ਵਿਦੇਸ਼

Monthly Archives: JANUARY 2019


ਸ਼ੂ ਕੰਪਨੀ 'ਨਾਈਕ' ਨੇ ਆਪਣੇ ਆਪ ਤਸਮੇ ਬੰਨ੍ਹੇ ਜਾਣ ਵਾਲੀ ਸਮਾਰਟ ਜੁੱਤੀ ਬਣਾਈ
ਸਮਾਰਟਨੈਸ ਹੱਥਾਂ ਤੋਂ ਪੈਰਾਂ ਤਕ
19.01.19 - ਹਰਜਿੰਦਰ ਸਿੰਘ ਬਸਿਆਲਾ

ਦੁਨੀਆ ਸਮਾਰਟ ਹੋ ਰਹੀ ਹੈ, ਸਾਰਾ ਕੁਝ ਸਮਾਰਟ ਫੋਨਾਂ ਨੇ ਆਪਣੇ ਨਿਯੰਤਰਨ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪ੍ਰਸਿੱਧ ਕੰਪਨੀ 'ਨਾਈਕ' ਨੇ ਹੁਣ ਇਕ ਅਜਿਹਾ ਸਪੋਰਟਸ ਸ਼ੂ (ਜੁੱਤੀ) ਬਣਾਈ ਹੈ ਜਿਹੜੀ ਕਿ ਆਪਣੇ ਤਸਮੇ ਆਪ ਹੀ ਸੈਟ ਕਰ ਦਿੰਦੀ ਹੈ। ਇਕ ਸਮਾਰਟ ਫੋਨ ਉਤੇ ...
  


ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ 'ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
ਇਤਿਹਾਸ ਸਿਰਜਦੀਆਂ ਧੀਆਂ ਪੰਜਾਬ ਦੀਆਂ
18.01.19 - ਹਰਜਿੰਦਰ ਸਿੰਘ ਬਸਿਆਲਾ

ਲੋਹੜੀ ਦਾ ਤਿਉਹਾਰ ਇਸੇ ਹਫਤੇ ਬੀਤਿਆ ਹੈ ਜਿੱਥੇ ਨਵਜੰਮੇ ਪੁੱਤਰਾਂ ਦੇ ਬਰਾਬਰ ਹੀ ਨਵਜੰਮੀਆਂ ਧੀਆਂ ਦੀ ਲੋਹੜੀ ਵੰਡੀ ਗਈ ਹੈ। ਅੰਦਾਜ਼ਾ ਲਾਓ ਜੇਕਰ ਮਾਪਿਆਂ ਦੀ ਕੋਈ ਲਾਡਲੀ ਇਕ ਦਿਨ ਵੱਡਿਆਂ ਹੋ ਕੇ ਅਜਿਹਾ ਇਤਿਹਾਸ ਸਿਰਜ ਦੇਵੇ ਜਿਹੜਾ ਪਹਿਲਾਂ ਕਿਸੇ ਦੇ ਹਿੱਸਾ ਨਾ ਆਇਆ ਹੋਵੇ ਤਾਂ ...
  


ਅਟਾਰੀ ਬਾਰਡਰ ਦੀ ਪਰੇਡ ਕੀ ਸੰਦੇਸ਼ ਦਿੰਦੀ ਹੈ?
ਰੀਟਰੀਟ ਸੈਰੇਮਨੀ
18.01.19 - ਬਲਰਾਜ ਸਿੰਘ ਸਿੱਧੂ

ਅਟਾਰੀ ਬਾਰਡਰ 'ਤੇ ਰੋਜ਼ਾਨਾ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਜਿਸ ਨੂੰ ਰੀਟਰੀਟ ਕਿਹਾ ਜਾਂਦਾ ਹੈ। ਇਹ ਰਸਮ ਐਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼-ਵਿਦੇਸ਼ ਤੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ। ਛੁੱਟੀ ਵਾਲੇ ਦਿਨ ਐਨੀ ਭੀੜ ਹੁੰਦੀ ...
  


ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤੀ ਕਿਸੇ ਵੀ ਸਰਕਾਰ ਨਾਲ ਲਿਖਤ-ਪੜ੍ਹਤ
ਕਰਤਾਰਪੁਰ ਲਾਂਘਾ ਤਿਆਰੀਆਂ ਦਾ ਤਲਖ ਸੱਚ
16.01.19 - ਨਰਿੰਦਰ ਪਾਲ ਸਿੰਘ

ਅਕਤੂਬਰ 2019 ਵਿੱਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਪਾਕਿਸਤਾਨ ਸਥਿਤ ਗੁਰੂ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸੁਰੱਖਿਅਤ ਲਾਂਘੇ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਨਾ ਤਾਂ ਭਾਰਤ ਸਰਕਾਰ ਨਾਲ ਕੋਈ ਲਿਖਤ-ਪੜ੍ਹਤ ਹੋਈ ਹੈ ਤੇ ...
  



TOPIC

TAGS CLOUD

ARCHIVE


Copyright © 2016-2017










NEWS LETTER