ਵਿਦੇਸ਼

ਪਾਕਿਸਤਾਨ

ਮਸਜਿਦ ਤੋਂ ਚੁਰਾਇਆ ਪੈਸਾ, ਬੋਲਿਆ- 'ਮੇਰੇ ਅਤੇ ਅੱਲਾਹ ਦੇ ਵਿੱਚ ਦੀ ਗੱਲ'
50 ਹਜ਼ਾਰ ਰੁਪਏ ਦੀ ਕੀਤੀ ਚੋਰੀ
25.06.17 - ਪੀ ਟੀ ਟੀਮ

ਇੱਕ ਵਿਅਕਤੀ ਨੇ ਮਸਜਿਦ ਤੋਂ ਕਰੀਬ 50 ਹਜ਼ਾਰ ਰੁਪਏ ਦੀ ਚੋਰੀ ਕਰਕੇ ਇੱਕ ਖਤ ਉਥੇ ਛੱਡ ਦਿੱਤਾ, ਜਿਸ ਵਿੱਚ ਲਿਖਿਆ ਹੈ ਕਿ ਇਹ ਉਸ ਦੇ ਅਤੇ ਅੱਲਾਹ ਦੇ ਵਿੱਚ ਦਾ ਮਾਮਲਾ ਹੈ ਅਤੇ ਕਿਸੇ ਨੂੰ ਇਸ ਵਿੱਚ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ। ਇਹ ਘਟਨਾ ...
  


ਇਸਲਾਮ ਕਬੂਲ ਕਰੋ, ਕਤਲ ਦੇ ਇਲਜ਼ਾਮ ਤੋਂ ਬਰੀ ਹੋ ਜਾਓਗੇ: ਪਾਕਿਸਤਾਨ ਵਿੱਚ ਸਰਕਾਰੀ ਵਕੀਲ
30.03.17 - ਪੀ ਟੀ ਟੀਮ

ਪਾਕਿਸਤਾਨ ਵਿੱਚ ਇੱਕ ਸਰਕਾਰੀ ਵਕੀਲ ਉੱਤੇ ਇਲਜ਼ਾਮ ਲਗਾ ਹੈ ਕਿ ਉਸ ਨੇ ਕਤਲ ਦੇ 42 ਆਰੋਪੀਆਂ ਨੂੰ ਬਰੀ ਹੋਣ ਲਈ ਇਸਲਾਮ ਅਪਨਾਉਣ ਦਾ ਲਾਲਚ ਦਿੱਤਾ। ਇਹ ਸਾਰੇ ਆਰੋਪੀ ਕ੍ਰਿਸ਼ਚੀਅਨ ਕਮਿਊਨਿਟੀ ਤੋਂ ਹਨ ਅਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਦੋ ਸਾਲ ਪਹਿਲਾਂ ਕਥਿਤ ਤੌਰ ਉੱਤੇ ਦੋ ...
  


ਭਾਰਤ ਦੀ ਦੇਖਾ-ਦੇਖੀ ਪਾਕਿਸਤਾਨ ਨੇ ਵੀ ਕੀਤੀ ਨੋਟਬੰਦੀ
20.12.16 - ਪੀ ਟੀ ਟੀਮ

ਭਾਰਤ ਦੀ ਨੋਟਬੰਦੀ ਤੋਂ ਪ੍ਰਭਾਵਿਤ ਹੁੰਦੇ ਹੋਏ ਵੈਨਜ਼ੂਏਲਾ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਵੀ ਨੋਟਬੰਦੀ ਲਾਗੂ ਕਰਨ ਦਾ ਪ੍ਰਸਤਾਵ ਸੰਸਦ ਵਿੱਚ ਪੇਸ਼ ਕੀਤਾ। ਜਿਸ ਦੇ ਬਾਅਦ ਪਾਕਿਸਤਾਨ ਦੀ ਸੰਸਦ ਨੇ ਸੋਮਵਾਰ ਨੂੰ ਕਾਲੇ ਧਨ ਨੂੰ ਰੋਕਣ ਲਈ 5,000 ਰੁਪਏ ਦੇ ਵੱਡੇ ਨੋਟ ਨੂੰ ਵਾਪਸ ਲੈਣ ...
  


ਪਾਕਿਸਤਾਨੀ ਫੋਜ ਨੂੰ ਸ਼ੱਕ: ਸ਼ਰੀਫ ਨੇ ਲੀਕ ਕਰਾਈ ਖਬਰ
15.10.16 - ਪੀ ਟੀ ਟੀਮ

ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਵਿੱਚ ਭਾਰਤੀ ਫੌਜ ਦੇ ਸਰਜੀਕਲ ਹਮਲੇ ਦੇ ਬਾਅਦ ਨਵਾਜ ਸ਼ਰੀਫ ਭਲੇ ਹੀ ਫੌਜ ਦੇ ਨਾਲ ਅਣਬਣ ਦੀਆਂ ਖਬਰਾਂ ਨੂੰ ਖਾਰਿਜ ਕਰ ਰਹੇ ਹਨ, ਲੇਕਿਨ ਫੌਜ ਅਤੇ ਸਰਕਾਰ ਦੇ ਵਿੱਚ ਤਕਰਾਰ ਜਾਰੀ ਹੈ। ਪਾਕਿਸਤਾਨ ਫੋਜ ਦੇ ਮੁਖੀ ਰਾਹੀਲ ਸ਼ਰੀਫ ਨੇ ਸ਼ੁੱਕਰਵਾਰ ਨੂੰ ਆਪਣੇ ...
  


ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲੋਕਾਂ ਨੇ ਕਿਹਾ: ਆਤੰਕੀ ਕੈਂਪਾਂ ਦੀ ਵਜ੍ਹਾ ਨਾਲ ਨਰਕ ਹੋ ਗਈ ਹੈ ਸਾਡੀ ਜ਼ਿੰਦਗੀ
06.10.16 - ਪੀ ਟੀ ਟੀਮ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਆਤੰਕੀ ਕੈਂਪਾਂ ਦੇ ਖਿਲਾਫ ਸਥਾਨਕ ਲੋਕਾਂ ਦਾ ਗੁੱਸਾ ਫੁੱਟ ਪਿਆ। ਲੋਕਾਂ ਦਾ ਦਰਦ ਨਾਅਰਿਆਂ ਦੇ ਰੂਪ ਵਿੱਚ ਫਿਜ਼ਾ ਵਿੱਚ ਗੂੰਜ ਰਿਹਾ ਹੈ। ਪੀ.ਓ.ਕੇ. ਦਾ ਕੋਈ ਅਜਿਹਾ ਇਲਾਕਾ ਨਹੀਂ ਹੈ ਜਿੱਥੇ ਪਾਕ ਹੁਕਮਰਾਨਾਂ ਅਤੇ ਦਹਿਸ਼ਤਗਰਦਾਂ ਦੇ ਖਿਲਾਫ ਲੋਕ ਖੁਲ੍ਹੇਆਮ ਨਾ ...
  


ਪੇਸ਼ਾਵਰ ਅਤੇ ਮਰਦਾਨ ਸ਼ਹਿਰ ਵਿੱਚ ਆਤਮਘਾਤੀ ਹਮਲੇ
02.09.16 - ਪੀ ਟੀ ਟੀਮ

ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾਹ ਦੇ ਪੇਸ਼ਾਵਰ ਵਿੱਚ ਕ੍ਰਿਸਚੀਅਨ ਕਲੋਨੀ ਉੱਤੇ ਅੱਤਵਾਦੀਆਂ ਦੇ ਹਮਲੇ ਦੇ ਕੁੱਝ ਘੰਟੇ ਬਾਅਦ ਹੀ ਮਰਦਾਨ ਦੀ ਜਿਲ੍ਹਾ ਅਦਾਲਤ ਦੇ ਬਾਹਰ ਦੋ ਬੰਬ ਧਮਾਕੇ ਹੋਏ।

ਮਰਦਾਨ ਦੇ ਧਮਾਕੇ ਵਿੱਚ ਪੁਲਿਸ ਦੇ ਮੁਤਾਬਕ ਘਟੋਂ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ...
  


ਪਾਕਿਸਤਾਨ ’ਚ ਸਿੱਖ ਨੇਤਾ ਡਾ. ਸੂਰਨ ਸਿੰਘ ਦੀ ਹੱਤਿਆ
23.04.16 - ਪੀ ਟੀ ਟੀਮ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਦੇ ਮੁੱਖ ਮੰਤਰੀ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਪ੍ਰਾਂਤ ਦੇ ਵਿਧਾਨ ਸਭਾ ਮੈਂਬਰ ਡਾ. ਸੂਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਸ਼ਾਮ ਵਕਤ ਡਾ. ਸੂਰਨ ਸਿੰਘ ਬੁਰੇਨ ਸ਼ਹਿਰ ਸਥਿਤ ਆਪਣੇ ਘਰ ਜਾ ਰਹੇ ਸੀ, ਤਦ ਅਚਾਨਕ ਅੱਤਵਾਦੀਆਂ ...
  


ਦੋਸ਼ ਸਹੀ ਸਾਬਤ ਹੋਏ ਤਾਂ ਅਸਤੀਫ਼ਾ ਦੇ ਦੇਵਾਂਗਾ, ਨਵਾਜ਼ ਸ਼ਰੀਫ਼
23.04.16 - ਪੀ ਟੀ ਟੀਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਪਨਾਮਾ ਪੇਪਰਜ਼ ਨਾਲ ਜੁੜੇ ਦੋਸ਼ ਸਹੀ ਸਾਬਤ ਹੋਏ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
 
ਦੇਸ਼ ਦੇ ਨਾਮ ਇੱਕ ਟੈਲੀਵਿਜ਼ਨ ਸੰਦੇਸ਼ ’ਚ ਸ਼ਰੀਫ਼ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਕਹਿਣਗੇ ...
  


ਭਾਰਤੀ ਕੈਦੀ ਦੀ ਪਾਕਿਸਤਾਨ ’ਚ ਮੌਤ
12.04.16 - ਪੀ ਟੀ ਟੀਮ

ਜਾਸੂਸੀ ਦੇ ਦੋਸ਼ ’ਚ ਪਾਕਿਸਤਾਨ ਦੇ ਕੋਟ ਲਖਪਤ ਜੇਲ ’ਚ 20 ਸਾਲ ਤੋਂ ਜ਼ਿਆਦਾ ਸਮੇਂ ਦੀ ਕੈਦ ਕੱਟਣ ਵਾਲੇ ਭਾਰਤੀ ਨਾਗਰਿਕ ਦੀ ਸੋਮਵਾਰ ਨੂੰ ਰਹੱਸਮਈ ਹਾਲਤ ’ਚ ਮੌਤ ਹੋ ਗਈ।

50 ਸਾਲਾ ਕਿਰਪਾਲ ਸਿੰਘ 1992 ’ਚ ਕਥਿਤ ਤੌਰ ’ਤੇ ਵਾਘਾ ਸੀਮਾ ਤੋਂ ਪਾਕਿਸਤਾਨ ’ਚ ਦਾਖ਼ਲ ਹੋਇਆ ਸੀ ਤੇ ...
  


ਪਾਕਿਸਤਾਨ: ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਸ਼ਰਾਬ ਦੇ ਸੇਵਨ ਕਾਰਨ 17 ਹਿੰਦੂਆਂ ਦੀ ਮੌਤ
23.03.16 -

ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਸ਼ਰਾਬ ਪੀਣ ਕਾਰਨ ਦੱਖਣੀ ਪਾਕਿਸਤਾਨ ਵਿੱਚ ਕਰੀਬ 17 ਹਿੰਦੂਆਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦਿੱਤੀ।

ਨਿਆਜ ਸ਼ਾਹ ਨੇ ਮੰਗਲਵਾਰ ਨੂੰ ਦੱਸਿਆ ਕਿ ਟਾਂਡੋ ਮੁਹੰਮਦ ਖਾਨ ਜ਼ਿਲੇ ਦੇ ਕਰੀਬ 57 ਹਿੰਦੂਆਂ ਨੂੰ ਸੋਮਵਾਰ ਹਸਪਤਾਲ ਪਹੁੰਚਾਇਆ ਗਿਆ ...
  TOPIC

TAGS CLOUD

ARCHIVE


Copyright © 2016-2017


NEWS LETTER