ਵਿਦੇਸ਼

Monthly Archives: NOVEMBER 2017


ਇਕ ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ 'ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ
ਹੱਕ ਖੋਹਣ ਵਾਲੇ ਤੋਂ ਦੇਣ ਵਾਲਾ ਵੱਡਾ
27.11.17 - ਹਰਜਿੰਦਰ ਸਿੰਘ ਬਸਿਆਲਾ

ਕਹਿੰਦੇ ਨੇ ਕਿਸੇ ਦਾ ਹੱਕ ਮਾਰ ਲੈਣ ਵਾਲੇ ਜਾਂ ਖੋਹ ਲੈਣ ਵਾਲੇ ਨਾਲੋਂ ਉਸ ਦਾ ਹੱਕ ਦਿਵਾਉਣ ਵਾਲਾ ਬੱਲਵਾਨ ਹੁੰਦਾ ਹੈ। ਇਕ ਅਜਿਹੀ ਹੀ ਘਟਨਾ ਇਥੇ ਚਲਦੇ ਇਕ ਭਾਰਤੀ ਰੈਸਟੋਰੈਂਟ 'ਸੱਤਿਆ' ਦੇ ਸ਼ੈਫ ਨਾਲ ਹੋਈ ਹੈ। ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਨੇ ਬਾਬੂ ਪੰਡਿਤ ਨਾਂਅ ਦੇ ਇਕ ...
  


ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੀਆਂ ਮੁੰਦਰੀਆਂ ਕੀਤੀਆਂ ਚੋਰੀ
ਛੱਪਰ ਪਾੜ ਕੇ ਮਿਲਣ ਦੀ ਬਜਾਏ ਛੱਤ ਪਾੜ ਕੇ ਖੁਦ ਲੈ ਗਏ
27.11.17 - ਹਰਜਿੰਦਰ ਸਿੰਘ ਬਸਿਆਲਾ

ਔਕਲੈਂਡ ਦੇ ਕ੍ਰਾਈਸਟਚਰਚ ਵਿਖੇ ਇਕ ਜਿਊਲਰੀ ਦੇ ਸ਼ੋਅ ਰੂਮ (ਸੁਨਿਆਰੇ ਦੀ ਦੁਕਾਨ) ਉਤੇ ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੇ ਕਰੀਬ ਦੀਆਂ ਲਗਪਗ ਦੋ ਹਜ਼ਾਰ ਮੁੰਦਰੀਆਂ ਚੋਰੀ ਕਰ ਲਈਆਂ। ਲੱਗਦਾ ਹੈ ਇਨ੍ਹਾਂ ਚੋਰਾਂ ਨੇ ਰੱਬ ਵੱਲੋਂ ਛੱਪਰ ਮਾਰ ਕੇ ਮਿਲਣ ਦੀ ਉਡੀਕ ਕਰਨ ...
  


ਟਾਈਮ ਵਲੋਂ ਮਿਲਿਆ 'ਪਰਸਨ ਆਫ ਦ ਈਅਰ' ਦਾ ਆਫਰ: ਟਰੰਪ
ਮੈਗਜ਼ੀਨ ਨੇ ਦੱਸਿਆ ਟਰੰਪ ਦੇ ਦਾਅਵੇ ਨੂੰ ਝੂਠਾ
25.11.17 - ਪੀ ਟੀ ਟੀਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਸ਼ਾਇਦ ਟਾਈਮ ਮੈਗਜ਼ੀਨ ਦੇ 'ਪਰਸਨ ਆਫ ਦ ਈਅਰ' ਚੁਣੇ ਜਾ ਸਕਦੇ ਸਨ, ਲੇਕਿਨ ਰਾਸ਼ਟਰਪਤੀ ਟਰੰਪ ਨੇ ਮੈਗਜ਼ੀਨ ਨੂੰ ਇੰਟਰਵਿਊ ਦੇਣ ਅਤੇ ਫੋਟੋ ਸ਼ੂਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ...
  


2018 ਵਿੱਚ ਆ ਸਕਦੇ ਹਨ ਭਿਆਨਕ ਭੁਚਾਲ
ਧਰਤੀ ਵਿੱਚ ਹੋ ਰਹੇ ਹਨ ਇਹ ਬਦਲਾਅ
21.11.17 - ਪੀ ਟੀ ਟੀਮ

2018 ਵਿੱਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਭਿਆਨਕ ਭੁਚਾਲ ਤਬਾਹੀ ਮਚਾ ਸਕਦੇ ਹਨ। ਭੁਚਾਲ ਉੱਤੇ ਰਿਸਰਚ ਕਰ ਰਹੀ ਜਿਓਲਾਜਿਕਲ ਸੋਸਾਇਟੀ ਆਫ ਅਮਰੀਕਾ ਦੇ ਵਿਗਿਆਨੀਆਂ ਨੇ ਇਹ ਚਿਤਾਵਨੀ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਘੁੰਮਣ ਦੀ ਰਫਤਾਰ ਵਿੱਚ ਫਰਕ ਆ ਰਿਹਾ ਹੈ, ਜਿਸ ...
  


ਜਪਾਨ ਵਿੱਚ ਟ੍ਰੇਨ 20 ਸੈਕੰਡ ਪਹਿਲਾਂ ਹੋਈ ਰਵਾਨਾ, ਰੇਲਵੇ ਕੰਪਨੀ ਨੇ ਮੰਗੀ ਮਾਫੀ
ਸਮੇਂ ਦਾ ਪਾਬੰਦ ਰਹਿਣਾ ਹੈ ਪਹਿਚਾਣ
17.11.17 - ਪੀ ਟੀ ਟੀਮ

ਜਪਾਨ ਦੀ ਰੇਲ ਸੇਵਾ ਦੀ ਪਹਿਚਾਣ ਹੈ ਵਕਤ ਦਾ ਪਾਬੰਦ ਰਹਿਣਾ। ਪਰ ਮੰਗਲਵਾਰ ਨੂੰ ਇੱਕ ਟ੍ਰੇਨ ਇਸ ਅਨੁਸ਼ਾਸਨ ਦੀ ਪਾਲਣਾ ਨਹੀਂ ਕਰ ਸਕੀ। ਮੰਗਲਵਾਰ ਨੂੰ ਸੁਕੁਬਾ ਐਕਸਪ੍ਰੈੱਸ ਲਾਈਨ ਉੱਤੇ ਚੱਲਣ ਵਾਲੀ ਟ੍ਰੇਨ ਸਮੇਂ ਤੋਂ 20 ਸੈਕੰਡ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ। ਟ੍ਰੇਨ ਦੇ ...
  


ਹੁਣ ਨਾਰਥ ਕੋਰੀਆ ਵਿੱਚ ਆਮ ਲੋਕ ਵੀ ਚਲਾ ਸਕਣਗੇ ਇੰਟਰਨੈੱਟ
ਇਥੇ ਆਮ ਜਨਤਾ ਲਈ ਬੈਨ ਹਨ ਇਹ 7 ਚੀਜਾਂ
10.11.17 - ਪੀ ਟੀ ਟੀਮ

ਨਾਰਥ ਕੋਰੀਆ ਵਿੱਚ ਕੜੀ ਨਿਗਰਾਨੀ ਵਿੱਚ ਇੰਟਰਨੈੱਟ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਇੱਥੇ ਆਮ ਲੋਕਾਂ ਲਈ ਇੰਟਰਨੈੱਟ ਚਲਾਉਣ ਉੱਤੇ ਰੋਕ ਲੱਗੀ ਹੋਈ ਸੀ ਜਿਸ ਨੂੰ ਹੁਣ ਕਿਮ ਸਰਕਾਰ ਨੇ ਹਟਾ ਦਿੱਤਾ ਹੈ। ਇਹ ਸਭ ਕੁੱਝ ਕੰਪਿਊਟਰ ਦੇ ਨਿੱਜੀ ਨੈੱਟਵਰਕ ਇੰਟਰਾਨੈੱਟ ਰਾਹੀਂ ਕੀਤਾ ਗਿਆ ਹੈ।

ਆਓ ...
  TOPIC

TAGS CLOUD

ARCHIVE


Copyright © 2016-2017


NEWS LETTER