ਵਿਦੇਸ਼

ਚੀਨ

ਚੀਨ ਨੇ ਭਾਰਤ ਨੂੰ ਕਿਹਾ ਵਿਗੜਿਆ ਬੱਚਾ, ਦਿੱਤੀ ਨਸੀਹਤ
22.12.16 - ਪੀ ਟੀ ਟੀਮ

ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੂੰ ਲੈ ਕੇ ਚੀਨ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਬੀਜਿੰਗ ਦੇ ਸਰਕਾਰੀ ਮੀਡੀਆ ਨੇ ਕਿਹਾ, "ਨਵੀਂ ਦਿੱਲੀ ਨੂੰ ਵਿਗੜੇ ਬੱਚੇ ਦੀ ਤਰ੍ਹਾਂ ਵਿਹਾਰ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਚੀਨ ਨੇ ਵਨ-ਚਾਈਨਾ ਪਾਲਿਸੀ ਉੱਤੇ ਅਮਰੀਕਾ ਦੇ ਪ੍ਰੈਜ਼ੀਡੈਂਟ-ਇਲੈਕਟ ਡੋਨਾਲਡ ਟਰੰਪ ...
  


ਢਹਿੰਦੀ ਇਮਾਰਤ ਵਿੱਚ ਬਾਪ ਨੇ ਸੀਨੇ ਨਾਲ ਲਗਾ ਕੇ ਬਚਾਈ 3 ਸਾਲਾ ਧੀ ਦੀ ਜਾਨ
11.10.16 - ਪੀ ਟੀ ਟੀਮ

ਚੀਨ ਦੇ ਪੂਰਬੀ ਕਿਨਾਰੇ 'ਤੇ ਸਥਿਤ ਝੇਜਿਯਾਂਗ ਸੂਬੇ ਵਿੱਚ ਢਹੇ ਚਾਰ ਮਕਾਨਾਂ ਦੇ ਮਲਬੇ 'ਚੋਂ ਇੱਕ ਛੋਟੀ ਬੱਚੀ ਕੱਢੀ ਗਈ, ਜੋ ਆਪਣੇ ਪਿਤਾ ਦੇ ਸੀਨੇ ਨਾਲ ਚਿੰਬੜੀ ਹੋਈ ਸੀ। ਮਕਾਨ ਦੇ ਮਲਬੇ 'ਚੋਂ ਤਿੰਨ ਸਾਲਾਂ ਦੀ ਇਸ ਬੱਚੀ ਦੇ ਜਿਊਂਦੇ ਮਿਲਣ ਨੂੰ ਕਈ ਲੋਕ ਚਮਤਕਾਰ ਦੀ ਤਰ੍ਹਾਂ ...
  


ਚੀਨ ਵਿੱਚ ਦੁਨੀਆ ਦਾ ਸਭ ਤੋਂ ਲੰਮਾ ‘ਗ‍ਲਾਸ ਬ੍ਰਿਜ’, ਵੇਖ ਸਕਦੇ ਹੋ ਆਰ-ਪਾਰ
21.08.16 - ਪੀ ਟੀ ਟੀਮ

ਚੀਨ ਦੇ ਹੁਨਾਨ ਪ੍ਰਾਂਤ ਵਿੱਚ ਸ਼ਨੀਵਾਰ ਨੂੰ ਦੁਨੀਆ ਦਾ ਸਭ ਤੋਂ ਉੱਚਾ ਅਤੇ ਸਭ ਤੋਂ ਲੰਮਾ ‘ਗਲਾਸ ਬ੍ਰਿਜ’ ਯਾਤਰੀਆਂ ਲਈ ਖੋਲਿਆ ਗਿਆ।

ਸ਼ੀਸ਼ੇ ਦੇ ਇਸ ਪਾਰਦਰਸ਼ੀ ਪੁੱਲ ਦੀ ਲੰਬਾਈ 1,410 ਫੀਟ (430 ਮੀਟਰ) ਹੈ।
ਹੁਨਾਨ ਵਿੱਚ ਝੰਗਜਿਆਜੇ ਕੈਨਯੋਨ ਤੱਕ ਫੈਲਿਆ ਇਹ ਪੁੱਲ ਜ਼ਮੀਨ ਤੋਂ 300 ਮੀਟਰ ਉੱਚਾ ...
  


ਚੀਨ ਨੂੰ ਝੱਟਕਾ: ਟ੍ਰਿਬਿਊਨਲ ਨੇ ਖਾਰਿਜ ਕੀਤਾ ਦੱਖਣ ਚੀਨ ਸਾਗਰ ਉੱਤੇ ਚੀਨ ਦਾ ਦਾਅਵਾ
12.07.16 - ਪੀ ਟੀ ਟੀਮ

ਅੰਤਰਰਾਸ਼ਟਰੀ ਕੋਰਟ ਨੇ ਸਾਊਥ ਚਾਈਨਾ ਸੀ (ਦੱਖਣ ਚੀਨ ਸਾਗਰ) ਨੂੰ ਲੈ ਕੇ ਚੀਨ ਨੂੰ ਜਬਰਦਸਤ ਝੱਟਕਾ ਦਿੱਤਾ ਹੈ। ਹੇਗ ਸਥਿਤ ਕੋਰਟ ਆਫ ਆਰਬਿਟ੍ਰੇਸ਼ਨ ਨੇ ਫੈਸਲਾ ਸੁਣਾਇਆ ਹੈ ਕਿ ਦੱਖਣ ਚੀਨ ਸਾਗਰ ਉੱਤੇ ਚੀਨ ਦਾ ਅਧਿਕਾਰ ਨਹੀਂ ਹੈ। ਫੈਸਲੇ ਨੂੰ ਭਾਂਪ ਕੇ ਅੱਜ ਚੀਨ ਨੇ ਸੁਣਵਾਈ ...
  


ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲਿਆ
23.04.16 - ਪੀ ਟੀ ਟੀਮ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਨਵੇਂ ਸੰਯੁਕਤ ਬਲ ਯੁੱਧ ਕਮਾਨ ਕੇਂਦਰ ਦੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਾਲ ਲਿਆ ਹੈ। ਇੱਕ ਸਮਾਚਾਰ ਏਜੰਸੀ ਦੇ ਮੁਤਾਬਿਕ ਰਾਸ਼ਟਰਪਤੀ ਦੇ ਇਸ ਅਹੁਦੇ ਨੂੰ ਸੰਭਾਲਣ ਪਿੱਛੇ ਦੁਨੀਆਂ ਦੀ ਸਭ ਤੋਂ ਵੱਡੀ ਫੌਜ ’ਤੇ ਨਿਯੰਤਰਣ ਮਜ਼ਬੂਤ ਕਰਨ ...
  TOPIC

TAGS CLOUD

ARCHIVE


Copyright © 2016-2017


NEWS LETTER