ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਚੋਣਾਂ 2019 – ਬੱਸ ਅੱਡੇ ਦੀ ਹਾਲਤ ਹੁਣ ਠੀਕ ਹੈ
"ਬੱਸ ਅੱਡੇ ਦੀ ਹਾਲਤ ਬੜੀ ਖਰਾਬ ਹੈ।”

ਪੱਤਰਕਾਰੀ ਵਿਚ ਗੁਜ਼ਾਰੇ ਢਾਈ ਦਹਾਕਿਆਂ ਦੌਰਾਨ ਮੈਂ ਕਈ ਵਾਰੀ ਸ਼ੋਬ੍ਹੇ ਵਿਚ ਆਪਣੇ ਪਹਿਲੇ ਕਦਮ ਰੱਖਦੇ ਨੌਜਵਾਨ ਪੱਤਰਕਾਰਾਂ ਦੀਆਂ ਪਲੇਠੀਆਂ ਰਿਪੋਰਟਾਂ ਪੜ੍ਹੀਆਂ। ਕੁਝ ਸਾਬਤ ਕਰ ਦੇਣ ਦੇ ਜਜ਼ਬੇ ਨਾਲ ਭਰਿਆ ਉਹ ਲੋਕਾਂ ਵਿਚ ਜਾਂਦਾ, ਤਹਿਸੀਲ ਦੇ ਬਾਹਰ ਬੈਠੇ ਕਿਸੇ ਦੁਖਿਆਰੇ ਦੀ ਕਥਾ ਲੈ ਆਉਂਦਾ। ਘੱਟ ਦਾਜ ਦੇ ਤਾਅਨਿਆਂ ਤੋਂ ਦੁਖੀ ਹੋ ਖ਼ੁਦਕੁਸ਼ੀ ਕਰ ਗਈ ਕੁੜੀ ਦੇ ਪਰਿਵਾਰ ਦੇ ਦੁਖੜਿਆਂ ਦੀ ਪੰਡ ਥੱਬਾ-ਭਰ ਕਾਗਜ਼ਾਂ ’ਤੇ ਝਰੀਟ ਸੁੱਟਦਾ, ਫਿਰ ਸ਼ਿਕਾਇਤ ਕਰਦਾ ਕਿ ਛੋਟੇ ਥਾਣੇਦਾਰ ਦੀ ਕੱਢੀ ਗਾਲ੍ਹ ਵਾਲੀ ਲਾਈਨ ਕਿਉਂ ਕੱਟ ਦਿੱਤੀ ਖ਼ਬਰ ਵਿਚੋਂ, ਉਹਨੇ ਤਾਂ ਕੁੜੀ ਦੇ ਪਰਿਵਾਰ ਨੂੰ ਤੰਗ ਹੀ ਬੜਾ ਕੀਤਾ ਸੀ?

ਹਰ ਨਵਾਂ ਨਿਯੁਕਤ ਕੀਤਾ ਪੱਤਰਕਾਰ ਪਹਿਲੇ ਹਫ਼ਤੇ ਕਸਬੇ ਜਾਂ ਸ਼ਹਿਰ ਦੀ ਬੁਨਿਆਦੀ ਸਹੂਲਤ ਬਾਰੇ ਚਾਰ-ਪੰਜ ਕਾਗਜ਼ ਭਰ ਲਿਆਉਂਦਾ – "ਬੱਸ ਅੱਡੇ ਦੀ ਹਾਲਤ ਬੜੀ ਖਰਾਬ ਹੈ।

ਇਸ ਅਖ਼ਬਾਰ ਦੇ ਬਜ਼ੁਰਗ ਪਾਠਕਾਂ ਨੇ ਇਹ ਸੁਰਖ਼ੀ ਰੱਬ ਜਾਣੇ ਕਿੰਨੀ ਵਾਰ ਪੜ੍ਹੀ ਹੋਣੀ ਹੈ। ਏਨੀ ਵਾਰੀ ਛਪਦੀ ਹੈ ਕਿ ਨੌਜਵਾਨ ਪਾਠਕ ਨੂੰ ਵੀ ਬਜ਼ੁਰਗੀ ਦਾ ਅਹਿਸਾਸ ਹੋ ਜਾਵੇ। ਇੰਜ ਜਾਪਦਾ ਹੈ ਜਿਵੇਂ ਮਨੁੱਖਾਂ ਦੀ ਮੁੱਢ-ਕਦੀਮ ਤੋਂ ਚਲੀ ਆਉਂਦੀ ਖ਼ਾਸ ਸਮੱਸਿਆ ਇਹੀ ਹੈ ਕਿ ਬੱਸ ਅੱਡੇ ਦੀ ਹਾਲਤ ਬੜੀ ਖਰਾਬ ਹੈ।

ਹਰ ਵਾਰੀ ਇਹ ਸੁਰਖੀ ਪੜ੍ਹਦਾ ਹਾਂ ਤਾਂ ਪਤਾ ਲੱਗਦੈ, ਅਖ਼ਬਾਰ ਵਿਚ ਕੋਈ ਨਵਾਂ ਨਵਾਂ ਪੱਤਰਕਾਰ ਆਇਆ ਹੈ। ਫਿਰ ਹੌਲੀ ਹੌਲੀ ਪੱਤਰਕਾਰ ਤਰੱਕੀ ਕਰਦਾ, ਸਿਆਸਤ ਦੇ ਭੇਤ ਸਮਝਦਾ, ਅਫਸਰਾਂ ਨੂੰ ਮਿਲਦਾ-ਜੁਲਦਾ, ਮੰਤਰੀਆਂ ਸੰਗ ਬੈਠਦਾ-ਉੱਠਦਾ। ਉਹਦਾ ਮਨਸਬ ਹੁਣ ਉਹਨੂੰ ਬੱਸ ਅੱਡੇ ਜਾਣ ਦੀ ਇਜਾਜ਼ਤ ਹੀ ਨਾ ਦਿੰਦਾ। ਹੁਣ ਤਾਂ ਉਹ ਸਿਆਸੀ ਵਿਸ਼ਲੇਸ਼ਣ ਕਰਦਾ, ਖਬਰਾਂ ਤੋਂ ਪਾਰ ਟਿੱਪਣੀਆਂ ਕਰਦਾ, ਅੰਦਰ ਦੀ ਗੱਲ ਸੁਣਾਉਂਦਾ। ਕਿਸੇ ਨੌਜਵਾਨ ਪੱਤਰਕਾਰ ਨੂੰ ਭਰਤੀ ਕਰਦਾ ਜਿਹੜਾ ਪਹਿਲੇ ਹੀ ਹਫ਼ਤੇ ਉਹਦੇ ਅੱਗੇ ਸਦੀਵੀ-ਸੁਰਖੀ ਜੜ੍ਹਿਆ ਖ਼ਬਰ ਦਾ ਮਜ਼ਮੂਨ ਲਿਆ ਧਰਦਾ – "ਬੱਸ ਅੱਡੇ ਦੀ ਹਾਲਤ ਬੜੀ ਖਰਾਬ ਹੈ।
-----------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the video link in the top visual. This piece was originally published on May 20, 2019 when the last vote had been cast and exit polls had taken over the entire public mind space. - Ed.          
------------
"ਯਾਰ, ਇਹ ਖ਼ਬਰ ਬੜੀ ਘਸੀ-ਪਿਟੀ ਹੈ। ਕੋਈ ਅਸਲੀ ਖ਼ਬਰ ਕੱਢ ਕੇ ਲਿਆ।” ਨੌਜਵਾਨ ਪੱਤਰਕਾਰ ਨੂੰ ਟ੍ਰੇਨਿੰਗ ਦੇਣਾ ਵੀ ਤਾਂ ਹੁਣ ਧੁਰੰਧਰ ਪੱਤਰਕਾਰ ਦੀਆਂ ਜ਼ਿੰਮੇਵਾਰੀਆਂ ਵਿਚ ਸ਼ੁਮਾਰ ਹੋ ਗਿਆ ਸੀ। ਬੱਸ ਅੱਡਾ ਫਿਰ ਖ਼ਬਰਾਂ ‘ਚੋਂ ਬਾਹਰ ਹੋ ਜਾਂਦਾ, ਉਦੋਂ ਤੱਕ ਜਦੋਂ ਕੋਈ ਨੌਸਿਖੀਆ ਪੱਤਰਕਾਰ ਫੇਰ ਇਹ ਸੁਰਖੀ ਲਿਆ ਥਿਆਉਂਦਾ।

ਕੁਝ ਹਫ਼ਤਿਆਂ ਦੇ ਚੋਣ ਪ੍ਰਚਾਰ ਦੌਰਾਨ ਮੈਂ ਇਹ ਅਜਬ ਕੌਤਕ ਫਿਰ ਵੇਖਿਆ ਜਿਹੜਾ ਚੋਣ ਪ੍ਰਚਾਰ ਦੌਰਾਨ ਹੀ ਦਿਸਦਾ ਹੈ। ਟੀਵੀ ਚੈਨਲਾਂ ਦੇ ਵੱਡੇ ਵੱਡੇ ਘੁਲਾਟੀਏ ਖੇਤਾਂ ਵਿਚ ਦਿੱਸੇ। ਰੋਜ਼ ਰਾਤ ਨੂੰ ਮੁਲਕ ਨੂੰ ਬਹਿਸ ਦੇ ਵੱਲ ਸਿਖਾਉਣ ਵਾਲੇ, ਹੱਥ ਵਿਚ ਮਾਈਕ ਫੜੀ, ਗਲੀਆਂ ਬਾਜ਼ਾਰਾਂ ਵਿਚ ਲੋਕਾਂ ਨਾਲ ਗੱਲ ਕਰਦੇ ਦਿੱਸੇ।

"ਵੇਖੋ ਸਾਰੀ ਗਲੀ ਚਿੱਕੜ ਨਾਲ ਭਰੀ ਪਈ ਹੈ।”
"ਵੇਖੋ ਸਕੂਲ ਦੀ ਛੱਤ ਕਿਵੇਂ ਡਿਗੂੰ ਡਿਗੂੰ ਕਰ ਰਹੀ ਹੈ। ਬੱਚਿਆਂ ਦੀ ਜਾਨ ਨੂੰ ਖਤਰਾ ਹੈ।”
"ਵੇਖੋ ਆਜ਼ਾਦੀ ਦੇ 70 ਸਾਲ ਬਾਅਦ ਵੀ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ।”
----------
"ਯਾਰ, ਇਹ ਖ਼ਬਰ ਬੜੀ ਘਸੀ-ਪਿਟੀ ਹੈ। ਕੋਈ ਅਸਲੀ ਖ਼ਬਰ ਕੱਢ ਕੇ ਲਿਆ।”  
----------
ਜਿਹੜੇ ਨਿੱਤ ਉਸ ਸੀਨੀਅਰ ਪੱਤਰਕਾਰ ਨੂੰ ਰਾਤ ਵੇਲੇ ਪ੍ਰਾਈਮ ਟਾਈਮ ਮਜਮਾ ਲਾਉਂਦਿਆਂ ਸਕਰੀਨ ਉਤੇ ਦੇਖਦੇ ਸਨ, ਸੋਚਦੇ ਹੋਣਗੇ ਕਮਬਖ਼ਤ ਨੇ ਪਹਿਲੇ ਕਦੀ ਟੀਵੀ ਸਟੂਡੀਓ ਵਿਚ ਆਏ ਮਹਿਮਾਨਾਂ ਨੂੰ ਕਿਉਂ ਨਹੀਂ ਪੁੱਛਿਆ ਕਿ ਗਲੀਆਂ ਚਿੱਕੜ ਨਾਲ ਕਿਉਂ ਭਰੀਆਂ ਹਨ, ਸਕੂਲ ਦੀ ਛੱਤ ਕਿਉਂ ਪਈ ਡਰਾਉਂਦੀ ਹੈ?

ਇਕ ਨੁਮਾਇਆ ਅੰਗਰੇਜ਼ੀ ਚੈਨਲ ਦੇ ਧੁਰੰਧਰ ਪੱਤਰਕਾਰ ਨੂੰ ਮੈਂ ਹੱਥ ਵਿਚ ਮਾਈਕ ਫੜੀ ਉੱਤਰ ਪ੍ਰਦੇਸ਼ ਦੇ ਖੇਤਾਂ ’ਚ ਘੁੰਮਦਿਆਂ ਕਿਸਾਨਾਂ ਦੇ ਆਵਾਰਾ ਪਸ਼ੂਆਂ ਬਾਰੇ ਦੁਖੜੇ ਸੁਣਦਿਆਂ ਵੇਖਿਆ। ਹਰ ਗੱਲ ‘ਤੇ ਪੱਤਰਕਾਰ ਸਾਹਿਬ ਹੈਰਾਨ ਹੋ ਰਹੇ ਸਨ। "ਅੱਛਾ! ਤੁਸੀਂ ਚੁੱਲ੍ਹੇ ‘ਤੇ ਰੋਟੀ ਬਣਾਉਂਦੇ ਹੋ?” "ਅੱਛਾ! ਸਿਲੰਡਰ ਨਹੀਂ ਭਰਵਾਇਆ ਕਿਉਂਕਿ ਮਹਿੰਗਾ ਹੈ?”

ਇਕ ਹੋਰ ਸੀਨੀਅਰ ਪੱਤਰਕਾਰ 12 x 15 ਫੁੱਟ ਦੇ ਕਮਰੇ ਵਿਚ ਖੜ੍ਹਾ ਹੈਰਾਨ ਹੋ ਕੇ ਪੁੱਛ ਰਿਹਾ ਸੀ: ਕੀ ਖੇਤਾਂ ਵਿਚ ਕੰਮ ਕਰਦੇ ਤਿੰਨ ਕਾਮੇ ਇਸ ਇੱਕੋ ਕਮਰੇ ਵਿਚ ਹੀ ਰਹਿੰਦੇ ਹਨ? ਮਹਾਂਨਗਰ ਤੋਂ ਆਇਆ ਪੱਤਰਕਾਰ ਪਹਿਲੀ ਵਾਰੀ ਹਿੰਦੋਸਤਾਨ ਨੂੰ ਵੇਖ ਰਿਹਾ ਸੀ।

ਇਕ ਤੋਂ ਵਧੀਕ ਟੀਵੀ ਚੈਨਲਾਂ ਉੱਤੇ ਦੇਸ਼ ਦੇ ਬਹੁਤ ਸੀਨੀਅਰ ਪੱਤਰਕਾਰਾਂ ਨੂੰ ਟੱਟੀ ਬਾਰੇ ਗੰਭੀਰਤਾ ਨਾਲ ਚਰਚਾ ਕਰਦਿਆਂ ਵੇਖਿਆ। ਕਿਉਂ ਔਰਤਾਂ ਅਜੇ ਵੀ ਖੇਤਾਂ ਵਿਚ ਜਾ ਰਹੀਆਂ ਹਨ, ਕਿਵੇਂ ਪਾਣੀ ਨਹੀਂ ਆਉਂਦਾ, ਕਿਵੇਂ ਸਰਕਾਰੀ ਗ੍ਰਾਂਟ ਟੱਟੀ ਉਸਾਰਨ ਲਈ ਨਾਕਾਫੀ ਹੈ, ਕਿਵੇਂ ਕਿਸੇ ਪ੍ਰਧਾਨ ਜਾਂ ਉਹਦੇ ਘੜੰਮ-ਚੌਧਰੀ ਨੇ ਆਪਣੇ ਚਹੇਤਿਆਂ ਦੇ ਘਰੀਂ ਟੱਟੀਆਂ ਬਣਵਾ ਦਿੱਤੀਆਂ ਨੇ। ਮੁੱਦੇ ਦੇ ਉਨ੍ਹਾਂ ਪਹਿਲੂਆਂ ਦਾ ਜ਼ਿਕਰ ਹੋ ਰਿਹਾ ਸੀ ਜਿਹੜੇ ਹਰ ਰਾਤ ਹੋਣ ਵਾਲੀ ਗਰਮਾ-ਗਰਮ ਬਹਿਸ ਵਿਚੋਂ ਪੰਜ ਸਾਲ ਬਾਹਰ ਰਹੇ। ਸੀਨੀਅਰ ਪੱਤਰਕਾਰ ਜਵਾਨੀ ਦੇ ਉਹ ਦਿਨ ਦੁਬਾਰਾ ਜਿਉ ਰਿਹਾ ਸੀ ਜਦੋਂ ਉਹ ਗੁੱਸੇ ਵਿਚ ਭਰਿਆ ਆਪਣੀ ਰਿਪੋਰਟ ਉੱਤੇ ਸੁਰਖੀ ਲਿਖਦਾ ਸੀ – "ਬੱਸ ਅੱਡੇ ਦੀ ਹਾਲਤ ਬੜੀ ਖਰਾਬ ਹੈ।

ਮਗਨਰੇਗਾ ਵਰਕਰਾਂ ਨੂੰ ਨਾ ਮਿਲ ਰਹੀਆਂ ਦਿਹਾੜੀਆਂ, ਮਿਹਨਤਕਸ਼ਾਂ ਦੇ ਘਰੀਂ ਆਟੇ ਦੇ ਖਾਲੀ ਪੀਪੇ, ਦੇਸ਼ ਭਰ ਦੇ ਸ਼ਹਿਰਾਂ ਕਸਬਿਆਂ ਵਿਚ ਨਿੱਤ ਲੱਗਦੇ ਹਜ਼ਾਰਾਂ ਧਰਨੇ ਤੇ ਰੋਸ ਮੁਜ਼ਾਹਰੇ, ਸਭ ਸੁਰਖ਼ੀਆਂ ਵਿਚ ਆਏ। ਇਨਸਾਫ਼ ਦੀ ਦੁਹਾਈ ਦਿੰਦੇ ਕਰੋੜਾਂ ਲੋਕਾਂ ਨੂੰ ਸੁਰਖ਼ੀਆਂ ਵਿਚ ਆਪਣੀ ਗੱਲ ਹੁੰਦੀ ਵੇਖ ਏਨੀ ਰਾਹਤ ਮਿਲਦੀ ਹੈ ਕਿ ਉਹ ਸਦੀਵੀ ਤੌਰ ਉੱਤੇ ਚੋਣ ਪ੍ਰਚਾਰ ਦੇ ਸਮਿਆਂ ਵਿਚ ਹੀ ਜਿਊਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਸੂਰਜ ਦੀ ਹਰ ਚੜ੍ਹਦੀ ਟਿੱਕੀ ਨਾਲ ਇਹ ਸੁਰਖੀ ਛਪੇ ਕਿ ਬੱਸ ਅੱਡੇ ਦੀ ਹਾਲਤ ਬੜੀ ਖਰਾਬ ਹੈ

ਜੇ ਨੌਸਿਖੀਆ ਪੱਤਰਕਾਰ ਧੁਰੰਦਰਾਂ ਕੋਲੋਂ ਸਿੱਖਣ ਤੋਂ ਇਨਕਾਰ ਕਰ ਦੇਵੇ ਤਾਂ ਨੌਸਿਖੀਆਂ ਵਾਲੇ ਸਵਾਲ ਪੁੱਛ ਮਾਰੇਗਾ। ਕਿਸਾਨ ਯੂਨੀਅਨ ਦੇ ਆਗੂ ਨੂੰ ਪੁੱਛੇਗਾ ਕਿ ਜੇ ਸਵਾਮੀਨਾਥਨ ਆਯੋਗ ਅਨੁਸਾਰ ਸਰਕਾਰ ਫ਼ਸਲਾਂ ਦੇ ਵੱਧ ਭਾਅ ਦੇ ਦੇਵੇ ਤਾਂ ਡੇਅਰੀ ਕਿਸਾਨ ਪਹਿਲੂ ਖ਼ਾਨ ਨੂੰ ਕੁੱਟ ਕੁੱਟ ਮਾਰ ਦੇਣ ਵਾਲੇ ਮੁੱਦੇ ਕਾਰਨ ਤਾਂ ਉਹ ਸਰਕਾਰ ਦੇ ਵਿਰੁੱਧ ਨਹੀਂ ਭੁਗਤਣਗੇ?

ਮੁਲਾਜ਼ਮ ਯੂਨੀਅਨ ਨੂੰ ਪੁੱਛੇਗਾ ਕਿ ਅਜੇ ਤਾਂ ਮੰਗ ਭੱਤਿਆਂ, ਤਰੱਕੀਆਂ ਅਤੇ ਪੈਨਸ਼ਨ ਬਾਰੇ ਹੈ। ਅਜੇ ਤਾਂ ਘਰਾਂ ਦੇ ਬਾਹਰ ਇਹ ਲਿਖ ਕੇ ਬੈਨਰ ਲਟਕਾਏ ਹਨ ਕਿ ਇਹ ਬੇਰੁਜ਼ਗਾਰ ਅਧਿਆਪਕ ਦਾ ਘਰ ਹੈ, ਕੋਈ ਨੇਤਾ ਵੋਟ ਮੰਗਣ ਨਾ ਆਵੇ। ਜੇ ਸਰਕਾਰ ਘਰ ਘਰ ਨੌਕਰੀ ਦੇ ਦਿੰਦੀ, ਫਿਰ ਤਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਨਾ ਹੋਣ ਦਾ ਕੋਈ ਰੋਸਾ ਨਾ ਰਹਿੰਦਾ?

ਜੇ ਸਵੱਛ ਭਾਰਤ ਸਿਰਫ਼ ਦਿਖਾਵਾ ਨਾ ਹੋ ਕੇ ਦੇਸ਼ ਭਰ ਵਿਚ ਮਹਾਤਮਾ ਗਾਂਧੀ ਦੇ ਤਾਮੀਰੀ ਕੰਮ ਦਾ ਤੋੜ ਹੋ ਨਿਬੜਦਾ, ਫਿਰ ਤਾਂ ਨਜੀਬ ਆਪਣੇ ਘਰ ਮੁੜਿਆ ਜਾਂ ਨਹੀਂ, ਇਹ ਮੁੱਦਾ ਨਾ ਖੌਲਦਾ? ਜੇ ਸੱਚਮੁੱਚ ਸੀਨਾ 56 ਇੰਚ ਦਾ ਨਿਕਲਦਾ, ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਮਿਲਦਾ, ਦਹਿਸ਼ਤੀ ਕਾਰਵਾਈਆਂ ਰੁਕ ਜਾਂਦੀਆਂ, ਮਿਜ਼ਾਈਲਾਂ ਉੱਤੇ ਜੜੇ ਕੈਮਰੇ ਬਾਲਾਕੋਟ ਦੀਆਂ ਫੋਟੋਆਂ ਵਿਖਾ ਸਾਬਤ ਕਰ ਦਿੰਦੇ ਕਿ 600 ਢੇਰ ਕਰ ਦਿੱਤੇ, ਫਿਰ ਤੁਸੀਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੀ ਪ੍ਰੈੱਸ ਕਾਨਫਰੰਸ ਬਾਰੇ ਤਾਂ ਰੌਲਾ ਨਾ ਪਾਉਂਦੇ?

ਜੇ ਤੁਹਾਡੇ ਹਲਕੇ ਵਿਚ ਵਿਕਾਸ ਹੋ ਗਿਆ, ਜਿਹੜਾ ਤੁਹਾਡੀ ਮੁੱਖ ਮੰਗ ਹੈ, ਫਿਰ ਘਰ ਵਾਪਸੀ ਜਾਂ ਲਵ ਜਹਾਦ ਤੋਂ ਤੁਸਾਂ ਅੰਬ ਲੈਣੇ ਨੇ?

ਪਰ ਇੰਜ ਤਾਂ ਹਰ ਰਾਤ ਦੀ ਬਹਿਸ ਹੀ ਵਿਗੜ ਜਾਵੇਗੀ। ਖ਼ਸੂਸੀ ਮਹਿਮਾਨ ਕਨਫਿਊਜ਼ ਹੋ ਜਾਵੇਗਾ। ਪਾਕਿਸਤਾਨ ਬਾਰੇ ਨੀਤੀ ਵਿਸ਼ਲੇਸ਼ਕ ਦਾ ਪੈਰ ਪਿੰਡ ਦੀ ਗਲੀ ਵਿਚਲੇ ਚਿੱਕੜ ’ਤੇ ਤਿਲ੍ਹਕ ਜਾਵੇਗਾ।

ਇਸੇ ਲਈ ਨੌਸਿਖੀਏ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਉਦੋਂ ਤੱਕ ਨਹੀਂ ਦਿੱਤੀ ਜਾਂਦੀ ਜਦੋਂ ਤੱਕ ਪੂਰੀ ਤਰ੍ਹਾਂ ਉਹਦੀ ਟ੍ਰੇਨਿੰਗ ਨਾ ਹੋ ਜਾਵੇ। "ਬੱਸ ਅੱਡੇ ਦੀ ਹਾਲਤ ਬੜੀ ਖ਼ਰਾਬ ਹੈ” ਤੋਂ ਅੱਗੇ ਸਿਆਸੀ ਵਿਸ਼ਲੇਸ਼ਣ ਨਾ ਕਰਨ ਲੱਗ ਜਾਵੇ।

ਪੰਜ ਸਾਲ ਪਹਿਲਾਂ ਜਦੋਂ ਘਰ ਦੇ ਨੇੜੇ ਸਰਕਾਰੀ ਸਕੂਲ ਵਿਚ ਬਣੇ ਪੋਲਿੰਗ ਬੂਥ ‘ਤੇ ਵੋਟ ਪਾਉਣ ਗਿਆ ਸਾਂ ਤਾਂ ਸਕੂਲ ਦੀ ਢੱਠੀ ਚਾਰਦੀਵਾਰੀ ਦੇ ਮਲਬੇ ‘ਤੇ ਖੜ੍ਹ ਕੈਮਰੇ ਨੂੰ ਮੁਖ਼ਾਤਬ ਪੱਤਰਕਾਰ ਕਹਿ ਰਿਹਾ ਸੀ, "ਲਾਈਨ ਲੰਮੀ ਹੈ ਅਤੇ ਲੋਕਾਂ ਵਿਚ ਵੋਟ ਪਾਉਣ ਲਈ ਉਤਸ਼ਾਹ ਹੈ ਪਰ ਇਹ ਚੋਣਾਂ ਮੁੱਦਾ-ਹੀਣ ਹਨ।” ਮੇਰੇ ਅੱਗੇ ਖੜ੍ਹੇ ਬਜ਼ੁਰਗ ਨੇ ਰਤਾ ਖਿਝ ਕੇ ਕਿਹਾ, "ਮੁੱਦੇ ਦੇ ਉੱਤੇ ਤਾਂ ਆਪ ਖੜ੍ਹਾ ਏ। ਮੁੱਦਾ-ਹੀਣ ਦਾ ਲੱਗਦਾ…!

ਸ਼ਾਮ ਪੈ ਰਹੀ ਹੈ। ਇਹ ਕਾਲਮ ਲਿਖ ਮੈਂ ਉਸੇ ਬੂਥ ’ਤੇ ਵੋਟ ਪਾਉਣ ਜਾਣਾ ਹੈ। ਨਵੀਂ ਚਾਰਦੀਵਾਰੀ ਬਣ ਗਈ ਹੈ ਕਿ ਅਜੇ ਮੁੱਦੇ ਦਾ ਮਲਬਾ ਹੀ ਪਿਆ ਹੈ, ਜਾ ਕੇ ਵੇਖਾਂਗਾ। ਪੰਜ ਸਾਲ ਤਾਂ ਸਿਆਸੀ ਵਿਸ਼ਲੇਸ਼ਣ ਕਰਦਾ ਰਿਹਾ ਹਾਂ। ਜਦ ਤੱਕ ਤੁਸਾਂ ਇਹ ਲਿਖਤ ਪੜ੍ਹਨੀ ਹੈ, ਧੁਰੰਧਰ ਪੱਤਰਕਾਰ ਆਪਣੇ ਦਫ਼ਤਰਾਂ ਜਾਂ ਸਟੂਡੀਓ ਵਿਚ ਵਾਪਸ ਪਹੁੰਚ ਚੁੱਕੇ ਹੋਣਗੇ। ਤੁਸੀਂ ਸਿਆਸੀ ਵਿਸ਼ਲੇਸ਼ਕਾਂ ਦੀਆਂ ਗਿਣਤੀਆਂ-ਮਿਣਤੀਆਂ ਵਾਲੇ ਐਗਜ਼ਿਟ ਪੋਲ ਸਮੀਕਰਨਾਂ ਨਾਲ ਸਿੱਝ ਰਹੇ ਹੋਵੋਗੇ। ਅਗਲੇ ਪੰਜ ਸਾਲ ਕਿਸ ਗਲੀ ਵਿਚ ਚਿੱਕੜ, ਕਿਸ ਦਾ ਸਿਲੰਡਰ ਖਾਲੀ, ਕਿਸ ਘਰ ਟੱਟੀ, ਕਿਸ ਦੀ ਜ਼ਿੰਦਗੀ ਮਿੱਟੀ, ਵਾਲੇ ਸਵਾਲਾਂ ਤੋਂ ਖਹਿੜਾ ਛੁੱਟਿਆ ਰਹੇਗਾ।

ਇਸ ਸਭ ਨੂੰ ਵੇਖ ਨੌਜਵਾਨ ਪੱਤਰਕਾਰ ਦੀ ਵੀ ਟ੍ਰੇਨਿੰਗ ਹੋ ਜਾਵੇਗੀ। ਹੁਣ ਉਹ ਵੀ ਸਿਆਸਤ ਉੱਤੇ ਤਿਰਛੀ ਨਜ਼ਰ ਘੁੰਮਾਵੇਗਾ, ਨਤੀਜਿਆਂ ਤੋਂ ਬਾਅਦ ਕੈਪਟਨ ਕਿ ਸਿੱਧੂ? ਇਹ ਬੁਝਾਰਤ ਬੁਝਾਵੇਗਾ। ਪੁਰਾਣੀ ਸੁਰਖੀ ਗਾਇਬ ਹੋ ਜਾਵੇਗੀ। ਆਖਰੀ ਵੋਟ ਪੈ ਗਈ ਹੈ। ਹੁਣ ਬੱਸ ਅੱਡੇ ਦੀ ਹਾਲਤ ਠੀਕ ਹੋ ਗਈ ਹੋਣੀ ਹੈ।

*ਲੇਖਕ ਸੀਨੀਅਰ ਪੱਤਰਕਾਰ ਹੈ, ਨੌਸਿਖੀਆ ਭਾਵੇਂ ਨਾ ਰਿਹਾ ਹੋਵੇ ਪਰ ਅਜੇ ਧੁਰੰਧਰ ਵੀ ਨਹੀਂ ਹੋਇਆ, ਇਸ ਲਈ ਬੱਸ ਅੱਡੇ ਦੀ ਹਾਲਤ ਵੇਖਣ ਨੂੰ ਤਰਸਦਾ ਏ।
 
ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 
Note - I have received many queries from friends about the song at the end of the audio - Chal Sadho Koyee Desh, Yahan Ka Sooraj Dooba Jaye. It's a rather unique song in the sense that it actually comes from a novel.

Sung by novelist Nilotpal Mrinal, a Sahitya Akademi Award winner, the song figures in his latest novel, Aughad (औघड़). It is the first time I have seen this experiment where a song figures in a novel and then assumes a life of its own as a piece of music. 

It's after a long time that I have seen such a craze for a Hindi novel that depicts the reality of India's rural hinterlands. Portraying the old feudal structure in Malkhanpur village where caste permeates every political and societal layer, Aughad reminds one of Raag Darbari. To try a hand a la the language Mrinal has used in Aughad -- भई गजब ए गर्दा उड़ाए हैं नीलोत्पल मृणाल। मौका लगे तो पढ़ दीजियेगा।
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
 _______________________________________________________________

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: 919047292804
ਈਮੇਲ- craigparrishkidneyfoundation@yahoo.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017

NEWS LETTER