ਵੀਡੀਓ
ਵੀਡੀਓ ਹੋਇਆ ਵਾਇਰਲ
ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਦਿੱਤੀ ਸਿੱਧੀ ਧਮਕੀ: "ਇਨਕਲਾਬ ਲਿਆ ਦਿਆਂਗੀ, ਜਾਣ ਲਵੋ ਕਿਸ ਦਾ ਖੂਨ ਵਗਦਾ ਏ ਰਗਾਂ ਵਿੱਚ ਮੇਰੀਆਂ"
ਸੈਂਕੜੇ ਬੈਠੇ ਸੁਣ ਰਹੇ ਸਨ ਜਦੋਂ ਉਹਨੇ ਕਿਹਾ, "ਮੈਨੂੰ ਪਤਾ ਏ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਮੇਰੀ ਗੱਲ ਪਚਣੀ ਨਹੀਂ।" ਜਿਹੜੇ ਬੋਚ-ਬੋਚ ਕੇ ਪੈਰ ਰੱਖਦੇ ਨੇ, ਉਨ੍ਹਾਂ ਦਾ ਤਾਂ ਤ੍ਰਾਹ ਹੀ ਨਿਕਲ ਗਿਆ ਜਦੋਂ ਕ੍ਰਾਂਤਿਕਾ ਨੇ ਹੱਦ ਹੀ ਕਰ ਦਿੱਤੀ ਸਖ਼ਤ ਭਾਸ਼ਾ ਵਰਤਣ ਦੀ - "ਸਰਮਾਏਦਾਰਾਂ ਦੇ ਟੁੱਕੜ-ਬੋਚ"! ਕਾਸ਼ ਸਾਡੇ ਬੁੱਧੀਜੀਵੀਆਂ ਵਿੱਚ ਇੰਨਾ ਦਮ ਆ ਜਾਵੇ ਗੱਲ ਕਹਿਣ ਦਾ - ਲਓ ਸੁਣ ਕੇ ਵੇਖੋ - ਤੇ ਸੁਣਾਓ ਉਨ੍ਹਾਂ ਨੂੰ ਜਿਨ੍ਹਾਂ ਨੂੰ ਜਾਂ ਮੋਦੀ-ਭਗਤੀ ਵਿੱਚੋਂ ਦੇਸ਼ ਦਾ ਭਵਿੱਖ ਨਜ਼ਰ ਆਉਂਦਾ ਏ, ਜਾਂ ਰਾਹੁਲ ਗਾਂਧੀ ਦੀ ਗੁਜਰਾਤ ਕਾਰਗੁਜ਼ਾਰੀ ਵਿਚੋਂ।
 


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017


NEWS LETTER