ਵਿਦੇਸ਼

Monthly Archives: MARCH 2018


ਪਹਿਲੀ ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਪਿੱਛੇ ਹੋ ਜਾਣਗੀਆਂ
ਦਿਨ ਹੋ ਜਾਣਗੇ ਛੋਟੇ
31.03.18 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਐਤਵਾਰ ਪਹਿਲੀ ਅਪ੍ਰੈਲ ਨੂੰ ਤੜਕੇ ਸਵੇਰੇ 3 ਵਜੇ ਇਕ ਘੰਟਾ ਪਿੱਛੇ ਕਰ ਦਿੱਤਾ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 30 ਸਤੰਬਰ 2018 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ।

ਆਮ ਤੌਰ 'ਤੇ ਲੋਕਾਂ ...
  


ਕੈਨੇਡਾ ਵਿੱਚ ਪਗੜੀ ਸੰਘਰਸ਼ ਦਾ ਹੀਰੋ- ਅਵਤਾਰ ਸਿੰਘ ਢਿੱਲੋਂ
31.03.18 - ਬਲਰਾਜ ਸਿੰਘ ਸਿੱਧੂ*

31 ਮਾਰਚ ਨੂੰ ਅਜੀਤ ਵਿੱਚ ਖਬਰ ਛਪੀ ਹੈ ਕਿ ਕੈਨੇਡਾ ਦੀ ਅਲਬਰਟਾ ਸਟੇਟ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਤੋਂ ਛੋਟ ਦੇਣ ਲਈ ਕਾਨੂੰਨ ਪਾਸ ਹੋ ਗਿਆ ਹੈ। ਅਲਬਰਟਾ ਤੋਂ ਇਲਾਵਾ ਸਿੱਖਾਂ ਨੂੰ ਇਹ ਛੋਟ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਮੌਨੀਟੋਬਾ ਸੂਬੇ ਵਿੱਚ ...
  


ਭਗਤ ਸਿੰਘ ਨਾਲ ਜੁੜੇ ਦਸਤਾਵੇਜ਼ ਪ੍ਰਦਰਸ਼ਿਤ
ਪਾਕਿਸਤਾਨ
30.03.18 - ਪੀ ਟੀ ਟੀਮ

ਭਗਤ ਸਿੰਘ ਦੀ ਸ਼ਹਾਦਤ ਦੇ 87 ਸਾਲਾਂ ਬਾਅਦ ਪਾਕਿਸਤਾਨ ਨੇ ਸ਼ਹੀਦੇ-ਏ-ਆਜ਼ਮ ਦੇ ਮੁਕੱਦਮੇ ਨਾਲ ਜੁੜੀ ਫਾਈਲ ਦੇ ਸਾਰੇ ਦਸਤਾਵੇਜ਼ ਪ੍ਰਦਰਸ਼ਿਤ ਕੀਤੇ।

ਬੀਤੇ ਦਿਨੀਂ ਪਾਕਿਸਤਾਨ ਦੇ ਪੰਜਾਬ ਸੂਬੇ ਸਰਕਾਰ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਮੁਕੱਦਮੇ ਨਾਲ ਜੁੜੇ ਸਾਰੇ ਦਸਤਾਵੇਜ਼ਾਂ ...
  


ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਗਿਰ ਸਕਦਾ ਹੈ ਇਹ ਬੇਕਾਬੂ ਸਪੇਸ ਸਟੇਸ਼ਨ
2 ਅਪ੍ਰੈਲ ਤੱਕ ਖਤਰੇ 'ਚ ਹਨ 38 ਸ਼ਹਿਰ
30.03.18 - ਪੀ ਟੀ ਟੀਮ

ਚੀਨ ਦੇ ਬੰਦ ਪਏ ਸਪੇਸ ਸਟੇਸ਼ਨ ਦਾ ਮਲਬਾ ਛੇਤੀ ਹੀ ਧਰਤੀ ਉੱਤੇ ਡਿੱਗ ਸਕਦਾ ਹੈ। ਇਹ ਗੱਲ ਉਨ੍ਹਾਂ ਵਿਗਿਆਨੀਆਂ ਨੇ ਕਹੀ ਹੈ ਜੋ ਇਸ ਸਪੇਸ ਸਟੇਸ਼ਨ ਦੀ ਨਿਗਰਾਨੀ ਕਰ ਰਹੇ ਹਨ।

ਰਿਪੋਰਟ ਦੇ ਮੁਤਾਬਕ ਚੀਨ ਦੁਆਰਾ 2011 ਵਿੱਚ ਪੁਲਾੜ 'ਚ ਦਾਗੇ ਗਏ 'ਤੀਯਾਂਯੋਂਗ-1' ਸਪੇਸ ਸਟੇਸ਼ਨ ਦਾ ...
  


ਫੇਸਬੁੱਕ ਨੇ ਮੰਨਿਆ ਮੈਸੇਜ ਅਤੇ ਕਾਲ ਹੋ ਰਹੇ ਹਨ ਰਿਕਾਰਡ
ਇਨ੍ਹਾਂ ਤਰੀਕਿਆਂ ਨਾਲ ਜਾਣਕਾਰੀ ਸ਼ੇਅਰ ਹੋਣ ਤੋਂ ਬਚਾਓ
28.03.18 - ਪੀ ਟੀ ਟੀਮ

ਫੇਸਬੁੱਕ ਉੱਤੇ ਡਾਟਾ ਚੋਰੀ ਹੋਣ ਦੀ ਰਿਪੋਰਟ ਨੇ ਦੁਨੀਆ ਭਰ ਦੇ ਯੂਜ਼ਰਸ ਦੇ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਦਰਅਸਲ ਕੈਂਬਰਿਜ ਐਨਾਲਾੲੀਟਿਕਾ ਨਾਮ ਦੀ ਇੱਕ ਕੰਪਨੀ ਨੇ ਫੇਸਬੁੱਕ ਦੇ ਕਰੋੜਾਂ ਯੂਜ਼ਰਸ ਦੇ ਡਾਟਾ ਦੇ ਨਾਲ ਛੇੜਛਾੜ ਕੀਤੀ ਸੀ। ਕੰਪਨੀ ਨੇ ਇਸ ਦਾ ਇਸਤੇਮਾਲ ...
  


ਬਲਾਤਕਾਰ ਦੇ ਬਦਲੇ ਬਲਾਤਕਾਰ ਦਾ ਸੁਣਾਇਆ ਸੀ ਫੈਸਲਾ
12 ਲੋਕ ਗ੍ਰਿਫਤਾਰ
27.03.18 - ਪੀ ਟੀ ਟੀਮ

ਪਾਕਿਸਤਾਨ ਪੁਲਿਸ ਨੇ ਬਲਾਤਕਾਰ ਦੇ ਬਦਲੇ ਬਲਾਤਕਾਰ ਦਾ ਫੈਸਲਾ ਸੁਣਾਉਣ ਵਾਲੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਵਿੱਚ ਗ੍ਰਾਮ ਪੰਚਾਇਤ ਦੇ ਮੈਬਰਾਂ ਸਮੇਤ ਪਿੰਡ ਦੇ ਕਈ ਬਜ਼ੁਰਗ ਅਤੇ ਰਿਸ਼ਤੇਦਾਰ ਸ਼ਾਮਿਲ ਹਨ। ਇਨ੍ਹਾਂ ਲੋਕਾਂ ਨੇ ਇੱਕ ਮੁੰਡੇ ਨੂੰ ਇੱਕ ਕੁੜੀ ਦਾ ਬਲਾਤਕਾਰ ਕਰਨ ਲਈ ਹੁਕਮ ਦਿੱਤਾ ...
  


ਮਸ਼ਹੂਰ ਵਿਗਿਆਨੀ ਸਟੀਫਨ ਹਾਕਿੰਗ ਦਾ ਦਿਹਾਂਤ
ਸਾਇੰਸ ਦੀ ਦੁਨੀਆ ਦੇ ਸਨ ਸੈਲੀਬ੍ਰਿਟੀ
14.03.18 - ਪੀ ਟੀ ਟੀਮ

ਦੁਨੀਆ ਦੇ ਮਸ਼ਹੂਰ ਵਿਗਿਆਨੀ ਸਟੀਫਨ ਹਾਕਿੰਗ ਦਾ ਬੁੱਧਵਾਰ ਨੂੰ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਟੀਫਨ ਹਾਕਿੰਗ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਨੋਬਲ ਇਨਾਮ ਨਾਲ ਸਨਮਾਨਿਤ ਹਾਕਿੰਗ ਦੀ ਗਿਣਤੀ ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀਆਂ ਵਿੱਚ ਹੁੰਦੀ ...
  TOPIC

TAGS CLOUD

ARCHIVE


Copyright © 2016-2017


NEWS LETTER