ਖੇਡਾਂ

Monthly Archives: DECEMBER 2016


ਸਾਲ 2016 ਵਿੱਚ ਕਈ ਭਾਰਤੀ ਔਰਤਾਂ ਨੇ ਬਣਾਏ ਨਵੇਂ ਰਿਕਾਰਡ
31.12.16 - ਪੀ ਟੀ ਟੀਮ

ਸਾਲ 2016 ਵਿੱਚ ਹਰ ਖੇਤਰ ਵਿੱਚ ਕਈ ਭਾਰਤੀ ਔਰਤਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਵੇਂ ਰਿਕਾਰਡ ਬਣਾਏ ਚਾਹੇ ਉਹ ਰੱਖਿਆ ਦਾ ਖੇਤਰ ਹੋਵੇ, ਰਾਜਨੀਤੀ ਹੋਵੇ ਜਾਂ ਖੇਡ।
 
ਭਾਰਤੀ ਹਵਾਈ ਫੌਜ ਨੇ ਜੂਨ ਵਿੱਚ ਭੂਮੀ ਚਤੁਰਵੇਦੀ, ਭਾਵਨਾ ਕਾਂਤ ਅਤੇ ਮੋਹਨਾ ਸਿੰਘ ਦੀ ਨਿਯੁਕਤੀ ਦੇ ਨਾਲ ਆਪਣੇ ਪਹਿਲੇ ...
  


ਰਿਓ ਓਲੰਪਿਕ ਸਟਾਰ ਦੀਪਾ ਕਰਮਾਰਕਰ ਨੇ ਸਚਿਨ ਤੇਂਦੁਲਕਰ ਵੱਲੋਂ ਦਿੱਤੀ ਗਈ ਬੀ.ਐੱਮ.ਡਬਲਿਊ. ਕੀਤੀ ਵਾਪਸ
30.12.16 -

ਓਲੰਪੀਅਨ ਦੀਪਾ ਕਰਮਾਕਰ ਨੇ ਸਚਿਨ ਤੇਂਦੁਲਕਰ ਦੇ ਹੱਥੋਂ ਗਿਫਟ ਕੀਤੀ ਬੀ.ਐੱਮ.ਡਬਲਿਊ. ਵਾਪਿਸ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਸੀ ਕਿ ਖ਼ਰਾਬ ਸੜਕਾਂ ਅਤੇ ਮੈਂਟੇਨੈਂਸ ਦਾ ਹਵਾਲਾ ਦੇ ਕੇ ਦੀਪਾ ਨੇ ਕਾਰ ਦੇ ਬਦਲੇ ਕੈਸ਼ ਮੰਗਿਆ ਸੀ। ਹੁਣ 25 ਲੱਖ ਕੈਸ਼ ਮਿਲਣ ਉੱਤੇ ਦੂਜੀ ਕਾਰ ਖਰੀਦ ...
  


ਭਾਰਤੀ ਮਹਿਲਾ ਕ੍ਰਿਕੇਟਰ ਦਾ ਰਿਕਾਰਡ ਮਿਸਬਾਹ-ਉਲ-ਹੱਕ ਤੋਂ ਵੀ ਬਿਹਤਰ
23.12.16 - ਪੀ ਟੀ ਟੀਮ

ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਹਾਲ ਹੀ ਵਿੱਚ ਪਾਕਿਸਤਾਨ ਨੂੰ ਟੀ-20 ਏਸ਼ੀਆ ਕੱਪ ਵਿੱਚ ਹਰਾ ਕੇ ਇਤਿਹਾਸ ਰਚਿਆ ਹੈ।

ਏਸ਼ੀਆ ਕੱਪ ਦੇ ਫਾਈਨਲ ਤੋਂ ਲੈ ਕੇ ਸਾਰੇ ਮੈਚਾਂ ਵਿੱਚ ਜ਼ਬਰਦਸਤ ਨੁਮਾਇਸ਼ ਕਰ ਕੇ ਮਿਤਾਲੀ ਰਾਜ ਨੇ ਜਿੱਤ ਵਿਚ ਅਹਿਮ ਰੋਲ ਅਦਾ ਕੀਤਾ। ਮਿਤਾਲੀ ਰਾਜ ਭਾਰਤੀ ਮਹਿਲਾ ...
  


ਭਾਰਤ ਵਿਚ ਟਰੰਪ ਤੋਂ ਬਾਅਦ ਗੂਗਲ 'ਤੇ ਟ੍ਰੈਂਡ ਹੋ ਰਹੇ ਲੋਕਾਂ ਵਿਚ ਪੀ.ਵੀ.ਸਿੰਧੂ ਵੀ ਸ਼ਾਮਿਲ
17.12.16 - ਪੀ ਟੀ ਟੀਮ

ਓਲੰਪਿਕ ਵਿੱਚ ਮੈਡਲ ਜਿੱਤਣ ਵਾਲੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਸਾਲ 2016 ਵਿੱਚ ਗੂਗਲ ਉੱਤੇ ਭਾਰਤੀਆਂ ਦੁਆਰਾ ਖੋਜੀ ਜਾਣ ਵਾਲੀ ਸਿਖਰ ਟ੍ਰੈਂਡਿੰਗ ਹਸਤੀਆਂ ਵਿੱਚ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਅਦ ਦੂਜੇ ਸਥਾਨ ਉੱਤੇ ਰਹੀ। ਗੂਗਲ ਦੇ ਮੁਤਾਬਿਕ ਸਿਖਰ ਉੱਤੇ ਟਰੰਪ ਅਤੇ ਦੂਜੇ ਸਥਾਨ ...
  


ਇੰਜ਼ਮਾਮ ਨੇ ਐਂਡਰਸਨ ਨੂੰ ਕਿਹਾ: ਪਹਿਲਾਂ ਵਿਕਟ ਲਓ ਫਿਰ ਕਿਸੇ ਦੀ ਸਮਰੱਥਾ ਉੱਤੇ ਉਂਗਲ ਚੁੱਕੋ
13.12.16 - ਪੀ ਟੀ ਟੀਮ

ਪਾਕਿਸਤਾਨ ਦੇ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਵਿਰਾਟ ਕੋਹਲੀ ਦੀ ਤਕਨੀਕ ਨੂੰ ਲੈ ਕੇ ਨਿੰਦਣਯੋਗ ਟਿੱਪਣੀ ਕਰਨ ਵਾਲੇ ਜੇਮਸ ਐਂਡਰਸਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਨੂੰ ਭਾਰਤੀ ਕਪਤਾਨ ਦੀ ਸਮਰੱਥਾ ਉੱਤੇ ਬੋਲਣ ਤੋਂ ਪਹਿਲਾਂ ਭਾਰਤ ਵਿੱਚ ਵਿਕਟ ਲੈਣੇ ਚਾਹੀਦੇ ...
  TOPIC

TAGS CLOUD

ARCHIVE


Copyright © 2016-2017


NEWS LETTER