿ ਉਹ ਪਹਿਲੇ ਦਿਨ ਵ੍ਹਾਈਟ ਹਾਊਸ ਵਿੱਚ ਕੀ ਕਰਨਗੇ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਟਰੰਪ ਨੇ ਕਿਹਾ ਕਿ ਜੇ ਉਹ ਨਵੰਬਰ ਚੋਣ ...
  


ਤੇ ਹੁਣ ਆਈ.ਐਸ.ਆਈ.ਐਸ. ਨੇ ਲਗਾਇਆ ਬੁਰਕੇ 'ਤੇ ਬੈਨ
06.09.16 - ਪੀ ਟੀ ਟੀਮ

ਬੁਰਕਾ ਨਾ ਪਹਿਨਣ ਉੱਤੇ ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੇ ਆਤੰਕੀ ਸੰਗਠਨ ਆਈ.ਐਸ.ਆਈ.ਐਸ. ਨੇ ਹੁਣ ਬੁਰਕੇ ਉੱਤੇ ਹੀ ਬੈਨ ਲਗਾ ਦਿੱਤਾ ਹੈ। ਆਈ.ਐਸ.ਆਈ.ਐਸ. ਨੇ ਮੋਸੁਲ ਦੀਆਂ ਔਰਤਾਂ ਲਈ ਇਹ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਹਾਲਾਂਕਿ ਮੋਸੁਲ ਵਿੱਚ ਸੁਰੱਖਿਆ ਸੰਸਥਾਨਾਂ ਤੋਂ ਇਲਾਵਾ ਸਾਰੀਆਂ ਥਾਂਵਾਂ ...
  


25 ਸਤੰਬਰ ਤੜਕੇ 2 ਵਜੇ ਤੋਂ ਘੜੀਆਂ ਇਕ ਘੰਟਾ ਅੱਗੇ ਹੋਣਗੀਆਂ
05.09.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਦੇ ਵਿਚ 'ਡੇਅ ਲਾਈਟ ਸੇਵਿੰਗ' ਨਿਯਮ ਅਧੀਨ ਨਿਊਜ਼ੀਲੈਂਡ ਦਾ ਸਮਾਂ 25 ਸਤੰਬਰ ਦਿਨ ਐਤਵਾਰ ਨੂੰ ਤੜਕੇ 2 ਵਜੇ ਇਕ ਘੰਟਾ ਅੱਗੇ ਹੋ ਜਾਵੇਗਾ।

ਆਮ ਤੌਰ 'ਤੇ ਇਕ ਦਿਨ ਪਹਿਲਾਂ ਸ਼ਨਿਚਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਘੜੀਆਂ ਇਕ ਘੰਟਾ ਅੱਗੇ ...
  


ਜਾਅਲੀ ਕਾਗਜ਼ ਵਰਤਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ ਜਲਾਵਤਨੀ; ਵਿਦਿਆਰਥੀਆਂ ਕੀਤਾ ਰੋਸ ਪ੍ਰਦਰਸ਼ਨ
03.09.16 - ਹਰਜਿੰਦਰ ਸਿੰਘ ਬਸਿਆਲਾ

ਭਾਰਤੀ ਏਜੰਟਾਂ ਨੇ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਕਰਨ ਵਿਚ ਜਾਅਲੀ ਕਾਗਜ਼ਾਂ ਦਾ ਸਹਾਰਾ ਲੈ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਦਗਾ ਕਮਾਇਆ ਹੈ। ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਸੈਂਕੜੇ ਅਜਿਹੇ ਕੇਸ ਜਾਂਚ-ਪੜ੍ਹਤਾਲ ਵਿਚ ਕੱਢੇ ਹਨ ਜਿਨ੍ਹਾਂ ਦੇ ਵਿਚ ਜਾਅਲੀ ਕਾਗਜ਼ਾਂ ਦੀ ਵਰਤੋਂ ਕੀਤੀ ਗਈ ...
  


ਪੇਸ਼ਾਵਰ ਅਤੇ ਮਰਦਾਨ ਸ਼ਹਿਰ ਵਿੱਚ ਆਤਮਘਾਤੀ ਹਮਲੇ
02.09.16 - ਪੀ ਟੀ ਟੀਮ

ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾਹ ਦੇ ਪੇਸ਼ਾਵਰ ਵਿੱਚ ਕ੍ਰਿਸਚੀਅਨ ਕਲੋਨੀ ਉੱਤੇ ਅੱਤਵਾਦੀਆਂ ਦੇ ਹਮਲੇ ਦੇ ਕੁੱਝ ਘੰਟੇ ਬਾਅਦ ਹੀ ਮਰਦਾਨ ਦੀ ਜਿਲ੍ਹਾ ਅਦਾਲਤ ਦੇ ਬਾਹਰ ਦੋ ਬੰਬ ਧਮਾਕੇ ਹੋਏ।

ਮਰਦਾਨ ਦੇ ਧਮਾਕੇ ਵਿੱਚ ਪੁਲਿਸ ਦੇ ਮੁਤਾਬਕ ਘਟੋਂ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ...
  


ਸੈਕਸ ਵਰਕਰ ਕਹਿਣ ਉੱਤੇ ਟਰੰਪ ਦੀ ਪਤਨੀ ਨੇ ਕੀਤਾ ਕੇਸ
02.09.16 - ਪੀ ਟੀ ਟੀਮ

ਮੇਲਾਨੀਆ ਟਰੰਪ ਨੇ ਸੈਕਸ ਵਰਕਰ ਹੋਣ ਦਾ ਇਲਜ਼ਾਮ ਲਗਾਉਣ ਉੱਤੇ ਇੱਕ ਬਰਤਾਨੀ ਅਖ਼ਬਾਰ ਅਤੇ ਅਮਰੀਕੀ ਬਲਾਗਰ ਉੱਤੇ 150 ਮਿਲੀਅਨ ਡਾਲਰ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।

ਦਿ ਡੇਲੀ ਮੇਲ ਨੇ ਇੱਕ ਰਿਪੋਰਟ ਵਿੱਚ ਸੰਕੇਤ ਦਿੱਤੇ ਸਨ ਕਿ ਹੋ ਸਕਦਾ ਹੈ ਕਿ ਮਿਸੇਜ਼ ਟਰੰਪ ਨੇ ਨਿਊਯਾਰਕ ਵਿੱਚ ...
  Load More
TOPIC

TAGS CLOUD

ARCHIVE


Copyright © 2016-2017


NEWS LETTER