ਖੇਡਾਂ

General

ਕੋਚ ਦੀ 'ਝਿੜਕ' ਨੇ ਬਦਲੀ ਜ਼ਿੰਦਗੀ: ਸਚਿਨ ਤੇਂਦੁਲਕਰ
'ਮਾਸਟਰ ਬਲਾਸਟਰ' ਦੇ ਜਨਮ ਦਿਨ 'ਤੇ ਵਿਸ਼ੇਸ਼
24.04.18 - ਪੀ ਟੀ ਟੀਮ

ਸਚਿਨ ਰਮੇਸ਼ ਤੇਂਦੁਲਕਰ ਦਾ ਨਾਮ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਅਪ੍ਰੈਲ 24, 1973 ਨੂੰ ਮੁੰਬਈ ਵਿੱਚ ਜਨਮੇ ਸਚਿਨ ਅੱਜ 45 ਸਾਲ ਦੇ ਹੋ ਗਏ ਹਨ। ਉਨ੍ਹਾਂ ਦੀ ਬਿੰਦਾਸ ਬੱਲੇਬਾਜ਼ੀ 'ਤੇੇ ਦੇਸ਼ ਦੇ ਕਰੋੜਾਂ ਖੇਡ-ਪ੍ਰੇਮੀਆਂ ਨੂੰ ਫਖ਼ਰ ਹੈ। ਸਚਿਨ ਤੇਂਦੁਲਕਰ ਨੇ ਕ੍ਰਿਕਟ ਵਿੱਚ ਕਈ ...
  


ਆਸਟ੍ਰੇਲੀਆ ਨੇ ਉਡਾਇਆ ਖੁਦ ਦਾ ਮਜ਼ਾਕ
ਬਾਲ ਟੈਂਪਰਿੰਗ ਉੱਤੇ ਬਣਾਈ ਮਜ਼ੇਦਾਰ ਵੀਡੀਓ
27.03.18 - ਪੀ ਟੀ ਟੀਮ

ਕੇਪਟਾਊਨ ਟੈਸਟ ਵਿੱਚ ਹੋਏ ਬਾਲ ਟੈਂਪਰਿੰਗ ਮਾਮਲੇ ਵਿੱਚ ਇੰਟਰਨੈਸ਼ਨਲ ਕ੍ਰਿਕੇਟ ਕਾਊਂਸਲ (ਆਈ.ਸੀ.ਸੀ.) ਨੇ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਅਤੇ ਓਪਨਰ ਕੈਮਰਨ ਬੇਨਕ੍ਰੋਫਟ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਈ.ਸੀ.ਸੀ. ਨੇ ਕਪਤਾਨ ਸਮਿਥ ਉੱਤੇ ਇਕ ਮੈਚ ਦਾ ਬੈਨ ਤੇ 100% ਮੈਚ ਫੀਸ ਦਾ ਜੁਰਮਾਨਾ ਲਗਾਇਆ ਹੈ ਅਤੇ ਓਪਨਰ ...
  


ਆਈਸੀਸੀ ਦੇ ਫੈਸਲੇ ਉੱਤੇ ਭੜਕੇ ਹਰਭਜਨ ਸਿੰਘ
ਗੇਂਦ ਨਾਲ ਛੇੜਛਾੜ ਮਾਮਲਾ
25.03.18 - ਪੀ ਟੀ ਟੀਮ

ਦੱਖਣ ਅਫਰੀਕਾ ਦੇ ਖਿਲਾਫ ਕੇਪਟਾਊਨ ਟੈਸਟ ਵਿੱਚ ਹੋਏ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਆਈਸੀਸੀ ਦੁਆਰਾ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਅਤੇ ਖਿਡਾਰੀ ਕੈਮਰਨ ਬੇਨਕ੍ਰੋਫਟ ਨੂੰ ਸੁਣਾਈ ਗਈ ਸਜ਼ਾ ਉੱਤੇ ਭਾਰਤੀ ਖਿਡਾਰੀ ਹਰਭਜਨ ਸਿੰਘ ਨੇ ਨਰਾਜ਼ਗੀ ਜਤਾਈ ਹੈ। ਭੱਜੀ ਨੇ ਇੱਕ ਟਵੀਟ ਕਰਦੇ ਹੋਏ ਆਈਸੀਸੀ ਦੀ ਘੱਟ ਸਜ਼ਾ ਦੇਣ ਲਈ ...
  


ਵੀਡੀਓ: ਤੁਸੀਂ ਹੀ ਦੱਸੋ ਕਿ ਇਹ ਆਊਟ ਹੈ ਜਾਂ ਨਹੀਂ?
ਕੈਚ ਉੱਤੇ ਮਚਿਆ ਬਵਾਲ
30.12.17 - ਪੀ ਟੀ ਟੀਮ

ਆਸਟ੍ਰੇਲੀਆ ਵਿੱਚ ਐਸ਼ਿਜ਼ ਸੀਰੀਜ਼ ਖੇਡੀ ਜਾ ਰਹੀ ਹੈ। ਚੌਥਾ ਟੈਸਟ ਮੈਚ ਮੈਲਬਰਨ ਕ੍ਰਿਕੇਟ ਗਰਾਊਂਡ ਵਿੱਚ ਖੇਡਿਆ ਗਿਆ। ਇਸ ਟੈਸਟ ਦੇ ਚੌਥੇ ਦਿਨ ਕੁੱਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਦਰਅਸਲ ਮੈਚ ਵਿੱਚ ਆਸਟ੍ਰੇਲੀਅਨ ਓਪਨਰ ਉਸਮਾਨ ਖਵਾਜਾ ਨੇ ਡਾਈਵ ਲਗਾ ਕੇ ਬਾਲ ...
  


ਇੱਕ-ਦੂਜੇ ਦੇ ਹੋਏ ਵਿਰਾਟ-ਅਨੁਸ਼ਕਾ, ਇਟਲੀ ਵਿੱਚ ਹੋਇਆ ਵਿਆਹ
ਵੇਖੋ ਵਿਆਹ ਅਤੇ ਬਾਕੀ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓ
11.12.17 - ਪੀ ਟੀ ਟੀਮ

ਕ੍ਰਿਕੇਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਸੋਮਵਾਰ ਨੂੰ ਵਿਆਹ ਹੋ ਗਿਆ। ਇਟਲੀ ਦੇ ਮਿਲਾਨ ਤੋਂ 34 ਕਿਲੋਮੀਟਰ ਦੂਰ ਸਿਏਨ ਵਿੱਚ ਵਿਰਾਟ ਅਤੇ ਅਨੁਸ਼ਕਾ ਨੇ ਅੱਜ ਇੱਕ ਦੂਜੇ ਨਾਲ ਸੱਤ ਫੇਰੇ ਲਏ ਅਤੇ  ਹਮੇਸ਼ਾ ਇੱਕ ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ। ਦੋਵਾਂ ...
  Load More
TOPIC

TAGS CLOUD

ARCHIVE


Copyright © 2016-2017


NEWS LETTER