ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਤੁਮ ਬਿਲਕੁਲ ਹਮ ਜੈਸੇ ਨਿਕਲੇ...
ਹਮਸਾਇਆ ਕਿੱਡਾ ਖੂਬਸੂਰਤ ਸ਼ਬਦ ਹੈ, ਉਚਾਰਦਿਆਂ ਹੀ ਇੱਕ ਹੁਸੀਨ ਬਿੰਬ ਤਸੱਵਰ ਵਿਚ ਉੱਭਰਦਾ ਹੈ। ਏਧਰਲੇ ਤਿੰਨ ਕਰੋੜ ਪੰਜਾਬੀਆਂ ਦੇ ਓਧਰਲੇ ਗਿਆਰਾਂ ਕਰੋੜ ਤੋਂ ਵਧੀਕ ਪੰਜਾਬੀ ਹਮਸਾਏ ਲੱਗਦੇ ਨੇ। ਹਮ-ਸਾਏ — ਉਹ ਜਿਨ੍ਹਾਂ ਦਾ ਪ੍ਰਛਾਵਾਂ ਇੱਕੋ ਹੀ ਹੋਵੇ। ਚੜ੍ਹਦੇ ਦਾ ਲਹਿੰਦਾ ਹਮਸਾਇਆ ਏ। ਅਜਕਲ ਸੁਰਖੀਆਂ ਪੜ੍ਹੋ - ਕੁੱਝ ਇੰਝ ਤਾਮੀਰ ਹੋਈਆਂ/ਕੀਤੀਆਂ ਭਾਵਨਾਵਾਂ ਨੇ ਕਿ ਦਰਦ ਵੀ ਦੋਵੇਂ ਪਾਸਿਆਂ ਦੀ ਭੀੜ ਦਾ ਹਮਸਾਇਆ ਜਿਹਾ ਹੈ।       

ਓਧਰ ਗਵਾਂਢ ਵਿੱਚ ਰੌਲਾ ਪਿਆ ਏ ਬੜਾ ਬੇਅਦਬੀ ਦਾ। ਸੂਲੀ ਤੇ ਟੰਗੇ ਗਏ ਪੈਗੰਬਰ ਨੂੰ ਇਸ਼ਟਦੇਵ ਮੰਨਣ ਵਾਲੀ ਤਿੰਨ ਬੱਚਿਆਂ ਦੀ ਇੱਕ ਮਾਂ ਖੇਤਾਂ ਵਿਚ ਕੰਮ ਕਰ, ਦਸਾਂ ਨਹੁੰਆਂ ਦੀ ਕਿਰਤ ਨਾਲ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਕੋਈ 9 ਸਾਲ ਪਹਿਲੋਂ ਖੇਤਾਂ ਵਿਚ ਹੀ ਹੋਰਨਾਂ ਮਿਹਨਤਕਸ਼ ਔਰਤਾਂ ਨਾਲ ਤੂੰ-ਤੂੰ, ਮੈਂ-ਮੈਂ ਵਿੱਚ ਉਲਝ ਪਈ। ਗਰੀਬਾਂ ਦੀ ਲੜਾਈ ਵੀ ਤਾਂ ਕਿਸੇ ਗਰੀਬੜੇ ਜਿਹੇ ਮੁੱਦੇ ਤੇ ਹੋਣੀ ਹੁੰਦੀ ਹੈ, ਉਨ੍ਹਾਂ ਕਿਹੜਾ ਕਿਸੇ ਸੱਤਵੇਂ ਬੇੜੇ ਦਾ ਪੰਧ ਰੋਕਣਾ ਜਾਂ ਸੁਖਾਲਾ ਕਰਨਾ ਹੁੰਦਾ ਹੈ? 'ਕੌਣ ਪਾਣੀ ਦੇ ਕਿਹੜੇ ਭਾਂਡੇ ਨੂੰ ਹੱਥ ਲਾ ਸਕਦਾ ਹੈ' ਵਰਗੇ ਜਾਨਲੇਵਾ ਮੁੱਦੇ ਤੇ ਖਹਿਬੜ ਪਈਆਂ। 

ਮੁਲਕ ਵਿੱਚ ਬੇਅਦਬੀ ਦੀ ਧਰਾਤਲ ਦੀ ਕੁਝ ਅਜੇਹੀ ਰਸਾਤਲ ਵਰ੍ਹਿਆਂ ਦੇ ਇਲਮੀ ਪ੍ਰਚਾਰ ਨਾਲ ਪਹਿਲਾਂ ਹੀ ਨਿਰਮਿਤ ਤੇ ਪ੍ਰਵਾਨਤ ਹੋ ਚੁੱਕੀ ਸੀ ਕਿ ਅਨਪੜ੍ਹ ਮਹਿਲਾਵਾਂ ਨੂੰ ਵੀ ਏਸ ਹਥਿਆਰ ਦੀ ਵੱਢ-ਮਾਰ ਸ਼ਕਤੀ ਦਾ ਅੰਦਾਜ਼ਾ ਸੀ। ਉਹਨਾਂ ਝੱਟ ਇਲਜ਼ਾਮ ਲਾਇਆ ਕਿ ਇਸ ਸੂਲੀ-ਟੰਗੇ ਦੀ ਜ਼ਾਦੀ ਨੇ ਸਾਡੇ ਪੈਗੰਬਰ ਦੀ ਸ਼ਾਨੇ ਖਿਲਾਫਤ ਵਾਲੇ ਬੋਲ ਬੋਲੇ ਸਨ।  

ਭੀੜ ਨੇ ਮਹਾਂਦੋਸ਼ ਆਇਦ ਕਰ ਦਿੱਤਾ। ਅਦਾਲਤ ਨੇ ਮੌਤ ਫਰਮਾਈ। ਹਮਸਾਏ ਪੰਜਾਬ ਦੇ ਗਵਰਨਰ ਨੇ ਰਤਾ ਸ਼ਕ ਕੀਤਾ, ਉਹਨੂੰ ਉਹਦੇ ਰਾਖੇ, ਪੰਜ ਵਕਤਾਂ ਦੇ ਨਮਾਜ਼ੀ ਨੇ ਬੰਦੂਕ ਨਾਲ ਜਹੰਨਮ ਭੇਜ ਦਿੱਤਾ। ਪਿੱਛੇ ਪਿੱਛੇ ਮੁਲਕ ਦਾ ਇੱਕ ਮੰਤਰੀ, ਸ਼ਾਹਬਾਜ਼ ਭੱਟੀ, ਵੀ ਇਵੇਂ ਹੀ ਪੁੱਜਦਾ ਕੀਤਾ। ਹਾਈ ਕੋਰਟ ਪੈਗੰਬਰੀ ਸੱਚ ਤੋਂ ਕਿਵੇਂ ਕਿਨਾਰਾ ਕਰਦੀ? ਉਹਨੇ ਵੀ ਤਿੰਨ ਬੱਚਿਆਂ ਦੀ ਇਸ ਮਾਂ ਨੂੰ ਫਾਂਸੀ ਦਾ ਹੁਕਮ ਚਾੜਿਆ। 

ਮੁਲਕ ਜਾਂ ਲੋਕ ਹੀ ਨਹੀਂ, ਕਾਨੂੰਨ ਦੀਆਂ ਧਾਰਾਵਾਂ ਵੀ ਹਮਸਾਈਆਂ ਹੁੰਦੀਆਂ ਨੇ। ਚੜ੍ਹਦੇ ਵਿਚ 295 ਨੂੰ ਹੁਣੇ ਜਿਹੇ ਤਿੱਖੇ ਦੰਦ ਨਸੀਬ ਹੋਏ ਨੇ। ਲਹਿੰਦੇ ਨੂੰ ਖ਼ੁਦਾ ਦੀ ਮਾਰ 1980ਵਿਆਂ ਦੇ ਮੱਧ ਵਿੱਚ ਹੀ ਵਗ ਤੁਰੀ ਸੀ ਜਦੋਂ ਜਲੰਧਰ ਦੇ ਜੰਮੇ ਇੱਕ ਵਰਦੀਧਾਰੀ ਫੌਜੀ ਪੰਜਾਬੀ ਨੇ ਪਾਕਿਸਤਾਨ ਵਿਚ ਏਸੇ 295 'ਚ ਤਰਮੀਮ ਜੜ, ਬੇਅਦਬੀ ਕਰਨ ਵਾਲਿਆਂ ਲਈ ਉਮਰਕੈਦ ਦਾ ਬੰਦੋਬਸਤ ਕੀਤਾ ਸੀ। 
-----------
ਬੇਅਦਬੀ ਖ਼ਿਲਾਫ਼ ਲੜਦੇ, ਹਮਸਾਏ ਨੂੰ ਦੁਸ਼ਮਣ ਦੱਸਦੇ, ਵੇਖੋ ਹੋਏ ਅਸੀਂ ਉਹਦੀ ਭੀੜ ਵਰਗੇ।
-----------
ਇੱਕ ਵਾਰੀ ਇਸ ਰਸਤੇ ਪੈ ਗਏ ਤਾਂ ਫਿਰ ਪੈਰ ਪਿੱਛੇ ਪੁੱਟਣਾ ਮੁਹਾਲ ਹੁੰਦਾ ਏ। ਕੋਈ ਤੁਹਾਥੋਂ ਵੀ ਤੇਜ਼ ਰੱਬ ਤੱਕ ਪਹੁੰਚ ਰੱਖਣ ਦਾ ਦਾਅਵਾ ਠੋਕ ਸਕਦਾ ਹੈ। 1991 ਆਉਂਦੇ ਆਉਂਦੇ ਅਦਾਲਤਾਂ ਦਾ ਉਮਰਕੈਦ ਦੇਣ ਦਾ ਅਧਿਕਾਰ ਵੀ ਗਵਾਚ ਗਿਆ। ਹੁਣ ਉਹ ਕੇਵਲ ਮੌਤ ਹੀ ਫਰਮਾ ਸਕਦੀਆਂ ਸਨ।   

ਵੈਸੇ ਅਦਾਲਤੀ ਫੈਸਲੇ ਦੀ ਰੌਸ਼ਨੀ ਵਿਚ 295 ਰਾਹੀਂ ਅੱਜ ਤੱਕ ਕਿਸੇ ਨੂੰ ਫਾਂਸੀ ਲਟਕਾਉਣ ਦੀ ਨੌਬਤ ਨਹੀਂ ਆਈ। ਬਹੁਤੇ ਮਾਮਲਿਆਂ ਵਿਚ ਨਿਆਂ ਵਿੱਚ ਹੁੰਦੀ ਦੇਰੀ ਤੋਂ ਉਚਾਟ ਹੋਈਆਂ ਭੀੜਾਂ ਨੇ ਅਜਿਹਾ ਵਿਸਮਾਦੀ ਪ੍ਰਸ਼ਾਦ ਆਪ ਹੀ ਵੰਡ ਘੱਤਿਆ, ਅਦਾਲਤਾਂ ਦਾ ਭਾਰ ਘਟਾਇਆ। 1985 ਤੱਕ ਪਾਕਿਸਤਾਨ ਵਿੱਚ ਕੋਈ 10 ਕੁ ਬੇਅਦਬੀ ਦੇ ਮਾਮਲੇ ਅਦਾਲਤਾਂ ਤੱਕ ਪੁੱਜੇ ਸਨ। ਹੁਣ ਇਹ ਗਿਣਤੀ 4,000 ਤੋਂ ਉਪਰ ਟੱਪ ਚੁੱਕੀ ਏ।  

ਪਹਿਲੀ ਵਾਰੀ ਪੈਗੰਬਰ ਦੀ ਸ਼ਾਨ-ਖ਼ਿਲਾਫ਼ੀ ਦਾ ਕੋਈ ਕੇਸ ਗਵਾਂਢੀਆਂ ਦੀ ਸੁਪਰੀਮ ਕੋਰਟ ਤੱਕ ਪੁੱਜਿਆ ਤਾਂ ਵੱਡੇ ਮੁਨਸਿਫ਼ਾਂ ਆਖਿਆ, ਇਹ ਤਾਂ ਨਿਰਾ ਝੂਠ ਦਾ ਪੁਲੰਦਾ ਹੈ। ਕਿਸੇ ਨਿਰਦੋਸ਼ੀ ਨੂੰ ਇੰਝ ਫਸਾਉਣਾ ਇਸ਼ਟ ਦੀ ਬੇਅਦਬੀ ਹੈ, ਪੈਗੰਬਰ ਦੀ ਸਿੱਖਿਆ ਦੀ ਖ਼ਿਲਾਫ਼-ਅਰਜ਼ੀ ਹੈ।  

ਪਰ ਪੈਗੰਬਰੀ ਅਦਬ ਦਾ ਦਿਫ਼ਾ ਕਰਦੀ ਭੀੜ ਕਦੋਂ ਤਰਕ-ਵਿਤਰਕ ਸੁਣਦੀ ਏ? ਸੜਕਾਂ, ਅਦਾਰੇ, ਸਰਕਾਰ ਤੇ ਸੋਚ ਠੱਪ ਕਰ ਦਿੱਤੀ। ਮੁਲਕ ਸਾਹ ਰੋਕ ਕੇ ਖੜ੍ਹ ਗਿਆ। ਬਾਹਵਾਂ ਚੜ੍ਹਾ ਥੋੜ੍ਹਾ ਜਿਹਾ ਕੁਸਕਿਆ ਪਹਿਲੀਆਂ ਦਾ ਇੱਕ ਕਪਤਾਨ, ਪਰ ਉਹ ਏਸੇ ਭੀੜ ਦਾ ਏਲਚੀ ਰਿਹਾ ਸੀ ਕਦੇ। ਕਿਸੇ ਇਕਬਾਲ ਨਾ ਮੰਨਿਆ ਉਹਦਾ। 

ਅਦਲੀਆ ਤੇ ਫੌਜ ਮੂੰਹ ਵਿੱਚ ਘੁੰਙਣੀਆਂ ਪਾ ਖੜ੍ਹੇ ਹਨ। ਭੀੜ ਵਾਪਸ ਆਉਣ ਦੀ ਚਿਤਾਵਨੀ ਦੇ ਕੇ ਘਰਾਂ ਨੂੰ ਮੁੜੀ ਹੈ। 

ਉਹਨਾਂ ਦੀ ਧਾਰਾ 295 ਦੀ ਇੱਕ ਹਮਸ਼ੀਰਾ ਐਥੇ ਸਾਡੀ ਜਾਈ ਏ। ਦਾਦਰੀ ਵਿਚਲੇ ਅਖ਼ਲਾਕ ਦੇ ਘਰ ਨੂੰ ਚੜ੍ਹੀ ਆਉਂਦੀ ਖਲਕਤ ਤੋਂ ਲੈ ਕੇ ਪਹਿਲੂ ਖ਼ਾਨ ਨੂੰ ਧਾਰਮਿਕ ਭਾਵਨਾਵਾਂ ਦੇ ਨਾਜ਼ੁਕ ਮੁੱਦੇ ਬਾਰੇ ਸੁਚੇਤ ਕਰਦਿਆਂ-ਕਰਦਿਆਂ, ਪੈਗੰਬਰਾਂ ਨੂੰ ਬੇਅਦਬੀ ਦੇ ਹਮਲਿਆਂ ਤੋਂ ਬਚਾਉਂਦੀਆਂ ਭੀੜਾਂ, ਸਾਬਰੀਮਾਲਾ ਤੋਂ ਲੈ ਕੇ ਹਰ ਗਲੀ, ਕੂਚੇ, ਮੋੜ ਤੱਕ ਖ਼ੁਦਾਈ ਨੂੰ ਬਚਾਉਣ ਘਰਾਂ ਤੋਂ ਨਿਕਲੀਆਂ ਹੋਈਆਂ ਨੇ। 

ਦੋਵਾਂ ਹਮਸਾਏ ਪੰਜਾਬਾਂ ਵਿੱਚ ਉਹਨਾਂ 295 ਨੰਬਰ ਵਾਲੀਆਂ ਤੋਪਾਂ ਨਾਲ ਨਿਸ਼ਾਨੇ ਫੁੰਡਣ ਦਾ ਤਹੱਈਆ ਕੀਤਾ ਹੋਇਆ ਹੈ।  
--------------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the video link in the top visual. This piece was originally published on November 12, 2018 just when the crowds of the devout were hounding Aasia Bibi in Pakistan for committing blasphemy, and in Punjab, they were demanding the harshest punishment for those found guilty of committing sacrilege. Crowds on both sides felt buoyed by the changes in the sub-clauses of 295 IPC, making it as draconian as they could manage. Soon after this piece was published, we lost our beloved Fahmida Riaz. – Ed. 
--------------- 
ਕਲਮਾਂ, ਜ਼ੁਬਾਨ, ਕੈਮਰੇ, ਅਖਬਾਰਾਂ, ਜਰੀਦੇ, ਚੈਨਲ ਮਹਾਂਦੋਸ਼ ਤੋਂ ਬਚਦੇ ਰੈੱਡਕਲਿਫ ਰੇਖਾ ਦੇ ਦੋਹੀਂ ਪਾਸੀਂ ਉਹਨਾਂ ਹਮਸ਼ੀਰਾ ਭੀੜਾਂ ਦੀ ਕਥਾ ਕਹਿ ਰਹੇ ਨੇ। 295 ਦੀ ਤੱਤੀ 'ਵ੍ਹਾ ਉਹਨਾਂ ਵੰਨ੍ਹੇ ਨਾ ਆਵੇ, ਇਸ ਲਈ ਬੋਚ-ਬੋਚ ਕਦਮ ਧਰ ਰਹੇ ਨੇ।   

ਸਾਡੀ ਅਦਾਲਤ-ਏ-ਉਜ਼ਮਾ ਨੇ ਨੌਜਵਾਨ ਬੀਬੀ ਨੂੰ ਲਿਖ਼ਤੀ ਕਿਹੈ - ਜਾ, ਜਾ ਕੇ ਆਪਣੇ ਇਸ਼ਟ ਦੇ ਦਰਸ਼ਨ ਕਰ ਲੈ। ਪਰ ਇਸ਼ਟ ਨੂੰ ਬੇਅਦਬੀ ਤੋਂ ਬਚਾਉਂਦੀ ਭੀੜ ਅਇਅੱਪਾ ਦੇ ਪਹਾੜ ਉੱਤੇ ਬੀਬੀ ਨਾਲ ਯੁੱਧ ਕਰ ਰਹੀ ਹੈ। 

ਹਮਸਾਏ ਦੀ ਅਦਾਲਤ-ਏ-ਆਲੀਆ ਨੇ ਨੌਜਵਾਨ ਬੀਬੀ ਨੂੰ ਕਿਹੈ - ਆਸੀਆ, ਤੂੰ ਆਜ਼ਾਦ ਏਂ, ਜਿੱਥੇ ਮਰਜ਼ੀ ਹੋਵੇ ਜਾ। ਉਹ ਲੁਕਦੀ ਫਿਰਦੀ, ਇਸ਼ਟ ਦੇ ਨਾਮ ਤੇ ਬਣੇ ਵਾਹਿਦ ਮੁਲਕੋਂ ਭੱਜਣ ਦਾ ਰਸਤਾ ਲੱਭ ਰਹੀ ਹੈ।  

ਸਾਡੇ ਭਵਿੱਖ ਦਾ ਬਿੰਬ ਲਹਿੰਦੇ ਪਾਸੇ ਲੱਗੇ ਸ਼ੀਸ਼ੇ ਵਿੱਚੋਂ ਦਿਸ ਰਿਹਾ ਹੈ। ਅਸੀਂ ਹਮਸਾਏ ਨੂੰ ਦੁਸ਼ਮਣ ਦੱਸਦੇ, ਉਹਦੀ ਭੀੜ ਵਰਗੇ ਹੁੰਦੇ ਜਾ ਰਹੇ ਹਾਂ। 295 ਹੱਥ ਵਿਚ ਫੜੀ ਲਸ਼ਕਰ ਮੋਰਚੇ ਗੱਡੀ ਬੈਠੇ ਨੇ। ਸਰਬੱਤ ਦਾ ਭਲਾ ਮੰਗਣ ਵਾਲਿਆਂ ਕੋਲ ਸ਼ਬਦ ਗੁਰੂ ਤੋਂ ਸੇਧ ਲੈਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਜੇ ਗੁਰੂ ਅੱਜ ਐਥੇ ਹੁੰਦਾ ਤਾਂ ਕਿੰਨ੍ਹਾ ਮੁਹਾਜ਼ਾਂ ਉੱਤੇ ਕਿਹੜੀਆਂ ਲੜਾਈਆਂ ਲੜਦਾ? ਬਸ ਸਿਰਫ਼ ਉਹਦੀ ਫੌਜ ਵਿਚ ਭਰਤੀ ਹੋ ਕੋਈ ਭੀੜ ਗੁਰ-ਅਦਬ ਦਾ ਰਸਤਾ ਸੁਖਾਲਾ ਕਰ ਸਕਦੀ ਹੈ, ਵਰਨਾ ਓਧਰ ਨੂੰ ਵੇਖੋ ਜਿੱਧਰ ਸੂਰਜ ਡੁੱਬਦਾ ਏ — ਸਾਡਾ ਕੱਲ 295 ਵਾਲੀ ਫ਼ੀਤੀ ਲਾਈ ਸਾਨੂੰ ਸੈਨਤਾਂ ਕਰ ਰਿਹਾ ਹੈ। ਪੇਛਾ ਛੱਡੋ, ਸਾਡਾ ਤਾਂ ਭਵਿੱਖ ਵੀ ਲਹਿੰਦੇ ਦੇ ਮੁਸਤਕਬਿਲ ਦਾ ਹਮਸਾਇਆ ਹੋਣ ਨੂੰ ਫਿਰਦਾ ਏ। ਫਹਮੀਦਾ ਰਿਆਜ਼ ਨੂੰ ਰਤਾ ਪਹਿਲੋਂ ਦਿਸ ਗਿਆ ਸੀ - ਤੁਮ ਬਿਲਕੁਲ ਹਮ ਜੈਸੇ ਨਿਕਲੇ... 

*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਲਹਿੰਦਿਓਂ ਆਇਆਂ ਦੇ ਘਰੀਂ ਜੰਮਿਆ, ਪਲਿਆ ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 _______________________________________________________________

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: 919047292804
ਈਮੇਲ- craigparrishkidneyfoundation@yahoo.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017

NEWS LETTER