ਖੇਡਾਂ

Monthly Archives: MARCH 2016


ਅਫ਼ਰੀਦੀ ਨੇ ਪਾਕਿਸਤਾਨੀਆਂ ਤੋਂ ਮੰਗੀ ਮਾਫ਼ੀ
30.03.16 - ਪੀ. ਟੀ. ਟੀਮ

ਪਾਕਿਸਤਾਨ ਟੀ-20 ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਵਰਲਡ ਟੀ-20 ਵਿੱਚ ਆਪਣੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਲਈ ਪਾਕਿਸਤਾਨ ਦੀ ਜਨਤਾ ਅਤੇ ਆਪਣੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗੀ ਹੈ।
 
ਸ਼ਾਹਿਦ ਅਫ਼ਰੀਦੀ ਨੇ ਆਪਣੇ ਅਧਿਕਾਰਿਤ ਫੇਸਬੁੱਕ ਪੇਜ ਤੇ ਪੋਸਟ ਕੀਤੇ ਗਏ ਵੀਡਿਓ ਸੰਦੇਸ਼ ਵਿੱਚ ਕਿਹਾ, ‘‘ਅੱਜ ਇਹ ਸ਼ਾਹਿਦ ...
  


ਰਾਸ਼ਟਰ ਪੱਧਰੀ ਵਾਲੀਬਾੱਲ ਖਿਡਾਰਨ ਦਾ ਉਸਦੇ ਸਾਥੀਆਂ ਸਾਹਮਣੇ ਕੀਤਾ ਗਿਆ ਕਤਲ
26.03.16 - ਪੀ ਟੀ ਟੀਮ

ਸ਼ੁਕਰਵਾਰ ਨੂੰ ਕਲਕੱਤਾ ਦੀ ਹੱਦ ’ਤੇ ਸਥਿਤ ਨੋਤੁਨਪੁਕੁਰ ’ਚ ਇੱਕ ਰਾਸ਼ਟਰ ਪੱਧਰੀ ਵਾਲੀਬਾੱਲ ਖਿਡਾਰਨ ਦੀ ਉਸਦੇ ਸਾਥੀਆਂ ਦੇ ਸਾਹਮਣੇ ਮਾਰ-ਮਾਰ ਕੇ ਜਾਨ ਲੈ ਲਈ ਗਈ। 

14 ਸਾਲਾ ਸੰਗੀਤਾ ੲੈਚ ਅੰਡਰ-14 ਲੈਵਲ ’ਚ ਦੋ ਵਾਰ ਭਾਰਤ ਦਾ ਪ੍ਰਤਿਨਿਧ ਕਰ ਚੁਕੀ ਸੀ ਤੇ ਬੰਗਾਲ ਜੂਨੀਅਰ ਸੈਟ-ਅਪ ਦੀ ਮਹਾਂਰਥੀ ...
  


ਰਿਓ ਓਲੰਪਿਕ ਮੇਰਾ ਅੰਤਿਮ ਹੋਵੇਗਾ : ਬੋਲਟ
26.03.16 - ਪੀ ਟੀ ਟੀਮ

ਦੁਨੀਆ ਦੇ ਤੇਜ਼ ਦੌੜਾਕਾਂ ਵਿੱਚ ਸ਼ੁਮਾਰ ਜਮੈਕਾ ਦੇ ਉਸੇਨ ਬੋਲਟ ਨੇ ਇਸ ਸਾਲ ਹੋਣ ਵਾਲੇ ਰਿਓ ਉਲੰਪਿਕ ਤੋਂ ਬਾਅਦ ਖੇਡਾਂ ਤੋਂ ਸੰਨਿਆਸ ਲੈਣ ਦੀ ਪੁਸ਼ਟੀ ਕੀਤੀ ਹੈ। ਛੇ ਵਾਰ ਓਲੰਪਿਕ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੇ ਬੋਲਟ ਨੇ ਜਨਵਰੀ ਵਿੱਚ ਕਿਹਾ ਸੀ ਕਿ ਉਹ ਆਪਣੇ ...
  


ਮੈਨੂੰ ਪੰਜ ਵਾਰ ਚਿਤਾਵਨੀ ਦੇਣ ਦੀ ਗਲ ਸਹੀ ਨਹੀਂ : ਮਾਰੀਆ ਸ਼ਾਰਾਪੋਵਾ
24.03.16 - ਏਕਜੋਤ ਸਿੰਘ / ਸ਼ਬਨਮ

ਪਿਛਲੇ ਦਿਨੀਂ ਇਕ ਰਿਪੋਰਟ ਵਿੱਚ ਮਸ਼ਹੂਰ ਅੰਤਰ-ਰਾਸ਼ਟਰੀ ਟੈਨਿਸ ਖਿਡਾਰੀ ਮਾਰੀਆ ਸ਼ਾਰਾਪੋਵਾ ’ਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੂੰ ਪੰਜ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਸੀ ਕਿ ਮੈਲਡੋਨੀਅਮ ਡਰੱਗ ਜੋ ਉਹ ਲੈ ਰਹੀ ਹੈ, ਉਹ ਬੈਨ ਲਿਸਟ ਵਿੱਚ ਮੌਜੂਦ ਹੈ। 11 ਮਾਰਚ ਦੀ ਰਾਤ ਨੂੰ ...
  TOPIC

TAGS CLOUD

ARCHIVE


Copyright © 2016-2017


NEWS LETTER