ਵਿਦੇਸ਼

Monthly Archives: DECEMBER 2018

ਕੰਧਾਰ ਜਹਾਜ਼ ਕਾਂਡ ਨੂੰ ਯਾਦ ਕਰਦਿਆਂ
.... ਤੇ ਇੰਝ ਬਣਿਆ ਮੰਤਰੀ ਸਾਹਿਬ ਦਾ ਪਾਸਪੋਰਟ
31.12.18 - ਹਰਪ੍ਰੀਤ ਸਿੰਘ
.... ਤੇ ਇੰਝ ਬਣਿਆ ਮੰਤਰੀ ਸਾਹਿਬ ਦਾ ਪਾਸਪੋਰਟ

ਸ਼ੁੱਕਰਵਾਰ ਦੀ ਸ਼ਾਮ ਜਦੋਂ ਏਅਰ ਇੰਡੀਆ ਦੀ ਫਲਾਈਟ ਆਈ.ਸੀ. 814 ਕਾਠਮੰਡੂ ਤੋਂ ਉੱਡੀ ਤਾਂ ਸ਼ਾਇਦ ਹੀ ਕਿਸੇ ਮੁਸਾਫ਼ਰ ਨੇ ਇਸ ਸਫ਼ਰ ਦਾ ਅਜਿਹਾ ਅੰਜਾਮ ਸੋਚਿਆ ਹੋਵੇਗਾ। 1999 'ਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਅਗਵਾ ਹੋਇਆ ਇਹ ਜਹਾਜ਼ ਕਈ ਘੰਟੇ ਆਸਮਾਨ ਵਿੱਚ ਚੱਕਰ ਲਾਉਂਦਾ ਹੇਠਾਂ ਉਤਰਨ ਲਈ ਸੁਖਾਵੀਂ ਜ਼ਮੀਨ ਲੱਭ ਰਿਹਾ ਸੀ। ਅਗਵਾਕਾਰ ਇਸ ਨੂੰ ਭਾਰਤ ਦੇ ਕਿਸੇ ਹਵਾਈ ਅੱਡੇ 'ਤੇ ਉਤਾਰਨ ਲਈ ਤਿਆਰ ਨਹੀਂ ਸਨ ਪ੍ਰੰਤੂ ਪਾਇਲਟਾਂ ਦੇ ਵਾਰ-ਵਾਰ ਜ਼ੋਰ ਦੇਣ ਕਾਰਨ ਜਹਾਜ਼ ਦੀ ਸੁਰੱਖਿਆ ਨੂੰ ਅਹਿਮ ਰੱਖਦਿਆਂ ਉਹ ਇਸ ਨੂੰ ਅੰਮ੍ਰਿਤਸਰ ਵਿਖੇ ਉਤਾਰਨ ਲਈ ਰਾਜ਼ੀ ਹੋ ਗਏ।

ਭਾਰਤੀ ਸੁਰੱਖਿਆ ਅਦਾਰੇ ਕੁਝ ਦੇਰੀਆਂ ਕਾਰਨ ਜਹਾਜ਼ ਦੀ ਸੁਰੱਖਿਆ ਕਰਣ ਵਿੱਚ ਅਸਫਲ ਹੋ ਗਏ ਅਤੇ ਅਗਵਾਕਾਰਾਂ ਅਤੇ ਪਾਇਲਟ ਵਿਚਕਾਰ ਚੱਲੀ ਕਸ਼ਮਕਸ਼ ਤੋਂ ਬਾਅਦ ਆਈ.ਸੀ. 814 ਫਿਰ ਤੋਂ ਆਸਮਾਨ 'ਚ ਉੱਡਿਆ ਤੇ ਪਹਿਲਾਂ ਲਾਹੌਰ ਅਤੇ ਫਿਰ ਦੁਬਈ ਪੁੱਜਿਆ। ਅਗਵਾਕਾਰਾਂ ਦਾ ਮੁੱਖ ਮਕਸਦ ਜਹਾਜ਼ ਨੂੰ ਕਿਸੇ ਪੱਛਮੀ ਇਸਲਾਮੀ ਮੁਲਕ ਵਿੱਚ ਲਿਜਾਣ ਦਾ ਸੀ, ਪ੍ਰੰਤੂ ਈਂਧਣ ਘੱਟ ਹੋਣ ਦੀ ਸੂਰਤ ਵਿੱਚ ਇਸ ਨੂੰ ਦੁਬਈ ਵਿਖੇ ਹੀ ਉਤਾਰਿਆ ਗਿਆ।

ਜਿੱਥੇ ਇੱਕ ਪਾਸੇ ਜਹਾਜ਼ ਦੇ ਮੁਸਾਫ਼ਰ ਸਦਮੇ ਵਿੱਚ ਸਨ ਅਤੇ ਖੁਦ ਨੂੰ ਸੰਭਾਲਣ ਦਾ ਯਤਨ ਕਰ ਰਹੇ ਸਨ, ਉੱਥੇ ਹੀ ਭਾਰਤੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਵੀ ਹਰਕਤ ਵਿੱਚ ਆ ਚੁੱਕੀਆਂ ਸਨ। ਮੁਸਾਫ਼ਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਸਰਕਾਰ ਗੱਲਬਾਤ ਲਈ ਵਸੀਲੇ ਘੜ ਰਹੀ ਸੀ।
----------
ਇਕ ਪਾਸੇ ਜਿੱਥੇ ਕਰੋੜਾਂ ਦੇਸ਼ਵਾਸੀ ਮੁਸਾਫ਼ਰਾਂ ਦੀ ਉਡੀਕ ਵਿੱਚ ਬੈਠੇ ਦੁਆਵਾਂ ਮੰਗ ਰਹੇ ਸਨ, ਉੱਥੇ ਹੀ ਸ਼ਰਦ ਯਾਦਵ ਦੇ ਨਾਲ ਗਏ ਅਧਿਕਾਰੀ ਦੁਬਈ ਏਅਰਪੋਰਟ ਦੇ ਕਸਟਮ ਫ੍ਰੀ ਹੋਣ ਕਾਰਨ ਚੀਜ਼ਾਂ ਦੀ ਖਰੀਦੋ-ਫਰੋਖਤ ਵਿੱਚ ਮਸਰੂਫ ਸਨ।
----------
ਉਸ ਸਮੇਂ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼ਰਦ ਯਾਦਵ ਖੁਦ ਦੁਬਈ ਜਾ ਕੇ ਗੱਲਬਾਤ ਦੇ ਸਿਲਸਿਲੇ ਨੂੰ ਸ਼ੁਰੂ ਕਰਨਾ ਚਾਹੁੰਦੇ ਸਨ ਤਾਂ ਜੋ ਮੁਸਾਫ਼ਰਾਂ ਨੂੰ ਉਨ੍ਹਾਂ ਦਹਿਸ਼ਤਗਰਦਾਂ ਦੀ ਕੈਦ ਤੋਂ ਛੁਡਵਾਇਆ ਜਾ ਸਕੇ। ਪ੍ਰੰਤੂ ਫਲਾਈਟ ਇੰਜੀਨੀਅਰ ਅਨਿਲ ਜੱਗੀਆ ਅਤੇ ਸੌਰਭ ਸ਼ੁਕਲਾ ਦੀ ਕਿਤਾਬ 'ਆਈ.ਸੀ. 814 ਹਾਈਜੈਕਡ' ਵਿੱਚ ਕੀਤੇ ਜ਼ਿਕਰ ਅਨੁਸਾਰ ਮੰਤਰੀ ਸਾਹਿਬ ਦਾ ਪਾਸਪੋਰਟ ਨਾ ਹੋਣਾ ਇਕ ਵੱਡੀ ਰੁਕਾਵਟ ਸੀ।

ਸ਼ਨੀਵਾਰ ਛੁੱਟੀ ਹੋਣ ਦੇ ਬਾਵਜੂਦ ਸਵੇਰੇ ਸਾਢੇ ਸੱਤ ਵਜੇ ਮੁੱਖ ਪਾਸਪੋਰਟ ਅਧਿਕਾਰੀ ਦਾ ਦਫਤਰ ਖੁੱਲ੍ਹਵਾ ਕੇ ਪਾਸਪੋਰਟ ਤਿਆਰ ਕੀਤਾ ਗਿਆ। ਮੰਤਰੀ ਜੀ ਨੂੰ ਲੈ ਕੇ ਜਾਣ ਵਾਲੀ ਐਮਰਜੈਂਸੀ ਫਲਾਈਟ ਨੂੰ ਉਸ ਵਕਤ ਕੁੱਝ ਘੰਟੇ ਹੋਰ ਰੁਕਣਾ ਪਿਆ ਜਦੋਂ ਉਨ੍ਹਾਂ ਵਲੋਂ ਚਬਾਇਆ ਜਾਣ ਵਾਲਾ (ਪਸੰਦੀਦਾ) ਗੁਟਕਾ ਨਹੀਂ ਸੀ ਮਿਲ ਰਿਹਾ ਅਤੇ ਮੰਤਰੀ ਜੀ ਗੁਟਕੇ ਬਿਨਾਂ ਨਾ ਜਾਣ ਲਈ ਵਚਨਬੱਧ ਸਨ।

ਕਈ ਅਟਕਲਾਂ ਤੋਂ ਬਾਅਦ ਆਖਰ ਮੰਤਰੀ ਜੀ ਦੁਬਈ ਪਹੁੰਚੇ। ਪ੍ਰੰਤੂ ਉਸ ਵਕਤ ਭਾਰਤ ਦੀਆਂ ਉਮੀਦਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਜਦੋਂ ਦੁਬਈ ਦੇ ਸ਼ੇਖ ਅਲਮਖਤੂਮ ਨੇ ਕੁਝ ਕਾਨੂੰਨੀ ਕਾਰਣਾਂ ਕਰਕੇ ਲਾਹੌਰ ਏਅਰਪੋਰਟ 'ਤੇ ਮਾਰੇ ਗਏ ਭਾਰਤੀ ਮੁਸਾਫ਼ਰ ਰੁਪਿਨ ਕਟਿਆਲ ਦੀ ਮ੍ਰਿਤਕ ਦੇਹ ਨੂੰ ਭਾਰਤ ਹਵਾਲੇ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।

ਸਾਲ 1997 ਵਿੱਚ ਵੱਖ-ਵੱਖ ਕੇਸਾਂ ਲਈ ਗ੍ਰਿਫਤਾਰ ਹੋਏ ਸ਼ੇਖ ਦੇ ਕਰੀਬੀ ਗੁਰੂ ਚੰਦਰਾਸਵਾਮੀ ਦੀ ਦਖਲ-ਅੰਦਾਜ਼ੀ ਤੋਂ ਬਾਅਦ ਦੁਬਈ ਇਸ ਗੱਲ ਲਈ ਰਾਜ਼ੀ ਹੋ ਗਿਆ ਅਤੇ 15 ਮਿੰਟ ਵਿੱਚ ਹੀ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਕੇ ਰੁਪਿਨ ਕਟਿਆਲ ਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ।
----------
ਮੁਸਾਫ਼ਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਗੱਲਬਾਤ ਦੇ ਸਿਲਸਿਲੇ ਨੂੰ ਸ਼ੁਰੂ ਕਰਨ ਵਿੱਚ ਮੰਤਰੀ ਸਾਹਿਬ ਦਾ ਪਾਸਪੋਰਟ ਨਾ ਹੋਣਾ ਇਕ ਵੱਡੀ ਰੁਕਾਵਟ ਸੀ।
----------
ਇਕ ਪਾਸੇ ਜਿੱਥੇ ਕਰੋੜਾਂ ਦੇਸ਼ਵਾਸੀ ਮੁਸਾਫ਼ਰਾਂ ਦੀ ਉਡੀਕ ਵਿੱਚ ਬੈਠੇ ਦੁਆਵਾਂ ਮੰਗ ਰਹੇ ਸਨ, ਉੱਥੇ ਹੀ ਸ਼ਰਦ ਯਾਦਵ ਦੇ ਨਾਲ ਗਏ ਅਧਿਕਾਰੀ ਦੁਬਈ ਏਅਰਪੋਰਟ ਦੇ ਕਸਟਮ ਫ੍ਰੀ ਹੋਣ ਕਾਰਨ ਚੀਜ਼ਾਂ ਦੀ ਖਰੀਦੋ-ਫਰੋਖਤ ਵਿੱਚ ਮਸਰੂਫ ਸਨ।

ਇਸ ਤੋਂ ਬਾਅਦ ਚੱਲੇ ਪ੍ਰੈਸ ਕਾਨਫਰੰਸਾਂ ਦੇ ਸਿਲਸਿਲੇ ਵਿੱਚ ਵੀ ਸਰਕਾਰ ਦੀ ਕਿਰਕਿਰੀ ਹੋਈ। ਵੱਖ-ਵੱਖ ਮੰਤਰੀਆਂ ਨੇ ਆਪਣੇ ਬਿਆਨਾਂ ਵਿੱਚ ਅਗਵਾ ਪਿੱਛੇ ਵੱਖ-ਵੱਖ ਅੱਤਵਾਦੀ ਜਥੇਬੰਦੀਆਂ ਦੇ ਹੋਣ ਦੀ ਗੱਲ ਆਖੀ ਅਤੇ ਕਈ ਬੇਤੁੱਕੇ ਬਿਆਨ ਵੀ ਦਿੱਤੇ। ਨਤੀਜੇ ਵਜੋਂ ਸਰਕਾਰ ਨੇ ਸਖਤ ਕਦਮ ਚੁੱਕਦਿਆਂ ਸਭ ਨੂੰ ਪ੍ਰੈਸ ਕਾਨਫਰੰਸ ਨਾ ਕਰਨ ਦੀ ਤਾਕੀਦ ਕੀਤੀ।
----------

ਲੇਖਕ ਖਾਲਸਾ ਕਾਲਜ ਵਿਖੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

[home] [1] 2 3  [prev.]1-5 of 13

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਮੰਦਿਰ ਵਿੱਚ ਤਬਦੀਲ ਕੀਤਾ ਜਾਣ ਵਾਲਾ ਦੁਨੀਆ ਦਾ 9ਵਾਂ ਚਰਚ
30 ਸਾਲ ਪੁਰਾਣੇ ਚਰਚ ਨੂੰ ਹੁਣ ਬਣਾਇਆ ਜਾਵੇਗਾ ਮੰਦਿਰ
26.12.18 - ਪੀ ਟੀ ਟੀਮ
30 ਸਾਲ ਪੁਰਾਣੇ ਚਰਚ ਨੂੰ ਹੁਣ ਬਣਾਇਆ ਜਾਵੇਗਾ ਮੰਦਿਰ

ਅਮਰੀਕਾ ਦਾ ਇੱਕ 30 ਸਾਲ ਪੁਰਾਣਾ ਚਰਚ ਹੁਣ ਮੰਦਿਰ ਬਣ ਜਾਵੇਗਾ। ਸਵਾਮੀਨਾਰਾਇਣ ਹਿੰਦੂ ਮੰਦਿਰ ਬਣਾਉਣ ਲਈ ਵਰਜੀਨੀਆ ਦੇ ਪੋਰਟਸਮਾਉਥ ਸਥਿਤ ਚਰਚ ਨੂੰ ਖਰੀਦਿਆ ਗਿਆ ਹੈ। ਸਭ ਤੋਂ ਪਹਿਲਾਂ ਚਰਚ ਨੂੰ ਮੰਦਿਰ ਦੀ ਸ਼ਕਲ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਪ੍ਰਾਣ ਪ੍ਰਤਿਸ਼ਠਾ ਦੀ ਵਿਧੀ ਕਰਵਾਈ ਜਾਵੇਗੀ।

'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਦੇ ਮੁਤਾਬਕ, ਇਹ ਅਮਰੀਕਾ ਦਾ 6ਵਾਂ ਅਤੇ ਦੁਨੀਆ ਦਾ 9ਵਾਂ ਚਰਚ ਹੈ ਜਿਸ ਨੂੰ ਅਹਿਮਦਾਬਾਦ ਦੇ ਮਨੀਨਗਰ ਸਥਿਤ ਸਵਾਮੀਨਾਰਾਇਣ ਗੜੀ ਸੰਸਥਾਨ ਵਲੋਂ ਸਵਾਮੀਨਾਰਾਇਣ ਮੰਦਿਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

ਵਰਜੀਨੀਆ ਤੋਂ ਪਹਿਲਾਂ ਸੰਸਥਾਨ ਵੱਲੋਂ ਕੈਲੀਫੋਰਨੀਆ, ਲੁਇਸਵਿਲੇ, ਪੈਨਿਨਸਿਲਵਾਨੀਆ, ਲਾਸ ਐਂਜਲਸ, ਓਹਾਇਓ ਵਿੱਚ ਚਰਚ ਨੂੰ ਮੰਦਿਰ ਵਿੱਚ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਇੰਗਲੈਂਡ ਦੇ ਲੰਦਨ ਅਤੇ ਬੋਲਟਨ ਵਿੱਚ ਅਤੇ ਕੈਨੇਡਾ ਦੇ ਟੋਰਾਂਟੋ ਵਿੱਚ ਵੀ ਚਰਚ ਨੂੰ ਤਬਦੀਲ ਕਰਕੇ ਮੰਦਿਰ ਬਣਾ ਦਿੱਤਾ ਗਿਆ ਹੈ। ਸੰਸਥਾਨ ਨੇ ਟੋਰਾਂਟੋ ਵਿੱਚ ਇੱਕ 125 ਸਾਲ ਪੁਰਾਣੀ ਪ੍ਰਾਪਰਟੀ ਵੀ ਖਰੀਦੀ ਹੈ।

ਸੰਸਥਾਨ ਦੇ ਮਹੰਤ ਭਗਵਤਪ੍ਰਿਯਦਾਸ ਸਵਾਮੀ ਨੇ ਦੱਸਿਆ ਹੈ ਕਿ ਸੰਸਥਾਨ ਦੇ ਅਧਿਆਤਮਕ ਪ੍ਰਮੁੱਖ ਪੁਰੁਸ਼ੋਤਮਪ੍ਰਿਯਦਾਸ ਸਵਾਮੀ ਦੀ ਅਗਵਾਈ ਵਿੱਚ ਅਮਰੀਕਾ ਦੇ 30 ਸਾਲ ਪੁਰਾਣੇ ਚਰਚ ਨੂੰ ਬਦਲ ਕੇ ਮੰਦਿਰ ਬਣਾਇਆ ਜਾ ਰਿਹਾ ਹੈ।

ਸਵਾਮੀ ਨੇ ਦੱਸਿਆ ਕਿ ਵਰਜੀਨੀਆ ਵਿੱਚ ਹਰੀਭਗਤਾਂ ਲਈ ਇਹ ਪਹਿਲਾ ਮੰਦਿਰ  ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਬਣਾਉਣ ਲਈ ਜ਼ਿਆਦਾ ਬਦਲਾਅ ਦੀ ਲੋੜ ਨਹੀਂ ਪਵੇਗੀ ਕਿਉਂਕਿ ਪਹਿਲਾਂ ਤੋਂ ਇਹ ਹੋਰ ਧਰਮ ਲਈ ਅਧਿਆਤਮਕ ਥਾਂ ਸੀ।

ਰਿਪੋਰਟ ਦੇ ਮੁਤਾਬਕ, ਵਰਜੀਨੀਆ ਵਿੱਚ ਤਕਰੀਬਨ 10 ਹਜ਼ਾਰ ਗੁਜਰਾਤੀ ਲੋਕ ਰਹਿੰਦੇ ਹਨ। ਜਿਸ ਚਰਚ ਨੂੰ ਖਰੀਦਿਆ ਗਿਆ ਹੈ, ਉਹ 5 ਏਕੜ ਵਿੱਚ ਫੈਲਿਆ ਹੈ ਅਤੇ 18 ਹਜ਼ਾਰ ਸਕੁਏਅਰ ਫੀਟ ਵਿੱਚ ਬਣਿਆ ਹੋਇਆ ਹੈ। ਇਸ ਨੂੰ 1.6 ਮਿਲੀਅਨ ਡਾਲਰ (ਤਕਰੀਬਨ 11.22 ਕਰੋੜ ਰੁਪਏ) ਵਿੱਚ ਖਰੀਦਿਆ ਗਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2 3  [prev.]1-5 of 13

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਜਾਣੋ ਕ੍ਰਿਸਮਸ ਟ੍ਰੀ ਦੇ ਇਤਿਹਾਸ ਬਾਰੇ ਦਿਲਚਸਪ ਗੱਲਾਂ
ਕਿਥੋਂ ਸ਼ੁਰੂ ਹੋਈ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ?
25.12.18 - ਪੀ ਟੀ ਟੀਮ
ਕਿਥੋਂ ਸ਼ੁਰੂ ਹੋਈ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ?

25 ਦਸੰਬਰ ਨੂੰ ਦੁਨੀਆ ਭਰ ਵਿੱਚ ਕ੍ਰਿਸਮਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਕ੍ਰਿਸਮਸ ਟ੍ਰੀ ਆਪਣੇ ਘਰ ਲਿਆਉਂਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਕ੍ਰਿਸਮਸ ਟ੍ਰੀ ਦੀ ਪਰੰਪਰਾ ਕਿਥੋਂ ਸ਼ੁਰੂ ਹੋਈ? ਆਓ ਅੱਜ ਜਾਣਦੇ ਹਾਂ ਕ੍ਰਿਸਮਸ ਟ੍ਰੀ ਦੇ ਇਤਿਹਾਸ ਬਾਰੇ ਅਤੇ ਪੜ੍ਹਦੇ ਹਾਂ ਇਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ:

  • ਈਸਾਈ ਧਰਮ ਤੋਂ ਪਹਿਲਾਂ ਦਾ ਇਤਿਹਾਸ
'ਹਿਸਟਰੀ ਡਾਟ ਕਾਮ' ਚੈਨਲ ਦੇ ਮੁਤਾਬਕ, ਈਸਾਈ ਧਰਮ ਦੇ ਹੋਂਦ ਵਿੱਚ ਆਉਣ ਤੋਂ ਬਹੁਤ ਪਹਿਲਾਂ ਤੋਂ ਹੀ ਐਵਰਗ੍ਰੀਨ (ਸਦਾ ਬਹਾਰ) ਯਾਨੀ ਸਾਲ ਭਰ ਹਰੇ ਰਹਿਣ ਵਾਲੇ ਬੂਟਿਆਂ ਅਤੇ ਦਰਖ਼ਤਾਂ ਦਾ ਲੋਕਾਂ ਦੇ ਜੀਵਨ ਵਿੱਚ ਬਹੁਤ ਮਹੱਤਵ ਸੀ। ਉਹ ਆਪਣੇ ਘਰਾਂ ਨੂੰ ਉਨ੍ਹਾਂ ਦਰਖ਼ਤਾਂ ਦੀਆਂ ਟਹਿਣੀਆਂ ਨਾਲ ਸਜਾਉਂਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਜਾਦੂ-ਟੂਣੇ ਦਾ ਅਸਰ ਨਹੀਂ ਹੁੰਦਾ, ਬੁਰੀ ਆਤਮਾਵਾਂ, ਭੂਤ-ਪ੍ਰੇਤ ਅਤੇ ਬੀਮਾਰੀਆਂ ਦੂਰ ਰਹਿੰਦੀਆਂ ਹੈ। ਪ੍ਰਾਚੀਨ ਮਿਸਰ ਅਤੇ ਰੋਮ ਦੇ ਲੋਕ ਐਵਰਗ੍ਰੀਨ ਬੂਟਿਆਂ ਦੀ ਤਾਕਤ ਅਤੇ ਖੂਬਸੂਰਤੀ ਉੱਤੇ ਭਰੋਸਾ ਕਰਦੇ ਸਨ।

  • ਸੇਂਟ ਬੋਨੀਫੇਸ
ਕ੍ਰਿਸਮਸ ਟ੍ਰੀ ਨਾਲ ਜੁੜੀ ਇੱਕ ਕਹਾਣੀ 722 ਈਸਵੀ ਦੀ ਹੈ। ਅਜਿਹੀ ਮਾਨਤਾ ਹੈ ਕਿ ਜਰਮਨੀ ਦੇ ਸੇਂਟ ਬੋਨੀਫੇਸ ਨੂੰ ਪਤਾ ਲੱਗ ਗਿਆ ਕਿ ਕੁੱਝ ਦੁਸ਼ਟ ਲੋਕ ਇੱਕ ਵਿਸ਼ਾਲ 'ਓਕ ਟ੍ਰੀ' ਜਾਂ ਸ਼ਾਹਬਲੂਤ ਦਰਖ਼ਤ ਦੇ ਹੇਠਾਂ ਇੱਕ ਬੱਚੇ ਦੀ ਕੁਰਬਾਨੀ ਦੇਣਗੇ। ਸੇਂਟ ਬੋਨੀਫੇਸ ਨੇ ਬੱਚੇ ਨੂੰ ਬਚਾਉਣ ਲਈ ਉਸ ਸ਼ਾਹਬਲੂਤ ਦਰਖ਼ਤ ਨੂੰ ਕੱਟ ਦਿੱਤਾ। ਉਸੀ ਸ਼ਾਹਬਲੂਤ ਦਰਖ਼ਤ ਦੀ ਜੜ੍ਹ ਦੇ ਕੋਲ ਇੱਕ ਸਦਾ ਬਹਾਰ ਦਰਖ਼ਤ 'ਫਰ ਟ੍ਰੀ' ਜਾਂ ਸਨੋਬਰ ਦਰਖ਼ਤ ਉਗ ਗਿਆ। ਉਸ ਤੋਂ ਬਾਅਦ ਸੇਂਟ ਬੋਨੀਫੇਸ ਨੇ ਲੋਕਾਂ ਨੂੰ ਆਖਿਆ ਕਿ ਉਹ ਇੱਕ ਪਵਿੱਤਰ ਰੁੱਖ ਹੈ। ਉਨ੍ਹਾਂ ਨੇ ਕਿਹਾ ਕਿ ਦਰਖ਼ਤ ਦੀਆਂ ਟਹਿਣੀਆਂ ਸਵਰਗ ਵੱਲ ਇਸ਼ਾਰਾ ਕਰਦੀਆਂ ਹਨ। ਇਸ ਕਾਰਨ ਉਸ ਦਰਖ਼ਤ ਲਈ ਲੋਕਾਂ ਦੇ ਮਨ ਵਿੱਚ ਬਹੁਤ ਸਨਮਾਨ ਪੈਦਾ ਹੋ ਗਿਆ।

  • ਜਰਮਨੀ ਦੇ ਸਿਰ ਬੰਨ੍ਹਿਆ ਜਾਂਦਾ ਹੈ ਸਿਹਰਾ
ਕ੍ਰਿਸਮਸ ਟ੍ਰੀ ਦੀ ਪਰੰਪਰਾ ਸ਼ੁਰੂ ਕਰਨ ਦਾ ਸਿਹਰਾ ਜਰਮਨੀ ਦੇ ਸਰ ਬੰਨ੍ਹਿਆ ਜਾਂਦਾ ਹੈ। ਲੋਕ ਇਸ ਨੂੰ 16ਵੀਂ ਸਦੀ ਦੇ ਮਹਾਨ ਈਸਾਈ ਧਰਮ ਸੁਧਾਰਕ ਮਾਰਟਿਨ ਲੂਥਰ ਨਾਲ ਵੀ ਜੋੜਦੇ ਹਨ ਲੇਕਿਨ ਇਹ ਪ੍ਰਮਾਣਿਤ ਨਹੀਂ ਹੈ। ਇਸ ਕਹਾਣੀ ਦੇ ਮੁਤਾਬਕ, ਕਰੀਬ 1500 ਈਸਵੀ ਵਿੱਚ ਕ੍ਰਿਸਮਿਸ ਤੋਂ ਪਹਿਲੇ ਦੀ ਸ਼ਾਮ ਉਹ ਬਰਫ ਨਾਲ ਢੱਕੇ ਜੰਗਲ ਵਿਚੋਂ ਹੋ ਕੇ ਲੰਘ ਰਹੇ ਸਨ। ਉਨ੍ਹਾਂ ਨੇ ਬਰਫ ਨਾਲ ਚਮਕਦੇ ਦਰਖ਼ਤ ਨੂੰ ਵੇਖਿਆ। ਦਰਖ਼ਤ ਦੀਆਂ ਟਹਿਣੀਆਂ ਬਰਫ ਨਾਲ ਭਰੀਆਂ ਸਨ ਅਤੇ ਚੰਨ ਦੀ ਰੋਸ਼ਨੀ ਵਿੱਚ ਚਮਕ ਰਹੀ ਸੀ। ਜਦੋਂ ਉਹ ਘਰ ਆਏ ਤਾਂ ਆਪਣੇ ਘਰ ਉੱਤੇ ਸਨੋਬਰ ਦਾ ਇੱਕ ਦਰਖ਼ਤ ਲਗਾਇਆ ਅਤੇ ਉਸ ਨੂੰ ਛੋਟੀ ਮੋਮਬੱਤੀ ਨਾਲ ਸਜਾਇਆ। ਉਨ੍ਹਾਂ ਨੇ ਦਰਖ਼ਤ ਨੂੰ ਜੀਸਸ ਕ੍ਰਾਈਸਟ ਦੇ ਜਨਮਦਿਨ ਮੌਕੇ ਸਜਾਇਆ ਸੀ, ਉਦੋਂ ਤੋਂ ਕ੍ਰਿਸਮਸ ਟ੍ਰੀ ਨੂੰ ਸਜਾਉਣ ਦੀ ਪਰੰਪਰਾ ਸ਼ੁਰੂ ਹੋ ਗਈ।

  • ਅਮਰੀਕਾ ਵਿੱਚ ਕ੍ਰਿਸਮਸ ਟ੍ਰੀ
ਅਮਰੀਕਾ ਵਿੱਚ ਵੀ ਕ੍ਰਿਸਮਸ ਟ੍ਰੀ ਦਾ ਸੰਬੰਧ ਜਰਮਨੀ ਨਾਲ ਹੀ ਹੈ। ਅਮਰੀਕਾ ਵਿੱਚ ਇਸ ਦਾ ਇਤਿਹਾਸ ਸਾਲ 1830 ਤੋਂ ਮਿਲਦਾ ਹੈ। ਜਦੋਂ ਜਰਮਨੀ ਦੇ ਲੋਕ ਅਮਰੀਕਾ ਵਿੱਚ ਗਏ ਤਾਂ ਆਪਣੇ ਨਾਲ ਇਹ ਪਰੰਪਰਾ ਲੈ ਗਏ। ਅਮਰੀਕਾ ਦੇ ਪੈਨੀਸਿਲਵਾਨੀਆ ਵਿੱਚ ਸਭ ਤੋਂ ਪਹਿਲਾਂ ਕ੍ਰਿਸਮਸ ਟ੍ਰੀ ਦੀ ਪਰੰਪਰਾ ਸ਼ੁਰੂ ਹੋਈ। ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਸੰਨ 1923 ਵਿੱਚ ਕੈਲਵਿਨ ਕੂਲਿਜ ਦੇ ਰਾਸ਼ਟਰਪਤੀ ਹੁੰਦਿਆਂ ਕ੍ਰਿਸਮਿਸ ਟ੍ਰੀ ਸਜਾਇਆ ਗਿਆ ਸੀ।

  • ਇੰਗਲੈਂਡ ਵਿੱਚ ਕ੍ਰਿਸਮਸ ਟ੍ਰੀ
ਇੰਗਲੈਂਡ ਵਿੱਚ ਵੀ ਕ੍ਰਿਸਮਸ ਟ੍ਰੀ ਦੀ ਪਰੰਪਰਾ ਜਰਮਨੀ ਦੇ ਰਸਤੇ ਹੀ ਪਹੁੰਚੀ ਹੈ। ਇੰਗਲੈਂਡ ਵਿੱਚ ਇਸ ਪ੍ਰਥਾ ਨੂੰ ਫੈਲਾਉਣ ਦਾ ਸਿਹਰਾ ਮਹਾਰਾਣੀ ਵਿਕਟੋਰੀਆ ਦੇ ਪਤੀ ਪ੍ਰਿੰਸ ਅਲਬਰਟ ਦੇ ਸਿਰ ਬੰਨ੍ਹਿਆ ਜਾਂਦਾ ਹੈ। ਪ੍ਰਿੰਸ ਅਲਬਰਟ ਜਰਮਨ ਦੇ ਰਹਿਣ ਵਾਲੇ ਸਨ। 1848 ਵਿੱਚ ਉਨ੍ਹਾਂ ਨੇ ਵਿੰਡਸੋਰ ਕੈਸਲ ਵਿੱਚ ਪਹਿਲਾ ਕ੍ਰਿਸਮਸ ਟ੍ਰੀ ਲਗਾਇਆ। ਇਸ ਬਾਰੇ ਜਦੋਂ ਅਖ਼ਬਾਰ 'ਚ ਖ਼ਬਰ ਅਤੇ ਮਹਾਰਾਣੀ ਵਿਕਟੋਰੀਆ, ਅਲਬਰਟ ਅਤੇ ਉਨ੍ਹਾਂ ਦੇ ਬੱਚਿਆਂ ਦੀ ਕ੍ਰਿਸਮਿਸ ਟ੍ਰੀ ਦੇ ਆਲੇ-ਦੁਆਲੇ ਖੜ੍ਹ ਕੇ ਖਿਚਵਾਈ ਤਸਵੀਰ ਛਪੀ ਤਾਂ ਇਹ ਦਰਖ਼ਤ ਪੂਰੇ ਇੰਗਲੈਂਡ ਵਿੱਚ ਮਸ਼ਹੂਰ ਹੋ ਗਿਆ। ਉਦੋਂ ਤੋਂ ਪੂਰੇ ਇੰਗਲੈਂਡ ਵਿੱਚ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ ਸ਼ੁਰੂ ਹੋ ਗਈ। ਅੱਜ ਵੀ ਕ੍ਰਿਸਮਿਸ ਦਾ ਜਸ਼ਨ ਮਨਾਉਣ ਦੇ ਰਿਵਾਜ ਅਤੇ ਦਰਖ਼ਤ ਤੇ ਘਰ ਸਜਾਉਣ ਦੇ ਤਰੀਕੇ 'ਤੇ ਵਿਕਟੋਰੀਅਨ ਜੁੱਗ ਦਾ ਬਹੁਤ ਪ੍ਰਭਾਵ ਹੈ।

  • 1851 ਵਿੱਚ ਕ੍ਰਿਸਮਸ ਟ੍ਰੀ ਦੀ ਮਾਰਕੇਟਿੰਗ
ਕ੍ਰਿਸਮਸ ਟ੍ਰੀ ਦੀ ਮਾਰਕੇਟਿੰਗ ਦਾ ਸਿਹਰਾ ਨਿਊ ਯਾਰਕ ਦੇ ਇੱਕ ਵਪਾਰੀ ਦੇ ਸਿਰ ਬੰਨ੍ਹਿਆ ਜਾਂਦਾ ਹੈ। ਉਸ ਨੇ ਆਪਣੇ ਬਾਗ਼ 'ਚੋਂ ਦਰਜਨਾਂ ਸਨੋਬਰ (ਫਰ) ਅਤੇ ਪ੍ਰਸਰਲ (ਸਪ੍ਰੂਸ) ਦੇ ਦਰਖ਼ਤ ਕੱਟੇ ਅਤੇ ਨਿਊ ਯਾਰਕ ਦੀ ਵਾਸ਼ਿੰਗਟਨ ਮਾਰਕੀਟ ਵਿੱਚ ਵੇਚਣ ਲਈ ਪਹੁੰਚਿਆ। ਉਦੋਂ ਤੋਂ ਬਜ਼ਾਰ ਵਿੱਚ ਕ੍ਰਿਸਮਸ ਟ੍ਰੀ ਦਾ ਵਿਕਣਾ ਸ਼ੁਰੂ ਹੋਇਆ ਅਤੇ ਕ੍ਰਿਸਮਸ ਟ੍ਰੀ ਦੀ ਪੈਦਾਵਾਰ ਨੇ ਇੱਕ ਉਦਯੋਗ ਦਾ ਰੂਪ ਲੈ ਲਿਆ।

ਦਰਖ਼ਤ ਦੀ ਸਜਾਵਟ
ਜਰਮਨ ਮੂਲ ਦੇ ਅਮਰੀਕੀ ਨਿਵਾਸੀ ਆਪਣੇ ਦਰਖ਼ਤਾਂ ਨੂੰ ਸਜਾਉਣ ਲਈ ਸੇਬ, ਨਟ ਅਤੇ ਮਾਰਜ਼ਿਪਨ ਕੂਕੀਜ਼ ਦਾ ਇਸਤੇਮਾਲ ਕਰਦੇ ਸਨ, ਜਦੋਂ ਕਿ ਹੋਰ ਅਮਰੀਕੀ ਘਰ ਦੀਆਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਸਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2 3  [prev.]1-5 of 13

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਵੇਖੋ ਵੀਡੀਓ
ਇੰਡੋਨੇਸ਼ੀਆ ਸੁਨਾਮੀ: ਲਹਿਰਾਂ ਨਾਲ ਰੁੜ੍ਹਿਆ ਲਾਈਵ ਸ਼ੋਅ ਕਰ ਰਿਹਾ ਪੌਪ ਬੈਂਡ
24.12.18 - ਪੀ ਟੀ ਟੀਮ
ਇੰਡੋਨੇਸ਼ੀਆ ਸੁਨਾਮੀ: ਲਹਿਰਾਂ ਨਾਲ ਰੁੜ੍ਹਿਆ ਲਾਈਵ ਸ਼ੋਅ ਕਰ ਰਿਹਾ ਪੌਪ ਬੈਂਡ

ਇੰਡੋਨੇਸ਼ੀਆ ਵਿੱਚ ਆਈ ਸੁਨਾਮੀ ਨੇ ਕਈ ਜਾਨਾਂ ਲੈ ਲਈਆਂ। ਇੰਡੋਨੇਸ਼ੀਆ ਦੇ ਸੁੰਡਾ ਸਟਰੇਟ ਖੇਤਰ ਵਿੱਚ ਆਈ ਇਸ ਸਮੁੰਦਰੀ ਆਫਤ ਨਾਲ ਕਰੀਬ 281 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਇੰਡੋਨੇਸ਼ੀਆ ਤੋਂ ਹੁਣ ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਐਤਵਾਰ ਨੂੰ ਇੰਡੋਨੇਸ਼ੀਆ ਦਾ ਮਸ਼ਹੂਰ ਪੌਪ ਬੈਂਡ ਸੈਵੈਂਟੀਨ ਬੀਚ ਦੇ ਨੇੜੇ ਜਦੋਂ ਆਪਣਾ ਲਾਈਵ ਸ਼ੋਅ ਕਰ ਰਿਹਾ ਸੀ, ਉਦੋਂ ਸੁਨਾਮੀ ਦੀਆਂ ਲਹਿਰਾਂ ਸਭ ਕੁੱਝ ਰੋੜ੍ਹ ਕੇ ਲੈ ਗਈਆਂ। ਸੋਸ਼ਲ ਮੀਡੀਆ ਉੱਤੇ ਹਾਦਸੇ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਹਾਦਸੇ ਤੋਂ ਬਾਅਦ ਬੈਂਡ ਦੇ ਮੁੱਖ ਗਾਇਕ ਰੀਫਿਆਨ ਫਜਰਸਿਆਹ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵੀ ਜਾਰੀ ਕੀਤੀ। ਵੀਡੀਓ ਵਿੱਚ ਰੀਫਿਆਨ ਨੇ ਰੋਂਦੇ ਹੋਏ ਕਿਹਾ ਕਿ "ਬੈਂਡ ਦੇ ਮੈਨੇਜਰ ਓਕੀ ਵਿਜਾਯਾ ਅਤੇ ਬੇਸ ਪਲੇਅਰ ਬਾਨੀ ਦੀ ਮੌਤ ਹੋ ਗਈ ਹੈ, ਜਦੋਂ ਕਿ ਹਾਲੇ ਵੀ ਮੇਰੀ ਪਤਨੀ ਅਤੇ ਬੈਂਡ ਦੇ 3 ਮੈਂਬਰ ਗਾਇਬ ਹਨ।" ਰੀਫਿਆਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ, "ਤੁਸੀਂ ਵੀ ਕਿਰਪਾ ਕਰਕੇ ਦੁਆ ਕਰੋ ਕਿ ਅਸੀ ਐਂਡੀ, ਹਰਮਨ, ਉਜਾਂਗ ਅਤੇ ਮੇਰੀ ਪਤਨੀ ਨੂੰ ਛੇਤੀ ਲੱਭ ਸਕੀਏ।"

ਸੀ.ਐੱਨ.ਐੱਨ. ਦੇ ਮੁਤਾਬਕ, ਬੈਂਡ ਉਸ ਦੌਰਾਨ ਸਰਕਾਰੀ ਇਲੈਕਟ੍ਰਿਕ ਕੰਪਨੀ ਲਈ ਪ੍ਰੋਗਰਾਮ ਕਰ ਰਿਹਾ ਸੀ। ਅਲਜਜ਼ੀਰਾ ਦੇ ਮੁਤਾਬਕ ਕੰਪਨੀ ਦੇ ਤਕਰੀਬਨ 250 ਕਰਮਚਾਰੀ ਇਹ ਸ਼ੋਅ ਵੇਖਣ ਲਈ ਪੁੱਜੇ ਹੋਏ ਸਨ। ਸੁਨਾਮੀ ਦੀਆਂ ਲਹਿਰਾਂ ਕਾਰਨ ਇਨ੍ਹਾਂ 'ਚੋਂ 7 ਲੋਕਾਂ ਦੀ ਮੌਤ ਹੋ ਗਈ ਅਤੇ 89 ਲਾਪਤਾ ਹਨ।

ਗੌਰਤਲਬ ਹੈ ਕਿ ਇੰਡੋਨੇਸ਼ੀਆ ਵਿੱਚ ਐਤਵਾਰ ਰਾਤ ਨੂੰ ਜਵਾਲਾਮੁਖੀ ਫਟਣ ਤੋਂ ਬਾਅਦ ਤਬਾਹੀ ਦਾ ਮੰਜਰ ਫੈਲਿਆ ਹੋਇਆ ਹੈ। ਜਵਾਲਾਮੁਖੀ ਫਟਣ ਤੋਂ ਬਾਅਦ ਹੀ ਪਾਂਡੇਗਲਾਂਗ, ਸੇਰਾਂਗ ਅਤੇ ਦੱਖਣੀ ਲਾਮਪੁੰਗ ਖੇਤਰ ਵਿੱਚ ਸੁਨਾਮੀ ਆ ਗਈ ਸੀ, ਜਿਸ ਕਾਰਨ ਇੰਡੋਨੇਸ਼ੀਆ ਵਿੱਚ ਤਬਾਹੀ ਫੈਲੀ ਹੋਈ ਹੈ। ਤਕਰੀਬਨ 281 ਲੋਕਾਂ ਦੀ ਮੌਤ ਹੋ ਗਈ ਹੈ ਤੇ 700 ਤੋਂ ਜ਼ਿਆਦਾ ਲੋਕ ਜ਼ਖਮੀ ਜਾਂ ਲਾਪਤਾ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2 3  [prev.]1-5 of 13

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
ਗਰੀਬੀ ਵਿੱਚ ਬੀਤਿਆ ਸੀ ਬਚਪਨ
ਇਸ ਅਰਬਪਤੀ ਨੇ ਦਾਨ ਕੀਤੀ ਆਪਣੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ
15.12.18 - ਪੀ ਟੀ ਟੀਮ
ਇਸ ਅਰਬਪਤੀ ਨੇ ਦਾਨ ਕੀਤੀ ਆਪਣੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ

ਤੁਸੀਂ ਕਈ ਦਾਨ ਕਰਨ ਵਾਲਿਆਂ ਬਾਰੇ ਸੁਣਿਆ ਹੋਵੇਗਾ ਲੇਕਿਨ ਆਸਟ੍ਰੇਲੀਆ ਦੇ ਇੱਕ ਅਮੀਰ ਆਦਮੀ ਵੱਲੋਂ ਕੀਤੇ ਦਾਨ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਸਟ੍ਰੇਲੀਆ ਦੇ ਅਰਬਪਤੀ ਸਟੈਨ ਪੈਰਨ ਨੇ ਆਪਣੀ 20 ਹਜ਼ਾਰ ਕਰੋੜ ਰੁਪਏ (2.8 ਅਰਬ ਡਾਲਰ) ਦੀ ਦੌਲਤ ਦਾਨ ਵਿੱਚ ਦੇ ਦਿੱਤੀ ਹੈ।

ਸਟੈਨ ਦਾ 96 ਸਾਲ ਦੀ ਉਮਰ 'ਚ ਇਸ ਸਾਲ 23 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ। ਨਿਊਜ਼ ਏਜੰਸੀ ਸਿੰਹੁਆ ਦੇ ਮੁਤਾਬਕ, ਸਟੈਨ ਦਾ ਵੀਰਵਾਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜਿਸ ਵਿੱਚ ਪਰਿਬਰ ਦੇ ਮੈਬਰਾਂ, ਦੋਸਤਾਂ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ।

ਆਪਣੀ ਮੌਤ ਤੋਂ ਪਹਿਲਾਂ ਸਟੈਨ ਨੇ ਇੱਕ ਬਿਆਨ ਵਿੱਚ ਲਿਖਿਆ ਸੀ ਕਿ ਉਹ ਆਪਣੀ ਸੰਸਥਾ 'ਸਟੈਨ ਪੈਰਨ ਚੈਰੀਟੇਬਲ ਫਾਊਂਡੇਸ਼ਨ' ਨੂੰ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਦਾਨ ਕਰ ਰਹੇ ਹਨ। ਇਹ ਸੰਸਥਾ ਪੱਛਮੀ ਆਸਟ੍ਰੇਲੀਆ ਵਿੱਚ ਬੱਚਿਆਂ ਦੀ ਸਿਹਤ 'ਤੇ ਕੰਮ ਕਰਦੀ ਹੈ। 1978 ਤੋਂ ਹੀ ਉਹ ਚੈਰੀਟੇਬਲ ਸੰਸਥਾਵਾਂ ਨੂੰ ਕਰੋੜਾਂ ਰੁਪਏ ਦਾ ਦਾਨ ਦੇ ਰਹੇ ਹਨ। ਇਸ ਸੰਸਥਾ ਦੀ ਚੇਅਰਪਰਸਨ ਹੁਣ ਸਟੈਨ ਦੀ ਧੀ ਐਲਿਜ਼ਾਬੈਥ ਹੋਵੇਗੀ।

ਆਪਣੇ ਬਿਆਨ ਵਿੱਚ ਸਟੈਨ ਨੇ ਲਿਖਿਆ, "ਮੈਂ ਆਪਣੇ ਬਚਪਨ ਦਾ ਉਦੇਸ਼ ਨੂੰ ਪੂਰਾ ਕਰ ਲਿਆ ਹੈ ਅਤੇ ਆਪਣੇ ਪਰਿਵਾਰ ਲਈ ਵੀ ਬਹੁਤ ਕੀਤਾ ਹੈ। ਲੇਕਿਨ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਮੈਂ ਜੋ ਕਮਾਇਆ ਹੈ, ਉਸ ਨਾਲ ਮੈਂ ਵੰਚਿਤ ਵਰਗ ਦੇ ਲੋਕਾਂ ਦੀ ਸਹਾਇਤਾ ਕਰ ਸਕਦਾ ਹਾਂ ਅਤੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਵਿੱਚ ਯੋਗਦਾਨ ਪਾ ਸਕਦਾ ਹਾਂ।"

ਸਟੈਨ ਦਾ ਬਚਪਨ ਗਰੀਬੀ ਵਿੱਚ ਬੀਤਿਆ ਸੀ। ਉਨ੍ਹਾਂ ਨੇ ਮਿਹਨਤ ਕਰ ਕੇ ਆਪਣਾ ਕਾਰੋਬਾਰ ਖੜ੍ਹਾ ਕੀਤਾ ਅਤੇ ਆਸਟ੍ਰੇਲੀਆ ਦੇ ਅਰਬਪਤੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦਾ ਗਰੁੱਪ ਅੱਜ 4 ਅਰਬ ਡਾਲਰ (30 ਹਜ਼ਾਰ ਕਰੋੜ ਰੁਪਏ) ਦਾ ਮਾਲਿਕ ਹੈ। ਉਨ੍ਹਾਂ ਦੀ ਜਾਇਦਾਦ ਵਿੱਚ 12 ਸ਼ਾਪਿੰਗ ਸੈਂਟਰਜ਼, 2 ਆਫਿਸ ਟਾਵਰ, ਸ਼ੇਅਰ, ਰੀਅਲ ਐਸਟੇਟ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਇਰਨ ਤੋਂ ਰਾਇਲਟੀ ਵੀ ਮਿਲਦੀ ਹੈ ਅਤੇ ਉਨ੍ਹਾਂ ਕੋਲ ਟੋਇਟਾ ਵ੍ਹੀਕਲ ਦੇ ਡਿਸਟ੍ਰੀਬਿਊਸ਼ਨ ਰਾਈਟਸ ਵੀ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

[home] [1] 2 3  [prev.]1-5 of 13

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017

NEWS LETTER