ਖੇਡਾਂ

Monthly Archives: JUNE 2017


ਜੇਕਰ ਵੀਰੇਂਦਰ ਸਹਿਵਾਗ ਕੋਚ ਬਣਾਏ ਗਏ ਤਾਂ ਉਨ੍ਹਾਂ ਨੂੰ ਮੂੰਹ ਬੰਦ ਰੱਖਣ ਨੂੰ ਕਿਹਾ ਜਾਵੇਗਾ: ਰਿਪੋਰਟ
ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐੱਸ. ਲਕਸ਼‍ਮਣ ਦੀ ਤਿੰਨ ਮੈਂਬਰੀ ਕਮੇਟੀ ਕੋਚ ਦੇ ਬਾਰੇ ਲਵੇਗੀ ਅੰਤਮ ਫੈਸਲਾ
30.06.17 - ਪੀ ਟੀ ਟੀਮ

ਟੀਮ ਇੰਡੀਆ ਦੇ ਧਮਾਕੇਦਾਰ ਓਪਨਰ ਵੀਰੇਂਦਰ ਸਹਿਵਾਗ ਹਾਲ ਹੀ ਵਿੱਚ ਟੀਮ ਇੰਡੀਆ ਦੇ ਕੋਚ ਪਦ ਲਈ ਦੋ ਲਾਈਨਾਂ ਦਾ ਬਾਇਓਡਾਟਾ ਭੇਜਣ ਸਬੰਧੀ ਖਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਸਨ। ਹਾਲਾਂਕਿ ਸਹਿਵਾਗ ਨੇ ਮੀਡੀਆ ਵਿੱਚ ਆਈਆਂ ਇਨ੍ਹਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਸੀ। ਵੀਰੂ ਨੇ ਕਿਹਾ ਸੀ ...
  


ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ
ਗੱਤਕੇ ਦਾ ਤਿੰਨ ਰੋਜਾ ਕੈਂਪ
26.06.17 - ਪੀ ਟੀ ਟੀਮ

ਗੱਤਕਾ ਪੁਰਾਤਨ ਵਿਰਸੇ ਦੀ ਮਾਣਮੱਤੀ ਜੰਗਜੂ ਕਲਾ ਹੈ ਅਤੇ ਇਹ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਬੱਚਿਆਂ ਅੰਦਰ ਜੀਵਨ ਜਾਚ ਲਈ ਚੰਗੇ ਗੁਣ ਵੀ ਪੈਦਾ ਕਰਦੀ ਹੈ। ਪੰਜਾਬ ਦੀਆਂ ਵਿਰਾਸਤੀ ਖੇਡਾਂ ਵਿਚ ਗੱਤਕੇ ਦਾ ਅਹਿਮ ਸਥਾਨ ਹੈ ਅਤੇ ਇਸ ਖੇਡ ਦੀ ਦੇਸ਼-ਵਿਦੇਸ਼ ਵਿਚ ਪ੍ਰਫੁੱਲਤਾ ਲਈ ...
  


ਕੁੰਬਲੇ-ਵਿਰਾਟ ਵਿਵਾਦ ਤੋਂ ਨਾਰਾਜ਼ ਗਾਵਸਕਰ ਬੋਲੇ: ਕੋਹਲੀ ਨੂੰ ਹੀ ਪੁੱਛ ਲਓ ਕੋਚ ਕਿਸ ਨੂੰ ਬਣਾਉਣਾ ਹੈ
22.06.17 - ਪੀ ਟੀ ਟੀਮ

ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਦੇ ਵਿਵਾਦ ਵਿੱਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਜੇਕਰ ਕਪਤਾਨ ਦੀ ਹੀ ਪਸੰਦ ਅਤੇ ਨਾਪਸੰਦ ਇੰਨੀ ਮਾਅਨੇ ਰੱਖਦੀ ਹੈ ਤਾਂ ਫਿਰ ਕ੍ਰਿਕੇਟ ਸਲਾਹਕਾਰ ਕਮੇਟੀ ਦਾ ਕੀ ਕੰਮ। ਦਰਅਸਲ, ਬੀ.ਸੀ.ਸੀ.ਆਈ. ਦੀ ਕ੍ਰਿਕੇਟ ਸਲਾਹਕਾਰ ਕਮੇਟੀ ਵਿੱਚ ...
  


ਚੈਂਪੀਅਨਸ ਟਰਾਫ਼ੀ ਫਾਈਨਲ ਤੋਂ ਪਹਿਲਾਂ ਵੀਰੇਂਦਰ ਸਹਿਵਾਗ ਨੇ ਦਿੱਤਾ ਪਾਕਿਸ‍ਤਾਨੀ ਕਪ‍ਤਾਨ ਦਾ ਸਾਥ
17.06.17 - ਪੀ ਟੀ ਟੀਮ

ਚੈਂਪੀਅਨਸ ਟਰਾਫ਼ੀ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮਹਾਮੁਕਾਬਲਾ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਖੇਡਿਆ ਜਾਵੇਗਾ ਲੇਕਿਨ ਮੈਚ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਦਾ ਸਾਥ ਦਿੱਤਾ ਹੈ।

ਵੀਰੇਂਦਰ ਸਹਿਵਾਗ ਨੇ ਟਵੀਟ ਕਰ ਕੇ ...
  


ਸਹਿਵਾਗ ਨੂੰ ਬੋਲੇ ਸੌਰਵ: 'ਸੁਧਰ ਜਾਓ! ਮੈਂ ਹੀ ਲੈਣਾ ਹੈ ਤੁਹਾਡਾ ਇੰਟਰਵਿਊ'
05.06.17 - ਪੀ ਟੀ ਟੀਮ

ਆਈ.ਸੀ.ਸੀ. ਚੈਂਪੀਅਨਸ ਟਰਾਫੀ ਵਿੱਚ ਐਤਵਾਰ ਨੂੰ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਇਸ ਦੇ ਨਾਲ ਹੀ ਏਜਬੈਸਟਨ ਵਿੱਚ ਮੌਜੂਦ ਇੰਡੀਅਨ ਟੀਮ ਦੇ ਕਈ ਸਾਬਕਾ ਖਿਡਾਰੀਆਂ ਜਮ ਕੇ ਮਸਤੀ ਕੀਤੀ। ਕਮੈਂਟਰੀ ਬਾਕਸ ਵਿੱਚ ਵੀ ਆਪਣੀ ਤੂਫਾਨੀ ਜਬਾਨ ਲਈ ਮਸ਼ਹੂਰ ਹੋ ਚੁੱਕੇ ਵੀਰੇਂਦਰ ਸਹਿਵਾਗ ਅਤੇ ਸੌਰਵ ਗਾਂਗੁਲੀ ...
  TOPIC

TAGS CLOUD

ARCHIVE


Copyright © 2016-2017


NEWS LETTER