ਵਿਦੇਸ਼

Monthly Archives: DECEMBER 2018


ਇਸ ਅਰਬਪਤੀ ਨੇ ਦਾਨ ਕੀਤੀ ਆਪਣੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ
ਗਰੀਬੀ ਵਿੱਚ ਬੀਤਿਆ ਸੀ ਬਚਪਨ
15.12.18 - ਪੀ ਟੀ ਟੀਮ

ਤੁਸੀਂ ਕਈ ਦਾਨ ਕਰਨ ਵਾਲਿਆਂ ਬਾਰੇ ਸੁਣਿਆ ਹੋਵੇਗਾ ਲੇਕਿਨ ਆਸਟ੍ਰੇਲੀਆ ਦੇ ਇੱਕ ਅਮੀਰ ਆਦਮੀ ਵੱਲੋਂ ਕੀਤੇ ਦਾਨ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਸਟ੍ਰੇਲੀਆ ਦੇ ਅਰਬਪਤੀ ਸਟੈਨ ਪੈਰਨ ਨੇ ਆਪਣੀ 20 ਹਜ਼ਾਰ ਕਰੋੜ ਰੁਪਏ (2.8 ਅਰਬ ਡਾਲਰ) ਦੀ ਦੌਲਤ ਦਾਨ ਵਿੱਚ ਦੇ ਦਿੱਤੀ ਹੈ।

...
  


ਇਥੇ ਬੰਦ ਹੋਏ 200, 500 ਅਤੇ 2000 ਦੇ ਨੋਟ
ਸਿਰਫ਼ ਚੱਲ ਰਿਹਾ ਹੈ 100 ਰੁਪਏ ਦਾ ਨੋਟ
14.12.18 - ਪੀ ਟੀ ਟੀਮ

ਭਾਰਤ ਸਰਕਾਰ ਨੇ 8 ਨਵੰਬਰ 2016 ਨੂੰ ਦੇਸ਼ ਵਿੱਚ 500-1000 ਰੁਪਏ ਦੇ ਨੋਟਾਂ ਨੂੰ ਬੈਨ ਕਰ ਦਿੱਤਾ ਸੀ। ਇਸ ਫੈਸਲੇ ਦੇ ਦੋ ਸਾਲ ਬਾਅਦ ਹੁਣ ਗੁਆਂਢੀ ਦੇਸ਼ ਨੇਪਾਲ ਨੇ 200, 500 ਅਤੇ 2000 ਰੁਪਏ ਦੇ ਭਾਰਤੀ ਨੋਟਾਂ ਨੂੰ ਬੈਨ ਕਰ ਦਿੱਤਾ ਹੈ। ਨੇਪਾਲ ਦੀ ਕੈਬਨਿਟ ...
  


ਮਜ਼ਾਕ ਵਿੱਚ ਮੁੰਡੇ ਨੇ ਮੰਗੇਤਰ ਨੂੰ ਵਾਟਸਐੱਪ 'ਤੇ ਕਿਹਾ
13.12.18 - ਪੀ ਟੀ ਟੀਮ

ਅਬੂ ਧਾਬੀ ਵਿੱਚ ਇੱਕ ਮੁੰਡੇ ਨੇ ਮਜ਼ਾਕ-ਮਜ਼ਾਕ ਵਿੱਚ ਆਪਣੀ ਮੰਗੇਤਰ ਨੂੰ ਮੂਰਖ ਬੋਲ ਦਿੱਤਾ। ਇਸ ਤੋਂ ਬਾਅਦ ਮੁੰਡੇ ਦੀ ਕਿਸਮਤ ਬਦਲ ਗਈ ਅਤੇ ਕੁੱਝ ਹੀ ਦੇਰ ਵਿੱਚ ਉਹ ਜੇਲ੍ਹ ਪੁੱਜ ਗਿਆ। 'Khaleej Times' ਦੀ ਖ਼ਬਰ ਦੇ ਮੁਤਾਬਕ, ਮੁੰਡੇ ਨੇ ਮੰਗੇਤਰ ਨੂੰ ਵਾਟਸਐੱਪ ਉੱਤੇ ਮੈਸੇਜ ਭੇਜਿਆ ...
  


ਦੁਨੀਆ ਦੇ 167 ਦੇਸ਼ਾਂ ਵਿੱਚ 4.5 ਕਰੋੜ ਤੋਂ ਜ਼ਿਆਦਾ ਲੋਕ ਹਨ ਗੁਲਾਮ
ਵੀਡੀਓ: ਭਾਰਤ ਵਿੱਚ ਹਨ ਕਰੀਬ 2 ਕਰੋੜ ਗੁਲਾਮ
13.12.18 - ਪੀ ਟੀ ਟੀਮ

'ਗਲੋਬਲ ਸਲੇਵਰੀ ਇੰਡੈਕਸ 2016' ਦੇ ਮੁਤਾਬਕ ਦੁਨੀਆ ਦੇ 167 ਦੇਸ਼ਾਂ ਵਿੱਚ ਸਾਢੇ ਚਾਰ ਕਰੋੜ ਤੋਂ ਜ਼ਿਆਦਾ ਲੋਕ ਗੁਲਾਮ ਹਨ। ਇਨ੍ਹਾਂ ਵਿਚੋਂ ਤਕਰੀਬਨ ਦੋ ਕਰੋੜ ਗੁਲਾਮ ਭਾਰਤ ਵਿੱਚ ਹਨ।


ਹੈਰਾਨ ਕਰਨ ਵਾਲੇ ਅੰਕੜਿਆਂ ਦੇ ਮੁਤਾਬਕ ਦੁਨੀਆ ਵਿੱਚ ਹਰ 4 ਗੁਲਾਮਾਂ ਵਿੱਚੋਂ ਇੱਕ ਬੱਚਾ ਹੈ। ਪੱਛਮੀ ਅਫਰੀਕਾ ਵਿੱਚ ...
  


ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅਸਥਾਈ ਵੀਜ਼ਾ ਅਰਜ਼ੀਆਂ ਲਈ ਅੰਗਰੇਜ਼ੀ ਤਰਜਮੇ ਵਾਲੇ ਕਾਗਜ਼ਾਤਾਂ ਦੀ ਹੀ ਮੰਗ
ਨਾ ਬਈ... ਕਾਗਜ਼-ਪੱਤਰ ਇੰਗਲਿਸ਼ ਵਿੱਚ ਭੇਜੋ
08.12.18 - ਹਰਜਿੰਦਰ ਸਿੰਘ ਬਸਿਆਲਾ

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਸਾਰੇ ਉਨ੍ਹਾਂ ਅਰਜ਼ੀਦਾਤਾਵਾਂ, ਜਿਹੜੇ ਅਸਥਾਈ ਤੌਰ 'ਤੇ ਇਥੇ ਆਉਣ ਲਈ ਆਪਣੀਆਂ ਵੀਜ਼ਾ ਅਰਜ਼ੀਆਂ ਦਾਖਲ ਕਰਦੇ ਹਨ, ਨੂੰ ਸੂਚਿਤ ਕੀਤਾ ਹੈ ਕਿ ਉਹ ਇਨ੍ਹਾਂ ਅਰਜ਼ੀਆਂ ਦੇ ਨਾਲ ਸਬੰਧਿਤ ਸਾਰੇ ਕਾਗਜ਼ਾਤਾਂ ਦਾ ਅੰਗਰੇਜ਼ੀ 'ਚ ਤਰਜਮਾ ਕਰਵਾ ਕੇ ਹੀ ਭੇਜਣ ਤਾਂ ਕਿ ਵੀਜ਼ਾ ਕਾਰਵਾਈ ਵਿੱਚ ...
  


ਕਿਹੜੇ ਪਾਪਾਂ ਦਾ ਪਸ਼ਚਾਤਾਪ ਕਰ ਰਿਹੈ 'ਫ਼ਖਰ-ਏ-ਕੌਮ' ਤੇ ਉਸ ਦਾ ਦਲ?
ਜੋ ਪਾਪ ਪਿਛਲੇ 11 ਸਾਲਾਂ ਤੋਂ ਨਹੀਂ ਮੰਨੇ, ਉਨ੍ਹਾਂ ਦਾ ਹੁਣ ਪਸ਼ਚਾਤਾਪ?
08.12.18 - ਨਰਿੰਦਰ ਪਾਲ ਸਿੰਘ

ਬਾਦਲ ਦਲ ਦੀ ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਹੋਈ  ਕੋਰ ਕਮੇਟੀ ਵਲੋਂ ਲਏ ਇੱਕ ਅਹਿਮ ਫੈਸਲੇ ਅਨੁਸਾਰ ਦਲ ਦੀ ਸਮੁਚੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਮੈਂਬਰਾਨ ਅਤੇ ਵਰਕਰ 8 ਦਸੰਬਰ ਤੋਂ 10 ਦਸੰਬਰ ਤੀਕ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਸਾਰੀਆਂ ਸੇਵਾਵਾਂ ਨਿਭਾਉਣਗੇ ਜੋ ਕਿ ਗੁਰਬਾਣੀ ਜਾਂ ਗੁਰਸਿਧਾਤਾਂ ਦੀ ...
  


ਟਰੂਡੋ ਦੀ ਫੇਰੀ ਮੌਕੇ ਕੈਨੇਡਾ ਵਸਦੇ ਸਿੱਖਾਂ ਨੂੰ ਅੱਤਵਾਦ ਦੇ ਨਾਮ ਹੇਠ ਬਦਨਾਮ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼
ਨੈਸ਼ਨਲ ਸਿਕਿਓਰਿਟੀ ਅਤੇ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼ ਕੈਨੇਡਾ ਨੇ ਕੀਤਾ ਖੁਲਾਸਾ
08.12.18 - ਨਰਿੰਦਰ ਪਾਲ ਸਿੰਘ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸੇ ਸਾਲ ਭਾਰਤੀ ਉਪਮਹਾਂਦੀਪ ਦੀ ਫੇਰੀ ਮੌਕੇ ਭਾਰਤੀ ਮੀਡੀਆ ਵਲੋਂ ਕੈਨੇਡਾ ਵਸਦੇ ਸਿੱਖਾਂ ਨੂੰ ਅੱਤਵਾਦ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਐਨੀਆਂ ਕੁ ਤੇਜ ਹੋ ਗਈਆਂ ਸਨ ਕਿ ਹਰ ਦਿਨ ਕੋਈ ਨਾ ਕੋਈ ਮਨਘੜਤ ਕਹਾਣੀ ਕੋਈ ਨਾ ਕੋਈ ਭਾਰਤੀ ਚੈਨਲ ...
  


ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ
07.12.18 - ਬਲਰਾਜ ਸਿੰਘ ਸਿੱਧੂ

ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਧੱਕੇ ਖਾ ਕੇ ਵਤਨ ਵਾਪਸ ਆਵੇ ਤਾਂ ਇਹ ਲਫਜ਼ ਜ਼ਰੂਰ ਬੋਲਦਾ ਹੈ, "ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ"। ਆਖਰ ਕੀ ਅਤੇ ਕਿੱਥੇ ਹਨ ਇਹ ਬਲਖ ਅਤੇ ਬੁਖਾਰਾ, ਜਿਨ੍ਹਾਂ ਨੂੰ ਪੰਜਾਬੀ ਐਨੇ ਖੂਬਸੂਰਤ ਸ਼ਹਿਰ ਮੰਨਦੇ ਹਨ?

ਬਲਖ
ਬਲਖ ਅਫ਼ਗਾਨਿਸਤਾਨ ਦਾ ...
  


ਕਰਜ਼ਾ ਚੁਕਾਉਣ ਲਈ ਵੇਚੀਆਂ ਜਾ ਰਹੀਆਂ ਹਨ ਬੇਟੀਆਂ
ਵੀਡੀਓ: 161 ਬੱਚੇ ਸਿਰਫ ਚਾਰ ਮਹੀਨੇ ਵਿੱਚ ਵੇਚੇ ਗਏ
03.12.18 - ਪੀ ਟੀ ਟੀਮ

ਲੜਾਈ ਪ੍ਰਭਾਵਿਤ ਅਫ਼ਗਾਨਿਸਤਾਨ ਵਿੱਚ ਸੋਕੇ ਦੀ ਸਮੱਸਿਆ ਨੇ ਮਨੁੱਖੀ ਸੰਕਟ ਨੂੰ ਇਸ ਹੱਦ ਤਕ ਬਦਤਰ ਕਰ ਦਿੱਤਾ ਹੈ ਕਿ ਲੋਕ ਆਪਣਾ ਕਰਜ਼ਾ ਚੁਕਾਉਣ ਅਤੇ ਖਾਦ ਸਮੱਗਰੀ ਖਰੀਦਣ ਦੀ ਖਾਤਰ ਆਪਣੀ ਨਿੱਕੀਆਂ-ਨਿੱਕੀਆਂ ਧੀਆਂ ਨੂੰ ਵਿਆਹ ਲਈ ਵੇਚਣ ਨੂੰ ਮਜਬੂਰ ਹਨ।

ਅਫ਼ਗਾਨਿਸਤਾਨ ਦੇ ਸੋਕਾ ਪ੍ਰਭਾਵਿਤ ...
  TOPIC

TAGS CLOUD

ARCHIVE


Copyright © 2016-2017


NEWS LETTER