ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਅੰਮ੍ਰਿਤਸਰ ਰਾਵਣੀ ਰੇਲ - ਬਚ ਰਹੇ ਜੋ ਸਵਾਲ
ਦੁਸਹਿਰੇ ਵਾਲੀ ਉਸ ਚੰਦਰੀ ਸ਼ਾਮ ਤੋਂ ਬਾਅਦ ਸਾਰੇ ਸਵਾਲ ਤਾਂ ਪੁੱਛੇ ਹੀ ਜਾ ਚੁੱਕੇ ਨੇ। ਇਸ ਛਿਓੜੰਬੇ ਜਿੱਡੀ ਜਗ੍ਹਾ ਵਿੱਚ ਤਾਂ ਬਚੇ-ਖੁਚੇ ਉਨ੍ਹਾਂ ਸਵਾਲਾਂ ਦਾ ਹੀ ਜ਼ਿਕਰ ਕਰਨਾ ਏ ਜਿਹੜੇ ਸਾਹੋਸਾਹੀ ਹੋਏ ਸਵਾਲਕਰਤਾ ਕੈਮਰਾ-ਮਾਈਕ-ਨੋਟਬੁੱਕ ਹੱਥ ਵਿੱਚ ਲਈ, ਕਿਸੇ ਅਧਿਕਾਰੀ, ਮੁੱਖਮੰਤਰੀ, ਮੰਤਰੀ ਦੇ ਪਿੱਛੇ ਹਫ਼ਦਿਆਂ, ਸਮੇਂ ਦੀ ਘਾਟ ਕਾਰਨ ਨਹੀਂ ਪੁੱਛ ਸਕੇ ਹੋਣਗੇ। 

ਹੁਣ ਏਹੀ ਸਵਾਲ ਜੇ ਅਸੀਂ ਆਪਣੇ ਅੰਦਰਲੇ ਅੰਨ੍ਹੇ ਖ਼ੂਹ ਨੂੰ ਕਰ ਲਈਏ ਤਾਂ ਸ਼ਾਇਦ ਧੁਰ-ਅੰਦਰੋਂ ਸੁਤੇ-ਸਿੱਧ ਕਿਸੇ ਜਵਾਬ ਆਉਣ ਦੀ ਆਸ ਬਚੀ ਰਹੇ।  

ਤੁਹਾਨੂੰ ਟੀਵੀ 'ਤੇ ਜਾਂ ਅਖ਼ਬਾਰੀ ਬਿਆਨਬਾਜ਼ੀ ਵਿੱਚ ਕਿਹੜਾ ਨੇਤਾ ਸੋਗਵਾਰ ਦਿਖਾਈ ਦਿੱਤਾ? ਅੰਮ੍ਰਿਤਸਰ ਦੇ ਜੌੜੇ ਫਾਟਕਾਂ ਨਜ਼ਦੀਕ ਰੇਲਵੇ ਦੀਆਂ ਪਟੜੀਆਂ 'ਤੇ ਅਜੇ ਮਨੁੱਖੀ ਅੰਗਾਂ ਵਿੱਚੋਂ ਖ਼ੂਨ ਰਿਸ ਰਿਹਾ ਸੀ ਜਦੋਂ "ਤੋਹਮਤ ਬਨਾਮ ਬਚਾਅ” ਵਾਲੀ ਰਾਜਨੀਤੀ, ਤੇ ਇਹਦੀ ਜੁੜਵਾਂ "ਇਸ 'ਤੇ ਰਾਜਨੀਤੀ ਨਾ ਕਰੋ” ਦੀ ਦੁਹਾਈ ਵਾਲੀਆਂ ਦੋਵੇਂ ਧਾਰਾਵਾਂ ਵਹਿ ਤੁਰੀਆਂ ਸਨ। ਪਰ ਪਰਦੇ ਤੇ ਵਾਰ-ਵਾਰ ਵਿਖਾਏ ਜਾ ਰਹੇ ਮਾਰਮਿਕ ਦ੍ਰਿਸ਼ਾਂ ਪਿੱਛੇ ਵੱਜਦੀ ਸੋਗਵਾਰ ਧੁਨ ਤੋਂ ਬਿਨਾਂ ਤੁਹਾਨੂੰ ਸੋਗ ਕਿੱਥੇ ਵਿਖਾਈ ਦਿੱਤਾ?

ਗੁੱਸਾ ਸੀ, ਬਿਲਕੁਲ ਸੀ — ਭੀੜ ਦਾ ਗੁੱਸਾ, ਵਿਰੋਧੀ ਧਿਰ ਦੇ ਨੇਤਾਵਾਂ ਦਾ ਗੁੱਸਾ, ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦਾ ਗੁੱਸਾ, ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਬਿਆਨ ਵਿੱਚਲਾ ਗੁੱਸਾ। ਪਰ ਆਪਣੇ ਬੇਕਿਰਕੀ ਨਾਲ ਵੱਢੇ-ਟੁੱਕੇ ਹਮਸਾਇਆਂ ਦਾ ਸੋਗ ਕਿੱਥੇ ਸੀ? 

ਸਾਹੋ-ਸਾਹੀ ਹੋਏ, ਤੱਥ ਇਕੱਠੇ ਕਰਦੇ, ਬਾਕੀਆਂ ਤੋਂ ਪਹਿਲਾਂ ਤੁਹਾਨੂੰ ਨਵੇਂ ਤੱਥ, ਤਾਜ਼ਾ ਤਸਵੀਰਾਂ ਪਹੁੰਚਾਉਂਦੇ ਤੇ ਦੇਰ ਰਾਤ ਤੱਕ ਆਪਣੀਆਂ ਰਿਪੋਰਟਾਂ ਫਾਈਲ ਕਰਕੇ, ਸਵੇਰੇ ਫ਼ਿਰ ਹਸਪਤਾਲਾਂ ਵਿੱਚ ਜ਼ਖ਼ਮੀਆਂ ਦੀ ਸਾਰ ਲੈਂਦੇ ਤੇ ਨਵੇਂ ਸਵਾਲ ਦਾਗਦੇ ਹੋਏ ਪੱਤਰਕਾਰ ਸੋਗਵਾਰ ਹੋਣਾ afford ਨਹੀਂ ਕਰ ਸਕਦੇ। ਉਨ੍ਹਾਂ ਦੇ ਸਵਾਲਾਂ ਦੀ ਵਾਛੜ ਦਾ ਸਾਹਮਣਾ ਕਰਦੇ ਨੇਤਾ/ਅਧਿਕਾਰੀ ਜੇ ਗ਼ਮਜ਼ਦਾ ਹੋ ਗਏ ਤਾਂ ਜਵਾਬ ਕਿਵੇਂ ਦੇਣਗੇ? ਇਸ ਲਈ ਉਹ ਦੁੱਖ ਦੇ ਪ੍ਰਗਟਾਵੇ ਦਾ ਬਿਆਨ ਤਾਂ ਦੇ ਸਕਦੇ ਨੇ, ਸੋਗਵਾਰ ਨਹੀਂ ਹੋ ਸਕਦੇ। 
-----------
ਰਾਵਣ ਨੂੰ ਸੜਨ ਲਈ ਇਹ ਨੇਤਾ ਹੀ ਕਿਉਂ ਦਰਕਾਰ ਹੁੰਦੇ ਨੇ? ਸੋਗ ਲਈ ਅਸੀਂ ਕਿੱਥੇ ਜਗ੍ਹਾ ਛੱਡੀ ਏ?
-----------
ਪਰ ਉਹ, ਜਿਨ੍ਹਾਂ ਦੇ ਘਰ ਦੇ ਜੀਅ ਚਲੇ ਗਏ, ਜਿੱਥੇ ਵੈਣ ਪੈ ਰਹੇ ਨੇ, ਵਿਰਲਾਪ ਹੈ, ਕੀ ਅਸੀਂ ਓਥੇ ਸੋਗ ਲਈ ਜਗ੍ਹਾ ਛੱਡੀ ਏ?
 
ਧੋਬੀਘਾਟ ਕਿਨਾਰੇ ਮੌਤ ਦੀ ਖ਼ੂਨੀ ਲਕੀਰ ਵਾਹੁੰਦੀ ਰੇਲਗੱਡੀ ਸਾਡੇ ਸਮਿਆਂ ਦੇ ਸੱਚ ਦੀ ਇਹ ਤਹਿਰੀਰ ਵੀ ਲਿਖ ਗਈ ਏ ਕਿ ਜਿਨ੍ਹਾਂ ਗਲੀਆਂ ਵਿੱਚ ਦੋ ਵਕਤ ਦੀ ਰੋਟੀ ਦੀ ਫਿਕਰ ਤੱਕ ਮਹਿਦੂਦ ਕਰ ਦਿੱਤੇ ਗਏ ਬਸ਼ਿੰਦੇ ਰਹਿੰਦੇ ਹੋਣ, ਉੱਥੇ ਸੋਗ ਇੱਕ ਲਗਜ਼ਰੀ (luxury) ਹੁੰਦਾ ਏ। 

"ਮੇਰਾ ਘਰ ਵਾਲਾ ਚਲਾ ਗਿਆ, ਦਿਉਰ ਚਲਾ ਗਿਆ, ਬੱਚੇ ਪੜ੍ਹਦੇ ਨੇ। ਹੁਣ ਮੇਰਾ ਘਰ ਕੌਣ ਚਲਾਏਗਾ?" ਦਰਵਾਜ਼ੇ ਵਿੱਚ ਖੜ੍ਹੀ, ਕੈਮਰਿਆਂ ਸਾਹਮਣੇ ਦੁਖੜਾ ਰੋਂਦੀ, ਆਪਣੀਆਂ ਲੱਤਾਂ ਨਾਲ ਚਿੰਬੜ ਰਹੀ, ਵਿਲਕਦੀ ਬੱਚੀ ਨੂੰ ਸੰਭਾਲਦੀ ਉਸ ਔਰਤ ਲਈ ਅਸੀਂ ਸੋਗ ਦੀ ਕੀ ਸੰਭਾਵਨਾ ਛੱਡੀ ਏ? 

ਉਸ ਸਾਹਵੇਂ ਤਾਂ ਅਗਲੇ ਮਹੀਨੇ ਦੇ ਰਾਸ਼ਨ ਤੇ ਬੱਚਿਆਂ ਦੀ ਫ਼ੀਸ ਦੇ ਸਵਾਲ ਖੜ੍ਹੇ ਹੋਣਗੇ ਤੇ ਉਦੋਂ ਤੱਕ ਸਵਾਲ ਪੁੱਛਦੀ ਭੀੜ ਵੀ ਜਾ ਚੁੱਕੀ ਹੋਣੀ ਏ ਕਿਉਂਜੋ ਇਸ ਪੰਜਾਬ ਵਿੱਚ ਭਖ਼ਦੇ ਮੁੱਦੇ ਨੇ ਹੋਰ ਬਥੇਰੇ। ਨਾਲੇ ਯੂ.ਪੀ, ਬਿਹਾਰ ਤੋਂ ਆਏ ਪ੍ਰਵਾਸੀਆਂ ਲਈ ਰਾਜਸੀ ਧਿਰਾਂ ਦੇ ਵੈਣ ਸਿਆਸਤੀ ਮੁਨਾਫ਼ਾਖੋਰੀ ਦੇ ਮੁਨਸ਼ੀਆਂ ਨੇ ਹਿਸਾਬ ਨਾਲ ਈ ਪਾਉਣੇ ਨੇ। ਕਿਹੜੀ ਧਿਰ ਯਾਦ ਕਰਾਵੇਗੀ ਕਿ ਮਾਲਟਾ ਦੇ ਬਰਫੀਲੇ ਪਾਣੀਆਂ ਵਿੱਚ ਡੁੱਬੇ ਪੰਜਾਬੀ ਪ੍ਰਵਾਸੀ ਹੋਣਾ ਹੀ ਲੋਚ ਰਹੇ ਸਨ? ਠੀਕ ਉਵੇਂ ਜਿਵੇਂ ਇਰਾਕ ਵਿੱਚ ਮਰਦੇ ਸਾਡੇ ਹਮਸਾਏ।   

ਅਜਿਹਾ ਨਹੀਂ ਕਿ ਧੋਬੀਘਾਟ ਦੇ ਨਿਵਾਸੀਆਂ ਨੂੰ ਖੁੱਲ੍ਹੇ ਪਾਰਕਾਂ ਵਿੱਚ ਰਾਵਣ ਦੇ ਪੁਤਲੇ ਜਲਾਉਣ ਨਾਲੋਂ ਰੇਲਪਟੜੀਆਂ ਨੇੜੇ ਮੇਲਾ-ਨੁਮਾ ਤਿਉਹਾਰ ਮਨਾਉਣ ਦਾ ਸ਼ੌਕ ਹੈ। ਇਸੇ ਲਈ ਪੁੱਛਣੋਂ ਰਹਿ ਗਏ ਸਵਾਲਾਂ ਵਿੱਚ ਇੱਕ ਇਹ ਵੀ ਹੈ ਕਿ ਅਜਿਹੇ ਮੁਹੱਲਿਆਂ ਵਿੱਚ ਰਾਵਣ ਨੂੰ ਪਟੜੀਆਂ ਕਿਨਾਰੇ ਹੀ ਕਿਉਂ ਜਗ੍ਹਾ ਨਸੀਬ ਹੁੰਦੀ ਏ? 
 
ਨਵੀਂ ਦੌਲਤ ਦੇ ਬਲਬੂਤੇ ਪਸਰਦਾ-ਲਿਸ਼ਕਦਾ ਸ਼ਹਿਰ ਸਵਾਲਾਂ ਦੀ ਕਿਸੇ ਬੁਛਾਰ ਦਾ ਸਾਹਮਣਾ ਕੀਤੇ ਬਗੈਰ ਕੁਝ ਇੰਝ ਤਾਮੀਰ ਹੋ ਜਾਂਦਾ ਏ ਕਿ ਸਾਰੇ ਹਰੇ-ਭਰੇ ਬਾਗ਼, ਰੋਜ਼ ਗਾਰਡਨ, ਫੁਹਾਰੇ ਤੇ ਖੁੱਲ੍ਹੀਆਂ ਜਨਤਕ ਥਾਵਾਂ ਇਹਦੀਆਂ ਉਹਨਾਂ ਕਾਲੋਨੀਆਂ ਵਿੱਚ ਆ ਡਿੱਗਦੀਆਂ ਨੇ ਜਿੱਥੇ ਖ਼ਪਤਕਾਰ ਰਹਿੰਦੇ ਨੇ ਉਨ੍ਹਾਂ ਸ਼ੈਆਂ ਦੇ, ਜਿਨ੍ਹਾਂ ਦੇ ਇਸ਼ਤਿਹਾਰ ਉਨ੍ਹਾਂ ਸਫ਼ਿਆਂ ਤੇ ਛਪਦੇ ਨੇ ਜਿਨ੍ਹਾਂ ਦੀ ਬੁੱਕਲ ਮਾਰ ਕੇ ਅਖਬਾਰਾਂ ਤਿਉਹਾਰੀ ਦਿਨਾਂ ਵਿਚ ਤੁਹਾਡੇ ਦਰਵਾਜ਼ੇ ਹੇਠਲੀ ਝੀਥ ਵਿੱਚੋਂ ਸਵੇਰੇ ਝਾਅ ਕਹਿੰਦੀਆਂ ਨੇ। ਜਿਹੜੇ ਮੁਹੱਲਿਆਂ ਵਿੱਚ ਇਨ੍ਹਾਂ ਪਦਾਰਥਾਂ ਦੇ ਖਪਤਕਾਰ ਨਾ ਰਹਿੰਦੇ ਹੋਣ, ਉਨ੍ਹਾਂ ਵਿੱਚ ਭਾਂਡੇ ਧੋਣ ਵਾਲਾ ਖੁਰਾ ਰੇਲਪਟੜੀ ਦੇ ਆਖ਼ਰੀ ਇੰਚ ਤੱਕ ਖਿਸਕ ਜਾਂਦਾ ਏ। ਗੱਡੀ ਦੇ ਮੁਸਾਫ਼ਰ ਖਿੜਕੀ ਵਿੱਚੋਂ ਤੁਹਾਡੇ ਵਿਹੜਿਆਂ, ਕਮਰਿਆਂ ਅੰਦਰ ਝਾਕ ਸਕਦੇ ਨੇ, ਤੇ ਤੁਹਾਡੇ ਵਿਆਹਾਂ, ਮਰਨਿਆਂ-ਪਰਨਿਆਂ ਲਈ, ਮੇਲਿਆਂ-ਤਿਉਹਾਰਾਂ ਲਈ, ਅਤੇ ਲੰਕਾਪਤੀ ਰਾਵਣ ਲਈ ਪੱਟੜੀ ਕਿਨਾਰੇ ਹੀ ਜਗ੍ਹਾ ਬਚ ਰਹਿੰਦੀ ਏ ਜਿੱਥੇ ਕਿਸੇ ਕਿਆਮਤ ਦੇ ਦਿਨ, ਹੱਥਾਂ ਵਿੱਚ ਮਾਈਕ ਫੜੀ ਇੱਕ ਸਵਾਲ ਕਰਦੀ ਭੀੜ ਧਾਵਾ ਬੋਲਦੀ ਏ: "ਤੁਸੀਂ ਇਜਾਜ਼ਤ ਲਈ ਸੀ?"
--------------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the video link in the top visual. This piece was originally published on October 22, 2018 in the wake of the Amritsar train tragedy. – Ed. 
--------------- 
ਬਚੇ ਰਹਿ ਗਏ ਸਵਾਲਾਂ ਵਿੱਚੋਂ ਇਹਨਾਂ ਆਬਾਦ/ਬਰਬਾਦ ਮੁਹੱਲਿਆਂ ਦਾ ਵੀ ਮੋੜਵਾਂ ਸਵਾਲ ਏ: "ਲਿਸ਼ਕਦੇ ਸ਼ਹਿਰੀ ਤਾਮੀਰੀਕਰਨ ਦੇ ਵਿਸਮਾਦੀ ਗਵਾਹੋ, ਤੁਸੀਂ ਇਜਾਜ਼ਤ ਲਈ ਸੀ?"

"ਵਰਜਿਆ ਸੀ, ਪਰ ਭੀੜ ਨੇ ਅਣਸੁਣਿਆ ਕਰ ਦਿੱਤਾ," "ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਟੜੀਆਂ 'ਤੇ ਰੇਲਗੱਡੀ ਆ ਸਕਦੀ ਹੈ," ਅਤੇ ਅਜਿਹੇ ਹੋਰ ਕਿੰਨੇ ਹੀ ਵਾਜਿਬ ਜਾਪਦੇ ਤਰਕ ਇਨ੍ਹਾਂ ਅਣਸੁਖਾਵੇਂ ਸਵਾਲਾਂ ਤੋਂ ਬਚੇ ਰਹਿਣ ਲਈ ਢਾਲ ਹਨ। "ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ" ਦੀ ਜ਼ਮੀਨ ਤੇ ਹੀ ਅਜਿਹਾ ਮਰਸੀਆ ਲਿਖਿਆ ਜਾ ਸਕਦਾ ਹੈ। 

ਪ੍ਰਸ਼ਾਸਨ ਵੀ ਛੇਤੀ ਹੀ ਸਬਕ ਸਿੱਖ, ਸ਼ਾਇਦ ਉਨ੍ਹਾਂ ਸਭ ਰੇਲਪਟੜੀਆਂ ਕਿਨਾਰੇ ਜਨਤਕ ਸੂਚਨਾ ਹਿੱਤ ਬੋਰਡ ਲਵਾ ਦੇਵੇ — "ਸਾਵਧਾਨ! ਰੇਲਗੱਡੀ ਹੇਠ ਆ ਕੇ ਮੌਤ ਹੋ ਸਕਦੀ ਹੈ।"  ਆਖ਼ਰ ਅਸੀਂ ਅਜੇ ਉਸ ਬੋਰਡ ਤੇ ਵੀ ਤਾਂ ਸਵਾਲ ਨਹੀਂ ਕੀਤਾ ਜਿਸ 'ਤੇ ਲਿਖਿਆ ਹੁੰਦਾ ਹੈ: "ਅੱਗੇ ਪੁਲ ਕਮਜ਼ੋਰ ਹੈ।" ਪ੍ਰਸ਼ਾਸਕੀ ਫੁਰਤੀ ਅਤੇ ਸਾਡੀ ਲਿਆਕਤ ਦੇ ਪ੍ਰਮਾਣ ਚੌਂਹਦਿਸ਼ਾਈਂ ਫੈਲੇ ਹੋਏ ਨੇ। 

ਪੁੱਛਣਖੁਣੋਂ ਤਾਂ ਇਹ ਸਵਾਲ ਵੀ ਰਹਿ ਗਿਆ ਏ ਕਿ ਰਾਵਣ ਨੂੰ ਸੜਨ ਲਈ ਇਹ ਨੇਤਾ ਹੀ ਕਿਉਂ ਦਰਕਾਰ ਹੁੰਦੇ ਨੇ? ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਪੁਤਲਾ ਕਿਸੇ ਮਰਿਆਦਾ-ਪੁਰਸ਼ੋਤਮ ਦੀ ਵੀਰਤਾ ਤੋਂ ਬਾਅਦ, ਇੱਕ ਰਾਵਣ ਤੋਂ ਦੂਜੇ ਰਾਵਣ ਵੱਲ ਨੂੰ ਭੱਜਦੇ, ਹੂਟਰ ਵਜਾਉਂਦੇ ਕਿਸੇ ਨੇਤਾ ਦੇ ਕਾਫ਼ਲੇ ਦੀ ਉਡੀਕ ਵਿੱਚ ਕਿਉਂ ਸੂਰਜ ਢਲਣ ਤੋਂ ਬਾਅਦ ਵੀ ਮਹਾਂਕਾਵਿ ਵਿੱਚ ਆਪਣੇ ਦਿੱਤੇ ਸਮੇਂ ਦੀ ਬੇਅਦਬੀ ਕਰਦਾ, ਅਗਨਭੇਂਟ ਹੋਣ ਦਾ ਇੰਤਜ਼ਾਰ ਕਰਦਾ ਏ? 

ਧਰਮ ਨੂੰ ਰਾਜਨੀਤੀ ਤੋਂ ਵੱਖ ਰੱਖਣ ਦੀ ਦੁਹਾਈ ਦੇਂਦੇ ਦੇਸ਼ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਅੰਮ੍ਰਿਤਸਰ ਦੇ ਜੌੜੇ ਫਾਟਕਾਂ ਤੱਕ ਰਾਵਣ ਦੇ ਕਿੰਨੇ ਪੁਤਲੇ ਕਿਸੇ ਨੇਤਾ ਦੀ ਕਿਰਪਾ ਤੋਂ ਬਿਨਾਂ ਫੂਕੇ ਗਏ? ਸਿਫ਼ਰ, ਇੱਕ ਵੀ ਨਹੀਂ। ਇਹ ਅੰਕੜਾ ਸਾਡੀ ਰਾਜਨੀਤੀ ਦੀਆਂ ਪਰਤਾਂ ਹੀ ਨਹੀਂ ਖੋਲ੍ਹੇਗਾ ਸਗੋਂ ਇਹਦੇ ਬਖ਼ੀਏ ਉਧੇੜ ਦੇਵੇਗਾ। ਮਰਿਆਦਾ-ਪੁਰਸ਼ੋਤਮ ਰਾਮ ਦੀ ਲੀਲ੍ਹਾ ਰਾਵਣੀ ਸੱਤਾ ਦੀ ਦਲਾਲੀ ਦਾ ਜ਼ਰੀਆ ਹੋ ਨਿੱਬੜੇ ਤਾਂ ਇਹ ਸਵਾਲ ਜਨਤਾ ਦੀ ਧਿਰ ਨੂੰ ਕਰਨਾ ਹੋਏਗਾ। 

ਜੌੜੇ ਫਾਟਕਾਂ ਤੋਂ ਇਲਾਵਾ ਕੀ ਬਾਕੀ ਸਭ ਸਥਾਨਾਂ ਤੇ ਰਾਵਣ-ਦਹਿਨ ਦੀ ਇਜਾਜ਼ਤ ਲਈ ਗਈ ਸੀ? ਇਨ੍ਹਾਂ ਸ਼ਹਿਰਾਂ, ਕਸਬਿਆਂ ਵਿਚ ਉਸ ਸ਼ਾਮ ਮੁਹੱਈਆ ਫਾਇਰਬ੍ਰਿਗੇਡ ਦੇ ਅਮਲੇ-ਫੈਲੇ ਬਾਰੇ ਜਾਣਕਾਰੀ ਜਨਤਕ ਕੀਤੀ ਗਈ ਸੀ? ਕਿੰਨੇ ਸਥਾਨਾਂ ਤੇ ਪ੍ਰਸ਼ਾਸਨ ਨੇ ਪ੍ਰਬੰਧਾਂ ਦੇ ਨਾਕਾਫ਼ੀ ਹੋਣ ਕਾਰਨ ਇਜਾਜ਼ਤ ਤੋਂ ਇਨਕਾਰ ਕੀਤਾ? ਸ਼ਹਿਰ ਦੇ ਡਿਪਟੀ-ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਕਿੱਥੇ-ਕਿੱਥੇ ਅਚਨਚੇਤ ਜਾਂਚ ਕਰਕੇ ਆਪਣੀ ਸੰਤੁਸ਼ਟੀ ਕੀਤੀ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਮੁਲਖੱਈਏ ਦੀ ਜਾਨ-ਮਾਲ ਸੁਰੱਖਿਅਤ ਹੈ? ਵੱਖੋ-ਵੱਖ ਹਸਪਤਾਲਾਂ ਵਿੱਚ ਬਿਖਰੀਆਂ ਲੋਥਾਂ ਉੱਤੇ ਹੁੰਦੇ ਵਿਰਲਾਪ, ਦਰਦਨਾਕ ਦ੍ਰਿਸ਼ਾਂ ਬਾਰੇ ਧੜਾਧੜ ਖ਼ਬਰਾਂ ਤੇ ਤਬਸਰੇ ਦਾ ਸ਼ੋਰ  ਤੇ ਪਿੱਠਭੂਮੀ ਵਿਚਲੀ ਮਾਤਮੀ ਧੁਨ ਦੇ ਕੰਨਪਾੜਵੇਂ ਕੋਲਾਹਲ ਵਿੱਚ ਇਹ ਸਾਰੇ ਸਵਾਲ ਉਨ੍ਹਾਂ ਕੋਲੋਂ ਪੁੱਛਣੇ ਰਹਿ ਜਾਂਦੇ ਨੇ, ਜਿਨ੍ਹਾਂ ਕੋਲ ਸਾਰੇ ਜਵਾਬ ਹੁੰਦੇ ਨੇ।  

ਜੇ ਸੱਚਮੁੱਚ ਦਿਲੋਂ ਦੁੱਖ ਹੈ ਤੇ ਸੱਚ-ਤਲਾਸ਼ਦੀ ਜਾਂਚ ਲਈ ਏਨੀ ਤੱਤਪਰਤਾ ਹੈ ਤਾਂ ਕੋਈ ਇਹ ਦੱਸੇ ਕਿ 10-12 ਸਾਲਾਂ ਦੀ ਬੱਚੀ ਹੱਥ ਵਿੱਚ ਆਪਣੇ ਪਿਓ ਦੀ ਤਸਵੀਰ ਫੜੀ, ਵੱਡੇ ਨੇਤਾਵਾਂ ਦੀ ਫ਼ੇਰੀ ਤੋਂ ਘੰਟਿਆਂ ਬਾਅਦ ਵੀ ਇੱਕ ਤੋਂ ਦੂਜੇ ਹਸਪਤਾਲ ਕਿਉਂ ਭਟਕ ਰਹੀ ਸੀ?

ਜਦੋਂ ਮੌਤ ਦੂਰ ਦਿਸਹੱਦੇ ਦਾ ਸੱਚ ਨਾ ਹੋ ਕੇ ਪੱਟੜੀਆਂ ਲਾਗੇ ਬਿਖਰੇ ਮਨੁੱਖੀ ਅੰਗਾਂ ਵਿੱਚੋਂ ਝਾਕਦੀ ਹੋਵੇ ਤਾਂ ਬਚਿਆ ਰਹਿ ਗਿਆ ਇਹ ਸਵਾਲ ਅਟਪਟਾ ਵੀ ਲੱਗ ਸਕਦੈ ਕਿ ਉਸ ਮੁਸਾਫ਼ਰ ਦੀ ਮਾਨਸਿਕ ਅਵਸਥਾ ਦਾ ਤਕਾਜ਼ਾ ਕਰੋ ਜਿਹੜਾ ਉਸ ਡੀਐਮਯੂ ਗੱਡੀ ਵਿੱਚ ਸਵਾਰ, ਸਮੇਂ-ਸਿਰ ਅੰਮ੍ਰਿਤਸਰ ਪਹੁੰਚਿਆ। ਵਰਤੇ ਭਾਣੇ ਬਾਰੇ ਵਾਇਰਲ ਵੀਡੀਓ ਵੇਖ ਤੇ ਚੌਂਹਤਰਫ਼ੀ ਵਿਰਲਾਪ ਨੂੰ ਸੁਣ ਉਸ ਕਿਨ੍ਹਾਂ ਸਵਾਲਾਂ ਸੰਗ ਕਿੰਨੀ ਦੇਰ ਘੁਲ਼ਣਾ ਏ? ਇਸ ਸਵਾਲ ਲਈ ਤਾਂ ਅਜੇ ਸਾਡੇ ਜਨਤਕ ਪਿੜ ਵਿੱਚ ਵੀ ਜਗ੍ਹਾ ਨਹੀਂ ਹੈ।

ਅਜੇ ਤਾਂ ਅਸੀਂ ਆਪਣੀ ਸੂਝ ਦੇ ਨਿਰਮਾਣ ਵਿੱਚ ਨਵੇਂ ਅਰਥ ਢੋਂਦਾ ਸ਼ਬਦ ਜੜਿਆ ਏ – ਟ੍ਰੈੱਸਪਾਸਰ। ਤਿੰਨ ਦਹਾਕਿਆਂ ਤੋਂ ਵੀ ਪਹਿਲੇ ਜਦੋਂ ਸਰਕਾਰੀ ਸਕੂਲ਼ ਵਿਚ ਏ.ਬੀ.ਸੀ. ਛੇਵੀਂ ਜਮਾਤ ਨੂੰ ਆ ਜੁੜਦੀ ਸੀ ਤਾਂ ਵੱਡੇ ਭੈਣਜੀ ਅੱਠਵੀਂ ਵਾਲਿਆਂ ਨੂੰ ਔਸਕਰ ਵਾਈਲਡ (Oscar Wilde) ਦੀ ਕਹਾਣੀ "ਦਾ ਸੈੱਲਫ਼ਿਸ਼ ਜੀਐਂਟ" (The Selfish Giant) ਪੜ੍ਹਾਉਂਦੇ ਸਨ। ਪਹਿਲੀ ਵਾਰੀ ਉਸ ਕਹਾਣੀ ਵਿੱਚ ਇਸ ਸ਼ਬਦ ਨਾਲ ਮੇਰਾ ਟਾਕਰਾ ਹੋਇਆ ਸੀ; "ਟ੍ਰੈੱਸਪਾਸਰਜ਼ ਵਿੱਲ ਬੀ ਪ੍ਰੌਸੀਕਿਊਟਿਡ," ਉਸ ਦੈਂਤ ਨੇ ਕਿਹਾ ਸੀ। ਹੁਣ ਜਾ ਕੇ ਪਤਾ ਲੱਗਿਐ ਵੇਖਣ ਨੂੰ ਇਹ "ਟ੍ਰੈੱਸਪਾਸਰਜ਼" ਕਿਹੋ ਜਿਹੇ ਜਾਪਦੇ ਨੇ। ਸਰਕਾਰੇ-ਹਿੰਦ ਨੇ ਦੱਸਿਆ ਏ ਕਿ ਪਟੜੀਆਂ ਵਿਚਕਾਰ ਟੋਟੇ-ਟੋਟੇ ਹੋਏ ਪਏ ਇਹ ਟ੍ਰੈੱਸਪਾਸਰਜ਼ ਹੀ ਸਨ। ਜਿਹੜੇ ਸਵਾਲ ਇਨ੍ਹਾਂ ਪੁੱਛਣੇ ਸੀ ਉਹ ਸ਼ੋਰ ਵਿੱਚ ਗਵਾਚ ਗਏ ਨੇ। ਜਿਨ੍ਹਾਂ ਨੂੰ ਬਹੁਤੀ ਤਲਬ ਹੋਵੇ, ਉਹ ਜਾਂਚ ਅਧਿਕਾਰੀ ਸਾਹਵੇਂ ਪੇਸ਼ ਹੋ ਜਾਣ। 

ਹੋਂਡੂਰੱਸ ਤੋਂ ਚੱਲ, ਗੁਆਟੇਮਾਲਾ ਤੇ ਫਿਰ ਮੈਕਸੀਕੋ ਥਾਣੀਂ ਅਮਰੀਕਾ ਵੱਲ ਨੂੰ ਟੁਰੇ ਕਾਫ਼ਲੇ ਤੋਂ ਲੈ ਕੇ ਸੋਗ ਦੀ ਅਣਹੋਂਦ ਤਕ ਦੇ ਸਵਾਲ ਪੁੱਛਦੇ, ਅਸੀਂ ਇਸ ਦੌਰ ਦੇ ਟ੍ਰੈੱਸਪਾਸਰਜ਼ ਹਾਂ।  ਮੈਂ ਅੰਗਰੇਜ਼ੀ ਦੇ ਇਸ ਸ਼ਬਦ ਦਾ ਪੰਜਾਬੀ ਉਲਥਾ ਦੇਣ ਤੋਂ ਇਨਕਾਰੀ ਹਾਂ। ਫਾਡੀ ਰਹਿ ਗਏ ਸਵਾਲਾਂ ਨੂੰ ਅਗਨਭੇਂਟ ਕਰਨ ਲਈ ਕੋਈ ਸੂਹੀ, ਸੋਗਵਾਰ ਕਿਰਮਚੀ ਸ਼ਾਮ ਵਾਸਤਾ ਨਾ ਪਾਵੇ ਪੰਜਾਬ ਨੂੰ, ਤੇ ਲਟਕਦੇ ਰਹਿਣ ਅਣਸੁਖਾਵੇਂ ਇਹ ਸਵਾਲ, ਇਸ ਉਮੀਦ ਨਾਲ, ਲ਼ਿਖਤੁਮ ਬਾਦਲੀਲ਼।

*ਲੇਖਕ ਸੀਨੀਅਰ ਪੱਤਰਕਾਰ ਹੈ ਜੋ ਰੇਲਪਟੜੀ ਤੋਂ ਦੂਰ ਲਿਸ਼ਕਦੇ ਸ਼ਹਿਰਾਂ ਦਾ ਨਿਵਾਸੀ ਰਿਹਾ ਹੈ ਅਤੇ ਅਣਪੁੱਛੇ ਸਵਾਲਾਂ ਦੀ ਜ਼ਖ਼ੀਰਾਅੰਦੋਜ਼ੀ ਕਰਦਾ ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 _______________________________________________________________

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: 919047292804
ਈਮੇਲ- craigparrishkidneyfoundation@yahoo.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017

NEWS LETTER