ਖੇਡਾਂ

ਰਿਓ ਓਲੰਪਿਕ

ਰਿਓ ਵਿਚ ਪਾਣੀ ਨਾ ਮਿਲਣ ਕਰਕੇ ਬੇਹੋਸ਼ ਹੋਈ ਭਾਰਤੀ ਮੈਰਾਥਨ ਦੌੜਾਕ
22.08.16 - ਪੀ ਟੀ ਟੀਮ

ਮੈਰਾਥਨ ਵਿਚ ਭਾਰਤ ਦੀ ਰਾਸ਼ਟਰੀ ਰਿਕਾਰਡ ਧਾਰਕ ਓ.ਪੀ.ਜਾਇਸ਼ਾ ਨੇ ਰਿਓ ਵਿੱਚ 2 ਘੰਟੇ 47 ਮਿੰਟ ਦਾ ਸਮਾਂ ਲਿਆ। ਪਿਛਲੇ ਸਾਲ ਬੀਜਿੰਗ ਵਰਲਡਸ ਵਿੱਚ ਇਸੇ ਈਵੈਂਟ ਲਈ ਉਸ ਨੇ 2 ਘੰਟੇ 34 ਮਿੰਟ ਦਾ ਸਮਾਂ ਲਿਆ ਸੀ।

ਸਮੇਂ ਵਿੱਚ ਇੰਨੀ ਜ਼ਿਆਦਾ ਤਬਦੀਲੀ ਕਿਉਂ?

ਅਜਿਹਾ ਇਸ ਲਈ ਹੋਇਆ ਕਿਉਂਕਿ ਭਾਰਤੀ ਅਧਿਕਾਰੀਆਂ ਨੂੰ ...
  


ਨਰਸਿੰਘ ਦਾ ਓਲੰਪਿਕ ਸੁਫ਼ਨਾ ਟੁੱਟਿਆ, ਕੈਸ ਨੇ ਲਗਾਇਆ 4 ਸਾਲ ਦਾ ਬੈਨ
19.08.16 - ਪੀ ਟੀ ਟੀਮ

ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ (ਕੈਸ) ਨੇ ਭਾਰਤੀ ਪਹਿਲਵਾਨ ਨਰਸਿੰਘ ਯਾਦਵ ਉੱਤੇ ਡੋਪਿੰਗ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਚਾਰ ਸਾਲ ਦਾ ਬੈਨ ਲਗਾ ਦਿੱਤਾ, ਜਿਸ ਨਾਲ ਨਰਸਿੰਘ ਦਾ ਰਿਓ ਓਲੰਪਿਕ ਵਿੱਚ ਖੇਡਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ।

ਨਰਸਿੰਘ ਨੂੰ ਡੋਪਿੰਗ ਮਾਮਲੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ...
  


ਉਸੈਨ ਬੋਲਟ ਨੇ ਆਪਣੀ ਤੀਜੀ ਜਿੱਤ ਨੂੰ ਦੱਸਿਆ ਕ੍ਰਿਕੇਟ ਦੀ ਹੈਟ-ਟ੍ਰਿਕ
16.08.16 - ਪੀ ਟੀ ਟੀਮ

ਇਸ ਧਰਤੀ ਦੇ ਸਭ ਤੋਂ ਤੇਜ ਦੋੜਾਕ ਜਮੈਕਾ ਦੇ ਕ੍ਰਿਸ਼ਮਈ ਉਸੈਨ ਬੋਲਟ ਨੇ ਰਿਓ ਓਲੰਪਿਕ ਵਿੱਚ ਉਮੀਦ ਦੇ ਅਨੁਸਾਰ 100 ਮੀਟਰ ਦੋੜ ਵਿਚ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ ਹੈ

ਇਸ ਦੇ ਨਾਲ ਇਸ ਈਵੈਂਟ ਵਿੱਚ ਲਗਾਤਾਰ ਤੀਜੇ ਓਲੰਪਿਕ ਸੋਨੇ ਦੇ ਤਮਗੇ ਦੀ ਹੈਟਰਿਕ ਵੀ ...
  


ਸਵਿਮਰ ਫੇਲਪਸ ਨੇ ਬਣਾਇਆ ਵਿਸ਼ਵ ਰਿਕਾਰਡ, ਓਲੰਪਿਕ ਦੇ ਇਤਹਾਸ ਵਿੱਚ 173 ਦੇਸ਼ ਉਨ੍ਹਾਂ ਤੋਂ ਪਿੱਛੇ
10.08.16 - ਪੀ ਟੀ ਟੀਮ

ਸ਼ਾਰਕ ਦੇ ਨਾਮ ਨਾਲ ਮਸ਼ਹੂਰ ਮਾਈਕਲ ਫੇਲਪਸ ਨੇ ਓਲੰਪਿਕ ਖੇਡਾਂ ਵਿੱਚ ਕਾਮਯਾਬੀ ਦਾ ਨਵਾਂ ਇਤਿਹਾਸ ਲਿਖ ਦਿੱਤਾ ਹੈ। ਉਨ੍ਹਾਂ ਨੇ ਲਗਾਤਾਰ ਚੌਥੀ ਵਾਰ ਓਲੰਪਿਕ ਖੇਡਾਂ ਵਿੱਚ ਘੱਟੋ-ਘੱਟ 3 ਸੋਨੇ ਦੇ ਤਮਗੇ ਜਿੱਤਣ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ।

ਅਮਰੀਕਾ ਦੇ ਮਹਾਨ ਤੈਰਾਕ ਫੇਲਪਸ ਨੇ ਕੱਲ ਰਿਓ ਵਿੱਚ ਆਪਣਾ ਤੀਜਾ ...
  


ਰਿਓ ਓਲਿੰਪਿਕ: ਸਾਈਕਲਿੰਗ ਟ੍ਰੈਕ ਕੋਲ ਧਮਾਕਾ
07.08.16 - ਪੀ ਟੀ ਟੀਮ

ਓਲਿੰਪਿਕ ਖੇਡਾਂ ਦੇ ਪਹਿਲੇ ਦਿਨ ਰਿਓ ਵਿੱਚ ਸ਼ਨੀਵਾਰ ਨੂੰ ਇੱਕ ਜੋਰਦਾਰ ਧਮਾਕਾ ਹੋਇਆ। ਰਾਇਟਰਸ ਨੇ ਇੱਕ ਅੱਖੀਂ ਦੇਖਣ ਵਾਲੇ ਦੇ ਹਵਾਲੇ ਨਾਲ ਦੱਸਿਆ ਹੈ ਕਿ ਧਮਾਕੇ ਦੀ ਆਵਾਜ਼ ਸਾਈਕਲਿੰਗ ਮੇਂਸ ਟ੍ਰੈਕ ਦੇ ਕੋਲ ਸੁਣੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਈਕਲਿੰਗ ਟ੍ਰੈਕ ਦੀ ਫਿਨਿਸ਼ ...
  



Load More
TOPIC

TAGS CLOUD

ARCHIVE


Copyright © 2016-2017










NEWS LETTER