ਵਿਦੇਸ਼

General

ਬਚੀ-ਖੁਚੀ ਗੈਸ, ਕੰਪਨੀਆਂ ਲਈ ਕੈਸ਼
ਗੈਸ ਸਿਲੰਡਰ ਰੀਫਿਲ ਕਰਵਾਉਣ ਵੇਲੇ ਪੂਰੇ ਨਹੀਂ ਹੁੰਦੇ ਖਾਲੀ
04.12.17 - ਹਰਜਿੰਦਰ ਸਿੰਘ ਬਸਿਆਲਾ

ਮਜ਼ਬੂਰੀ ਕਹਿ ਲਓ ਜਾਂ ਫਿਰ ਕੰਪਨੀਆਂ ਦੀ ਸਮਾਰਟਨੈਸ, ਲੱਖਾਂ ਡਾਲਰ ਮਾਲਕੀ ਵਾਲੀਆਂ ਕੰਪਨੀਆਂ ਲੱਖਾਂ ਡਾਲਰ ਬਿਨਾਂ ਕਿਸੇ ਹੀਲ-ਹੁਜਤ ਦੇ ਬਣਾਈ ਜਾਂਦੀਆਂ ਹਨ। ਨਿਊਜ਼ੀਲੈਂਡ ਦੀਆਂ ਕਈ ਵੱਡੀਆਂ ਘਰੇਲੂ ਗੈਸ ਪੂਰਤੀ ਵਾਲੀਆਂ ਕੰਪਨੀਆਂ ਦੀ ਇਕ ਅਜਿਹੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ।

ਆਮ ਤੌਰ 'ਤੇ ਘਰਾਂ ਵਿਚ 9 ਕਿਲੋ ...
  


21 ਸਾਲਾ ਪੰਜਾਬੀ ਮੁੰਡੇ ਦੀ ਨਿਊਜ਼ੀਲੈਂਡ 'ਚ ਮੌਤ
ਬੀਚ ਦੀਆਂ ਛੱਲਾਂ 'ਚ ਘਿਰ ਜਾਣ ਕਾਰਨ ਹੋਈ ਮੌਤ
04.12.17 - ਹਰਜਿੰਦਰ ਸਿੰਘ ਬਸਿਆਲਾ

ਬੀਤੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਔਕਲੈਂਡ 'ਚ ਮਾਓਰੀ ਬੀਚ (ਨੇੜੇ ਮੁਈਵਾਈ) ਵਿਖੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਹ ਲੁਧਿਆਣਾ ਸ਼ਹਿਰ ਦਾ ਵਾਸੀ ਸੀ। ਅਖਿਲ ਤਾਂਗੜੀ ਨਾਮ ਦਾ ਇਹ ਮੁੰਡਾ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਬੀਚ ਉਤੇ ਆਪਣੇ ਦੋ ਦੋਸਤਾਂ ਨਾਲ ...
  


ਸੋਮਵਾਰ ਨੂੰ ਹੈ ਦੁੱਧ ਰੰਗੀ ਚੰਦ ਦੀ ਚਾਂਦਨੀ
ਰਾਤ ਨੂੰ ਵਿਖਾਈ ਦੇਵੇਗਾ 14% ਵੱਡਾ ਚੰਦਰਮਾ
03.12.17 - ਹਰਜਿੰਦਰ ਸਿੰਘ ਬਸਿਆਲਾ

ਇਸ ਬ੍ਰਹਿਮੰਡ ਦੇ ਉਤੇ ਕੋਈ ਵੀ ਵਸਤੂ ਇਕ ਥਾਂ ਉਤੇ ਜੰਮ ਕੇ ਨਹੀਂ ਰਹਿੰਦੀ ਸਗੋਂ ਚੱਲਣਹਾਰ ਬਣੀ ਰਹਿੰਦੀ ਹੈ। ਚੰਦਰਮਾ ਜੋ ਕਿ ਬ੍ਰਹਿਮੰਡ ਦਾ ਦੂਜਾ ਚਮਕਦਾਰ ਗ੍ਰਹਿ ਹੈ ਧਰਤੀ ਦੁਆਲੇ ਆਪਣਾ ਚੱਕਰ 29.5 ਦਿਨਾਂ ਵਿਚ (709 ਘੰਟੇ) ਕੱਟਦਾ ਹੈ। ਇਸ ਦੌਰਾਨ ਕਈ ਵਾਰ ਇਹ ਧਰਤੀ ...
  


ਇਕ ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ 'ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ
ਹੱਕ ਖੋਹਣ ਵਾਲੇ ਤੋਂ ਦੇਣ ਵਾਲਾ ਵੱਡਾ
27.11.17 - ਹਰਜਿੰਦਰ ਸਿੰਘ ਬਸਿਆਲਾ

ਕਹਿੰਦੇ ਨੇ ਕਿਸੇ ਦਾ ਹੱਕ ਮਾਰ ਲੈਣ ਵਾਲੇ ਜਾਂ ਖੋਹ ਲੈਣ ਵਾਲੇ ਨਾਲੋਂ ਉਸ ਦਾ ਹੱਕ ਦਿਵਾਉਣ ਵਾਲਾ ਬੱਲਵਾਨ ਹੁੰਦਾ ਹੈ। ਇਕ ਅਜਿਹੀ ਹੀ ਘਟਨਾ ਇਥੇ ਚਲਦੇ ਇਕ ਭਾਰਤੀ ਰੈਸਟੋਰੈਂਟ 'ਸੱਤਿਆ' ਦੇ ਸ਼ੈਫ ਨਾਲ ਹੋਈ ਹੈ। ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਨੇ ਬਾਬੂ ਪੰਡਿਤ ਨਾਂਅ ਦੇ ਇਕ ...
  


ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੀਆਂ ਮੁੰਦਰੀਆਂ ਕੀਤੀਆਂ ਚੋਰੀ
ਛੱਪਰ ਪਾੜ ਕੇ ਮਿਲਣ ਦੀ ਬਜਾਏ ਛੱਤ ਪਾੜ ਕੇ ਖੁਦ ਲੈ ਗਏ
27.11.17 - ਹਰਜਿੰਦਰ ਸਿੰਘ ਬਸਿਆਲਾ

ਔਕਲੈਂਡ ਦੇ ਕ੍ਰਾਈਸਟਚਰਚ ਵਿਖੇ ਇਕ ਜਿਊਲਰੀ ਦੇ ਸ਼ੋਅ ਰੂਮ (ਸੁਨਿਆਰੇ ਦੀ ਦੁਕਾਨ) ਉਤੇ ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੇ ਕਰੀਬ ਦੀਆਂ ਲਗਪਗ ਦੋ ਹਜ਼ਾਰ ਮੁੰਦਰੀਆਂ ਚੋਰੀ ਕਰ ਲਈਆਂ। ਲੱਗਦਾ ਹੈ ਇਨ੍ਹਾਂ ਚੋਰਾਂ ਨੇ ਰੱਬ ਵੱਲੋਂ ਛੱਪਰ ਮਾਰ ਕੇ ਮਿਲਣ ਦੀ ਉਡੀਕ ਕਰਨ ...
  


ਟਾਈਮ ਵਲੋਂ ਮਿਲਿਆ 'ਪਰਸਨ ਆਫ ਦ ਈਅਰ' ਦਾ ਆਫਰ: ਟਰੰਪ
ਮੈਗਜ਼ੀਨ ਨੇ ਦੱਸਿਆ ਟਰੰਪ ਦੇ ਦਾਅਵੇ ਨੂੰ ਝੂਠਾ
25.11.17 - ਪੀ ਟੀ ਟੀਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਸ਼ਾਇਦ ਟਾਈਮ ਮੈਗਜ਼ੀਨ ਦੇ 'ਪਰਸਨ ਆਫ ਦ ਈਅਰ' ਚੁਣੇ ਜਾ ਸਕਦੇ ਸਨ, ਲੇਕਿਨ ਰਾਸ਼ਟਰਪਤੀ ਟਰੰਪ ਨੇ ਮੈਗਜ਼ੀਨ ਨੂੰ ਇੰਟਰਵਿਊ ਦੇਣ ਅਤੇ ਫੋਟੋ ਸ਼ੂਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ...
  


2018 ਵਿੱਚ ਆ ਸਕਦੇ ਹਨ ਭਿਆਨਕ ਭੁਚਾਲ
ਧਰਤੀ ਵਿੱਚ ਹੋ ਰਹੇ ਹਨ ਇਹ ਬਦਲਾਅ
21.11.17 - ਪੀ ਟੀ ਟੀਮ

2018 ਵਿੱਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਭਿਆਨਕ ਭੁਚਾਲ ਤਬਾਹੀ ਮਚਾ ਸਕਦੇ ਹਨ। ਭੁਚਾਲ ਉੱਤੇ ਰਿਸਰਚ ਕਰ ਰਹੀ ਜਿਓਲਾਜਿਕਲ ਸੋਸਾਇਟੀ ਆਫ ਅਮਰੀਕਾ ਦੇ ਵਿਗਿਆਨੀਆਂ ਨੇ ਇਹ ਚਿਤਾਵਨੀ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਘੁੰਮਣ ਦੀ ਰਫਤਾਰ ਵਿੱਚ ਫਰਕ ਆ ਰਿਹਾ ਹੈ, ਜਿਸ ...
  


ਜਪਾਨ ਵਿੱਚ ਟ੍ਰੇਨ 20 ਸੈਕੰਡ ਪਹਿਲਾਂ ਹੋਈ ਰਵਾਨਾ, ਰੇਲਵੇ ਕੰਪਨੀ ਨੇ ਮੰਗੀ ਮਾਫੀ
ਸਮੇਂ ਦਾ ਪਾਬੰਦ ਰਹਿਣਾ ਹੈ ਪਹਿਚਾਣ
17.11.17 - ਪੀ ਟੀ ਟੀਮ

ਜਪਾਨ ਦੀ ਰੇਲ ਸੇਵਾ ਦੀ ਪਹਿਚਾਣ ਹੈ ਵਕਤ ਦਾ ਪਾਬੰਦ ਰਹਿਣਾ। ਪਰ ਮੰਗਲਵਾਰ ਨੂੰ ਇੱਕ ਟ੍ਰੇਨ ਇਸ ਅਨੁਸ਼ਾਸਨ ਦੀ ਪਾਲਣਾ ਨਹੀਂ ਕਰ ਸਕੀ। ਮੰਗਲਵਾਰ ਨੂੰ ਸੁਕੁਬਾ ਐਕਸਪ੍ਰੈੱਸ ਲਾਈਨ ਉੱਤੇ ਚੱਲਣ ਵਾਲੀ ਟ੍ਰੇਨ ਸਮੇਂ ਤੋਂ 20 ਸੈਕੰਡ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ। ਟ੍ਰੇਨ ਦੇ ...
  


ਹੁਣ ਨਾਰਥ ਕੋਰੀਆ ਵਿੱਚ ਆਮ ਲੋਕ ਵੀ ਚਲਾ ਸਕਣਗੇ ਇੰਟਰਨੈੱਟ
ਇਥੇ ਆਮ ਜਨਤਾ ਲਈ ਬੈਨ ਹਨ ਇਹ 7 ਚੀਜਾਂ
10.11.17 - ਪੀ ਟੀ ਟੀਮ

ਨਾਰਥ ਕੋਰੀਆ ਵਿੱਚ ਕੜੀ ਨਿਗਰਾਨੀ ਵਿੱਚ ਇੰਟਰਨੈੱਟ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਇੱਥੇ ਆਮ ਲੋਕਾਂ ਲਈ ਇੰਟਰਨੈੱਟ ਚਲਾਉਣ ਉੱਤੇ ਰੋਕ ਲੱਗੀ ਹੋਈ ਸੀ ਜਿਸ ਨੂੰ ਹੁਣ ਕਿਮ ਸਰਕਾਰ ਨੇ ਹਟਾ ਦਿੱਤਾ ਹੈ। ਇਹ ਸਭ ਕੁੱਝ ਕੰਪਿਊਟਰ ਦੇ ਨਿੱਜੀ ਨੈੱਟਵਰਕ ਇੰਟਰਾਨੈੱਟ ਰਾਹੀਂ ਕੀਤਾ ਗਿਆ ਹੈ।

ਆਓ ...
  


ਸੀਰੀਆ ਵਿੱਚ ਪੈਦਾ ਹੋ ਰਹੇ ਹਨ ਬੁੱਢੇ ਦਿੱਖਣ ਵਾਲੇ ਬੱਚੇ
ਇਸ ਕਾਰਨ ਹੋ ਰਿਹਾ ਹੈ ਇਹ ਸਭ
25.10.17 - ਪੀ ਟੀ ਟੀਮ

ਸੀਰੀਆ ਵਿੱਚ ਇੱਕ ਮਾਂ ਨੇ ਅਜਿਹੀ ਬੱਚੀ ਨੂੰ ਜਨਮ ਦਿੱਤਾ ਜੋ ਪੈਦਾ ਹੁੰਦੇ ਹੀ ਬੁੱਢੀ ਦਿਖਾਈ ਦੇ ਰਹੀ ਸੀ। ਡਾਕਟਰਸ ਦੇ ਮੁਤਾਬਕ ਇਹ ਬੱਚੀ ਜਨਮ ਤੋਂ ਕੁਪੋਸ਼ਣ ਦਾ ਸ਼ਿਕਾਰ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਹੈ।

ਸੀਰੀਆਈ ਫੌਜ ਅਤੇ ਆਈ.ਐੱਸ.ਆਈ.ਐੱਸ. ਦੇ ਵਿੱਚ ਲੰਬੇ ਸਮੇਂ ਤੋਂ ...
  



Load More
TOPIC

TAGS CLOUD

ARCHIVE


Copyright © 2016-2017










NEWS LETTER