ਵਿਦੇਸ਼

Monthly Archives: APRIL 2017


ਫਰਾਈਡ ਚਿਕਨ ਖਾਣ ਦੀ ਜਲਦੀ ਵਿੱਚ ਹੋਈ ਵੱਡੀ ਭੁੱਲ, ਦੇਣਾ ਪਿਆ 11 ਹਜ਼ਾਰ ਰੁਪਏ ਦਾ ਜੁਰਮਾਨਾ
25.04.17 - ਪੀ ਟੀ ਟੀਮ

ਚਿਕਨ ਦੇ ਸ਼ੌਕੀਨਾਂ ਦੇ ਬਾਰੇ ਤੁਸੀਂ ਕਈ ਕਿੱਸੇ ਸੁਣੇ ਹੋਣਗੇ, ਲੇਕਿਨ ਇਹ ਸਭ ਤੋਂ ਵੱਖ ਹੈ। ਆਸਟ੍ਰੇਲੀਆ ਵਿੱਚ ਇੱਕ ਆਦਮੀ ਨੇ ਫਰਾਈਡ ਚਿਕਨ ਦੇ ਚੱਕਰ ਵਿੱਚ ਟ੍ਰੈਫਿਕ ਸਿਗਨਲ ਤੋੜ ਦਿੱਤਾ। ਵੈਸਟਰਨ ਆਸਟ੍ਰੇਲੀਅਨ ਪੁਲਿਸ ਨੇ ਚਲਾਨ ਦੀ ਰਸੀਦ ਟਵੀਟ ਕੀਤੀ ਹੈ।

ਟਵੀਟ ਵਿੱਚ ਚਲਾਨ ਕੱਟਣ ਦੀ ਵਜ੍ਹਾ ...
  


13 ਮਈ ਤੋਂ ਸ਼ੁਰੂ ਹੋਵੇਗਾ ਤੀਜਾ ਵਿਸ਼ਵ ਯੁੱਧ, ਹੋਣਗੀਆਂ ਅਣਗਿਣਤ ਮੌਤਾਂ ਅਤੇ ਬੇਹਿਸਾਬ ਤਬਾਹੀ
21.04.17 - ਪੀ ਟੀ ਟੀਮ

ਅੱਜ-ਕੱਲ੍ਹ ਜਿੱਥੇ ਪੂਰੀ ਦੁਨੀਆ ਤੀਸਰੇ ਵਿਸ਼ਵ ਯੁੱਧ ਦੀ ਆਸ਼ੰਕਾ ਨਾਲ ਗ੍ਰਸਤ ਹੈ, ਉਥੇ ਹੀ ਟਰੰਪ ਦੇ ਰਾਸ਼ਟਰਪਤੀ ਬਣਨ ਦੀ ਭਵਿੱਖਵਾਣੀ ਕਰਨ ਵਾਲੇ ਜੋਤਸ਼ੀ ਹੋਰੋਸਿਓ ਵਿਲੈਗਸ ਨੇ ਤੀਸਰੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੀ ਭਵਿੱਖਵਾਣੀ ਵੀ ਕਰ ਦਿੱਤੀ ਹੈ। ਉਨ੍ਹਾਂ ਦੇ ਅਨੁਸਾਰ ਇਹ ਲੜਾਈ 13 ਮਈ ...
  


ਦੁਨੀਆ ਦੇ ਸਭ ਤੋਂ ਬਜ਼ੁਰਗ ਇਨਸਾਨ ਦੀ ਮੌਤ, 117 ਸਾਲ ਦੀ ਸਨ ਏਮਾ
16.04.17 - ਪੀ ਟੀ ਟੀਮ

ਦੁਨੀਆ ਦੇ ਸਭ ਤੋਂ ਜ਼ਿਆਦਾ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਇਟਲੀ ਦੀ ਏਮਾ ਮੋਰੈਨੋ ਨੇ 117 ਸਾਲ ਦੀ ਉਮਰ ਵਿੱਚ ਅੱਖਾਂ ਹਮੇਸ਼ਾ ਲਈ ਬੰਦ ਕਰ ਲਈਆਂ।

ਏਮਾ ਨੂੰ ਅਧਿਕਾਰਕ ਤੌਰ ਉੱਤੇ 19ਵੀਂ ਸਦੀ ਵਿੱਚ ਜੰਮਿਆ ਹੁਣ ਤੱਕ ਜਿੰਦਾ ਇਕੱਲਾ ਵਿਅਕਤੀ ਮੰਨਿਆ ਜਾਂਦਾ ਸੀ।

ਉਨ੍ਹਾਂ ਦਾ ...
  


101 ਸਾਲਾ ਬੇਬੇ ਮਨ ਕੌਰ ਅਥਲੈਟਿਕਸ ਦੌੜਾਂ ਵਿਚ ਖਿੱਚੇਗੀ ਮੀਡੀਆ ਦਾ ਧਿਆਨ
14.04.17 - ਹਰਜਿੰਦਰ ਸਿੰਘ ਬਸਿਆਲਾ

ਇੰਟਰਨੈਸ਼ਨਲ ਮਾਸਟਰਜ਼ ਗੇਮਜ਼ ਐਸੋਸੀਏਸ਼ਨ' ਵੱਲੋਂ 1985 'ਚ ਟੋਰਾਂਟੋ ਤੋਂ ਸ਼ੁਰੂ ਕੀਤੀਆਂ ਮਾਸਟਰਜ਼ ਖੇਡਾਂ ਹਰ ਚਾਰ ਸਾਲ ਬਾਅਦ ਕਿਸੇ ਮੇਜ਼ਬਾਨ ਮੁਲਕ ਵਿਚ ਕਰਵਾਈਆਂ ਜਾਂਦੀਆਂ ਹਨ। ਇਸ ਵਾਰ 9ਵੀਂਆਂ ਮਾਸਟਰ ਖੇਡਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਅਤੇ ਵਾਇਕਾਟੋ ਸ਼ਹਿਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਸ਼ੁਰੂਆਤ 21 ...
  


ਡੇਢ ਸਾਲ ਦੀ ਹਾਨਾ ਦੇ ਕਾਰ ਚਲਾਉਣ ਦਾ ਰਾਜ਼
11.04.17 - ਪੀ ਟੀ ਟੀਮ

18 ਮਹੀਨੇ ਦੀ ਹਾਨਾ ਕਰਾਉਲੀ ਇੱਕ ਮਸਤ ਮੌਲਾ ਬੱਚੀ ਹੈ, ਘੱਟੋ-ਘੱਟ ਹਾਨਾ ਦੇ ਪਿਤਾ ਸਟੀਫਨ ਤਾਂ ਇਹੀ ਮੰਨਦੇ ਹਨ।

ਜੇਕਰ ਨੌਰਦਨ ਆਇਰਲੈਂਡ ਵਿੱਚ ਡਬਲਿਨ ਸ਼ਹਿਰ ਦੀ ਸੜਕ ਉੱਤੇ ਗੱਡੀ ਚਲਾਉਂਦੇ ਹੋਏ ਹਾਨਾ ਦੀ ਤਸਵੀਰ ਵੇਖੋ ਤਾਂ ਇਹੀ ਲੱਗੇਗਾ ਕਿ ਕਿਸੇ ਵੀ ਹਾਲਾਤ ਨਾਲ ਹਾਨਾ ਆਰਾਮ ਨਾਲ ...
  


ਪਹਿਲੀ ਜਾਂ ਦੂਜੀ ਵਾਰ ਨਹੀਂ, ਤੀਜੀ ਵਾਰ ਲਾਟਰੀ ਦਾ ਜੈਕਪਾਟ ਜਿੱਤਿਆ ਕੈਨੇਡਾ ਦੇ ਪਤੀ-ਪਤਨੀ ਨੇ
06.04.17 - ਪੀ ਟੀ ਟੀਮ

ਕਹਿੰਦੇ ਹਨ, ਉੱਪਰ ਵਾਲਾ ਜਦੋਂ ਵੀ ਦਿੰਦਾ ਹੈ, ਛੱਪੜ ਪਾੜ ਕੇ ਦਿੰਦਾ ਹੈ। ਲੇਕਿਨ ਤੁਸੀਂ ਤਾਂ ਕੀ ਕਹੋਗੇ, ਜਦੋਂ ਤੁਹਾਨੂੰ ਪਤਾ ਲੱਗੇ ਕਿ ਕਿਸੇ ਨੂੰ ਉੱਪਰ ਵਾਲੇ ਨੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ-ਤਿੰਨ ਵਾਰ ਛੱਪੜ ਪਾੜ ਕੇ ਦਿੱਤਾ। ਹਾਲ ਹੀ ਵਿੱਚ ਬਾਰਬਰਾ ਅਤੇ ...
  


ਭਾਰੀ ਮੀਂਹ ਕਾਰਨ ਕਈ ਜਗ੍ਹਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
06.04.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਕਈ ਦਿਨਾਂ ਤੋਂ ਮੀਂਹ ਝੱਖੜ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਦੇਸ਼ ਦੇ ਉਤਰੀ ਟਾਪੂ ਵਿਚ ਇਸ ਦਾ ਪ੍ਰਭਾਵ ਬਹੁਤ ਜ਼ਿਆਦਾ ਚੱਲ ਰਿਹਾ ਹੈ ਅਤੇ ਕਈ ਥਾਵਾਂ ਉਤੇ ਹੜ੍ਹ ਆਏ ਹੋਏ ਹਨ। ਵਲਿੰਗਟਨ ਹਵਾਈ ਅੱਡੇ ਉਤੇ ਲਗਭਗ ਬੀਤੇ ਕੱਲ੍ਹ ਸਾਰੀਆਂ ਹਵਾਈ ...
  


ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੇ ਭਾਰਤ ਦਾ ਜਹਾਜ਼ ਹਾਈਜੈਕ ਕੀਤਾ
03.04.17 - ਪੀ ਟੀ ਟੀਮ

ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੇ ਭਾਰਤ ਦੇ ਇੱਕ ਕਾਰਗੋ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ। ਉੱਥੇ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਜਹਾਜ਼ ਨੂੰ ਪੰਟਲੈਂਡ  ਦੇ ਇਲਾਕੇ ਵਿੱਚ ਹਾਈਜੈਕ ਕੀਤਾ ਗਿਆ ਹੈ।

ਸੂਤਰਾਂ ਦੇ ਮੁਤਾਬਕ ਜਹਾਜ਼ ਸੋਮਾਲੀਆ ਦੇ ਸਮੁੰਦਰੀ ਤੱਟ ਵੱਲ ਵੱਧ ਰਿਹਾ ਸੀ, ਤੱਦ ਇਹ ਹਾਈਜੈਕ ...
  


ਨਵਾਂ ਸਕੈਮ: ਮਿਸ ਕਾਲ ਦੇ ਨਾਲ ਪੈਸੇ ਵੀ ਮਿਸ
03.04.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਅੱਜਕੱਲ੍ਹ ਇਕ ਨਵਾਂ ਸਕੈਮ ਚੱਲ ਰਿਹਾ ਹੈ। ਇਸ ਦਾ ਨਾਂਅ ਵਾਂਗੀਰੀ ਫੋਨ ਸਕੈਮ ਹੈ। ਸਕੈਮ ਇਹ ਹੈ ਕਿ ਤੁਹਾਡੇ ਫੋਨ ਉਤੇ ਘੰਟੀ ਵੱਜੇਗੀ ਅਤੇ ਫੋਨ ਉਸੇ ਵੇਲੇ ਕੱਟ ਜਾਵੇਗਾ ਅਤੇ ਤੁਹਾਨੂੰ ਲੱਗੇਗਾ ਕਿ ਕਿਸੀ ਨੇ ਮਿਸ ਕਾਲ ਦਿੱਤੀ ਹੈ।

ਆਮ ਤੌਰ 'ਤੇ ਕੋਈ ਜ਼ਰੂਰੀ ...
  TOPIC

TAGS CLOUD

ARCHIVE


Copyright © 2016-2017


NEWS LETTER