ਵਿਦੇਸ਼

Monthly Archives: JANUARY 2017


ਅਮਰੀਕੀ ਰਾਸ਼ਟਰਪਤੀ ਨੇ 7 ਮੁਸਲਿਮ ਦੇਸ਼ਾਂ ਦੇ ਸ਼ਰਣਾਰਥੀਆਂ 'ਤੇ ਲਾਇਆ ਬੈਨ
28.01.17 - ਪੀ ਟੀ ਟੀਮ

ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੇ ਦੇਸ਼ ਵਿੱਚ ਸ਼ਰਣਾਰਥੀਆਂ ਦੇ ਆਉਣ ਨੂੰ ਰੋਕਣ ਅਤੇ 7 ਮੁਸਲਮਾਨ ਦੇਸ਼ਾਂ ਤੋਂ ਆਉਣ ਵਾਲੇ ਨਾਗਿਰਕਾਂ ਲਈ ਕੜੇ ਨਿਯਮ ਵਾਲੇ ਨਵੇਂ ਕਾਰਜਕਾਰੀ ਆਦੇਸ਼ ਉੱਤੇ ਦਸਤਖ਼ਤ ਕਰ ਦਿੱਤੇ। ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਦੇ ਦੌਰਾਨ ਇਹ ਵਾਅਦੇ ਕੀਤੇ ਸਨ। ਆਦੇਸ਼ ਉੱਤੇ ਦਸਤਖ਼ਤ ...
  


ਵ੍ਹਾਈਟ ਹਾਊਸ ਵੱਲੋਂ ਬ੍ਰਿਟੇਨ ਪ੍ਰਧਾਨਮੰਤਰੀ ਨੂੰ ਸੰਬੋਧਿਤ ਕੀਤਾ ਗਿਆ ਪੋਰਨ ਸਟਾਰ ਦੇ ਨਾਂ ਨਾਲ
28.01.17 - ਪੀ ਟੀ ਟੀਮ

ਵ੍ਹਾਈਟ ਹਾਊਸ ਵਲੋਂ ਜਾਰੀ ਇੱਕ ਬਿਆਨ ਵਿੱਚ ਬ੍ਰਿਟੇਨ ਦੀ ਪ੍ਰਧਾਨਮੰਤਰੀ ਥੇਰੇਸਾ ਮੇ ਦੇ ਨਾਮ ਦੀ ਗਲਤ ਸਪੈਲਿੰਗ ਲਿਖ ਦਿੱਤੀ ਗਈ। ਥੇਰੇਸਾ ਦੀ ਥਾਂ ਇੱਕ ਪੋਰਨ ਸਟਾਰ ਦਾ ਨਾਮ ਲਿਖਿਆ ਗਿਆ। ਥੇਰੇਸਾ ਮੇ ਅਮਰੀਕੀ ਦੌਰੇ 'ਤੇ ਹਨ। ਉਨ੍ਹਾਂ ਦੇ ਇਸ ਦੌਰੇ ਨੂੰ ਲੈ ਕੇ ਵ੍ਹਾਈਟ ਹਾਊਸ ...
  


ਹੇਸਟਿੰਗਜ਼ ਵਿਖੇ ਸਿੱਖ ਭਾਈਚਾਰੇ ਵੱਲੋਂ ਪਹਿਲੀ ਵਾਰ ਸਜਾਇਆ ਗਿਆ 'ਨਗਰ ਕੀਰਤਨ'
24.01.17 - ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ ਸ਼ਹਿਰ ਤੋਂ ਲਗਭਗ 430 ਕਿਲੋਮੀਟਰ ਦੂਰ 70,000 ਦੀ ਆਬਾਦੀ ਤੋਂ ਵੱਧ ਵਾਲੇ ਸ਼ਹਿਰ ਦੇ ਵਿਚ ਸਿੱਖ ਭਾਈਚਾਰੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਵਾਰ ਨਗਰ ਕੀਰਤਨ ਸਜਾ ਕੇ ਸਿੱਖ ਧਰਮ ਅਤੇ ਵਿਰਸੇ ਦੀ ਝਲਕ ਪੇਸ਼ ਕੀਤੀ ਗਈ।

ਸਾਲ ...
  


ਭਵਿੱਖ ਵਿੱਚ ਕੋਈ ਹਿੰਦੂ ਬਣ ਸਕਦਾ ਹੈ ਅਮਰੀਕਾ ਦਾ ਰਾਸ਼ਟਰਪਤੀ: ਓਬਾਮਾ
19.01.17 - ਪੀ ਟੀ ਟੀਮ

ਰਾਸ਼ਟਰਪਤੀ ਦੇ ਤੌਰ ਉੱਤੇ ਆਪਣੀ ਆਖਰੀ ਪ੍ਰੈਸ ਕਾਨਫਰੰਸ ਵਿੱਚ ਬਰਾਕ ਓਬਾਮਾ ਨੇ ਬਿਨ੍ਹਾਂ ਨਾਮ ਲਏ ਟਰੰਪ ਦੀ ਨੀਤੀ ਉੱਤੇ ਨਿਸ਼ਾਨਾ ਸਾਧਿਆ ਅਤੇ ਭਵਿੱਖ ਵਿੱਚ ਕਿਸੇ ਹਿੰਦੂ ਦੇ ਰਾਸ਼ਟਰਪਤੀ ਬਣਨ ਦੀ ਉਮੀਦ ਜਤਾਈ। ਓਬਾਮਾ ਨੇ ਨਸਲੀ ਭਿੰਨਤਾ ਨੂੰ ਦੇਸ਼ ਦੀ ਤਾਕਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ...
  


ਬੁਸ਼ ਦੀਆਂ ਬੇਟੀਆਂ ਦਾ ਓਬਾਮਾ ਦੀਆਂ ਬੇਟੀਆਂ ਦੇ ਨਾਂ ਪੱਤਰ
13.01.17 - ਪੀ ਟੀ ਟੀਮ

'ਟਾਈਮਸ' ਦਵਾਰਾ ਛਾਪੇ ਗਏ ਪੱਤਰ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੀ ਜੁੜਵਾ ਬੇਟੀਆਂ ਜੇਨਾ ਬੁਸ਼ ਅਤੇ ਬਾਰਬਰਾ ਬੁਸ਼ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਬੇਟੀਆਂ ਨੂੰ ਦੱਸਿਆ ਹੈ ਕਿ ਵ੍ਹਾਈਟ ਹਾਊਸ ਨੂੰ ਛੱਡਣ ਦੇ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਦੀ ਹੋਵੇਗੀ ਅਤੇ ਉਨ੍ਹਾਂ ਨੂੰ ...
  


ਲੈਕਚਰਾਰ ਨੂੰ ਦੋ ਲੜਕੀਆਂ ਨਾਲ ਗੈਰਕਾਨੂੰਨੀ ਜਿਨਸੀ ਸਬੰਧਾਂ ਲਈ 4 ਸਾਲ 9 ਮਹੀਨੇ ਦੀ ਜ਼ੇਲ੍ਹ
12.01.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਦੀ ਇਕ ਵਕਾਰੀ ਸਿੱਖਿਆ ਸੰਸਥਾ 'ਯੂਨੀਟੈਕ ਇੰਸਟੀਚਿਊਟ ਆਫ ਤਕਨਾਲੋਜੀ' ਦੇ ਇਕ ਕੰਪਿਊਟਰ ਸਾਇੰਸ ਲੈਕਚਰਾਰ ਸ਼ਨੀਲ ਨਾਰਾਇਣ ਨੂੰ ਪੰਜ ਸਾਲ ਪਹਿਲਾਂ ਦੀ ਇਕ ਘਟਨਾ ਜਿਸ ਦੇ ਵਿਚ ਉਸ ਨੇ ਦੋ ਕੁੜੀਆਂ ਜਿਨ੍ਹਾਂ ਦੀ ਉਮਰ ਕ੍ਰਮਵਾਰ 9 ਅਤੇ 12 ਸਾਲ ਸੀ, ਦੇ ਨਾਲ ਗੈਰ ਕਾਨੂੰਨੀ ਜਿਨਸੀ ...
  


'ਮੁੰਡਿਆਂ ਨਾਲ ਹੀ ਤੈਰਾਕੀ ਕਰਨਗੀਆਂ ਮੁਸਲਮਾਨ ਕੁੜੀਆਂ'
11.01.17 - ਪੀ ਟੀ ਟੀਮ

ਅਦਾਲਤ ਨੇ ਕਿਹਾ ਸਵਿਸ ਅਧਿਕਾਰੀਆਂ ਦਾ ਫੈਸਲਾ ਸਵਿਟਜ਼ਰਲੈਂਡ ਵਿੱਚ ਆਪਣੀਆਂ ਕੁੜੀਆਂ ਨੂੰ ਸਕੂਲ ਵਿੱਚ ਮੁੰਡਿਆਂ ਦੇ ਨਾਲ ਸਵਿਮਿੰਗ ਸਿਖਾਉਣ ਉੱਤੇ ਇਤਰਾਜ਼ ਕਰਨ ਵਾਲੇ ਇੱਕ ਮੁਸਲਮਾਨ ਮਾਪੇ ਅਦਾਲਤ ਵਿੱਚ ਮੁਕਦਮਾ ਹਾਰ ਗਏ ਹਨ।

ਸਵਿਟਜ਼ਰਲੈਂਡ ਦੇ ਬੈਜਿਲ ਸ਼ਹਿਰ ਵਿੱਚ ਰਹਿਣ ਵਾਲੇ ਤੁਰਕ ਮੂਲ ਦੇ ਮਾਤਾ ਪਿਤਾ ਨੇ ਸਕੂਲ ...
  


ਬਰਾਕ ਓਬਾਮਾ ਦੇ ਵੱਖ-ਵੱਖ ਰੂਪ: ਬੇਹੱਦ ਖੂਬਸੂਰਤ ਤਸਵੀਰਾਂ ਵਿੱਚ ਵੇਖੋ ਕਿਵੇਂ ਗੁਜ਼ਰਿਆ ਅਮਰੀਕਾ ਦੇ ਰਾਸ਼ਟਰਪਤੀ ਦਾ 2016
10.01.17 - ਪੀ ਟੀ ਟੀਮ

ਸਾਲ 2016 ਗੁਜ਼ਰ ਗਿਆ, ਅਤੇ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ। ਸੋਸ਼ਲ ਮੀਡੀਆ ਉੱਤੇ ਵੀ ਲੋਕ ਆਪਣੇ-ਆਪਣੇ ਤਰੀਕੇ ਨਾਲ ਸਾਲ ਭਰ ਦਾ ਲੇਖਾ-ਜੋਖਾ ਪੇਸ਼ ਕਰ ਰਹੇ ਹਨ। ਸੋ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਜਿਨ੍ਹਾਂ ਦਾ ਕਾਰਜਕਾਲ ਹੁਣ ਕੁੱਝ ਹੀ ਦਿਨ ਦਾ ਬਚਿਆ ਹੈ, ਨੇ ਵੀ ...
  TOPIC

TAGS CLOUD

ARCHIVE


Copyright © 2016-2017


NEWS LETTER