ਵਿਦੇਸ਼
ਰਾਤ ਨੂੰ ਵਿਖਾਈ ਦੇਵੇਗਾ 14% ਵੱਡਾ ਚੰਦਰਮਾ
ਸੋਮਵਾਰ ਨੂੰ ਹੈ ਦੁੱਧ ਰੰਗੀ ਚੰਦ ਦੀ ਚਾਂਦਨੀ
- ਹਰਜਿੰਦਰ ਸਿੰਘ ਬਸਿਆਲਾ
ਸੋਮਵਾਰ ਨੂੰ ਹੈ ਦੁੱਧ ਰੰਗੀ ਚੰਦ ਦੀ ਚਾਂਦਨੀ



ਇਸ ਬ੍ਰਹਿਮੰਡ ਦੇ ਉਤੇ ਕੋਈ ਵੀ ਵਸਤੂ ਇਕ ਥਾਂ ਉਤੇ ਜੰਮ ਕੇ ਨਹੀਂ ਰਹਿੰਦੀ ਸਗੋਂ ਚੱਲਣਹਾਰ ਬਣੀ ਰਹਿੰਦੀ ਹੈ। ਚੰਦਰਮਾ ਜੋ ਕਿ ਬ੍ਰਹਿਮੰਡ ਦਾ ਦੂਜਾ ਚਮਕਦਾਰ ਗ੍ਰਹਿ ਹੈ ਧਰਤੀ ਦੁਆਲੇ ਆਪਣਾ ਚੱਕਰ 29.5 ਦਿਨਾਂ ਵਿਚ (709 ਘੰਟੇ) ਕੱਟਦਾ ਹੈ। ਇਸ ਦੌਰਾਨ ਕਈ ਵਾਰ ਇਹ ਧਰਤੀ ਦੇ ਬਹੁਤ ਨੇੜੇ ਹੋ ਕੇ ਲੰਘਦਾ ਹੈ। ਇਸ ਮੌਕੇ ਨੂੰ ਕਈ ਵਾਰ 'ਸੁਪਰਮੂਨ' ਕਿਹਾ ਜਾਂਦਾ ਹੈ।

ਇਹ ਵੱਡ ਅਕਾਰੀ ਚੰਦਰਮਾ ਸੋਮਵਾਰ ਰਾਤ ਨਿਊਜ਼ੀਲੈਂਡ ਵਿਚ ਦਿੱਸਣ ਵਾਲਾ ਹੈ ਜੋ ਕਿ ਆਮ ਨਾਲੋਂ 14% ਵੱਡਾ ਨਜ਼ਰ ਆਏਗਾ ਤੇ 30% ਜ਼ਿਆਦਾ ਰੌਸ਼ਨੀ ਬਿਖੇਰੇਗਾ। ਸੋ ਸੋਮਵਾਰ ਨੂੰ ਦੁੱਧ ਰੰਗੀ ਚੰਦ ਦੀ ਚਾਨਣੀ ਮਾਨਣਾ ਨਾ ਭੁੱਲਣਾ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER