ਵਿਦੇਸ਼

Monthly Archives: APRIL 2016


ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲਿਆ
23.04.16 - ਪੀ ਟੀ ਟੀਮ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਨਵੇਂ ਸੰਯੁਕਤ ਬਲ ਯੁੱਧ ਕਮਾਨ ਕੇਂਦਰ ਦੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲ ਲਿਆ ਹੈ। ਇੱਕ ਸਮਾਚਾਰ ਏਜੰਸੀ ਦੇ ਮੁਤਾਬਿਕ ਰਾਸ਼ਟਰਪਤੀ ਦੇ ਇਸ ਅਹੁਦੇ ਨੂੰ ਸੰਭਾਲਣ ਪਿੱਛੇ ਦੁਨੀਆਂ ਦੀ ਸਭ ਤੋਂ ਵੱਡੀ ਫੌਜ ’ਤੇ ਨਿਯੰਤਰਣ ਮਜ਼ਬੂਤ ਕਰਨ ...
  


ਪਾਕਿਸਤਾਨ ’ਚ ਸਿੱਖ ਨੇਤਾ ਡਾ. ਸੂਰਨ ਸਿੰਘ ਦੀ ਹੱਤਿਆ
23.04.16 - ਪੀ ਟੀ ਟੀਮ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਦੇ ਮੁੱਖ ਮੰਤਰੀ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਪ੍ਰਾਂਤ ਦੇ ਵਿਧਾਨ ਸਭਾ ਮੈਂਬਰ ਡਾ. ਸੂਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਸ਼ਾਮ ਵਕਤ ਡਾ. ਸੂਰਨ ਸਿੰਘ ਬੁਰੇਨ ਸ਼ਹਿਰ ਸਥਿਤ ਆਪਣੇ ਘਰ ਜਾ ਰਹੇ ਸੀ, ਤਦ ਅਚਾਨਕ ਅੱਤਵਾਦੀਆਂ ...
  


ਦੋਸ਼ ਸਹੀ ਸਾਬਤ ਹੋਏ ਤਾਂ ਅਸਤੀਫ਼ਾ ਦੇ ਦੇਵਾਂਗਾ, ਨਵਾਜ਼ ਸ਼ਰੀਫ਼
23.04.16 - ਪੀ ਟੀ ਟੀਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਪਨਾਮਾ ਪੇਪਰਜ਼ ਨਾਲ ਜੁੜੇ ਦੋਸ਼ ਸਹੀ ਸਾਬਤ ਹੋਏ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
 
ਦੇਸ਼ ਦੇ ਨਾਮ ਇੱਕ ਟੈਲੀਵਿਜ਼ਨ ਸੰਦੇਸ਼ ’ਚ ਸ਼ਰੀਫ਼ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਕਹਿਣਗੇ ...
  


ਅਮਰੀਕਾ ਦੇ ਹਿਊਸਟਨ ’ਚ ਹੜ੍ਹ ਤੋਂ ਬਾਅਦ ਐਮਰਜੈਂਸੀ ਦਾ ਐਲਾਨ
19.04.16 - ਪੀ ਟੀ ਟੀਮ

ਅਮਰੀਕੀ ਰਾਜ ਟੈਕਸਸ ਦੇ ਗਵਰਨਰ ਗਰੇਗ ਅਬਾਟ ਨੇ ਹਿਊਸਟਨ ’ਚ ਰਿਕਾਰਡ ਤੋੜ ਮੀਂਹ ਅਤੇ ਹੜ੍ਹ  ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। 
 
ਮੌਸਮ ਵਿਗਿਆਨੀਆਂ ਨੇ ਉੱਥੇ ਸੋਮਵਾਰ ਨੂੰ 44.7 ਸੈਂਟੀਮੀਟਰ ਮੀਂਹ ਦਰਜ ਕੀਤਾ ਸੀ। ਹਿਊਸਟਨ ਦੇ ਇਤਿਹਾਸ ’ਚ ਇਸ ਤੋਂ ਜ਼ਿਆਦਾ ਮੀਂਹ ਪਹਿਲਾਂ ਦਰਜ ਨਹੀਂ ...
  


115 ਸਾਲ ਬਾਅਦ ਸਕਾਟਲੈਂਡ ਹੋਇਆ ਕੋਲਾ ਮੁਕਤ
16.04.16 - ਐਲਜੈਨਦਰੋ ਡਾਵਿਲਾ ਫ੍ਰੈਗੋਸੋ

ਸਕਾਟਲੈਂਡ ਵਿੱਚ ਲਗਭਗ ਪਿਛਲੇ 50 ਸਾਲਾਂ ਤੋਂ ਲੌਂਗੈਨੱਟ ਤਾਪ ਘਰ ਕੋਲੇ ਤੋਂ ਬਿਜਲੀ ਉਤਪਾਦਨ ਕਰ ਰਿਹਾ ਸੀ। 24 ਮਾਰਚ 2016 ਨੂੰ ਇਸ ਦੇ ਬੰਦ ਹੋਣ ਨਾਲ ਇਸ ਕਿਸਮ ਦੇ ਤਾਪ ਘਰ ਦਾ ਸਕਾਟਲੈਂਡ ਵਿੱਚ ਅੰਤ ਹੋ ਗਿਆ।
 
ਕਰੀਬ 115 ਸਾਲ ਬਾਅਦ ਸਕਾਟਲੈਂਡ ਨੇ ਆਪਣੇ ਕੋਲੇ ਦੇ ...
  


ਜਾਪਾਨ ’ਚ ਦੋ ਭੂਚਾਲਾਂ ਕਾਰਨ 29 ਲੋਕਾਂ ਦੀ ਮੌਤ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਖਤਰਾ
16.04.16 - ਪੀ ਟੀ ਟੀਮ

ਦੱਖਣ-ਪੱਛਮੀ ਜਾਪਾਨ ’ਚ 24 ਘੰਟੇ ਦੇ ਅੰਤਰਾਲ ਦੌਰਾਨ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ’ਚ 29 ਲੋਕ ਮਾਰੇ ਗਏ ਅਤੇ ਸੈਂਕੜੇ ਲੋਕ ਧਸ ਚੁੱਕੇ ਘਰਾਂ ਦੇ ਮਲਬੇ ਹੇਠਾਂ ਦੱਬੇ ਹਨ। ਭੂਚਾਲ ਦੇ ਕਾਰਨ ਹਜ਼ਾਰਾਂ ਲੋਕਾਂ ਨੇ ਜਿਮ ਅਤੇ ਹੋਟਲ ਦੇ ਵਰਾਂਡਿਆਂ ’ਚ ਜਾ ਕੇ ਸ਼ਰਨ ਲਈ।
 
ਰਾਹਤ ਅਤੇ ...
  


ਭਾਰਤੀ ਕੈਦੀ ਦੀ ਪਾਕਿਸਤਾਨ ’ਚ ਮੌਤ
12.04.16 - ਪੀ ਟੀ ਟੀਮ

ਜਾਸੂਸੀ ਦੇ ਦੋਸ਼ ’ਚ ਪਾਕਿਸਤਾਨ ਦੇ ਕੋਟ ਲਖਪਤ ਜੇਲ ’ਚ 20 ਸਾਲ ਤੋਂ ਜ਼ਿਆਦਾ ਸਮੇਂ ਦੀ ਕੈਦ ਕੱਟਣ ਵਾਲੇ ਭਾਰਤੀ ਨਾਗਰਿਕ ਦੀ ਸੋਮਵਾਰ ਨੂੰ ਰਹੱਸਮਈ ਹਾਲਤ ’ਚ ਮੌਤ ਹੋ ਗਈ।

50 ਸਾਲਾ ਕਿਰਪਾਲ ਸਿੰਘ 1992 ’ਚ ਕਥਿਤ ਤੌਰ ’ਤੇ ਵਾਘਾ ਸੀਮਾ ਤੋਂ ਪਾਕਿਸਤਾਨ ’ਚ ਦਾਖ਼ਲ ਹੋਇਆ ਸੀ ਤੇ ...
  


ਦੁਬਈ ਬਣਾਏਗਾ ਬੁਰਜ ਖਲੀਫਾ ਤੋਂ ਵੀ ਉੱਚੀ ਇਮਾਰਤ
12.04.16 - ਪੀ ਟੀ ਟੀਮ

ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਗਿਣਤੀ ’ਚ ਦੁਬਈ ਦੇ ‘ਬੁਰਜ ਖਲੀਫਾ’ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ, ਪਰ ਹੁਣ ਦੁਬਈ ਇੱਕ ਵਾਰ ਫਿਰ ਤੋਂ ਆਪਣਾ ਹੀ ਰਿਕਾਰਡ ਤੋੜਨ ਦੀ ਤਿਆਰੀ ਵਿੱਚ ਹੈ। ਦੁਬਈ ’ਚ ਬੁਰਜ ਖਲੀਫਾ ਨੂੰ ਚੁਣੌਤੀ ਦੇਣ ਵਾਲੀ ਉਸ ਤੋਂ ...
  


ਨਿਊਜ਼ੀਲੈਂਡ 'ਚ 23 ਸਾਲਾ ਪੰਜਾਬੀ ਕੁੜੀ ਦੀ ਦਰਦਨਾਕ ਮੌਤ; ਸੜਕ ਕਿਨਾਰੇ ਮਿਲੀ ਲਾਸ਼
12.04.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਸਦੀ ਪੰਜਾਬੀ ਕਮਿਊਨਿਟੀ ਦੇ ਵਿਚ ਅੱਜ ਇਕ ਦੁੱਖ ਭਰੀ ਸੂਚਨਾ ਸਵੇਰੇ ਹੀ ਅੱਗ ਵਾਂਗ ਫੈਲ ਗਈ ਜਦੋਂ ਆਕਲੈਂਡ ਦੇ ਬਹੁਤ ਹੀ ਸਤਿਕਾਰਯੋਗ, ਧਾਰਮਿਕ ਬਿਰਤੀ ਅਤੇ ਗੁਰਦੁਆਰਾ ਸਾਹਿਬ ਨਾਨਕਸਰ ਮੈਨੁਰੇਵਾ ਦੇ ਨਾਲ ਜੁੜੇ ਰਹੇ ਸ. ਗੁਰਚਰਨ ਸਿੰਘ ਜਿਨ੍ਹਾਂ ਨੂੰ ਲੋਕ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ, ...
  


ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਦੇ ਜਥੇਬਦੰਕ ਢਾਂਚੇ ਦਾ ਐਲਾਨ
04.04.16 - ਮਹਿੰਦਰ ਪਾਲ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਕੈਨੇਡਾ ਦੇ ਢਾਂਚੇ ਦਾ ਐਲਾਨ ਕਰਦਿਆਂ ਉਹਨਾਂ ਦੱਸਿਆ ਕਿ ਇਸ ...
  Load More
TOPIC

TAGS CLOUD

ARCHIVE


Copyright © 2016-2017


NEWS LETTER