ਖੇਡਾਂ

Monthly Archives: APRIL 2017


101 ਸਾਲਾ ਬੇਬੇ ਨੇ ਗੋਲਡਨ ਉਮਰ 'ਚ ਗੋਲਡ ਤਮਗਾ ਜਿੱਤਿਆ
24.04.17 - ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ ਵਿਚ 9ਵੀਂਆਂ 'ਵਰਲਡ ਮਾਸਟਰਜ਼ ਗੇਮਜ਼' 21 ਅਪ੍ਰੈਲ ਤੋਂ ਜਾਰੀ ਹਨ। ਸੋਮਵਾਰ ਸਵੇਰੇ 100 ਮੀਟਰ ਦੌੜ ਦੇ ਹੋਏ ਮੁਕਾਬਲਿਆਂ ਵਿਚ 100 ਸਾਲ ਉਮਰ ਦੇ ਵਰਗ ਵਿਚ ਚੰਡੀਗੜ੍ਹ ਤੋਂ ਪੁੱਜੀ ਬੇਬੇ ਮਨ ਕੌਰ ਨੇ ਸੋਨ ਤਮਗਾ ਜਿੱਤ ਕੇ ਜਿੱਥੇ ਖੇਡ ਮੈਦਾਨ ਦੇ ਲਾਲ ਰੰਗ ਦੇ ਰੇਸਿੰਗ ...
  


ਪੰਜਾਬ ਫੈਂਸਿੰਗ ਐਸੋਸੀਏਸ਼ਨ ਨੇ ਕੀਤਾ ਬ੍ਰਹਮ ਮਹਿੰਦਰਾ ਦਾ ਸਨਮਾਨ
22.04.17 - ਪੀ ਟੀ ਟੀਮ

ਪੰਜਾਬ ਸਰਕਾਰ ਰਾਜ ਦੇ ਖਿਡਾਰੀਆਂ ਨੂੰ ਪੂਰਾ ਸਹਿਯੋਗ ਦਵੇਗੀ ਕਿਉਂਕਿ ਖੇਡਾਂ ਜ਼ਿੰਦਗੀ ਵਿਚ ਅਨੁਸ਼ਾਸ਼ਨ ਦਾ ਅਹਿਮ ਸਬਕ ਸਿਖਾਉਂਦੀਆਂ ਹਨ ਅਤੇ ਨੌਜਵਾਨ ਨੂੰ ਜ਼ਿੰਦਗੀ 'ਚ ਵੱਡੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਸ਼ਬਦ ਅੱਜ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇੱਕ ਸਮਾਗਮ 'ਚ ਕਹੇ।

ਪੰਜਾਬ ਫੈਂਸਿੰਗ ...
  


ਸਚਿਨ ਦੀ ਬਾਇਓਪਿਕ ਲਈ ਬੀ.ਸੀ.ਸੀ.ਆਈ. ਨੇ ਫੁਟੇਜ ਵਿੱਚ ਡਿਸਕਾਊਂਟ ਦੇਣ ਤੋਂ ਕੀਤਾ ਇਨਕਾਰ
22.04.17 - ਪੀ ਟੀ ਟੀਮ

ਸਚਿਨ ਤੇਂਦੁਲਕਰ ਦੀ ਬਾਇਓਪਿਕ 'ਸਚਿਨ: ਅ ਬਿਲੀਅਨ ਡ੍ਰੀਮਸ' ਦੀ ਪ੍ਰੋਡਕਸ਼ਨ ਕੰਪਨੀ 200 ਨਾਟ ਆਊਟ ਵਲੋਂ ਵੀਡੀਓ ਫੁਟੇਜ ਵਿੱਚ ਡਿਸਕਾਊਂਟ ਦੀ ਮੰਗ ਨੂੰ ਬੀ.ਸੀ.ਸੀ.ਆਈ. ਨੇ ਖਾਰਿਜ ਕਰ ਦਿੱਤਾ ਹੈ। ਕੰਪਨੀ ਨੇ ਸਚਿਨ ਤੇਂਦੁਲਕਰ ਦੇ ਕੈਰੀਅਰ ਦੇ ਗੌਰਵਸ਼ਾਲੀ ਪਲਾਂ ਦੀ ਵੀਡੀਓ ਫੁਟੇਜ ਅਤੇ ਹੋਰ ਮਹੱਤਵਪੂਰਣ ਵੀਡੀਓਜ਼ ਨੂੰ ...
  TOPIC

TAGS CLOUD

ARCHIVE


Copyright © 2016-2017


NEWS LETTER