ਸਾਹਿਤ

Monthly Archives: DECEMBER 2016


ਇੰਝ ਚਲਾਇਆ ਦੋ ਹਜ਼ਾਰ ਦਾ ਨੋਟ
06.12.16 - ਹਰਦੀਪ ਬਿਰਦੀ

ਨੋਟਬੰਦੀ ਵਾਲੇ ਦਿਨ ਸਿਰਫ਼ ਚਾਰ ਸੌ ਰੁਪਏ ਜੇਬ 'ਚ ਸਨ ਤੇ ਹੌਸਲਾ ਸੀ ਕਿ ਕੋਈ ਨਾ ਕਲ੍ਹ ਨੂੰ ਦੋ ਹਜ਼ਾਰ ਕਢਵਾ ਲਵਾਂਗਾ। ਪਰ ਦੋ ਦਿਨ ਬਾਅਦ ਸ਼ਾਮ ਨੂੰ ਜਦ ਪੈਸੇ ਕਢਵਾਉਣ ਲਈ ਏ.ਟੀ.ਐੱਮ. ਅੱਗੇ ਪੁੱਜਾ ਤਾਂ ਜਾਂ ਬਹੁਤੇ ਏ.ਟੀ.ਐੱਮ ਖਾਲੀ ਸਨ ਜਾਂ ਬੰਦ। ਮਨ ਨਿਰਾਸ਼ ਹੋਇਆ। ਪ੍ਰੇਸ਼ਾਨੀ ਝੱਲਣ ਤੋਂ ਬਾਅਦ ਆਖ਼ਿਰ ਦਸ ਦਿਨਾਂ ਬਾਅਦ ਬੈਂਕ 'ਚੋਂ ਜਾ ਕੇ ਪੈਸੇ ਕਢਵਾਏ। ਪੈਸੇ ਮਿਲਣ ਦੀ ਵਖਰੀ ਹੀ ਖੁਸ਼ੀ ਸੀ। ਦੋ ਹਜ਼ਾਰ ਦੇ ਕੜਕ ਨੋਟ ਜੇਬ 'ਚ ਵਖਰਾ ਹੀ ਅਹਿਸਾਸ ਦੇ ਰਹੇ ਸਨ। ਪਰ ਇਹ ਖੁਸ਼ੀ ਜ਼ਿਆਦਾ ਦੇਰ ਨਾ ਰਹੀ।

ਮੋਬਾਈਲ ਦਾ ਬਿਲ ਜਮ੍ਹਾਂ ਕਰਾਉਣ ਲੱਗਾ ਤਾਂ ਉਸ ਨੇ ਕਿਹਾ ਪੈਸੇ ਖੁਲ੍ਹੇ ਦਿਓ ਜੀ। ਬਹਿਸ ਕਰਨ ਤੋਂ ਬਾਅਦ ਉਥੋਂ ਚਲ ਪਿਆ। ਫੇਰ ਕੁਝ ਪੰਸਾਰੀ ਦਾ ਸਮਾਨ ਲਿਆ ਤਾਂ ਤਿੰਨ ਸੌ ਦੇ ਕਰੀਬ ਪੈਸੇ ਦੇਣੇ ਬਣੇ ਜਦੋਂ ਦੋ ਹਜ਼ਾਰ ਦਾ ਨੋਟ ਕਢਿਆ ਤਾਂ ਦੁਕਾਨਦਾਰ ਨੇ ਉਹੀ ਜਵਾਬ ਦਿੱਤਾ ਖੁਲ੍ਹੇ ਦਵੋ ਜੀ। ਪਹਿਲਾਂ ਨੋਟ ਨਾ ਮਿਲਣ ਦੀ ਪ੍ਰੇਸ਼ਾਨੀ ਸੀ ਤੇ ਹੁਣ ਦੋ ਹਜ਼ਾਰ ...
  TOPIC

TAGS CLOUD
.

ARCHIVE


Copyright © 2016-2017


NEWS LETTER