ਵਿਦੇਸ਼

Monthly Archives: NOVEMBER 2018


ਅਨਿਲ ਕਪੂਰ ਦਾ ਡਾਇਲੌਗ ਬੋਲਣਾ ਪੁਲਿਸ ਅਧਿਕਾਰੀ ਨੂੰ ਪਿਆ ਮਹਿੰਗਾ, ਨੌਕਰੀ ਤੋਂ ਹੋਇਆ ਸਸਪੈਂਡ
ਵੀਡੀਓ ਹੋਇਆ ਵਾਇਰਲ
30.11.18 - ਪੀ ਟੀ ਟੀਮ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਡਾਇਲੌਗ ਬੋਲਣਾ ਇੱਕ ਪਾਕਿਸਤਾਨੀ ਪੁਲਿਸ ਅਧਿਕਾਰੀ ਨੂੰ ਕਾਫ਼ੀ ਮਹਿੰਗਾ ਪੈ ਗਿਆ। ਇਸ ਪੁਲਿਸ ਅਧਿਕਾਰੀ ਨੂੰ ਇਸ ਕਾਰਨ ਸਸਪੈਂਡ ਵੀ ਕਰ ਦਿੱਤਾ ਗਿਆ ਹੈ।

ਦਰਅਸਲ ਪਾਕਿਸਤਾਨ ਦੇ ਕਲਿਆਣਾ ਪੁਲਿਸ ਸਟੇਸ਼ਨ ਵਿੱਚ ਤੈਨਾਤ ਇੰਸਪੈਕਟਰ ਅਰਸ਼ਦ ਦਾ ਇੱਕ ਵੀਡੀਓ ਇੰਟਰਨੈੱਟ ਉੱਤੇ ਵਾਇਰਲ ...
  


ਏਅਰ ਇੰਡੀਆ ਫਲਾਈਟ ਦੀ ਇਮਾਰਤ ਨਾਲ ਹੋਈ ਟੱਕਰ
ਟਰਮੀਨਲ ਤੋਂ 50 ਮੀਟਰ ਦੀ ਦੂਰੀ 'ਤੇ ਹੋਇਆ ਹਾਦਸਾ
29.11.18 - ਪੀ ਟੀ ਟੀਮ

ਏਅਰ ਇੰਡੀਆ ਦੀ ਇੱਕ ਫਲਾਈਟ ਦੇ ਯਾਤਰੀ ਉਸ ਵਕਤ ਮੁਸ਼ਕਿਲ ਨਾਲ ਬਚੇ ਜਦੋਂ ਫਲਾਈਟ ਦੀ ਵੀਰਵਾਰ ਸਵੇਰੇ ਇੱਕ ਇਮਾਰਤ ਨਾਲ ਟੱਕਰ ਹੋ ਗਈ।

ਹਾਦਸੇ ਵਿੱਚ ਫਲਾਈਟ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਅਤੇ ਅੰਦਰ ਬੈਠੇ ਸਾਰੇ 179 ਯਾਤਰੀ ਵੀ ਸੁਰੱਖਿਅਤ ਹਨ। ਘਟਨਾ ਸਟਾਕਹੋਮ ਏਅਰਪੋਰਟ ਦੀ ਹੈ।

...
  


ਕਰਤਾਰਪੁਰ ਵਿੱਚ ਖਾਲਿਸ‍ਤਾਨੀ ਸਮਰਥਕ ਨਾਲ ਸਿੱਧੂ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਦੀ ਫੋਟੋ ਹੋਈ ਵਾਇਰਲ
ਪਾਕਿਸਤਾਨ ਦੌਰੇ ਕਾਰਨ ਫਿਰ ਵਿਵਾਦ ਵਿੱਚ ਆਏ ਸਿੱਧੂ
29.11.18 - ਪੀ ਟੀ ਟੀਮ

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੇ ਪਾਕਿਸ‍ਤਾਨ ਦੌਰੇ ਨੂੰ ਲੈ ਕੇ ਵਿਵਾਦ ਵਿੱਚ ਆ ਗਏ ਹਨ। ਨਵਜੋਤ ਸਿੰਘ ਸਿੱਧੂ ਪਾਕਿਸ‍ਤਾਨ 'ਚ ਕਰਤਾਰਪੁਰ ਲਾਂਘੇ ਲਈ ਰੱਖੇ ਜਾਣ ਵਾਲੇ ਨੀਂਹ ਪੱਥਰ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ। ਇਸ ਸਮਾਰੋਹ ਵਿੱਚ ਕੇਂਦਰੀ ਮੰਤਰੀ ...
  


ਪੂਰੇ ਸਮਾਗਮ ਦੌਰਾਨ ਪਾਕਿਸਤਾਨੀ ਮੀਡੀਆ ਤੋਂ ਬਚਦੀ ਰਹੀ ਬੀਬੀ ਬਾਦਲ
"ਸਿਆਸਤ ਮੇਂ ਐਸਾ ਹੋਤਾ ਹੀ ਰਹਿਤਾ ਹੈ"
29.11.18 - ਡਾ. ਮਨਜੀਤ ਸਿੰਘ ਸਰਾਂ

28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਸਮੇਂ ਜਿੱਥੇ ਦੋਹਾਂ ਦੇਸ਼ਾਂ ਦੇ ਦਿੱਗਜ਼ ਸਿਆਸੀ ਤੇ ਧਾਰਮਿਕ ਆਗੂ ਮੌਜੂਦ ਸਨ, ਉੱਥੇ ਦੋਹਾਂ ਹੀ ਦੇਸ਼ਾਂ ਦਾ ਤੇ ਖਾਸ ਕਰਕੇ ਪਾਕਿਸਤਾਨ ਦਾ ਮੀਡੀਆ ਕਿਸੇ ਸ਼ਿਕਾਰੀ ਵਾਂਗ ਬੀਬੀ ਬਾਦਲ ਪਿੱਛੇ ਵੀ ਹੱਥ ਧੋਕੇ ਪਿਆ ਰਿਹਾ, ਪਰ ਮੈਡਮ ...
  


ਵਾਰ-ਵਾਰ ਪੰਜਾਬ ਦਾ ਇਤਿਹਾਸ ਬਦਲਣ ਵਾਲਾ: ਦੱਰਾ ਖੈਬਰ
26.11.18 - ਬਲਰਾਜ ਸਿੰਘ ਸਿੱਧੂ

ਦੁਨੀਆਂ ਦੇ ਕਿਸੇ ਖਿੱਤੇ ਦੇ ਇਤਿਹਾਸ 'ਤੇ ਇੱਕ ਭੁਗੋਲਿਕ ਵਿਸ਼ੇਸ਼ਤਾ ਨੇ ਐਨਾ ਪ੍ਰਭਾਵ ਨਹੀਂ ਪਾਇਆ ਹੋਵੇਗਾ, ਜਿੰਨਾ ਪੰਜਾਬ ਦੇ ਇਤਿਹਾਸ 'ਤੇ ਦੱਰਾ ਖੈਬਰ ਨੇ ਪਾਇਆ ਹੈ। ਅਸਲ ਵਿੱਚ ਪੰਜਾਬ ਦਾ ਇਤਿਹਾਸ ਲਿਖਿਆ ਹੀ ਦੱਰਾ ਖੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ...
  


26/11 ਮੁੰਬਈ ਹਮਲੇ ਦੇ ਦੋਸ਼ੀਆਂ ਬਾਰੇ ਜਾਣਕਾਰੀ ਦੇਣ 'ਤੇ ਮਿਲੇਗਾ 50 ਲੱਖ ਡਾਲਰ ਦਾ ਇਨਾਮ
10 ਸਾਲ ਬਾਅਦ ਅਮਰੀਕਾ ਦਾ ਵੱਡਾ ਐਲਾਨ
26.11.18 - ਪੀ ਟੀ ਟੀਮ

ਮੁੰਬਈ ਵਿੱਚ 10 ਸਾਲ ਪਹਿਲਾਂ ਹੋਏ ਆਤੰਕੀ ਹਮਲੇ ਨੂੰ ਲੈ ਕੇ ਅਮਰੀਕਾ ਨੇ ਵੱਡਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਘਿਣਾਉਣੇ ਹਮਲੇ ਦੇ ਸਾਜ਼ਿਸ਼ਘਾੜੇ ਆ‍ਤੰਕੀਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 50 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਮੁਦਰਾ ਵਿੱਚ ...
  


ਘਰ ਬੁਲਾ ਕੇ ਐਕਸ ਬੁਆਏਫ੍ਰੈਂਡ ਦੇ ਕੀਤੇ ਟੁਕੜੇ, ਬਿਰਯਾਨੀ ਬਣਾ ਕੇ ਦੂਜਿਆਂ ਨੂੰ ਖੁਆਈ
ਦਰਿੰਦਗੀ ਦੀ ਕੀਤੀ ਹੱਦ ਪਾਰ
22.11.18 - ਪੀ ਟੀ ਟੀਮ

ਇੱਕ ਔਰਤ ਨੇ ਐਕਸ ਬੁਆਏਫ੍ਰੈਂਡ ਤੋਂ ਬਦਲਾ ਲੈਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਗਰਲਫ੍ਰੈਂਡ ਨੇ ਆਪਣੇ ਪ੍ਰੇਮੀ ਦੀ ਨਾ ਸਿਰਫ ਹੱਤਿਆ ਕੀਤੀ, ਬਲਕਿ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ। ਉਹ ਇੰਨੇ 'ਤੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਮਹਿਲਾ ਨੇ ਉਸ ਦੇ ਮਾਸ ...
  


ਇਸ ਜਗ੍ਹਾ 'ਤੇ ਹੁੰਦੀ ਹੈ ਦੁਨੀਆ ਦੀ ਸਭ ਤੋਂ ਸ਼ੁੱਧ ਹਵਾ
ਲੱਭਣ ਨਾਲ ਵੀ ਨਹੀਂ ਮਿਲਦਾ ਪ੍ਰਦੂਸ਼ਣ
21.11.18 - ਪੀ ਟੀ ਟੀਮ

ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ ਦਿਨੋਂ-ਦਿਨ ਖਰਾਬ ਹੋ ਰਹੀ ਹੈ। ਸਿਰਫ ਦਿੱਲੀ ਹੀ ਨਹੀਂ, ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 10 ਸ਼ਹਿਰ ਭਾਰਤ ਵਿੱਚ ਹੀ ਹਨ। ਗੰਦੀ ਹਵਾ ਦੇ ਕਾਰਨ ਕਈ ਲੋਕ ਅਸਥਮਾ, ...
  


ਦੁਨੀਆ ਦਾ ਪਹਿਲਾ ਅੰਡਰਗ੍ਰਾਊਂਡ ਹੋਟਲ ਹੋਇਆ ਤਿਆਰ
ਇੱਕ ਰਾਤ ਦਾ ਕਿਰਾਇਆ 35 ਹਜ਼ਾਰ ਰੁਪਏ
17.11.18 - ਪੀ ਟੀ ਟੀਮ

ਚੀਨ ਨੇ ਆਧੁਨਿਕ ਤਕਨੀਕ ਅਤੇ ਆਰਕੀਟੈਕਚਰ ਦਾ ਇੱਕ ਹੋਰ ਬਿਹਤਰੀਨ ਨਮੂਨਾ ਪੇਸ਼ ਕੀਤਾ ਹੈ। ਇੱਥੇ ਦੁਨੀਆ ਦਾ ਪਹਿਲਾ ਅੰਡਰਗ੍ਰਾਊਂਡ ਹੋਟਲ ਬਣ ਕੇ ਤਿਆਰ ਹੈ ਅਤੇ 1 ਦਸੰਬਰ ਤੋਂ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
 
ਇਸ ਹੋਟਲ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ...
  


ਕੰਮ 'ਤੇ ਹੋਏ ਲੇਟ ਤਾਂ ਪੀਣਾ ਪਵੇਗਾ ਪੇਸ਼ਾਬ ਅਤੇ ਖਾਣੇ ਪੈਣਗੇ ਕਾਕਰੋਚ
ਵੇਖੋ ਤਸਵੀਰਾਂ
09.11.18 - ਪੀ ਟੀ ਟੀਮ

ਠੀਕ ਪੜ੍ਹਿਆ ਤੁਸੀਂ, ਇੱਕ ਅਜਿਹੀ ਕੰਪਨੀ ਹੈ ਜੋ ਆਪਣੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੰਦੀ ਹੈ। ਉਨ੍ਹਾਂ ਦੀ ਗਲਤੀ ਸਿਰਫ਼ ਇੰਨੀ ਹੁੰਦੀ ਹੈ ਕਿ ਉਹ ਵਕਤ ਉੱਤੇ ਆਪਣਾ ਕੰਮ ਖਤਮ ਨਹੀਂ ਕਰ ਪਾਉਂਦੇ ਜਾਂ ਸਮੇਂ ਉੱਤੇ ਆਪਣਾ ਟਾਰਗੇਟ ਪੂਰਾ ਨਹੀਂ ਕਰ ਪਾਉਂਦੇ।

ਸਿਰਫ਼ ਪੇਸ਼ਾਬ ਪਿਲਾਉਣਾ ...
  Load More
TOPIC

TAGS CLOUD

ARCHIVE


Copyright © 2016-2017


NEWS LETTER