ਵਿਦੇਸ਼

ਕੈਨੇਡਾ

ਕੈਨੇਡਾ ਦੇ ਬੀ.ਸੀ. ਸੂਬੇ ਵਿਚ ਬਣੇਗੀ ਐੱਨ.ਡੀ.ਪੀ. ਸਰਕਾਰ, ਜੌਹਨ ਹੋਰਗਨ ਹੋਣਗੇ ਪ੍ਰੀਮੀਅਰ
65 ਸਾਲ ਬਾਅਦ ਸੂਬੇ 'ਚ ਬਣੇਗੀ ਘੱਟਗਿਣਤੀ ਸਰਕਾਰ
03.07.17 - ਡਾ. ਮਹਿੰਦਰ ਪਾਲ ਸਿੰਘ

ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅੰਦਰ ਨਿਊ ਡੈਮੋਕਰੈਟਿਕ ਪਾਰਟੀ (ਐੱਨ.ਡੀ.ਪੀ.) ਨੇ ਭਾਈਵਾਲ ਗ੍ਰੀਨ ਪਾਰਟੀ ਦੇ ਸਮਰਥਨ ਸਦਕਾ ਸਰਕਾਰ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਹੈ, ਜਿਸ ਦੇ ਮੁੱਖ ਮੰਤਰੀ ਪਾਰਟੀ ਆਗੂ ਜੌਹਨ ਹੌਰੇਗਨ ਹੋਣਗੇ।

ਇਸੇ ਸਾਲ 9 ਮਈ ਨੂੰ ਸੂਬੇ ...
  


ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੈਨੇਡਾ ਦਿਵਸ ਮੌਕੇ ਲੋਕਾਂ ਨੂੰ ਵਧਾਈ
ਕੈਨੇਡਾ ਦੇ ਵਿਕਾਸ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ
01.07.17 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ 150ਵੇਂ ਦਿਵਸ ਮੌਕੇ ਕੈਨੇਡਾ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਨੂੰ ਦੇਸ਼ ਦੀ ਤਰੱਕੀ ਦੇ ਸਫਰ ਦਾ ਇੱਕ ਇਤਿਹਾਸਕ ਮੌਕਾ ਦੱਸਿਆ ਹੈ ਜਿਸ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਕੈਨੇਡਾ ...
  


ਖਾਲਸਾ ਸਕੂਲ ਸਰੀ ਵੱਲੋਂ ਕਰਵਾਇਆ ਗਿਆ ਵੱਡੇ ਪੱਧਰ 'ਤੇ ਗੁਰਮਿਤ ਸੰਗੀਤ ਮੁਕਾਬਲਾ
19.05.17 - ਡਾ. ਮਹਿੰਦਰ ਪਾਲ ਸਿੰਘ

ਕੈਨੇਡਾ ਦੀ ਧਰਤੀ ਬਹੁਤ ਹੀ ਭਾਗਾਂ ਸ਼ਾਲੀ ਹੈ ਜਿਥੇ ਹਰ ਧਰਮ ਦੇ ਲੋਕ ਪੂਰਨ ਆਜ਼ਾਦੀ ਨਾਲ ਵਿਚਰਦੇ ਹਨ। ਇਹੋ ਕਾਰਨ ਹੈ ਕਿ ਦੁਨੀਆ ਦੇ ਹਰ ਮੁਲਕ ਵਿਚੋਂ ਲੋਕ ਇਥੇ ਆ ਕੇ ਵਸਣਾ ਪਸੰਦ ਕਰਦੇ ਹਨ। ਸਿੱਖ ਭਾਈਚਾਰੇ ਨੇ ਇਥੇ ਬੇਮਿਸਾਲ ਤਰੱਕੀ ਕੀਤੀ ਹੈ। ਹਰ ਖੇਤਰ ...
  


ਪਹਿਲੀ ਜਾਂ ਦੂਜੀ ਵਾਰ ਨਹੀਂ, ਤੀਜੀ ਵਾਰ ਲਾਟਰੀ ਦਾ ਜੈਕਪਾਟ ਜਿੱਤਿਆ ਕੈਨੇਡਾ ਦੇ ਪਤੀ-ਪਤਨੀ ਨੇ
06.04.17 - ਪੀ ਟੀ ਟੀਮ

ਕਹਿੰਦੇ ਹਨ, ਉੱਪਰ ਵਾਲਾ ਜਦੋਂ ਵੀ ਦਿੰਦਾ ਹੈ, ਛੱਪੜ ਪਾੜ ਕੇ ਦਿੰਦਾ ਹੈ। ਲੇਕਿਨ ਤੁਸੀਂ ਤਾਂ ਕੀ ਕਹੋਗੇ, ਜਦੋਂ ਤੁਹਾਨੂੰ ਪਤਾ ਲੱਗੇ ਕਿ ਕਿਸੇ ਨੂੰ ਉੱਪਰ ਵਾਲੇ ਨੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ-ਤਿੰਨ ਵਾਰ ਛੱਪੜ ਪਾੜ ਕੇ ਦਿੱਤਾ। ਹਾਲ ਹੀ ਵਿੱਚ ਬਾਰਬਰਾ ਅਤੇ ...
  


ਖਾਲਸਾ ਸਕੂਲ ਵੱਲੋਂ ਪੰਜ ਰੋਜ਼ਾ ਗੁਰਮਤਿ ਕੈਂਪ ਲਗਾਇਆ ਗਿਆ
18.03.17 - ਡਾ. ਮਹਿੰਦਰ ਪਾਲ ਸਿੰਘ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਪਰਿੰਗ ਬ੍ਰੇਕ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਖ-ਵੱਖ ਥਾਂਵਾਂ 'ਤੇ ਗੁਰਮਤਿ ਕੈਂਪ ਲਗਾਏ ਗਏ।
ਇਨ੍ਹਾਂ ਕੈਂਪਾਂ ਵਿਚੋਂ ਇੱਕ 5 ਰੋਜ਼ਾ ਕੈਂਪ ਗੁਰਦਵਾਰਾ ਬਾਬਾ ਬੰਦਾ ਸਿੰਘ ਬਹਾਦਰ ਐਬੋਟਸਫੋਰਟ ਵਿਖੇ 13 ਮਾਰਚ ਤੋਂ 17 ਮਾਰਚ ਤੱਕ ...
  


ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਫ਼ੰਡ ਰੇਜ਼ਿੰਗ ਡਿਨਰ ਆਯੋਜਿਤ
22.12.16 - ਡਾ. ਮਹਿੰਦਰਪਾਲ ਸਿੰਘ

ਮਿਰਾਜ ਬੈਂਕੁਇਟ ਹਾਲ, ਸਰੀ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਪ੍ਰਬੰਧਕਾਂ ਅਤੇ ਨੌਜਵਾਨਾਂ ਵਲੋਂ ਸਾਂਝੇ ਉਪਰਾਲੇ ਨਾਲ ਇੱਕ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਗਿਆ। ਇਹ ਫੰਡ ਰੇਜ਼ਿੰਗ ਡਿਨਰ ਸਪੈਸ਼ਲ ਨੀਡਸ ਬੱਚਿਆਂ ਦੀ ਸਹਾਇਤਾ ਲਈ ਕੀਤਾ ਗਿਆ।

ਇਸ ਮਕਸਦ ਤੋਂ ਇਲਾਵਾ ਅੱਜ ਕੱਲ੍ਹ ਚਲ ਰਹੇ ...
  


ਸਰੀ ਵਿਖੇ ਰੈਣ ਸਬਾਈ ਕੀਰਤਨ ਕਰਵਾਇਆ ਗਿਆ
09.11.16 - ਡਾ. ਮਹਿੰਦਰ ਪਾਲ ਸਿੰਘ

ਬੀਤੇ ਸ਼ੁੱਕਰਵਾਰ ਨੂੰ ਗੁਰਦੁਆਰਾ ਦੂਖਨਿਵਾਰਨ ਸਾਹਿਬ, ਸਰੀ, ਕੈਨੇਡਾ ਵਿਖੇ ਖਾਲਸਾ ਸਕੂਲ ਦੇ ਸਮੂਹ ਧਾਰਮਿਕ ਵਿਭਾਗ ਅਤੇ ਬੱਚਿਆਂ ਨੇ ਰੈਣ ਸਬਾਈ ਕੀਰਤਨ ਕੀਤਾ। ਕੀਰਤਨ ਦਾ ਆਨੰਦ ਮਾਣਨ ਲਈ ਭਰਪੂਰ ਸੰਗਤਾਂ ਦੀ ਹਾਜ਼ਰੀ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰ ਰਹੀ ਸੀ। ਇਸ ਅਖੰਡ ਕੀਰਤਨ ਵਿਚ ਗ੍ਰੇਡ 2 ਤੋਂ ...
  


ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਦੇ ਜਥੇਬਦੰਕ ਢਾਂਚੇ ਦਾ ਐਲਾਨ
04.04.16 - ਮਹਿੰਦਰ ਪਾਲ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਕੈਨੇਡਾ ਦੇ ਢਾਂਚੇ ਦਾ ਐਲਾਨ ਕਰਦਿਆਂ ਉਹਨਾਂ ਦੱਸਿਆ ਕਿ ਇਸ ...
  TOPIC

TAGS CLOUD

ARCHIVE


Copyright © 2016-2017


NEWS LETTER