ਵਿਦੇਸ਼

Monthly Archives: JULY 2017


ਨਵਾਜ਼ ਸ਼ਰੀਫ  ਨੂੰ ਵੱਡਾ ਝੱਟਕਾ, ਪ੍ਰਧਾਨ ਮੰਤਰੀ ਪਦ ਲਈ ਅਯੋਗ ਕਰਾਰ
ਪਨਾਮਾਗੇਟ
28.07.17 - ਪੀ ਟੀ ਟੀਮ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਇਤਿਹਾਸਿਕ ਫੈਸਲੇ ਵਿੱਚ ਪਨਾਮਾਗੇਟ ਮਾਮਲੇ 'ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦੋਸ਼ੀ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜੀਵਨ ਭਰ ਲਈ ਪ੍ਰਧਾਨ ਮੰਤਰੀ ਪਦ ਲਈ ਅਯੋਗ ਵੀ ਘੋਸ਼ਿਤ ਕਰ ਦਿੱਤਾ ਗਿਆ। ਦੇਸ਼ ਦੀ ਸਰਵਉੱਚ ਅਦਾਲਤ ...
  


ਨਿਊਕਲੀਅਰ ਟੈਸਟ ਨਾ ਕਰਨ ਦੇ ਬਦਲੇ ਬਿਲ ਕਲਿੰਟਨ ਨੇ ਕੀਤੀ ਸੀ $5 ਅਰਬ ਦੀ ਪੇਸ਼ਕਸ਼: ਨਵਾਜ਼ ਸ਼ਰੀਫ
1998 ਵਿੱਚ ਕੀਤਾ ਸੀ ਨਿਊਕਲੀਅਰ ਟੈਸਟ
20.07.17 - ਪੀ ਟੀ ਟੀਮ

ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਘਿਰੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਹੁਣ ਇੱਕ ਨਵਾਂ ਖੁਲਾਸਾ ਕੀਤਾ ਹੈ। ਸ਼ਰੀਫ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਪਾਕਿਸਤਾਨ ਦੀ ਚਿੰਤਾ ਨਾ ਹੁੰਦੀ ਤਾਂ ਉਨ੍ਹਾਂ ਨੇ ਸਾਲ 1998 ਵਿੱਚ ਨਿਊਕਲੀਅਰ ਟੈਸਟ ਨਾ ਕਰਨ ਦੇ ਬਦਲੇ ਅਮਰੀਕਾ ...
  


ਨਵਾਜ ਸ਼ਰੀਫ ਦੇ ਖਿਲਾਫ 15 ਮਾਮਲੇ ਫਿਰ ਤੋਂ ਖੋਲ੍ਹਣ ਦੀ ਸਿਫਾਰਸ਼
ਪਨਾਮਾ ਪੇਪਰ ਲੀਕ
17.07.17 - ਪੀ ਟੀ ਟੀਮ

ਪਨਾਮਾ ਪੇਪਰ ਲੀਕ ਕਾਂਡ ਦੇ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੀ ਲੰਦਨ ਸਥਿਤ ਜਾਇਦਾਦ ਦੀ ਜਾਂਚ ਕਰਨ ਵਾਲੀ ਸੰਯੁਕਤ ਜਾਂਚ ਟੀਮ (ਜੇ.ਆਈ.ਟੀ.) ਨੇ ਸ਼ਰੀਫ ਦੇ ਖਿਲਾਫ 15 ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਦੀ ਸਿਫਾਰਸ਼ ਕੀਤੀ ਹੈ। ਮੀਡੀਆ ਵਿੱਚ ਐਤਵਾਰ ਨੂੰ ਆਈ ਇੱਕ ਖਬਰ ਵਿੱਚ ...
  


ਪੁਲਿਸ ਅਫਸਰ ਲਵਲੀਨ ਕੌਰ ਦੀ ਬਹਾਦਰੀ ਨੇ ਘਟਨਾ ਤੋਂ ਪਹਿਲਾਂ ਬਚਾ ਲਈ ਸੀ ਕਿਸੀ ਦੀ ਜਾਨ
ਅਪਰਾਧੀ ਲਿਆ ਬੰਨ੍ਹ ਤੇ ਨਿਊਜ਼ੀਲੈਂਡ ਪੁਲਿਸ ਪ੍ਰਸੰਨ
15.07.17 - ਹਰਜਿੰਦਰ ਸਿੰਘ ਬਸਿਆਲਾ

ਪੁਲਿਸ ਦੀ ਡਿਊਟੀ ਭਾਵੇਂ ਖਤਰਿਆਂ ਸੰਗ ਖੇਡਦਿਆਂ ਸਥਾਨਕ ਭਾਈਚਾਰੇ ਦੀ ਸੁਰੱਖਿਆ ਕਰਨਾ ਸੁਭਾਵਿਕ ਹੁੰਦਾ ਹੈ, ਪਰ ਅਪਰਾਧ ਕਰਨ ਵਾਸਤੇ ਨਿਕਲੇ ਕਿਸੇ ਅਪਰਾਧੀ ਨੂੰ ਘਟਨਾ ਕਰਨ ਤੋਂ ਚੰਦ ਮਿੰਟ ਪਹਿਲਾਂ ਦਬੋਚ ਲੈਣਾ ਅਤੇ ਕਿਸੀ ਦੀ ਜਾਨ ਬਚਾ ਲੈਣਾ ਸੱਚਮੁੱਚ ਬਹਾਦਰੀ ਵਾਲਾ ਕੰਮ ਕਿਹਾ ਜਾ ਸਕਦਾ ਹੈ, ...
  


ਫੌਜ ਦਾ ਜਹਾਜ਼ ਕਰੈਸ਼, 16 ਦੀ ਮੌਤ
ਜਹਾਜ਼ ਵਿੱਚ ਸਨ ਭਾਰੀ ਮਾਤਰਾ ਵਿੱਚ ਹਥਿਆਰ
11.07.17 - ਪੀ ਟੀ ਟੀਮ

ਅਮਰੀਕਾ ਦੇ ਮਿਸਿਸਿਪੀ ਵਿੱਚ ਫੌਜ ਦਾ ਜਹਾਜ਼ ਕਰੈਸ਼ ਹੋਣ ਕਾਰਨ 16 ਲੋਕ ਮਾਰੇ ਗਏ ਹਨ। ਯੂ.ਐੱਸ. ਮਰੀਨ ਕਾਰਪਸ ਨੇ ਟਵੀਟ ਕਰ ਕੇ ਦੱਸਿਆ, ਇੱਕ USMC KC-130 ਜਹਾਜ਼ 10 ਜੁਲਾਈ ਦੀ ਸ਼ਾਮ ਨੂੰ ਕਰੈਸ਼ ਹੋ ਗਿਆ ਹੈ।

ਮਾਮਲੇ ਦੀ ਜਾਂਚ ਵਿੱਚ ਜੁਟੇ ਅਧਿਕਾਰੀਆਂ ਦੇ ...
  


ਜਦੋਂ ਡੋਨਲਡ ਟਰੰਪ ਨੂੰ 'ਨਜ਼ਰਅੰਦਾਜ਼' ਕਰ ਕੇ ਪੋਲੈਂਡ ਦੀ ਫਰਸਟ ਲੇਡੀ ਨੇ ਮੇਲਾਨਿਆ ਨਾਲ ਮਿਲਾਇਆ ਹੱਥ
ਵਾਇਰਲ ਹੋਇਆ ਵੀਡੀਓ
08.07.17 - ਪੀ ਟੀ ਟੀਮ

ਡੋਨਲਡ ਟਰੰਪ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਚੁਣੇ ਗਏ ਹਨ, ਉਦੋਂ ਤੋਂ ਹੀ ਲਗਾਤਾਰ ਮੀਡੀਆ ਦੀਆਂ ਆਲੋਚਨਾਵਾਂ ਦਾ ਸ਼ਿਕਾਰ ਹੋਏ ਹਨ। ਉਹ ਅਕਸਰ ਵਿਦੇਸ਼ੀ ਨੇਤਾਵਾਂ ਨਾਲ ਮੁਲਾਕਾਤ ਦੇ ਦੌਰਾਨ ਚਰਚਾ ਵਿੱਚ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਉਹ ਜਰਮਨ ਚਾਂਸਲਰ ਐਂਜੇਲਾ ਮਰਕੇਲ ਨਾਲ ਵ੍ਹਾਈਟ ਹਾਊਸ ਵਿੱਚ ਉਨ੍ਹਾਂ ...
  


ਜਦੋਂ ਮੇਲਾਨਿਆ ਨੂੰ ਦੇਣਾ ਪਿਆ ਟਰੰਪ-ਪੁਤਿਨ ਦੇ ਵਿੱਚ ਦਖਲ
'ਇਹ ਤੁਹਾਨੂੰ ਪ੍ਰੇਸ਼ਾਨ ਕਰ ਰਹੇ ਹਨ ਨਾ?' ਪੱਤਰਕਾਰਾਂ ਵੱਲ ਇਸ਼ਾਰਾ ਕਰ ਕੇ ਪੁਤਿਨ ਨੇ ਟਰੰਪ ਨੂੰ ਪੁੱਛਿਆ
08.07.17 - ਪੀ ਟੀ ਟੀਮ

ਜੀ-20 ਸ਼ਿਖਰ ਸੰਮੇਲਨ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਮੁਲਾਕਾਤ ਹੋਈ। ਦੋਵੇਂ ਨੇਤਾਵਾਂ ਦੀ ਪਹਿਲੀ ਮੁਲਾਕਾਤ ਹੋਣ ਦੇ ਕਾਰਨ ਪੂਰੀ ਦੁਨੀਆ ਦੀ ਨਜ਼ਰ ਇਸ ਉੱਤੇ ਸੀ। ਇਸ ਦੌਰਾਨ ਇੱਕ ਘਟਨਾਕ੍ਰਮ ਅਜਿਹਾ ਹੋਇਆ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਦਰਅਸਲ, ...
  


ਆਈ.ਐੱਸ.ਆਈ.ਐੱਸ. ਦੇ ਚੰਗੁਲ ਤੋਂ ਆਜ਼ਾਦ ਹੋਈ ਸੈਕਸ ਗੁਲਾਮ ਨੇ ਸੁਣਾਈ ਦਰਦਨਾਕ ਕਹਾਣੀ
03.07.17 - ਪੀ ਟੀ ਟੀਮ

ਇਸ‍ਲਾਮਿਕ ਸ‍ਟੇਟ ਆਫ ਇਰਾਕ ਐਂਡ ਸੀਰੀਆ (ਆਈ.ਐੱਸ.ਆਈ.ਐੱਸ.) ਦੇ ਆਤੰਕੀਆਂ ਦੇ ਅੱਤਿਆਚਾਰ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। 28 ਸਾਲ ਦੀ ਇੱਕ ਯਜਿਦੀ ਮਹਿਲਾ ਨੇ ਉਨ੍ਹਾਂ ਦਰਦਨਾਕ ਤਸੀਹਿਆਂ ਦਾ ਜ਼ਿਕਰ ਕੀਤਾ ਹੈ। ਅੰਗਰੇਜ਼ੀ ਅਖਬਾਰ 'ਦ ਗਾਰਡੀਅਨ' ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਕ ਮਹਿਲਾ ਦਾ ਨਾਮ ਨੂਰ ਹੈ। ...
  


ਕੈਨੇਡਾ ਦੇ ਬੀ.ਸੀ. ਸੂਬੇ ਵਿਚ ਬਣੇਗੀ ਐੱਨ.ਡੀ.ਪੀ. ਸਰਕਾਰ, ਜੌਹਨ ਹੋਰਗਨ ਹੋਣਗੇ ਪ੍ਰੀਮੀਅਰ
65 ਸਾਲ ਬਾਅਦ ਸੂਬੇ 'ਚ ਬਣੇਗੀ ਘੱਟਗਿਣਤੀ ਸਰਕਾਰ
03.07.17 - ਡਾ. ਮਹਿੰਦਰ ਪਾਲ ਸਿੰਘ

ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅੰਦਰ ਨਿਊ ਡੈਮੋਕਰੈਟਿਕ ਪਾਰਟੀ (ਐੱਨ.ਡੀ.ਪੀ.) ਨੇ ਭਾਈਵਾਲ ਗ੍ਰੀਨ ਪਾਰਟੀ ਦੇ ਸਮਰਥਨ ਸਦਕਾ ਸਰਕਾਰ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਹੈ, ਜਿਸ ਦੇ ਮੁੱਖ ਮੰਤਰੀ ਪਾਰਟੀ ਆਗੂ ਜੌਹਨ ਹੌਰੇਗਨ ਹੋਣਗੇ।

ਇਸੇ ਸਾਲ 9 ਮਈ ਨੂੰ ਸੂਬੇ ...
  


ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੈਨੇਡਾ ਦਿਵਸ ਮੌਕੇ ਲੋਕਾਂ ਨੂੰ ਵਧਾਈ
ਕੈਨੇਡਾ ਦੇ ਵਿਕਾਸ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ
01.07.17 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ 150ਵੇਂ ਦਿਵਸ ਮੌਕੇ ਕੈਨੇਡਾ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਨੂੰ ਦੇਸ਼ ਦੀ ਤਰੱਕੀ ਦੇ ਸਫਰ ਦਾ ਇੱਕ ਇਤਿਹਾਸਕ ਮੌਕਾ ਦੱਸਿਆ ਹੈ ਜਿਸ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਕੈਨੇਡਾ ...
  Load More
TOPIC

TAGS CLOUD

ARCHIVE


Copyright © 2016-2017


NEWS LETTER