ਵਿਦੇਸ਼

Monthly Archives: MARCH 2017


ਨਿਊਜ਼ੀਲੈਂਡ 'ਚ 24 ਸਾਲਾ ਸਿੱਖ ਨੌਜਵਾਨ 'ਗੋ ਬੱਸ ਡ੍ਰਾਈਵਰ ਆਫ ਯੀਅਰ' ਮੁਕਾਬਲੇ 'ਚ ਉਪ ਜੇਤੂ
31.03.17 - ਹਰਜਿੰਦਰ ਸਿੰਘ ਬਸਿਆਲਾ

ਮਿਹਨਤ ਅਤੇ ਹੁਨਰ ਉਦੋਂ ਕਾਬਲੇ ਫ਼ਖ਼ਰ ਹੋ ਜਾਂਦੇ ਹਨ ਜਦੋਂ ਮੁੱਲ ਪਾਉਣ ਵਾਲੇ ਮੁੱਲ ਪਾ ਜਾਣ ਅਤੇ ਵੇਖਣ ਵਾਲੇ ਆਪਣਾ ਆਦਰਸ਼ ਬਣਾ ਲੈਣ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦਾ ਫ਼ਖ਼ਰ ਹੋਏਗਾ ਕਿ 24 ਸਾਲਾ ਸਿੱਖ ਨੌਜਵਾਨ ਅਰਵਿੰਦਰ ਸਿੰਘ ਦੇਸ਼ ਦੀ ਇਕ ਵੱਡੀ ਬੱਸ ...
  


ਘਰ ਵਿੱਚ ਵੜ ਕੇ ਆਰਾਮ ਨਾਲ ਚੋਰੀ ਕੀਤੀ, ਭੱਜਣ ਦੇ ਚੱਕਰ ਵਿੱਚ ਦੋ ਦਿਨ ਤੱਕ ਚਿਮਨੀ ਵਿੱਚ ਫੱਸਿਆ ਰਿਹਾ ਚੋਰ
31.03.17 - ਪੀ ਟੀ ਟੀਮ

ਕਦੇ-ਕਦੇ ਚੋਰ ਦੀ ਹੋਸ਼ਿਆਰੀ ਹੀ ਉਸ ਦੇ ਫੜੇ ਜਾਣ ਦਾ ਸਬੱਬ ਬਣਦੀ ਹੈ। ਅਜਿਹਾ ਹੀ ਇੱਕ ਮਾਮਲਾ ਅਫਰੀਕੀ ਦੇਸ਼ ਜ਼ਿੰਬਾਬਵੇ ਦਾ ਹੈ। ਉੱਥੇ ਤਿੰਨ ਚੋਰ ਘਾਤ ਲਗਾ ਕੇ ਇੱਕ ਬਿਲਡਿੰਗ ਵਿੱਚ ਚੋਰੀ ਲਈ ਘੁਸੇ। ਆਪਣੇ ਪ‍ਲਾਨ ਦੇ ਤਹਿਤ ਇਨ੍ਹਾਂ ਨੇ ਬਿਲਡਿੰਗ ਦੀਆਂ ਦੋ ਚਿਮਨੀਆਂ ਤੋਂ ਅੰਦਰ ਵੜਣ ਦਾ ...
  


ਇਸਲਾਮ ਕਬੂਲ ਕਰੋ, ਕਤਲ ਦੇ ਇਲਜ਼ਾਮ ਤੋਂ ਬਰੀ ਹੋ ਜਾਓਗੇ: ਪਾਕਿਸਤਾਨ ਵਿੱਚ ਸਰਕਾਰੀ ਵਕੀਲ
30.03.17 - ਪੀ ਟੀ ਟੀਮ

ਪਾਕਿਸਤਾਨ ਵਿੱਚ ਇੱਕ ਸਰਕਾਰੀ ਵਕੀਲ ਉੱਤੇ ਇਲਜ਼ਾਮ ਲਗਾ ਹੈ ਕਿ ਉਸ ਨੇ ਕਤਲ ਦੇ 42 ਆਰੋਪੀਆਂ ਨੂੰ ਬਰੀ ਹੋਣ ਲਈ ਇਸਲਾਮ ਅਪਨਾਉਣ ਦਾ ਲਾਲਚ ਦਿੱਤਾ। ਇਹ ਸਾਰੇ ਆਰੋਪੀ ਕ੍ਰਿਸ਼ਚੀਅਨ ਕਮਿਊਨਿਟੀ ਤੋਂ ਹਨ ਅਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਦੋ ਸਾਲ ਪਹਿਲਾਂ ਕਥਿਤ ਤੌਰ ਉੱਤੇ ਦੋ ...
  


ਡੋਨਲਡ ਟਰੰਪ ਨੇ ਜਰਮਨ ਚਾਂਸਲਰ ਮਰਕੇਲ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ, ਟਵਿੱਟਰ 'ਤੇ ਹੋਈ ਆਲੋਚਨਾ
18.03.17 - ਪੀ ਟੀ ਟੀਮ

ਡੋਨਲਡ ਟਰੰਪ- ਇੱਕ ਅਜਿਹੇ ਅਮਰੀਕੀ ਰਾਸ਼ਟਰਪਤੀ ਜੋ ਜਦੋਂ ਤੋਂ ਚੁਣ ਕੇ ਆਏ ਹਨ ਮੀਡੀਆ ਦੀ ਕੜੀ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ। ਕਦੇ ਉਨ੍ਹਾਂ ਦੇ ਦੁਆਰਾ ਲਿਆ ਗਿਆ ਟ੍ਰੈਵਲ ਬੈਨ ਦਾ ਫੈਸਲਾ ਤਾਂ ਕਦੇ ਉਨ੍ਹਾਂ ਦਾ ਆਪਣੇ ਹੀ ਦੇਸ਼ ਦੀ ਸਭ ਤੋਂ ਉੱਚ ਅਦਾਲਤ ਨੂੰ ...
  


ਖਾਲਸਾ ਸਕੂਲ ਵੱਲੋਂ ਪੰਜ ਰੋਜ਼ਾ ਗੁਰਮਤਿ ਕੈਂਪ ਲਗਾਇਆ ਗਿਆ
18.03.17 - ਡਾ. ਮਹਿੰਦਰ ਪਾਲ ਸਿੰਘ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਪਰਿੰਗ ਬ੍ਰੇਕ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਖ-ਵੱਖ ਥਾਂਵਾਂ 'ਤੇ ਗੁਰਮਤਿ ਕੈਂਪ ਲਗਾਏ ਗਏ।
ਇਨ੍ਹਾਂ ਕੈਂਪਾਂ ਵਿਚੋਂ ਇੱਕ 5 ਰੋਜ਼ਾ ਕੈਂਪ ਗੁਰਦਵਾਰਾ ਬਾਬਾ ਬੰਦਾ ਸਿੰਘ ਬਹਾਦਰ ਐਬੋਟਸਫੋਰਟ ਵਿਖੇ 13 ਮਾਰਚ ਤੋਂ 17 ਮਾਰਚ ਤੱਕ ...
  


ਇਕ ਸਿਰਫਿਰੇ ਨੇ ਇਕ ਪੰਜਾਬੀ ਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼
07.03.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਦੇ ਵਿਚ ਸਰਕਾਰੀ ਪੈਸੇ ਉਤੇ ਕੁਝ ਲੋਕ ਆਪਣਾ ਗੁਜਾਰਾ ਕਰ ਰਹੇ ਹਨ ਅਤੇ ਕੁਝ ਲੋਕ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨਾ ਆਪਣਾ ਹੱਕ ਸਮਝਣ ਲੱਗੇ ਹਨ। ਵਿਹਲੜ ਅਤੇ ਨਸ਼ਈ ਕਿਸਮ ਦੇ ਲੋਕ ਚਲਦੇ ਕੰਮਾਂ ਨੂੰ ਵੇਖ ਕੇ ਐਨੇ ਔਖੇ ਹੋਏ ਪਏ ਹਨ ਕਿ ਬਿਜ਼ਨਸ ਅਦਾਰਿਆਂ ਨੂੰ ...
  


2040 ਵਿਚ 65 ਦੀ ਥਾਂ 67 ਸਾਲ ਦੇ ਹੋਣ ਉਤੇ ਮਿਲਿਆ ਕਰੇਗੀ ਬੁਢਾਪਾ ਪੈਨਸ਼ਨ
07.03.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਸਰਕਾਰ ਨੇ ਲੰਬੀ ਸੋਚ ਅਤੇ ਲੰਬੀ ਪਲੈਨਿੰਗ ਦੀ ਉਦਾਹਰਣ ਪੇਸ਼ ਕਰਦਿਆਂ 2040 ਵਿਚ ਬੁਢਾਪਾ ਪੈਨਸ਼ਨ 65 ਸਾਲ ਦੀ ਉਮਰ ਵਿਚ ਦੇਣ ਦੀ ਥਾਂ 67 ਸਾਲ ਪੂਰੇ ਹੋਣ ਉਤੇ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸਦਾ ਕਾਰਨ ਇਥੇ ਔਸਤਨ ਜੀਉਂਦੇ ਰਹਿਣ ਦੀ ਉਮਰ ਹਰੇਕ 10 ...
  TOPIC

TAGS CLOUD

ARCHIVE


Copyright © 2016-2017


NEWS LETTER