ਵਿਦੇਸ਼

Monthly Archives: NOVEMBER 2016


ਡਾਨਲਡ ਟਰੰਪ ਇਫੈਕਟ: ਭਾਰਤੀਆਂ ਨੂੰ ਅਮਰੀਕਾ ਵਿੱਚ ਘੱਟ ਨੌਕਰੀਆਂ ਦੇਣਗੀਆਂ ਆਈ.ਟੀ. ਕੰਪਨੀਆਂ
28.11.16 - ਪੀ ਟੀ ਟੀਮ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡਾਨਲਡ ਟਰੰਪ ਵਲੋਂ ਵੀਜ਼ੇ ਦੇ ਮਾਮਲੇ ਵਿੱਚ ਸੰਰਕਸ਼ਣਵਾਦੀ ਨੀਤੀ ਅਪਣਾਏ ਜਾਣ ਦੀ ਸ਼ੱਕ ਦੇ ਚਲਦੇ ਭਾਰਤੀ ਆਈ.ਟੀ. ਕੰਪਨੀਆਂ ਨੇ ਸਥਾਨਕ ਅਮਰੀਕੀਆਂ ਦੀ ਵੱਡੇ ਪੈਮਾਨੇ ਉੱਤੇ ਨਿਯੁਕਤੀ ਸ਼ੁਰੂ ਕਰਨ ਵਾਲੀਆਂ ਹਨ। ਅਮਰੀਕਾ ਵਿੱਚ ਭਾਰਤੀ ਆਈ.ਟੀ. ਕੰਪਨੀਆਂ ਦਾ ਕੰਮ-ਕਾਜ 150 ਅਰਬ ...
  


ਇਹ ਹਨ ਤੀਜੇ ਵਿਸ਼ਵ ਯੁੱਧ ਦੇ ਹਥਿਆਰ! ਰੂਸ ਨੇ ਉਤਾਰੇ ਨਿਊਕਲੀਅਰ ਟ੍ਰੇਨ ਅਤੇ ਰੋਬੋਟ ਟੈਂਕ
25.11.16 - ਪੀ ਟੀ ਟੀਮ

ਕੀ ਦੁਨੀਆ ਤੀਜੇ ਵਿਸ਼ਵ ਯੁੱਧ ਦੇ ਵੱਲ ਵੱਧ ਰਹੀ ਹੈ? ਹਾਲ ਵਿੱਚ ਰੂਸ ਦੀ ਫੌਜ ਦੀਆਂ ਤਿਆਰੀਆਂ ਉੱਤੇ ਨਜ਼ਰ ਪਾਈ ਜਾਵੇ ਤਾਂ ਕੁੱਝ ਅਜਿਹੀ ਹੀ ਤਸਵੀਰ ਨਜ਼ਰ ਆਉਂਦੀ ਹੈ। ਰੂਸ ਨੇ ਇੱਕ ਪਾਸੇ ਜਿੱਥੇ ਪੋਲੈਂਡ ਦੀ ਸਰਹੱਦ ਉੱਤੇ ਰੋਬੋਟ ਟੈਂਕ ਤੈਨਾਤ ਕੀਤੇ ਹਨ, ਉਥੇ ਹੀ ...
  


ਮਸੀਤ ਵਿੱਚ ਧਮਾਕਾ, 27 ਦੀ ਮੌਤ
21.11.16 - ਪੀ ਟੀ ਟੀਮ

ਇੱਕ ਆਤਮਘਾਤੀ ਹਮਲਾਵਰ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ੀਆ ਮੁਸਲਿਮ ਮਸੀਤ ਵਿੱਚ ਧਮਾਕਾ ਕਰ ਕੇ ਘੱਟੋ-ਘੱਟ 27 ਲੋਕਾਂ ਦੀ ਜਾਨ ਲੈ ਲਈ। ਪੁਲਿਸ ਨੇ ਦੱਸਿਆ ਕਿ ਇਸ ਹਮਲੇ ਵਿੱਚ ਹੋਰ 35 ਲੋਕ ਜਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਬਕੀਰ ਉਲ ਓਲਮ ...
  


ਅਮਰੀਕੀ ਚੋਣ ਵਿੱਚ ਬਾਜ਼ੀ ਮਾਰਨ ਵਾਲੇ ਭਾਰਤੀ
10.11.16 - ਪੀ ਟੀ ਟੀਮ

ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਦੇ ਨਾਲ-ਨਾਲ ਹੋਏ ਸੰਸਦੀ ਚੋਣ ਵਿੱਚ ਭਾਰਤੀ ਮੂਲ ਦੇ ਚਾਰ ਪ੍ਰਤੀਨਿਧੀ ਵੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ।

ਕੈਲੀਫੋਰਨੀਆ ਤੋਂ ਚੋਣ ਜਿੱਤਣ ਵਿੱਚ ਸਟੇਟ ਅਟਾਰਨੀ ਜਨਰਲ ਕਮਲਾ ਹੈਰਿਸ ਕਾਮਯਾਬ ਹੋਈ। ਨਿਊਜ਼ ਏਜੰਸੀ ਐਸੋਸੀਐਟ ਪ੍ਰੇਸ ਦੇ ਮੁਤਾਬਿਕ ਕਮਲਾ ਹੈਰਿਸ ਸੈਨੇਟ ਵਿੱਚ ਕੈਲੀਫੋਰਨੀਆ ਦੀ ਨੁਮਾਇੰਦਗੀ ਕਰਨ ...
  


ਸਰੀ ਵਿਖੇ ਰੈਣ ਸਬਾਈ ਕੀਰਤਨ ਕਰਵਾਇਆ ਗਿਆ
09.11.16 - ਡਾ. ਮਹਿੰਦਰ ਪਾਲ ਸਿੰਘ

ਬੀਤੇ ਸ਼ੁੱਕਰਵਾਰ ਨੂੰ ਗੁਰਦੁਆਰਾ ਦੂਖਨਿਵਾਰਨ ਸਾਹਿਬ, ਸਰੀ, ਕੈਨੇਡਾ ਵਿਖੇ ਖਾਲਸਾ ਸਕੂਲ ਦੇ ਸਮੂਹ ਧਾਰਮਿਕ ਵਿਭਾਗ ਅਤੇ ਬੱਚਿਆਂ ਨੇ ਰੈਣ ਸਬਾਈ ਕੀਰਤਨ ਕੀਤਾ। ਕੀਰਤਨ ਦਾ ਆਨੰਦ ਮਾਣਨ ਲਈ ਭਰਪੂਰ ਸੰਗਤਾਂ ਦੀ ਹਾਜ਼ਰੀ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰ ਰਹੀ ਸੀ। ਇਸ ਅਖੰਡ ਕੀਰਤਨ ਵਿਚ ਗ੍ਰੇਡ 2 ਤੋਂ ...
  


ਅਬ ਕੀ ਬਾਰ, ਟਰੰਪ ਸਰਕਾਰ
09.11.16 - ਪੀ ਟੀ ਟੀਮ

ਡੋਨਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾ ਦਿੱਤਾ ਹੈ। ਇਸ ਤਰ੍ਹਾਂ ਉਹ ਅਮਰੀਕਾ ਦੇ 45ਵੇਂ ਅਮਰੀਕੀ ਰਾਸ਼ਟਰਪਤੀ ਹੋਣਗੇ।

ਯੂ.ਐੱਨ. ਨੈੱਟਵਰਕਸ ਦੇ ਮੁਤਾਬਕ, "ਅਮਰੀਕੀ ਰਾਸ਼ਟਰਪਤੀ ਪਦ ਲਈ ਮੰਗਲਵਾਰ ਨੂੰ ਹੋਏ ਚੋਣ ਵਿੱਚ ਵੱਡੇ ਫੇਰਬਦਲ ਕਰਦੇ ਹੋਏ ਰਿਪਬਲਿਕਨ ਟਰੰਪ ਨੇ ਡੈਮੋਕ੍ਰੇਟ ਹਿਲੇਰੀ ...
  


ਅਮਰੀਕੀ ਰਾਸ਼ਟਰਪਤੀ ਚੋਣ: ਨਾਸਾ ਦੇ ਪੁਲਾੜ ਯਾਤਰੀ ਨੇ ਸਪੇਸ ਸਟੇਸ਼ਨ ਤੋਂ ਪਾਇਆ ਵੋਟ
08.11.16 - ਪੀ ਟੀ ਟੀਮ

ਮਰੀਕੀ ਰਾਸ਼ਟਰਪਤੀ ਚੋਣ ਵਿੱਚ ਅੰਤਰਿਕਸ਼ ਏਜੰਸੀ ਨਾਸਾ ਦੇ ਪੁਲਾੜ ਯਾਤਰੀ ਸ਼ੇਨ ਕਿੰਬਰਾ ਅੰਤਰਿਕਸ਼ ਤੋਂ ਆਪਣੇ ਵੋਟ ਦੇ ਅਧਿਕਾਰ ਨੂੰ ਵਰਤਣ ਵਾਲੇ ਪਹਿਲੇ ਸ਼ਖਸ ਬਣੇ ਗਏ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਸਪੇਸ਼ ਸਟੇਸ਼ਨ (ਆਈ.ਐੱਸ.ਐੱਮ.) ਤੋਂ ਆਪਣਾ ਵੋਟ ਦਿੱਤਾ ਹੈ।

ਦੱਸ ਦਈਏ ਕਿ ਨਾਸਾ ਦੇ ਪੁਲਾੜ ਯਾਤਰੀ ਸ਼ੇਨ 19 ਅਕਤੂਬਰ ਨੂੰ ...
  


ਅੰਗਦਾਨੀ ਵਿਵੇਕ ਪੰਧੇਰ ਦੇ ਪਰਿਵਾਰ ਦਾ ਵੈਨਕੂਵਰ ਵਿਚ ਸਨਮਾਨ
07.11.16 - ਪੀ ਟੀ ਟੀਮ

ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਲੁਧਿਆਣੇ ਦੇ ਵਿਵੇਕ ਪੰਧੇਰ ਦੀ ਪਿਛਲੇ ਸਾਲ ਜੁਲਾਈ ਮਹੀਨੇ ਦਿਮਾਗੀ ਸੋਜਿਸ਼ ਕਾਰਣ ਅਚਾਨਕ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਅਨੇਕਾਂ ਕਲਾ ਸਰਗਰਮੀਆਂ ਅਤੇ ਸਮਾਜੀ ਕਾਰਜਾਂ ਨਾਲ ਜੁੜਿਆ ਵਿਵੇਕ ਪੰਧੇਰ ਆਪਣੇ ਅੰਗਦਾਨ ਕਰਨ ...
  


ਨਿਊਜ਼ੀਲੈਂਡ ਬਣਿਆ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼, ਭਾਰਤ ਆਇਆ 104ਵੇਂ ਸਥਾਨ 'ਤੇ
04.11.16 - ਹਰਜਿੰਦਰ ਸਿੰਘ ਬਸਿਆਲਾ

ਇੰਗਲੈਂਡ ਦੀ ਇਕ ਪ੍ਰਸਿੱਧ ਸਰਵੇ ਕੰਪਨੀ 'ਲੈਗਾਟਮ ਇੰਸਟੀਚਿਊਟ' ਜਿਸ ਨੂੰ 'ਥਿੰਕ ਟੈਂਕ' ਵੀ ਕਿਹਾ ਜਾਂਦਾ ਹੈ,  ਨੇ 149 ਦੇਸ਼ਾਂ ਦੇ 9 ਵੱਖ-ਵੱਖ ਮਾਪਦੰਢਾਂ ਦੇ ਅਧਾਰਿਤ ਇਕ ਲੰਮਾ-ਚੌੜਾ ਸਰਵੇ ਕਰਕੇ ਨਤੀਜਾ ਦਿੱਤਾ ਹੈ ਕਿ ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਦੁਨੀਆ ਦੇ ਨਕਸ਼ੇ 'ਤੇ ...
  


ਨਿਊਜ਼ੀਲੈਂਡ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਬਹੁਤੇ ਸਕੂਲ ਜਾਂਚ ਦੇ ਘੇਰੇ ਵਿਚ
02.11.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਦੇ ਵਿਚ ਬੀਤੇ ਕਈ ਸਾਲਾਂ ਤੋਂ ਇਕ-ਇਕ ਕਰਕੇ ਕਈ ਵੱਡੇ ਕਾਲਜ ਕਾਨੂੰਨੀ ਉਲੰਘਣਾਵਾਂ ਦੇ ਕਾਰਣ ਬੰਦ ਹੋ ਰਹੇ ਹਨ। ਇਨ੍ਹਾਂ ਵਿਚ ਵੱਡਾ ਨੁਕਸਾਨ ਭਾਰਤੀ ਖਾਸ ਕਰ ਪੰਜਾਬੀ ਵਿਦਿਆਰਥੀਆਂ ਦਾ ਹੋ ਰਿਹਾ ਹੈ, ਜਿਹੜੇ ਕਈ ਵਾਰ ਨਾ ਆਰ ਦੇ ਨਾ ਪਾਰ ਦੇ ਰਹਿੰਦੇ ਹਨ। ਸਿਖਿਆ ...
  Load More
TOPIC

TAGS CLOUD

ARCHIVE


Copyright © 2016-2017


NEWS LETTER