ਵਿਦੇਸ਼

Monthly Archives: OCTOBER 2016


ਪਾਕਿਸਤਾਨ ਵਿੱਚ ਲੱਗੇ ਪੋਸਟਰਾਂ ਉੱਤੇ ਲਿਖਿਆ: ਲਸ਼ਕਰ ਨੇ ਕਰਵਾਇਆ ਉੜੀ ਹਮਲਾ
25.10.16 - ਪੀ ਟੀ ਟੀਮ

ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ ਵਿੱਚ ਪੋਸਟਰ ਲੱਗੇ ਹੋਏ ਹਨ। ਇਨ੍ਹਾਂ ਵਿੱਚ ਲਸ਼ਕਰ-ਏ-ਤੋਇਬਾ ਦਾ ਦਾਅਵਾ ਹੈ ਕਿ ਭਾਰਤ ਦੇ ਉੜੀ ਹਮਲੇ ਦੇ ਪਿੱਛੇ ਉਸੀ ਦਾ ਹੱਥ ਸੀ। ਪੋਸਟਰਾਂ ਨੂੰ ਉੜੀ ਹਮਲੇ ਵਿੱਚ ਪਾਕ ਦਾ ਹੱਥ ਹੋਣ ਦਾ ਪਹਿਲਾ ਸਬੂਤ ਮੰਨਿਆ ਜਾ ਸਕਦਾ ਹੈ। ਨਾਲ ਹੀ ਇਹ ...
  


ਕੁਈਨਜ਼ ਸਰਵਿਸ ਮੈਡਲ ਨਾਲ ਸਨਮਾਨਿਤ ਕਰਨੈਲ ਸਿੰਘ ਬੱਧਣ ਜੇ.ਪੀ.
24.10.16 - ਪੀ ਟੀ ਟੀਮ

ਨਿਊਜ਼ੀਲੈਂਡ ਸਰਕਾਰ ਵੱਲੋਂ ਹਰ ਸਾਲ ਇੰਗਲੈਂਡ ਦੀ ਮਹਾਰਾਣੀ ਤਰਫੋਂ ਵਕਾਰੀ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ 'ਕੁਈਨਜ਼ ਸਰਵਿਸ ਮੈਡਲ' ਨਿਸ਼ਕਾਮ ਸਮਾਜਿਕ ਕਾਰਜਾਂ ਵਿਚ ਪਾਏ ਯੋਗਦਾਨ ਲਈ ਵੱਖ-ਵੱਖ ਕਮਿਊਨਿਟੀਆਂ ਦੇ ਪ੍ਰਤੀਨਿਧਾਂ ਨੂੰ ਦਿੱਤਾ ਜਾਂਦਾ ਹੈ। ਐਤਵਾਰ ਨੂੰ ਇਹ ਐਵਾਰਡ ਸਮਾਰੋਹ ਵਲਿੰਗਟਨ ਸਥਿਤ ਗਵਰਨਮੈਂਟ ਹਾਊਸ ਵਿਖੇ ...
  


ਨਿਊਜ਼ੀਲੈਂਡ ਪੁਲਿਸ ਨੂੰ ਦਿਵਾਲੀ ਦਾ ਚਾਅ
20.10.16 - ਪੀ ਟੀ ਟੀਮ

ਦੇਸ਼-ਵਿਦੇਸ਼ ਵਸਦੇ ਭਾਰਤੀਆਂ ਨੂੰ ਰੋਸ਼ਨੀਆਂ ਦੇ ਤਿਉਹਾਰ 'ਦਿਵਾਲੀ' ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਜਿਸ ਕਰਕੇ ਉਹ ਦਿਵਾਲੀ ਦੀ ਅਸਲ ਤਰੀਕ ਦੀ ਵੀ ਉਡੀਕ ਨਹੀਂ ਕਰਦੇ ਸਗੋਂ ਦੋ ਹਫਤੇ ਪਹਿਲਾਂ ਹੀ ਦਿਵਾਲੀ ਮਨਾਉਣੀ ਸ਼ੁਰੂ ਕਰ ਦਿੰਦੇ ਹਨ। ਨਿਊਜ਼ੀਲੈਂਡ ਵਿਚ ਜਿੱਥੇ ਸਥਾਨਕ ਕੌਂਸਿਲਾਂ ਅਤੇ ਭਾਰਤੀ ...
  


ਮੋਸੁਲ ਤੋਂ ਬਾਅਦ ਜਿਹਾਦੀਆਂ ਦੇ ਯੂਰੋਪ ਆਉਣ ਦਾ ਖ਼ਤਰਾ ਵਧੇਗਾ
18.10.16 - ਪੀ ਟੀ ਟੀਮ

ਇੱਕ ਪਾਸੇ ਇਰਾਕ ਦੇ ਮੋਸੁਲ ਸ਼ਹਿਰ ਨੂੰ ਇਸਲਾਮੀਕ ਸਟੇਟ ਦੇ ਕਬਜ਼ੇ ਤੋਂ ਛਡਵਾਉਣ ਲਈ ਇਰਾਕੀ ਫੌਜ ਦਾ ਵੱਡਾ ਅਭਿਆਨ ਜਾਰੀ ਹੈ, ਉਥੇ ਹੀ ਸੁਰੱਖਿਆ ਮਾਮਲਿਆਂ ਦੇ ਯੂਰੋਪੀ ਕਮਿਸ਼ਨਰ ਨੇ ਯੂਰੋਪ ਲਈ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ।

ਸੁਰੱਖਿਆ ਮਾਮਲਿਆਂ ਦੇ ਯੂਰੋਪੀ ਕਮਿਸ਼ਨਰ ਨੇ ਕਿਹਾ ਹੈ ਕਿ ਜਿਵੇਂ ...
  


ਪਾਕਿਸਤਾਨੀ ਫੋਜ ਨੂੰ ਸ਼ੱਕ: ਸ਼ਰੀਫ ਨੇ ਲੀਕ ਕਰਾਈ ਖਬਰ
15.10.16 - ਪੀ ਟੀ ਟੀਮ

ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਵਿੱਚ ਭਾਰਤੀ ਫੌਜ ਦੇ ਸਰਜੀਕਲ ਹਮਲੇ ਦੇ ਬਾਅਦ ਨਵਾਜ ਸ਼ਰੀਫ ਭਲੇ ਹੀ ਫੌਜ ਦੇ ਨਾਲ ਅਣਬਣ ਦੀਆਂ ਖਬਰਾਂ ਨੂੰ ਖਾਰਿਜ ਕਰ ਰਹੇ ਹਨ, ਲੇਕਿਨ ਫੌਜ ਅਤੇ ਸਰਕਾਰ ਦੇ ਵਿੱਚ ਤਕਰਾਰ ਜਾਰੀ ਹੈ। ਪਾਕਿਸਤਾਨ ਫੋਜ ਦੇ ਮੁਖੀ ਰਾਹੀਲ ਸ਼ਰੀਫ ਨੇ ਸ਼ੁੱਕਰਵਾਰ ਨੂੰ ਆਪਣੇ ...
  


ਪਾਕਿਸਤਾਨ ਅਸੁਰੱਖਿਅਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਅਤੇ ਭਾਰਤ 13ਵੇਂ ਸਥਾਨ 'ਤੇ
14.10.16 - ਪੀ ਟੀ ਟੀਮ

ਸੁਰੱਖਿਅਤ ਦੇਸ਼ਾਂ ਦੇ ਮਾਮਲੇ ਵਿੱਚ ਪਾਕਿਸਤਾਨ ਨੂੰ ਇੱਕ ਵਾਰ ਫਿਰ ਝੱਟਕਾ ਲੱਗਾ ਹੈ। ਅਸੁਰੱਖਿਅਤ ਦੇਸ਼ਾਂ ਲਈ ਜਾਰੀ ਰੈਂਕਿੰਗ ਦੇ ਮੁਤਾਬਕ ਪਾਕਿਸਤਾਨ ਦੁਨੀਆ ਦਾ ਚੌਥੇ ਨੰਬਰ ਦਾ ਸਭ ਤੋਂ ਅਸੁਰੱਖਿਅਤ ਦੇਸ਼ ਹੈ। ਭਾਰਤ 13ਵੇਂ ਨੰਬਰ ਦੇ ਨਾਲ ਟਾਪ 10 ਖਤਰਨਾਕ ਦੇਸ਼ਾਂ ਵਿੱਚ ਤਾਂ ਸ਼ਾਮਿਲ ਨਹੀਂ ਹੈ ਲੇਕਿਨ ...
  


ਢਹਿੰਦੀ ਇਮਾਰਤ ਵਿੱਚ ਬਾਪ ਨੇ ਸੀਨੇ ਨਾਲ ਲਗਾ ਕੇ ਬਚਾਈ 3 ਸਾਲਾ ਧੀ ਦੀ ਜਾਨ
11.10.16 - ਪੀ ਟੀ ਟੀਮ

ਚੀਨ ਦੇ ਪੂਰਬੀ ਕਿਨਾਰੇ 'ਤੇ ਸਥਿਤ ਝੇਜਿਯਾਂਗ ਸੂਬੇ ਵਿੱਚ ਢਹੇ ਚਾਰ ਮਕਾਨਾਂ ਦੇ ਮਲਬੇ 'ਚੋਂ ਇੱਕ ਛੋਟੀ ਬੱਚੀ ਕੱਢੀ ਗਈ, ਜੋ ਆਪਣੇ ਪਿਤਾ ਦੇ ਸੀਨੇ ਨਾਲ ਚਿੰਬੜੀ ਹੋਈ ਸੀ। ਮਕਾਨ ਦੇ ਮਲਬੇ 'ਚੋਂ ਤਿੰਨ ਸਾਲਾਂ ਦੀ ਇਸ ਬੱਚੀ ਦੇ ਜਿਊਂਦੇ ਮਿਲਣ ਨੂੰ ਕਈ ਲੋਕ ਚਮਤਕਾਰ ਦੀ ਤਰ੍ਹਾਂ ...
  


ਸਾਊਥ ਅਫਰੀਕੀਆਂ ਲਈ ਨਿਊਜ਼ੀਲੈਂਡ ਇਮੀਗ੍ਰੇਸ਼ਨ ਨਿਯਮ ਤੇ ਸ਼ਰਤਾਂ ਬਦਲਣਗੀਆਂ
07.10.16 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿੱਚ ਸਾਊਥ ਅਫਰੀਕਾ 21 ਨਵੰਬਰ ਤੋਂ 'ਵੀਜ਼ਾ ਵੇਵਰ' (ਵੀਜ਼ਾ ਮੁਆਫ) ਦੇਸ਼ ਦੇ ਹੱਕ ਤੋਂ ਵਾਂਝਾ ਹੋ ਜਾਵੇਗਾ ਕਿਉਂਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਇਸ ਸਬੰਧੀ ਨਿਯਮ ਅਤੇ ਸ਼ਰਤਾਂ ਬਦਲਣ ਜਾ ਰਿਹਾ ਹੈ। ਇਸ ਵੇਲੇ ਸਾਊਥ ਅਫਰੀਕਾ ਦੇ ਲੋਕ ਆਨ ਅਰਾਈਵਲ ਵੀਜ਼ਾ ਪ੍ਰਾਪਤ ਕਰ ਲੈਂਦੇ ਸਨ।

ਪਿਛਲੇ ਕਾਫੀ ਸਮੇਂ ਤੋਂ ...
  


ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲੋਕਾਂ ਨੇ ਕਿਹਾ: ਆਤੰਕੀ ਕੈਂਪਾਂ ਦੀ ਵਜ੍ਹਾ ਨਾਲ ਨਰਕ ਹੋ ਗਈ ਹੈ ਸਾਡੀ ਜ਼ਿੰਦਗੀ
06.10.16 - ਪੀ ਟੀ ਟੀਮ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਆਤੰਕੀ ਕੈਂਪਾਂ ਦੇ ਖਿਲਾਫ ਸਥਾਨਕ ਲੋਕਾਂ ਦਾ ਗੁੱਸਾ ਫੁੱਟ ਪਿਆ। ਲੋਕਾਂ ਦਾ ਦਰਦ ਨਾਅਰਿਆਂ ਦੇ ਰੂਪ ਵਿੱਚ ਫਿਜ਼ਾ ਵਿੱਚ ਗੂੰਜ ਰਿਹਾ ਹੈ। ਪੀ.ਓ.ਕੇ. ਦਾ ਕੋਈ ਅਜਿਹਾ ਇਲਾਕਾ ਨਹੀਂ ਹੈ ਜਿੱਥੇ ਪਾਕ ਹੁਕਮਰਾਨਾਂ ਅਤੇ ਦਹਿਸ਼ਤਗਰਦਾਂ ਦੇ ਖਿਲਾਫ ਲੋਕ ਖੁਲ੍ਹੇਆਮ ਨਾ ...
  


ਪਾਕਿਸਤਾਨ ਨੂੰ ਆਤੰਕੀ ਦੇਸ਼ ਘੋਸ਼ਿਤ ਕਰਨ ਦੀ ਮੰਗ ਵਾਲੀ ਪਟੀਸ਼ਨ ਵ੍ਹਾਈਟ ਹਾਊਸ ਨੇ ਕੀਤੀ ਬੰਦ
05.10.16 - ਪੀ ਟੀ ਟੀਮ

ਵ੍ਹਾਈਟ ਹਾਊਸ ਨੇ ਉਸ ਪਟੀਸ਼ਨ ਉੱਤੇ ਦਸਤਖਤ ਲੈਣੇ ਬੰਦ ਕਰ ਦਿੱਤੇ ਹਨ, ਜਿਸ ਵਿੱਚ ਪਾਕਿਸਤਾਨ ਨੂੰ ਆਤੰਕੀ ਦੇਸ਼ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਇਸ ਪਟੀਸ਼ਨ ਨੂੰ ਆਰਕਾਈਵ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਦਸਤਖਤਾਂ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕੀ।

ਧਿਆਨ ...
  Load More
TOPIC

TAGS CLOUD

ARCHIVE


Copyright © 2016-2017


NEWS LETTER