ਵਿਦੇਸ਼

Monthly Archives: DECEMBER 2016


ਭਾਰਤ ਨੂੰ ਮਿਲ ਸਕਦਾ ਹੈ ਨਵੇਂ ਸਾਲ ਦਾ ਤੋਹਫ਼ਾ, ਹੋ ਸਕਦੀ ਹੈ ਐੱਨ.ਐੱਸ.ਜੀ. ਵਿਚ ਐਂਟਰੀ
29.12.16 - ਪੀ ਟੀ ਟੀਮ

ਅਮਰੀਕਾ ਸਥਿਤ ਆਰਮ ਕੰਟਰੋਲ ਐਸੋਸੀਏਸ਼ਨ ਨੇ ਨਿਊਕਲੀਅਰ ਸਪਲਾਇਰ ਗਰੁੱਪ ਵਿੱਚ ਨਵੇਂ ਦੇਸ਼ਾਂ ਦੀ ਮੈਂਬਰਸ਼ਿਪ ਨੂੰ ਲੈ ਕੇ ਓਬਾਮਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ। ਸੂਤਰਾਂ ਦੇ ਮੁਤਾਬਿਕ, ਐੱਨ.ਐੱਸ.ਜੀ. ਦੀ ਮੈਂਬਰਸ਼ਿਪ ਲਈ ਜੋ ਦਸਤਾਵੇਜ਼ ਤਿਆਰ ਕੀਤੇ ਗਏ ਹਨ ਉਸ ਵਿੱਚ ਭਾਰਤ ਨੂੰ ਸ਼ਾਮਿਲ ਕਰਨ ਦੀ ਗੱਲ ਕਹੀ ...
  


ਕ੍ਰਿਸਮਸ ਵਾਲੇ ਦਿਨ ਮਹਿਲਾ ਮਿੱਤਰ ਵੱਲੋਂ ਜ਼ਖਮੀ 26 ਸਾਲਾ ਨੌਜਵਾਨ ਦੀ ਹੋਈ ਮੌਤ
27.12.16 - ਹਰਜਿੰਦਰ ਸਿੰਘ ਬਸਿਆਲਾ

ਇਸ ਵਾਰ ਆਕਲੈਂਡ ਵਿਖੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਇਕ ਹਰਿਆਣਵੀ ਮੁੰਡੇ ਦੀ ਮੌਤ ਨਾਲ ਭਾਰਤੀ ਭਾਈਚਾਰੇ ਵਿਚ ਮਾਤਮ ਪਨਪ ਪਿਆ ਹੈ। 26 ਸਾਲਾ ਹਰਦੀਪ ਸਿੰਘ ਨਾਂਅ ਦਾ ਹਰਿਆਣਵੀ ਮੁੰਡਾ ਕ੍ਰਾਈਸਟਚਰਚ ਸ਼ਹਿਰ ਦੇ ਕੈਸ਼ਮੀਰ ਖੇਤਰ 'ਚ ਰਹਿੰਦਾ ਸੀ। ਛਪੀਆਂ ਖਬਰਾਂ ਅਨੁਸਾਰ ਉਸ ਦੀ ...
  


ਇੰਝ ਲਿਆ ਬਦਲਾ ਬਕਾਇਆ ਨਾ ਦੇਣ ਦਾ: ਰੈਸਟੋਰੈਂਟ ਦੇ ਸਾਹਮਣੇ ਟਰੱਕ ਭਰ ਕੇ ਗੰਦ ਸੁੱਟਿਆ
25.12.16 - ਹਰਜਿੰਦਰ ਸਿੰਘ ਬਸਿਆਲਾ

ਸੈਂਡਰਿੰਗਮ ਦੇ ਵਿਚ ਇਕ ਭਾਰਤੀ ਰੈਸਟੋਰੈਂਟ 'ਐਗਜ਼ੋਟਿਕ ਸਵੀਟਸ ਐਂਡ ਸਨੈਕਸ' ਕੋਲੋਂ ਇਕ ਟਰੱਕਿੰਗ ਕੰਪਨੀ ਨੇ ਆਪਣਾ ਬਕਾਇਆ ਜੋ ਕਿ 30,000 ਡਾਲਰ ਦੇ ਕਰੀਬ ਹੈ, ਲੈਣਾ ਸੀ, ਪਰ ਨਾ ਮਿਲਣ ਦੇ ਰੋਸ ਵਜੋਂ ਬਦਲਾ ਲੈਂਦਿਆਂ ਟਰੱਕ ਕੰਪਨੀ ਦੇ ਮਾਲਕ ਨੇ ਅੱਜ ਸਵੀਟ ਸ਼ਾਪ ਦੇ ਮੂਹਰੇ ਗੰਦ ...
  


ਕੈਨੇਡੀਅਨ ਔਰਤ ਨੇ ਹੈਂਡ ਬੈਗ ਵਿਚ ਲਿਆਂਦੀ ਬਿੱਲੀ ਪਰ ਫੜੀ ਗਈ, ਦੋਵੇਂ ਵਾਪਿਸ ਭੇਜੇ
22.12.16 - ਹਰਜਿੰਦਰ ਸਿੰਘ ਬਸਿਆਲਾ

ਬੀਤੇ ਕੱਲ੍ਹ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਕ ਕੈਨੇਡੀਅਨ ਔਰਤ ਜੋ ਕਿ ਆਪਣੇ ਹੈਂਡ ਬੈਗ ਵਿਚ ਇਕ ਜਿਉਂਦੀ ਜਾਗਦੀ ਬਿੱਲੀ ਲੈ ਕੇ ਆ ਰਹੀ ਸੀ, ਅਧਿਕਾਰੀਆਂ ਨੇ ਫੜ ਲਈ।

ਇਸ ਔਰਤ ਨੇ ਡੈਕਲਾਰੇਸ਼ਨ ਵਿਚ ਇਹ ਹੀ ਲਿਖਿਆ ਸੀ ਕਿ ਉਸ ਕੋਲ ਗੰਦੇ ਜਿਹੇ ਬੂਟ ਹਨ। ਜਦੋਂ ...
  


ਚੀਨ ਨੇ ਭਾਰਤ ਨੂੰ ਕਿਹਾ ਵਿਗੜਿਆ ਬੱਚਾ, ਦਿੱਤੀ ਨਸੀਹਤ
22.12.16 - ਪੀ ਟੀ ਟੀਮ

ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੂੰ ਲੈ ਕੇ ਚੀਨ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਬੀਜਿੰਗ ਦੇ ਸਰਕਾਰੀ ਮੀਡੀਆ ਨੇ ਕਿਹਾ, "ਨਵੀਂ ਦਿੱਲੀ ਨੂੰ ਵਿਗੜੇ ਬੱਚੇ ਦੀ ਤਰ੍ਹਾਂ ਵਿਹਾਰ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਚੀਨ ਨੇ ਵਨ-ਚਾਈਨਾ ਪਾਲਿਸੀ ਉੱਤੇ ਅਮਰੀਕਾ ਦੇ ਪ੍ਰੈਜ਼ੀਡੈਂਟ-ਇਲੈਕਟ ਡੋਨਾਲਡ ਟਰੰਪ ...
  


ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਫ਼ੰਡ ਰੇਜ਼ਿੰਗ ਡਿਨਰ ਆਯੋਜਿਤ
22.12.16 - ਡਾ. ਮਹਿੰਦਰਪਾਲ ਸਿੰਘ

ਮਿਰਾਜ ਬੈਂਕੁਇਟ ਹਾਲ, ਸਰੀ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਪ੍ਰਬੰਧਕਾਂ ਅਤੇ ਨੌਜਵਾਨਾਂ ਵਲੋਂ ਸਾਂਝੇ ਉਪਰਾਲੇ ਨਾਲ ਇੱਕ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਗਿਆ। ਇਹ ਫੰਡ ਰੇਜ਼ਿੰਗ ਡਿਨਰ ਸਪੈਸ਼ਲ ਨੀਡਸ ਬੱਚਿਆਂ ਦੀ ਸਹਾਇਤਾ ਲਈ ਕੀਤਾ ਗਿਆ।

ਇਸ ਮਕਸਦ ਤੋਂ ਇਲਾਵਾ ਅੱਜ ਕੱਲ੍ਹ ਚਲ ਰਹੇ ...
  


ਆਉਣ ਵਾਲੇ 10 ਸਾਲਾਂ ਤੱਕ ਚੰਦਰਮਾ 'ਤੇ ਵਸੇਗਾ ਇਨਸਾਨਾਂ ਦਾ ਪਿੰਡ
21.12.16 - ਪੀ ਟੀ ਟੀਮ

ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ 10 ਸਾਲਾਂ ਵਿੱਚ ਮਨੁੱਖ ਚੰਦਰਮਾ ਉੱਤੇ ਰਹਿਣਾ ਸ਼ੁਰੂ ਕਰ ਦਵੇਗਾ। ਇਸ ਕੜੀ ਵਿੱਚ ਯੂਰੋਪੀ ਸਪੇਸ ਏਜੰਸੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਚੰਦਰਮਾ ਉੱਤੇ ਜੀਵਨ ਕਿਵੇਂ ਲੱਗੇਗਾ।

ਵਿਗਿਆਨੀਆਂ ਨੂੰ ਭਰੋਸਾ ਹੈ ਕਿ ਕਈ ...
  


ਭਾਰਤ ਦੀ ਦੇਖਾ-ਦੇਖੀ ਪਾਕਿਸਤਾਨ ਨੇ ਵੀ ਕੀਤੀ ਨੋਟਬੰਦੀ
20.12.16 - ਪੀ ਟੀ ਟੀਮ

ਭਾਰਤ ਦੀ ਨੋਟਬੰਦੀ ਤੋਂ ਪ੍ਰਭਾਵਿਤ ਹੁੰਦੇ ਹੋਏ ਵੈਨਜ਼ੂਏਲਾ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਵੀ ਨੋਟਬੰਦੀ ਲਾਗੂ ਕਰਨ ਦਾ ਪ੍ਰਸਤਾਵ ਸੰਸਦ ਵਿੱਚ ਪੇਸ਼ ਕੀਤਾ। ਜਿਸ ਦੇ ਬਾਅਦ ਪਾਕਿਸਤਾਨ ਦੀ ਸੰਸਦ ਨੇ ਸੋਮਵਾਰ ਨੂੰ ਕਾਲੇ ਧਨ ਨੂੰ ਰੋਕਣ ਲਈ 5,000 ਰੁਪਏ ਦੇ ਵੱਡੇ ਨੋਟ ਨੂੰ ਵਾਪਸ ਲੈਣ ...
  


ਧੀ, ਮਾਂ ਅਤੇ ਪਿਓ ਇਕੋ ਦਿਨ ਹੋਏ ਗ੍ਰੈਜੂਏਟ
17.12.16 - ਹਰਜਿੰਦਰ ਸਿੰਘ ਬਸਿਆਲਾ

ਪੜ੍ਹਨ-ਲਿਖਣ ਦਾ ਸ਼ੌਕ ਹੋਣਾ ਚਾਹੀਦਾ ਅਤੇ ਪੜ੍ਹਾਈ ਪੜ੍ਹਨ ਵਾਲੇ ਦੀ ਉਮਰ ਨਹੀਂ ਤੱਕਦੀ। ਇਸ ਗੱਲ ਦੀ ਉਦਾਹਰਣ ਹੈ ਬੀਤੇ ਕੱਲ੍ਹ ਆਕਲੈਂਡ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਵਿਚ ਧੀ, ਮਾਂ ਅਤੇ ਪਿਓ ਨੇ ਇਕੋ ਦਿਨ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਗ੍ਰੈਜੂਏਟ ਕਰ ਲਿਆ।

ਅਜਿਹੇ ...
  


ਯੂਨੀਸੈਫ਼ ਨੇ ਜਤਾਈ ਚਿੰਤਾ: 80,000 ਨਾਈਜੀਰੀਆਈ ਬੱਚੇ ਮਰ ਸਕਦੇ ਹਨ ਭੁੱਖ ਨਾਲ
14.12.16 - ਪੀ ਟੀ ਟੀਮ

ਨਾਈਜੀਰੀਆ ਵਿੱਚ ਭੁੱਖਮਰੀ ਸੰਕਟ ਡਰਾਉਣਾ ਰੂਪ ਲੈ ਸਕਦੀ ਹੈ ਅਤੇ ਇਸ ਦੀ ਵਜ੍ਹਾ ਨਾਲ ਵੱਡੀ ਤਾਦਾਦ ਵਿੱਚ ਬੱਚਿਆਂ ਦੀ ਮੌਤ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਚਾਈਲਡ ਏਜੰਸੀ ਯੂਨੀਸੈਫ਼ ਨੇ ਚਿੰਤਾ ਜਤਾਉਂਦੇ ਹੋਏ ਦੱਸਿਆ ਹੈ ਕਿ ਜੇਕਰ ਸਮੇਂ ਉੱਤੇ ਇਲਾਜ ਅਤੇ ਖਾਣਾ ਨਹੀਂ ਮਿਲਿਆ ਤਾਂ ...
  Load More
TOPIC

TAGS CLOUD

ARCHIVE


Copyright © 2016-2017


NEWS LETTER