ਵਿਦੇਸ਼

Monthly Archives: JUNE 2018


ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਦੇ ਕਤਲ ਲਈ 17 ਸਾਲਾ ਕੁੜੀ ਅਦਾਲਤ ਵੱਲੋਂ ਦੋਸ਼ੀ ਕਰਾਰ
ਡੇਟਿੰਗ ਸਾਈਟ ਰਾਹੀਂ ਮਿਲੀ ਕੁੜੀ ਬਣੀ ਕਾਤਿਲ
29.06.18 - ਹਰਜਿੰਦਰ ਸਿੰਘ ਬਸਿਆਲਾ

ਇੰਟਰਨੈੱਟ 'ਤੇ ਚੱਲਦੀਆਂ ਡੇਟਿੰਗ ਵੈੱਬਸਾਈਟਾਂ ਦੇ ਜਾਲ ਵਿੱਚ ਫਸ ਕੇ ਖਰੜ ਦੇ ਇਕ 31 ਸਾਲਾ ਨੌਜਵਾਨ ਸੰਦੀਪ ਧੀਮਾਨ ਨੇ ਨੇਪੀਅਰ ਲਾਗੇ ਆਪਣੀ ਜਾਨ ਪਿਛਲੇ ਸਾਲ 18 ਦਸੰਬਰ ਨੂੰ ਗਵਾ ਲਈ ਸੀ। ਜਿਸ ਕੁੜੀ ਦੇ ਨਾਲ ਉਸ ਨੇ ਚੰਗਾ ਸਮਾਂ ਬਿਤਾਉਣ ਦਾ ਸੋਚਿਆ ਸੀ, ਉਹ ਹੀ ...
  


ਨਵੀਂ ਛਪੀ ਕਿਤਾਬ ਅਨੁਸਾਰ ਸੰਨ 1769 ਵਿੱਚ ਆਏ ਸਨ ਦੋ ਭਾਰਤੀ ਨਿਊਜ਼ੀਲੈਂਡ ਦੀ ਧਰਤੀ 'ਤੇ
ਇਤਿਹਾਸ 125 ਨਹੀਂ 250 ਸਾਲ ਪੁਰਾਣਾ ਨਿਕਲਿਆ
28.06.18 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਦੇ ਸਰਕਾਰੀ ਰਿਕਾਰਡ ਮੁਤਾਬਿਕ 18ਵੀਂ ਸਦੀ ਦੇ ਮੱਧ ਵਿਚਕਾਰ ਇਥੇ ਭਾਰਤੀ ਲੋਕਾਂ ਦੀ ਆਮਦ ਬਾਰੇ ਪਤਾ ਚੱਲਦਾ ਹੈ ਪਰ ਇਕ ਨਵੀਂ ਕਿਤਾਬ ਮੁਤਾਬਿਕ ਸੰਨ 1769 ਵਿੱਚ ਦੋ ਭਾਰਤੀਆਂ ਨੇ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ਉਤੇ ਆਪਣੇ ਕਦਮ ਧਰ ਕੇ ਆਪਣੇ ਨਿਸ਼ਾਨ ਛੱਡ ਦਿੱਤੇ ਸਨ। ...
  


ਨਿਊਜ਼ੀਲੈਂਡ 'ਚ ਭਾਰਤੀ ਡੇਅਰੀ ਵਿੱਚ ਲੁੱਟ; ਮਾਂ-ਪੁੱਤ ਜ਼ਖਮੀ
ਦੋ ਲੁਟੇਰਿਆਂ ਨੇ ਚਾਕੂਆਂ ਨਾਲ ਕੀਤਾ ਹਮਲਾ
20.06.18 - ਹਰਜਿੰਦਰ ਸਿੰਘ ਬਸਿਆਲਾ

ਬੀਤੀ ਮੰਗਲਾਵਰ ਦੀ ਸ਼ਾਮ ਆਕਲੈਂਡ ਦੇ ਨਾਲ ਲੱਗਦੇ ਇਲਾਕੇ ਗ੍ਰੇਅਲੇਨ ਵਿਖੇ ਭਾਰਤੀ ਲੋਕਾਂ ਦੀ ਮਾਲਕੀ ਵਾਲੀ 'ਹਾਏਲਾਈਟ ਡੇਅਰੀ' (ਨਾਰਥ ਰੋਡ) ਉਤੇ ਦੋ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ।

ਇਨ੍ਹਾਂ ਦੋ ਲੁਟੇਰਿਆਂ ਨੇ ਡੇਅਰੀ ਉਤੇ ਕੰਮ ਕਰਦੇ ਮਾਂ (62) ਅਤੇ ਪੁੱਤ ...
  


ਭਾਰਤੀ ਅਠੰਨੀ ਦੇ ਬਰਾਬਰ ਹੋਇਆ ਪਾਕਿਸਤਾਨੀ ਰੁਪਿਆ
ਕੰਗਾਲੀ ਦੀ ਕਗਾਰ ਉੱਤੇ ਪਾਕਿਸਤਾਨ
15.06.18 - ਪੀ ਟੀ ਟੀਮ

ਈਦ ਦੇ ਤਿਉਹਾਰ ਤੋਂ ਕੁੱਝ ਦਿਨਾਂ ਪਹਿਲਾਂ ਹੀ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਆਰਥਿਕ ਚਿੰਤਾਵਾਂ ਕਾਫ਼ੀ ਵੱਧ ਗਈਆਂ ਹਨ। ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਪਾਕਿਸਤਾਨ ਦੀ ਮਾਲੀ ਹਾਲਤ ਖਰਾਬ ਰਹੀ ਹੈ। ਇਸ ਦੇ ਨਾਲ ਹੀ ਕਰਜ਼ ਦਾ ਦਬਾਅ ਵੀ ਵੱਧ ਰਿਹਾ ਹੈ।

ਮੰਗਲਵਾਰ ਦੇ ...
  


ਬੱਸ ਦੇ ਅੰਦਰ ਬੈਠੇ ਆਦਮੀ ਦੇ ਬੈਗ 'ਚੋਂ ਅਚਾਨਕ ਹੋ ਗਿਆ ਧਮਾਕਾ, ਜਾਣੋ ਕਿਵੇਂ
ਵੀਡੀਓ ਵਾਇਰਲ
12.06.18 - ਪੀ ਟੀ ਟੀਮ

ਚੀਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਬੱਸ ਵਿੱਚ ਬੈਠੇ ਆਦਮੀ ਦੇ ਬੈਗ ਵਿੱਚ ਰੱਖਿਆ ਪਾਵਰ ਬੈਂਕ ਅਚਾਨਕ ਫਟ ਗਿਆ। ਚੀਨ ਦੇ ਗੁਆਂਗਜ਼ੌ ਸ਼ਹਿਰ ਵਿੱਚ ਇਹ ਹਾਦਸਾ ਹੋਇਆ। ਪੂਰਾ ਹਾਦਸਾ ਸੀ.ਸੀ.ਟੀ.ਵੀ. ਕੈਮਰੇ ...
  


ਦੇਸ਼ ਦੀ ਸਰਹੱਦ ਪਾਰ ਕਰਨ 'ਤੇ ਇੱਕ ਗਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਇਨਸਾਨੀ ਨਿਯਮਾਂ ਦੇ ਸ਼ਿਕਾਰ ਜਾਨਵਰ
09.06.18 - ਪੀ ਟੀ ਟੀਮ

ਦੁਨੀਆ ਵਿੱਚ ਨਫਰਤ ਦੀਆਂ ਦੀਵਾਰਾਂ ਇੰਨੀਆਂ ਵੱਡੀਆਂ ਹੋ ਚੁੱਕੀਆਂ ਹਨ ਕਿ ਇਨਸਾਨ ਤਾਂ ਕੀ ਜਾਨਵਰ ਵੀ ਇਸ ਨੂੰ ਪਾਰ ਕਰ ਲਵੇ, ਤਾਂ ਦੂਜਾ ਪਾਸ ਉਸ ਦੇ ਖੂਨ ਦਾ ਪਿਆਸਾ ਹੋ ਜਾਂਦਾ ਹੈ।

ਕਈ ਵਾਰ ਅਜਿਹੀਆਂ ਖ਼ਬਰਾਂ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ ਕਿ ...
  


ਜੇਲ੍ਹ ਵਿੱਚ 25 ਸਾਲ ਬਿਤਾਉਣ ਤੋਂ ਬਾਅਦ ਆਰੋਪੀ ਸਾਬਤ ਹੋਇਆ ਨਿਰਦੋਸ਼
ਬਤੌਰ ਮੁਆਵਜ਼ਾ ਦਿੱਤੇ ਗਏ ਇੱਕ ਕਰੋੜ ਡਾਲਰ
09.06.18 - ਪੀ ਟੀ ਟੀਮ

ਅਮਰੀਕਾ ਦੀ ਜੇਲ੍ਹ ਵਿੱਚ 25 ਸਾਲ ਬਿਤਾਉਣ ਤੋਂ ਬਾਅਦ ਇੱਕ ਵਿਅਕਤੀ ਬੇਗੁਨਾਹ ਸਾਬਤ ਹੋਇਆ ਅਤੇ ਇਸ ਕਾਰਨ ਬਤੌਰ ਮੁਆਵਜ਼ਾ ਉਸ ਨੂੰ ਇੱਕ ਕਰੋੜ ਡਾਲਰ ਦਿੱਤੇ ਗਏ। ਨਿਊਜ਼ ਏਜੰਸੀ ਸਿੰਹੁਆ ਦੀ ਰਿਪੋਰਟ ਦੇ ਮੁਤਾਬਕ 'ਫਿਲਾਡੈਲਫਿਆ ਸ਼ਹਿਰ ਵਿੱਚ ਬੁੱਧਵਾਰ ਨੂੰ ਮਾਮਲੇ ਨੂੰ ਨਿਪਟਾਉਣ ਲਈ ਹੋਏ ਕਰਾਰ ਨੇ ਇੱਕ ਰਿਕਾਰਡ ...
  


ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੜ੍ਹਾਈ ਉਪਰੰਤ ਵੀਜ਼ਾ-ਬਦਲਾਅ ਦੀ ਤਜਵੀਜ਼
ਬਦਲਣਗੀਆਂ ਵੀਜ਼ਾ ਸ਼ਰਤਾਂ: ਰੁਕੇਗਾ ਵਿਦਿਆਰਥੀ ਸੋਸ਼ਣ
05.06.18 - ਹਰਜਿੰਦਰ ਸਿੰਘ ਬਸਿਆਲਾ

ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਅੰਦਰ ਬੁਲਾ ਕੇ ਸਿੱਖਿਆ ਦੇ ਉਦਯੋਗੀਕਰਨ ਦਾ ਪੂਰਾ ਫਾਇਦਾ ਚੁੱਕ ਰਹੀ ਸੀ, ਉਥੇ ਪੜ੍ਹਾਈ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਰੁਜ਼ਗਾਰ ਵੀਜ਼ੇ ਲਈ ਰੁਜ਼ਗਾਰ ਦਾਤਾਵਾਂ ਨਾਲ ਹੁੰਦੇ ਨੌਕਰੀ ਇਕਰਾਰਨਾਮੇ ਨੂੰ ਲੈ ਕੇ ਕਈ ਉਲਾਹਮਿਆਂ ਦੀ ਪੜਤਾਲ ਵਿੱਚ ...
  


ਵ੍ਹਾਟਸਐੱਪ-ਫੇਸਬੁੱਕ ਇਸਤੇਮਾਲ ਕਰਨ ਲਈ 1 ਜੁਲਾਈ ਤੋਂ ਹਰ ਰੋਜ਼ ਦੇਣੇ ਪੈਣਗੇ 3 ਰੁਪਏ ਤੋਂ ਵੀ ਜ਼ਿਆਦਾ
ਸੋਸ਼ਲ ਮੀਡੀਆ 'ਤੇ ਲੱਗਿਆ ਟੈਕਸ
02.06.18 - ਪੀ ਟੀ ਟੀਮ

ਸੋਸ਼ਲ ਮੀਡੀਆ ਉੱਤੇ ਅਫਵਾਹਾਂ ਨੂੰ ਰੋਕਣ ਲਈ ਯੁਗਾਂਡਾ ਸੰਸਦ ਨੇ ਇੱਕ ਵਿਵਾਦਪੂਰਨ ਕਾਨੂੰਨ ਪਾਸ ਕੀਤਾ ਹੈ ਜਿਸ ਦੇ ਅਨੁਸਾਰ ਸੋਸ਼ਲ ਮੀਡੀਆ ਇਸਤੇਮਾਲ ਕਰਨ ਉੱਤੇ ਲੋਕਾਂ ਨੂੰ ਟੈਕਸ ਦੇਣਾ ਪਵੇਗਾ।

ਇਸ ਕਾਨੂੰਨ ਦੇ ਤਹਿਤ ਜੋ ਲੋਕ ਵੀ ਫੇਸਬੁੱਕ, ਵ੍ਹਾਟਸਐੱਪ, ਵਾਇਬਰ ਅਤੇ ਟਵਿੱਟਰ ਵਰਗੇ ਸੋਸ਼ਲ ...
  TOPIC

TAGS CLOUD

ARCHIVE


Copyright © 2016-2017


NEWS LETTER