ਵਿਦੇਸ਼

Monthly Archives: APRIL 2018


ਹਵਾਈ ਜਹਾਜ਼ ਵਿੱਚ ਖਾਣ ਲਈ ਮਿਲਿਆ ਸੇਬ ਬੈਗ 'ਚ ਰੱਖਣਾ ਪੈ ਗਿਆ ਮਹਿੰਗਾ
ਲੱਗਿਆ 33,000 ਰੁਪਏ ਦਾ ਜੁਰਮਾਨਾ
26.04.18 - ਪੀ ਟੀ ਟੀਮ

ਹਵਾਈ ਜਹਾਜ਼ ਵਿੱਚ ਮਿਲੀਆਂ ਖਾਣ ਦੀਆਂ ਚੀਜ਼ਾਂ ਨੂੰ ਬਾਅਦ 'ਚ ਖਾਣ ਲਈ ਬੈਗ ਵਿਚ ਰੱਖਣਾ ਕਾਫੀ ਮਹਿੰਗਾ ਪੈ ਸਕਦਾ ਹੈ ਤੇ ਅਮਰੀਕਾ ਵਿਚ ਅਜਿਹਾ ਹੀ ਇਕ ਮਹਿਲਾ ਯਾਤਰੀ ਨਾਲ ਹੋਇਆ। ਅਸਲ 'ਚ ਜਹਾਜ਼ ਵਿਚ ਖਾਣ ਲਈ ਮਿਲੇ ਸੇਬ ਨੂੰ ਉਸ ਨੇ ਆਪਣੇੇ ਬੈਗ ਵਿਚ ਰੱਖ ਲਿਆ ...
  


ਪਰਿਵਾਰਕ ਮੈਂਬਰਾਂ ਨੇ ਇੱਜ਼ਤ ਖਾਤਰ ਕੀਤਾ ਕਤਲ
ਵਿਆਹ ਕਰਵਾਉਣ ਤੋਂ ਕੀਤਾ ਸੀ ਇਨਕਾਰ
25.04.18 - ਪੀ ਟੀ ਟੀਮ

ਇੱਜ਼ਤ ਖਾਤਰ ਕਤਲ ਦੀਆਂ ਘਟਨਾਵਾਂ ਪਾਕਿਸਤਾਨ ਵਿਚ ਆਮ ਹੀ ਹੋ ਗਈਆਂ ਹਨ। ਅਜਿਹਾ ਹੀ ਪਾਕਿਸਤਾਨ ਦੇ ਪੰਜਾਬ ਰਾਜ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ 26 ਸਾਲ ਦੀ ਇਟਾਲੀਅਨ-ਪਾਕਿਸਤਾਨੀ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਾਰ ਦਿੱਤਾ। 

ਇਕ ਰਿਪੋਰਟ ਮੁਤਾਬਿਕ ਆਪਣੇ ਇਕ ...
  


ਮੋਦੀ-ਥੇਰੇਸਾ ਨੂੰ ਮਿਲੀ ਸੀ ਚਿਤਾਵਨੀ: ਨਾ ਲਗਾਉਣਾ ਬਾਰੀ ਨੂੰ ਹੱਥ
'ਡਕਯੁਲਾ' ਹਮਲੇ ਦਾ ਸੀ ਖਤਰਾ
23.04.18 - ਪੀ ਟੀ ਟੀਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਯਾਤਰਾ ਦੌਰਾਨ ਉਨ੍ਹਾਂ ਨਾਲ ਇਕ ਅਜੀਬ ਕਿੱਸਾ ਵਾਪਰਿਆ। ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇ ਨਾਲ ਡਾਊਨਿੰਗ ਸਟਰੀਟ ਸਥਿਤ ਪੀ.ਐੱਮ. ਆਫ਼ਿਸ 'ਚ ਮੁਲਾਕਾਤ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਇਸ ਮੁਲਾਕਤ ਦੌਰਾਨ ਦੋਵੇਂ ...
  


100 ਸਾਲ 'ਚ 9 ਲੱਖ ਵਰਗ ਕਿਲੋਮੀਟਰ ਵੱਧ ਗਿਆ ਸਹਾਰਾ ਰੇਗਿਸਤਾਨ
ਖੋਜ
16.04.18 - ਪੀ ਟੀ ਟੀਮ

ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਰੇਗਿਸਤਾਨ ਦਾ ਦਾਇਰਾ 10 ਫ਼ੀਸਦੀ ਤੋਂ ਜ਼ਿਆਦਾ ਵੱਧ ਗਿਆ ਹੈ। ਇਹ ਸਟੱਡੀ ਪਿਛਲੇ 100 ਸਾਲ ਦੇ ਅੰਕੜਿਆਂ 'ਤੇ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ, 100 ਸਾਲਾਂ ...
  


ਸੀਰੀਆ 'ਤੇ ਅਮਰੀਕਾ-ਫਰਾਂਸ-ਯੂਕੇ ਨੇ ਦਾਗੀਆਂ ਮਿਜ਼ਾਈਲਾਂ
ਅਸਦ ਸਰਕਾਰ ਨੇ ਵੀ ਲਾਂਚ ਕੀਤਾ ਆਪਰੇਸ਼ਨ
14.04.18 - ਪੀ ਟੀ ਟੀਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਬਾਅਦ ਪੈਂਟਾਗਨ ਨੇ ਸੀਰੀਆ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਰਾਜਧਾਨੀ ਦਮਿਸ਼ਕ ਦੇ ਕਈ ਨਾਲ ਥਾਂਵਾਂ 'ਤੇ ਅਮਰੀਕਾ ਨੇ ਮਿਜ਼ਾਈਲਾਂ ਦਾਗੀਆਂ, ਉੱਥੇ ਹੀ ਜਵਾਬੀ ਕਾਰਵਾਈ ਵਿੱਚ ਸੀਰੀਆ ਦੀ ਅਸਦ ਸਰਕਾਰ ਨੇ ਵੀ ਅਮਰੀਕਾ ਨੂੰ ਜਵਾਬ ਦੇਣ ਲਈ ਅਪਰੇਸ਼ਨ ਸ਼ੁਰੂ ...
  


ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 517-517 ਸਾਲ ਕੈਦ ਦੀ ਸਜ਼ਾ
ਧੋਖਾਧੜੀ ਮਾਮਲਾ
13.04.18 - ਪੀ ਟੀ ਟੀਮ

ਦੁਬਈ ਦੇ ਇੱਕ ਕੋਰਟ ਨੇ ਐਤਵਾਰ ਨੂੰ ਦੋ ਭਾਰਤੀਆਂ ਨੂੰ ਕਈ ਕਰੋੜਾਂ ਡਾਲਰ ਦੇ ਧੋਖਾਧੜੀ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਉਂਦੇ ਹੋਏ 517 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸਪੈਸ਼ਲ ਬੈਂਚ ਦੇ ਪ੍ਰੀਸਾਈਡਿੰਗ ਜੱਜ ਡਾ. ਮੁਹੰਮਦ ਹਨਾਫੀ ਨੇ ਦੋਵਾਂ ਵਿੱਚੋਂ ਇੱਕ ਦੀ ਪਤਨੀ ਨੂੰ ਵੀ ...
  


ਮਾਤਾ-ਪਿਤਾ ਦੇ ਮਰਨ ਤੋਂ ਚਾਰ ਸਾਲ ਬਾਅਦ ਦੁਨੀਆ 'ਚ ਰੱਖਿਆ ਬੱਚੇ ਨੇ ਕਦਮ
ਵਿਗਿਆਨ ਦਾ ਚਮਤਕਾਰ
13.04.18 - ਪੀ ਟੀ ਐੱਮ

ਚੀਨ ਵਿੱਚ ਇੱਕ ਸਰੋਗੇਟ ਮਾਂ ਨੇ ਇੱਕ ਬੱਚੇ ਨੂੰ ਉਸ ਦੇ ਮਾਤਾ-ਪਿਤਾ ਦੀ ਮੌਤ ਤੋਂ 4 ਸਾਲ ਬਾਅਦ ਜਨਮ ਦਿੱਤਾ ਹੈ। ਇਸ ਬੱਚੇ ਦੇ ਮਾਪਿਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਚੀਨੀ ਮੀਡੀਆ ਅਨੁਸਾਰ 2013 ਵਿਚ ਹਾਦਸੇ ਵਿੱਚ ਮਾਰੇ ਗਏ ਜੋੜੇ ਨੇ ਆਈ.ਵੀ.ਐੱਫ. ...
  


ਅਮਰੀਕੀ ਸੈਨੇਟ ਸਾਹਮਣੇ ਜ਼ੁਕਰਬਰਗ ਨੇ 2018 ਭਾਰਤੀ ਚੋਣਾਂ ਸੁਰੱਖਿਅਤ ਰੱਖਣ ਦਾ ਦਿੱਤਾ ਭਰੋਸਾ
ਡਾਟਾ ਲੀਕ ਮਾਮਲਾ
11.04.18 - ਪੀ ਟੀ ਟੀਮ

ਡਾਟਾ ਲੀਕ ਮਾਮਲੇ ਵਿੱਚ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਸੈਨੇਟਰਸ ਨੇ ਉਨ੍ਹਾਂ ਨੂੰ ਕਈ ਤਿੱਖੇ ਸਵਾਲ ਪੁੱਛੇ ਤੇ ਇਸ ਪੁੱਛਗਿਛ ਦੌਰਾਨ ਇੱਕ ਵਾਰ ਫਿਰ ਮਾਰਕ ਜ਼ੁਕਰਬਰਗ ਨੇ ਜਨਤਕ ਤੌਰ 'ਤੇ ਮਾਫੀ ਮੰਗੀ।

ਜ਼ੁਕਰਬਰਗ ਪਹਿਲਾਂ ਵੀ ਯੂਜ਼ਰਸ ...
  


24 ਸਾਲ ਬਾਅਦ ਮਿਲੀ ਗੁਆਚੀ ਹੋਈ ਧੀ
13 ਸਾਲ ਤੋਂ ਡਰਾਈਵਰ ਬਣ ਕੇ ਲੱਭ ਰਿਹਾ ਸੀ ਆਪਣੀ ਧੀ ਨੂੰ
05.04.18 - ਪੀ ਟੀ ਟੀਮ

ਇੱਕ ਪਿਤਾ ਲਗਾਤਾਰ 24 ਸਾਲ ਤੱਕ ਆਪਣੀ ਗੁਆਚੀ ਹੋਈ ਧੀ ਦੀ ਤਲਾਸ਼ ਵਿੱਚ ਸੜਕਾਂ ਉੱਤੇ ਇੱਧਰ-ਉੱਧਰ ਘੁੰਮਦਾ ਰਿਹਾ। ਦਰਅਸਲ 1994 ਵਿੱਚ ਉਸ ਦੀ ਧੀ ਗੁੰਮ ਹੋ ਗਈ ਸੀ। 24 ਸਾਲ ਬਾਅਦ ਅਚਾਨਕ ਇੱਕ ਕਾਲ ਆਈ, ਜਿਸ ਨੇ ਪਿਤਾ ਦੇ ਚਿਹਰੇ ਉੱਤੇ ਮੁਸਕਾਨ ਲਿਆ ਦਿੱਤੀ। ਆਖਿਰਕਾਰ ਉਸ ...
  



TOPIC

TAGS CLOUD

ARCHIVE


Copyright © 2016-2017










NEWS LETTER