ਖੇਡਾਂ

Monthly Archives: AUGUST 2016


70 ਘੰਟੇ ਵਿੱਚ 570 ਕਿਲੋਮੀਟਰ ਤੈਰਨ ਦਾ ਰਿਕਾਰਡ ਬਣਾਉਣ ਵਿੱਚ ਜੁਟੀ 11 ਸਾਲ ਦੀ ਨੰਨ੍ਹੀ ਜਲਪਰੀ
30.08.16 - ਪੀ ਟੀ ਟੀਮ

ਕਾਨਪੁਰ ਦੀ ਰਹਿਣ ਵਾਲੀ ਨੰਨ੍ਹੀ ਜਲਪਰੀ ਨਾਮ ਨਾਲ ਮਸ਼ਹੂਰ ਹੋ ਚੁੱਕੀ 11 ਸਾਲ ਦੀ ਸ਼੍ਰਧਾ ਸ਼ੁਕਲਾ ਦਾ ਸੁਫ਼ਨਾ ਦੇਸ਼ ਲਈ ਓਲੰਪਿਕ ਵਿੱਚ ਤੈਰਾਕੀ ਦਾ ਗੋਲਡ ਮੈਡਲ ਜਿੱਤਣਾ ਹੈ ਅਤੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਆਪਣੇ ਮੁਕਾਮ ਵੱਲ ਨਿਕਲ ਪਈ ਹੈ। 9ਵੀਂ ਦੀ ਵਿਦਿਆਰਥਣ ਸ਼੍ਰਧਾ ਸ਼ੁਕਲਾ 70 ਘੰਟੇ ਵਿੱਚ 570 ਕਿਲੋਮੀਟਰ ਤੈਰ ਕੇ ...
  


ਬੀਫ ਖਾ ਕੇ ਬੋਲਟ ਨੇ ਜਿੱਤੇ 9 ਗੋਲਡ ਮੈਡਲ : ਉਦਿਤ ਰਾਜ
29.08.16 - ਪੀ ਟੀ ਟੀਮ

ਭਾਜਪਾ ਸੰਸਦ ਮੈਂਬਰ ਅਤੇ ਦਲਿਤ ਨੇਤਾ ਉਦਿਤ ਰਾਜ ਬੀਫ ਉੱਤੇ ਆਪਣੇ ਇੱਕ ਵਿਵਾਦਿਤ ਟਵੀਟ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਏ ਹਨ।

ਉਦਿਤ ਰਾਜ ਨੇ ਟਵੀਟ ਕੀਤਾ, ਜਮੈਕਾ ਦੇ ਉਸੈਨ ਬੋਲਟ ਗਰੀਬ ਸਨ ਅਤੇ ਉਦੋਂ ਉਨ੍ਹਾਂ ਦੇ ਟ੍ਰੇਨਰ ਨੇ ਉਨ੍ਹਾਂ ਨੂੰ ...
  


ਰਿਓ ਵਿਚ ਪਾਣੀ ਨਾ ਮਿਲਣ ਕਰਕੇ ਬੇਹੋਸ਼ ਹੋਈ ਭਾਰਤੀ ਮੈਰਾਥਨ ਦੌੜਾਕ
22.08.16 - ਪੀ ਟੀ ਟੀਮ

ਮੈਰਾਥਨ ਵਿਚ ਭਾਰਤ ਦੀ ਰਾਸ਼ਟਰੀ ਰਿਕਾਰਡ ਧਾਰਕ ਓ.ਪੀ.ਜਾਇਸ਼ਾ ਨੇ ਰਿਓ ਵਿੱਚ 2 ਘੰਟੇ 47 ਮਿੰਟ ਦਾ ਸਮਾਂ ਲਿਆ। ਪਿਛਲੇ ਸਾਲ ਬੀਜਿੰਗ ਵਰਲਡਸ ਵਿੱਚ ਇਸੇ ਈਵੈਂਟ ਲਈ ਉਸ ਨੇ 2 ਘੰਟੇ 34 ਮਿੰਟ ਦਾ ਸਮਾਂ ਲਿਆ ਸੀ।

ਸਮੇਂ ਵਿੱਚ ਇੰਨੀ ਜ਼ਿਆਦਾ ਤਬਦੀਲੀ ਕਿਉਂ?

ਅਜਿਹਾ ਇਸ ਲਈ ਹੋਇਆ ਕਿਉਂਕਿ ਭਾਰਤੀ ਅਧਿਕਾਰੀਆਂ ਨੂੰ ...
  


ਧੀਆਂ ਨੇ ਹੀ ਰਖੀ ਲਾਜ
20.08.16 - ਹਰਲੀਨ ਕੌਰ

ਰਿਓ ਓਲੰਪਿਕ ਵਿੱਚ ਦੀਪਾ ਕਰਮਕਾਰ ਨੇ ਹਾਰ ਕੇ ਵੀ ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਦਿਲ ਜਿੱਤ ਲਿਆ। ਲਲਿਤਾ ਬਾਬਰ ਦਾ ਪ੍ਰਦਰਸ਼ਨ 10ਵੇਂ ਸਥਾਨ ਉੱਤੇ ਆ ਕੇ ਵੀ 1984 ਲਾਸ ਏਂਜਲਸ ਓਲੰਪਿਕ ਟਰੈਕ ਮੁਕਾਬਲੇ ਵਿੱਚ ਚੌਥੇ ਸਥਾਨ ਉੱਤੇ ਰਹਿਣ ਵਾਲੀ ਪੀ.ਟੀ. ਊਸ਼ਾ ਦੇ ਬਾਅਦ ਭਾਰਤ ਵਲੋਂ ਸਭ ਤੋਂ ...
  


ਨਰਸਿੰਘ ਦਾ ਓਲੰਪਿਕ ਸੁਫ਼ਨਾ ਟੁੱਟਿਆ, ਕੈਸ ਨੇ ਲਗਾਇਆ 4 ਸਾਲ ਦਾ ਬੈਨ
19.08.16 - ਪੀ ਟੀ ਟੀਮ

ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ (ਕੈਸ) ਨੇ ਭਾਰਤੀ ਪਹਿਲਵਾਨ ਨਰਸਿੰਘ ਯਾਦਵ ਉੱਤੇ ਡੋਪਿੰਗ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਚਾਰ ਸਾਲ ਦਾ ਬੈਨ ਲਗਾ ਦਿੱਤਾ, ਜਿਸ ਨਾਲ ਨਰਸਿੰਘ ਦਾ ਰਿਓ ਓਲੰਪਿਕ ਵਿੱਚ ਖੇਡਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ।

ਨਰਸਿੰਘ ਨੂੰ ਡੋਪਿੰਗ ਮਾਮਲੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ...
  Load More
TOPIC

TAGS CLOUD

ARCHIVE


Copyright © 2016-2017


NEWS LETTER