ਖੇਡਾਂ

Monthly Archives: APRIL 2016


ਰਿਓ ਓਲੰਪਿਕ: ਸਲਮਾਨ ਖਾਨ ਬਣੇ ਭਾਰਤੀ ਦਲ ਦੇ 'ਗੁੱਡਵਿਲ ਅੰਬੈਸਡਰ'
23.04.16 - ਪੀ ਟੀ ਟੀਮ

ਰਿਓ ਉਲੰਪਿਕ ਸ਼ੁਰੂ ਹੋਣ ’ਚ ਬਸ ਕੁਝ ਹੀ ਮਹੀਨੇ ਬਾਕੀ ਹਨ। ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਭਾਰਤ ਵੱਲੋਂ ਰਿਓ ਓਲੰਪਿਕ 2016 ਦਾ ਗੁੱਡਵਿਲ ਅੰਬੈਸਡਰ ਚੁਣਿਆ ਗਿਆ ਹੈ। 
 
ਰਿਓ ਓਲੰਪਿਕ ਖੇਡਾਂ 5 ਅਗਸਤ ਤੋਂ 21 ਅਗਸਤ ਤੱਕ ਖੇਡੀਆਂ ਜਾਣਗੀਆਂ। 28ਵੀਆਂ ਓਲੰਪਿਕ ਖੇਡਾਂ ’ਚ 206 ਦੇਸ਼ਾਂ ’ਚੋਂ 10,500 ...
  


ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਓਲੰਪਿਕ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ
18.04.16 - ਪੀ ਟੀ ਟੀਮ

ਭਾਰਤੀ ਜਿਮਨਾਸਟਿਕ ਲਈ ਇੱਕ ਬੇਹੱਦ ਚੰਗੀ ਖ਼ਬਰ ਹੈ। ਪਹਿਲੀ ਵਾਰ ਭਾਰਤ ਤੋਂ ਕਿਸੇ ਜਿਮਨਾਸਟ ਨੇ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ। ਤਿ੍ਪੁਰਾ ਦੀ 22 ਸਾਲਾ ਜਿਮਨਾਸਟ ਦੀਪਾ ਕਰਮਾਕਰ ਪਹਿਲੀ ਭਾਰਤੀ ਜਿਮਨਾਸਟ ਹੈ, ਜਿਸ  ਨੇ ਓਲੰਪਿਕ ਲਈ ਕੁਆਲੀਫ਼ਾਈ ਕੀਤਾ। 

ਉਸ ਨੇ 52.698 ਅੰਕ ਪ੍ਰਾਪਤ ਕਰਕੇ ਰਿਓ ਓਲੰਪਿਕ ...
  


ਇੰਜਮਾਮ-ਉਲ-ਹਕ ਨੇ ਅਫ਼ਗਾਨ  ਟੀਮ ਦੇ ਕੋਚ ਪਦ ਤੋਂ ਦਿੱਤਾ ਅਸਤੀਫ਼ਾ
18.04.16 - ਪੀ ਟੀ ਟੀਮ

ਪਾਕਿਸਤਾਨ ਕਿ੍ਕਟ ਦੇ ਸਾਬਕਾ ਕਪਤਾਨ ਇੰਜਮਾਮ-ਉਲ-ਹਕ ਨੇ ਅਫ਼ਗਾਨ ਟੀਮ ਦੇ ਕੋਚ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇੰਜਮਾਮ ਨੂੰ ਪਾਕਿਸਤਾਨ ਕਿ੍ਕਟ ਬੋਰਡ ਦੀ ਚੋਣ ਕਮੇਟੀ ਦਾ ਮੁੱਖੀ ਨਿਯੁਕਤ ਕੀਤਾ ਗਿਆ ਹੈ। ਇੰਜਮਾਮ ਨੇ ਅਫ਼ਗਾਨ ਟੀਮ ਦੇ ਨਾਲ ਤੈਅ ਕੀਤੇ ਸਮੇਂ ਤੋਂ 8 ਮਹੀਨੇ ਪਹਿਲਾਂ ਸਮਝੌਤਾ ਸਮਾਪਤ ਕੀਤਾ ...
  


ਡੋਪਿੰਗ ਦੀ ਦੋਸ਼ੀ ਸ਼ਾਰਾਪੋਵਾ ਨੂੰ ਮਿਲ ਸਕਦਾ ਹੈ, ਰਿਓ ਓਲੰਪਿਕ ’ਚ ਖੇਡਣ ਦਾ ਮੌਕਾ
15.04.16 - ਪੀ ਟੀ ਟੀਮ

ਡੋਪ ਟੈੱਸਟ ’ਚ ਫੇਲ ਹੋਣ ਤੋਂ ਬਾਅਦ ਪਾਬੰਦੀ ਝੱਲ ਰਹੀ ਰੂਸ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਰਿਓ ਓਲੰਪਿਕ ’ਚ ਖੇਡਦੀ ਹੋਈ ਨਜ਼ਰ ਆ ਸਕਦੀ ਹੈ।
 
ਰੂਸ ਦੀ ਓਲੰਪਿਕ ਕਮੇਟੀ ਨੇ ਆਪਣੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਹੈ। ਉੱਧਰ ਰੂਸ ਦੇ ਟੈਨਿਸ ਬੋਰਡ ਨੇ ਉਮੀਦ ਜਤਾਈ ਹੈ ...
  



TOPIC

TAGS CLOUD

ARCHIVE


Copyright © 2016-2017










NEWS LETTER