ਵਿਦੇਸ਼

ਨਿਊਜ਼ੀਲੈਂਡ

ਸਿੱਖ ਨੌਜਵਾਨ ਨੇ ਲਗਾਇਆ 13000 ਫੁੱਟ ਦੀ ਉਚਾਈ ਤੋਂ ਸਕਾਈ ਜੰਪ
ਨੌਜਵਾਨਾਂ ਵਿਚ ਵੱਧਦਾ ਅਡਵੈਂਚਰ
27.06.17 - ਹਰਜਿੰਦਰ ਸਿੰਘ ਬਸਿਆਲਾ

ਅੱਜ ਦੀ ਅਜੋਕੀ ਪੜ੍ਹੀ-ਲਿਖੀ ਪੀੜ੍ਹੀ ਜਿੱਥੇ ਹਰ ਖੇਤਰ ਦੇ ਵਿਚ ਵੱਡੀਆਂ ਮੱਲਾਂ ਮਾਰ ਰਹੀ ਹੈ, ਉਥੇ ਸਾਹਸੀ ਕੰਮਾਂ (ਅਡਵੈਂਚਰ) ਦੇ ਵਿਚ ਵੀ ਪੂਰੇ ਹੌਂਸਲੇ ਦੇ ਨਾਲ ਉਹ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਹੜੀ ਕਿ ਕਿਸੇ ਵੇਲੇ ਨਾਮੁਮਕਿਨ ਲਗਦਾ ਹੁੰਦਾ ਸੀ।
 
ਬੀਤੇ ਕੱਲ ਇਕ 26 ਸਾਲਾ ...
  


ਨਿਊਜ਼ੀਲੈਂਡ 'ਚ ਪੰਜਾਬੀ ਮੁੰਡਿਆਂ ਦੀਆਂ ਗੁਆਂਢੀ ਨੇ ਹੀ ਭੰਨੀਆਂ ਗੱਡੀਆਂ, ਸਿਰ ਉੱਤੇ ਮਾਰੀ ਸੱਟ
21.06.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਦੇ ਮੈਨੁਰੇਵਾ ਵਿਖੇ ਬੀਤੇ ਸ਼ਨੀਵਾਰ ਰਾਤ ਸਵਾ ਕੁ 10 ਵਜੇ ਕੁਝ ਪੰਜਾਬੀ ਮੁੰਡੇ ਆਪਣੇ ਇਕ ਦੋਸਤ ਦੇ ਆਉਣ ਦੀ ਖੁਸ਼ੀ ਵਿਚ ਡਿਨਰ ਪਾਰਟੀ ਕਰ ਰਹੇ ਸਨ ਅਤੇ ਬਾਅਦ ਵਿਚ ਉਨ੍ਹਾਂ ਨੇ ਆਪਣੀ ਕਾਰ ਵਿਚ ਕੁਝ ਮਿਊਜ਼ਕ ਪਲੇਅ ਕੀਤਾ। ਮਿਊਜ਼ਕ ਦੀ ਆਵਾਜ਼ ਐਨੀ ਨਹੀਂ ਸੀ ਕਿ ...
  


ਨਿਊਜ਼ੀਲੈਂਡ 'ਚ ਭਾਰਤੀ ਸਭ ਤੋਂ ਘੱਟ ਖੁਸ਼: ਸਰਵੇ
04.05.17 - ਹਰਜਿੰਦਰ ਸਿੰਘ ਬਸਿਆਲਾ

ਕਹਿੰਦੇ ਨੇ ਖੁਸ਼ ਰਹਿਣਾ ਹੀ ਜ਼ਿੰਦਗੀ ਹੈ। ਖੁਸ਼ੀ ਕਿੱਥੋਂ ਮਿਲੇ? ਇਕ ਸਿਆਣੇ ਨੇ ਲਿਖਿਆ ਹੈ ਕਿ "ਸਫਲਤਾ ਖੁਸ਼ੀ ਦੀ ਕੂੰਜੀ ਨਹੀਂ ਹੈ, ਸਗੋਂ ਖੁਸ਼ੀ ਸਫਲਤਾ ਦੀ ਕੂੰਜੀ ਹੈ।" ਇਸ ਸਭ ਦੇ ਚਲਦੇ ਜੇਕਰ ਖੁਸ਼ੀ ਖਿਸਕਾਉਣ ਵਾਲੇ ਸਰੋਤ ਭਾਰੂ ਪੈਣ ਜਾਣ ਤਾਂ ਤੁਹਾਡੀ ਖੁਸ਼ੀ ਦੇ ਖਾਤੇ ...
  


ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਬਣਿਆ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ
04.05.17 - ਹਰਜਿੰਦਰ ਸਿੰਘ ਬਸਿਆਲਾ

ਦੁਨੀਆ ਦਾ ਕੋਈ ਮੇਚ ਨਹੀਂ ਜਿਵੇਂ ਜਿੱਥੇ ਕਰੋੜਾਂ ਲੋਕਾਂ ਨੂੰ ਰਹਿਣ ਲਈ ਛੱਤ ਨਸੀਬ ਨਹੀਂ ਹੈ ਉਥੇ ਦੁਨੀਆ ਉਨ੍ਹਾਂ ਸ਼ਹਿਰਾਂ ਦੀ ਖੋਜ ਕਰਨ ਉਤੇ ਵੀ ਲੱਗੀ ਹੈ ਜਿਹੜੇ ਦੁਨੀਆ ਦੇ ਬਿਹਤਰ ਰਹਿਣਯੋਗ ਸ਼ਹਿਰ ਕਹੇ ਜਾ ਸਕਦੇ ਹਨ। ਇਕ ਜਰਮਨ ਬੈਂਕ ਵੱਲੋਂ ਕਰਵਾਏ ਗਏ ਸਰਵੇ ਵਿਚ ...
  


101 ਸਾਲਾ ਬੇਬੇ ਮਨ ਕੌਰ ਅਥਲੈਟਿਕਸ ਦੌੜਾਂ ਵਿਚ ਖਿੱਚੇਗੀ ਮੀਡੀਆ ਦਾ ਧਿਆਨ
14.04.17 - ਹਰਜਿੰਦਰ ਸਿੰਘ ਬਸਿਆਲਾ

ਇੰਟਰਨੈਸ਼ਨਲ ਮਾਸਟਰਜ਼ ਗੇਮਜ਼ ਐਸੋਸੀਏਸ਼ਨ' ਵੱਲੋਂ 1985 'ਚ ਟੋਰਾਂਟੋ ਤੋਂ ਸ਼ੁਰੂ ਕੀਤੀਆਂ ਮਾਸਟਰਜ਼ ਖੇਡਾਂ ਹਰ ਚਾਰ ਸਾਲ ਬਾਅਦ ਕਿਸੇ ਮੇਜ਼ਬਾਨ ਮੁਲਕ ਵਿਚ ਕਰਵਾਈਆਂ ਜਾਂਦੀਆਂ ਹਨ। ਇਸ ਵਾਰ 9ਵੀਂਆਂ ਮਾਸਟਰ ਖੇਡਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਅਤੇ ਵਾਇਕਾਟੋ ਸ਼ਹਿਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਸ਼ੁਰੂਆਤ 21 ...
  


ਭਾਰੀ ਮੀਂਹ ਕਾਰਨ ਕਈ ਜਗ੍ਹਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
06.04.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਕਈ ਦਿਨਾਂ ਤੋਂ ਮੀਂਹ ਝੱਖੜ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਦੇਸ਼ ਦੇ ਉਤਰੀ ਟਾਪੂ ਵਿਚ ਇਸ ਦਾ ਪ੍ਰਭਾਵ ਬਹੁਤ ਜ਼ਿਆਦਾ ਚੱਲ ਰਿਹਾ ਹੈ ਅਤੇ ਕਈ ਥਾਵਾਂ ਉਤੇ ਹੜ੍ਹ ਆਏ ਹੋਏ ਹਨ। ਵਲਿੰਗਟਨ ਹਵਾਈ ਅੱਡੇ ਉਤੇ ਲਗਭਗ ਬੀਤੇ ਕੱਲ੍ਹ ਸਾਰੀਆਂ ਹਵਾਈ ...
  


ਨਵਾਂ ਸਕੈਮ: ਮਿਸ ਕਾਲ ਦੇ ਨਾਲ ਪੈਸੇ ਵੀ ਮਿਸ
03.04.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ ਅੱਜਕੱਲ੍ਹ ਇਕ ਨਵਾਂ ਸਕੈਮ ਚੱਲ ਰਿਹਾ ਹੈ। ਇਸ ਦਾ ਨਾਂਅ ਵਾਂਗੀਰੀ ਫੋਨ ਸਕੈਮ ਹੈ। ਸਕੈਮ ਇਹ ਹੈ ਕਿ ਤੁਹਾਡੇ ਫੋਨ ਉਤੇ ਘੰਟੀ ਵੱਜੇਗੀ ਅਤੇ ਫੋਨ ਉਸੇ ਵੇਲੇ ਕੱਟ ਜਾਵੇਗਾ ਅਤੇ ਤੁਹਾਨੂੰ ਲੱਗੇਗਾ ਕਿ ਕਿਸੀ ਨੇ ਮਿਸ ਕਾਲ ਦਿੱਤੀ ਹੈ।

ਆਮ ਤੌਰ 'ਤੇ ਕੋਈ ਜ਼ਰੂਰੀ ...
  


ਨਿਊਜ਼ੀਲੈਂਡ 'ਚ 24 ਸਾਲਾ ਸਿੱਖ ਨੌਜਵਾਨ 'ਗੋ ਬੱਸ ਡ੍ਰਾਈਵਰ ਆਫ ਯੀਅਰ' ਮੁਕਾਬਲੇ 'ਚ ਉਪ ਜੇਤੂ
31.03.17 - ਹਰਜਿੰਦਰ ਸਿੰਘ ਬਸਿਆਲਾ

ਮਿਹਨਤ ਅਤੇ ਹੁਨਰ ਉਦੋਂ ਕਾਬਲੇ ਫ਼ਖ਼ਰ ਹੋ ਜਾਂਦੇ ਹਨ ਜਦੋਂ ਮੁੱਲ ਪਾਉਣ ਵਾਲੇ ਮੁੱਲ ਪਾ ਜਾਣ ਅਤੇ ਵੇਖਣ ਵਾਲੇ ਆਪਣਾ ਆਦਰਸ਼ ਬਣਾ ਲੈਣ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦਾ ਫ਼ਖ਼ਰ ਹੋਏਗਾ ਕਿ 24 ਸਾਲਾ ਸਿੱਖ ਨੌਜਵਾਨ ਅਰਵਿੰਦਰ ਸਿੰਘ ਦੇਸ਼ ਦੀ ਇਕ ਵੱਡੀ ਬੱਸ ...
  


ਇਕ ਸਿਰਫਿਰੇ ਨੇ ਇਕ ਪੰਜਾਬੀ ਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼
07.03.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਦੇ ਵਿਚ ਸਰਕਾਰੀ ਪੈਸੇ ਉਤੇ ਕੁਝ ਲੋਕ ਆਪਣਾ ਗੁਜਾਰਾ ਕਰ ਰਹੇ ਹਨ ਅਤੇ ਕੁਝ ਲੋਕ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨਾ ਆਪਣਾ ਹੱਕ ਸਮਝਣ ਲੱਗੇ ਹਨ। ਵਿਹਲੜ ਅਤੇ ਨਸ਼ਈ ਕਿਸਮ ਦੇ ਲੋਕ ਚਲਦੇ ਕੰਮਾਂ ਨੂੰ ਵੇਖ ਕੇ ਐਨੇ ਔਖੇ ਹੋਏ ਪਏ ਹਨ ਕਿ ਬਿਜ਼ਨਸ ਅਦਾਰਿਆਂ ਨੂੰ ...
  


2040 ਵਿਚ 65 ਦੀ ਥਾਂ 67 ਸਾਲ ਦੇ ਹੋਣ ਉਤੇ ਮਿਲਿਆ ਕਰੇਗੀ ਬੁਢਾਪਾ ਪੈਨਸ਼ਨ
07.03.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਸਰਕਾਰ ਨੇ ਲੰਬੀ ਸੋਚ ਅਤੇ ਲੰਬੀ ਪਲੈਨਿੰਗ ਦੀ ਉਦਾਹਰਣ ਪੇਸ਼ ਕਰਦਿਆਂ 2040 ਵਿਚ ਬੁਢਾਪਾ ਪੈਨਸ਼ਨ 65 ਸਾਲ ਦੀ ਉਮਰ ਵਿਚ ਦੇਣ ਦੀ ਥਾਂ 67 ਸਾਲ ਪੂਰੇ ਹੋਣ ਉਤੇ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸਦਾ ਕਾਰਨ ਇਥੇ ਔਸਤਨ ਜੀਉਂਦੇ ਰਹਿਣ ਦੀ ਉਮਰ ਹਰੇਕ 10 ...
  Load More
TOPIC

TAGS CLOUD

ARCHIVE


Copyright © 2016-2017


NEWS LETTER