ਖੇਡਾਂ

Monthly Archives: NOVEMBER 2016


ਸਿੱਖਿਆ ਮੰਤਰੀ ਨੇ ਖੋ-ਖੋ ਦੀਆਂ ਪੰਜਾਬ ਸਕੂਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ੳੂਣਤਾਈਆਂ ਦਾ ਲਿਆ ਗੰਭੀਰ ਨੋਟਿਸ
23.11.16 - ਪੀ ਟੀ ਟੀਮ

ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ-1 ਵਿਖੇ ਅੱਜ ਸ਼ੁਰੂ ਹੋਈਆਂ ਖੋ-ਖੋ ਦੀਆਂ 62ਵੀਂ ਪੰਜਾਬ ਰਾਜ ਸਕੂਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸਾਹਮਣੇ ਆਈਆਂ ੳੂਣਤਾਈਆਂ ਦਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਮੌਕੇ 'ਤੇ ਹੀ ਗੰਭੀਰ ਨੋਟਿਸ ਲੈਂਦਿਆਂ ਅਣਗਹਿਲੀ ਕਰਨ ਵਾਲੇ ਸਿੱਖਿਆ ...
  


18 ਦੀ ਉਮਰ ਵਿੱਚ ਕਾਮਯਾਬੀ ਜਿਸ ਦੇ ਕਦਮ ਚੁੰਮਦੀ ਹੈ
19.11.16 - ਪੀ ਟੀ ਟੀਮ

ਭਾਰਤ ਦੀ ਯੁਵਾ ਗੋਲਫਰ ਅਦਿਤੀ ਅਸ਼ੋਕ ਨੇ ਗੁਰੂਗਰਾਮ ਵਿੱਚ ਖਤਮ ਹੋਏ ਹੀਰੋ ਮਹਿਲਾ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਇਸ ਤਰ੍ਹਾਂ ਉਹ ਲੇਡੀਜ਼ ਯੂਰੋਪੀ ਟੂਰ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਗੋਲਫਰ ਵੀ ਬਣ ਗਈ ਹੈ।

ਸਿਰਫ 18 ਸਾਲ ਦੀ ਅਦਿਤੀ ਅਸ਼ੋਕ ਨੇ ਆਖਰੀ ਦੌਰ ਵਿੱਚ ...
  


ਵਰਲਡ ਯੂਨੀਵਰਸਿਟੀ ਵਿਖੇ ਆਲ ਇੰਡੀਆ ਗੁਰੂ ਨਾਨਕ ਦੇਵ ਗੋਲਡ ਕੱਪ ਵੂਮੈਨ ਹਾਕੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
17.11.16 - ਸਮੀਰ ਅਰੋੜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਹਾਕੀ ਇੰਡੀਆ ਦੀ ਪ੍ਰਵਾਨਗੀ ਨਾਲ ਚਾਰ ਰੋਜ਼ਾ ਆਲ ਇੰਡੀਆ ਗੁਰੂ ਨਾਨਕ ਦੇਵ ਗੋਲਡ ਕੱਪ ਵੂਮੈਨ ਹਾਕੀ ਟੂਰਨਾਮੈਂਟ 2016 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਟੂਰਨਾਮੈਂਟ ਵਿਚ ਦੇਸ਼ ਭਰ ਦੀਆਂ ਹਾਕੀ ਦੀਆਂ 12 ਪ੍ਰਮੁੱਖ ਟੀਮਾਂ ਭਾਗ ਲੈ ਰਹੀਆਂ ...
  


ਝਾਰਖੰਡ ਦੇ ਇਸ ਪਿੰਡ ਦੀ ਹਰ ਕੁੜੀ ਖੇਡਦੀ ਹੈ ਹਾਕੀ
08.11.16 - ਰਵੀ ਪ੍ਰਕਾਸ਼

ਜੀਤਨ ਦੇਵੀ ਝਾਰਖੰਡ ਦੇ ਹੇਸੇਲ ਪਿੰਡ ਵਿੱਚ ਆਪਣੇ ਛੋਟੇ ਜਿਹੇ ਘਰ ਵਿੱਚ ਇਕੱਲੀ ਰਹਿੰਦੀ ਹਨ। ਉਨ੍ਹਾਂ ਦੇ ਪਤੀ ਸੋਮਾ ਪ੍ਰਧਾਨ ਝਾਝਾ (ਬਿਹਾਰ) ਵਿੱਚ ਨੌਕਰੀ ਕਰਦੇ ਹਨ। ਦੋ ਬੇਟੀਆਂ ਰਾਂਚੀ ਵਿੱਚ ਹਨ ਅਤੇ ਇੱਕ ਦੇ ਸਿੰਗਾਪੁਰ ਤੋਂ ਘਰ ਮੁੜਨ ਦਾ ਇੰਤਜ਼ਾਰ ਹੈ। ਤਿੰਨੋਂ ਹਾਕੀ ਖੇਡਦੀਆਂ ਹਨ। ...
  


ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਨੂੰ ਦਿੱਤੀ ਫੰਡ ਜਾਰੀ ਕਰਨ ਦੀ ਇਜਾਜ਼ਤ
08.11.16 - ਪੀ ਟੀ ਟੀਮ

ਲੋਢਾ ਪੈਨਲ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਨੂੰ ਲੈ ਕੇ ਦਬਾਅ ਵਿੱਚ ਬੀ.ਸੀ.ਸੀ.ਆਈ. ਅੱਜ ਫਿਰ ਸੁਪਰੀਮ ਕੋਰਟ ਵਿੱਚ ਨਵੀਂ ਅਰਜੀ ਲੈ ਕੇ ਪਹੁੰਚੀ। ਬੀ.ਸੀ.ਸੀ.ਆਈ. ਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਖਲ ਕਰ ਕਿਹਾ ਕਿ ਬੁੱਧਵਾਰ ਨੂੰ ਰਾਜਕੋਟ ਵਿੱਚ ਇੰਗਲੈਂਡ ਦੇ ਨਾਲ ਹੋਣ ਵਾਲੇ ਟੈਸਟ ਮੈਚ ਲਈ ...
  Load More
TOPIC

TAGS CLOUD

ARCHIVE


Copyright © 2016-2017


NEWS LETTER