ਖੇਡਾਂ
ਅਮਰਜੀਤ ਕੌਰ ਵਿੱਜ ਭਾਰਤੀ ਤਲਵਾਰਬਾਜ਼ੀ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਤੇ ਅਨਿਲ ਅਰੋੜਾ ਸੰਯੁਕਤ ਸਕੱਤਰ ਬਣੇ
- ਪੀ ਟੀ ਟੀਮ
ਅਮਰਜੀਤ ਕੌਰ ਵਿੱਜ ਭਾਰਤੀ ਤਲਵਾਰਬਾਜ਼ੀ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਤੇ ਅਨਿਲ ਅਰੋੜਾ ਸੰਯੁਕਤ ਸਕੱਤਰ ਬਣੇ



ਭਾਰਤੀ ਤਲਵਾਰਬਾਜ਼ੀ ਫੈਡਰੇਸ਼ਨ ਦੀ ਚੋਣ ਰਾਏਪੁਰ (ਛੱਤੀਸਗੜ੍ਹ) ਵਿਖੇ ਹੋਈ। ਇਸ ਬੈਠਕ 'ਚ ਪੰਜਾਬ ਦੀ ਅਮਰਜੀਤ ਕੌਰ ਵਿੱਜ ਨੂੰ ਸੀਨੀਅਰ ਉਪ ਪ੍ਰਧਾਨ ਤੇ ਪੰਜਾਬ ਤੋਂ ਹੀ ਸੀ.ਏ. ਅਨਿਲ ਅਰੋੜਾ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ।

ਇਸ ਮੌਕੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਮਹਿਤਾ (ਉਤਰਾਖੰਡ) ਨੂੰ ਭਾਰਤੀ ਤਲਵਾਰਬਾਜ਼ੀ ਫੈਡਰੇਸ਼ਨ ਦਾ ਪ੍ਰਧਾਨ ਤੇ ਬਸ਼ੀਰ ਅਹਿਮਦ (ਛੱਤੀਸਗੜ੍ਹ) ਨੂੰ ਜਨਰਲ ਸਕੱਤਰ ਬਣਾਇਆ ਗਿਆ।

ਪੰਜਾਬ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ ਨੇ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER