ਸਾਹਿਤ

Monthly Archives: JANUARY 2018


ਆਸ਼ੀਰਵਾਦ
ਮਿੰਨੀ ਕਹਾਣੀ
29.01.18 - ਬਲਰਾਜ ਸਿੰਘ ਸਿੱਧੂ*

ਟੁੰਡਿਆਂ ਦਾ ਗੇਜਾ ਅੱਜ ਬਹੁਤ ਹੀ ਖੁਸ਼ ਸੀ। ਉਸ ਦਾ ਵਿਆਹ ਹੋਏ ਨੂੰ ਅਜੇ ਤਿੰਨ ਚਾਰ ਮਹੀਨੇ ਹੋਏ ਸਨ ਪਰ ਉਸ ਦੀ ਮਾਂ ਪੋਤਰੇ ਦਾ ਮੂੰਹ ਵੇਖਣ ਲਈ ਕੁਝ ਜਿਆਦਾ ਹੀ ਕਾਹਲੀ ਪਈ ਹੋਈ ਸੀ। ਉਸ ਨੇ ਕਹਿ-ਕਹਾ ਕੇ ਦੋਵਾਂ ਜੀਆਂ ਨੂੰ ਬਾਬੇ ਰੱਬ ਸ਼ਾਹ ਦਾ ਆਸ਼ੀਰਵਾਦ ਲੈਣ ਲਈ ਭੇਜ ਦਿੱਤਾ। ਅਗਲੇ ਦਿਨ ਗੇਜਾ ਸੱਥ ਵਿੱਚ ਬੈਠਾ ਬੜਾ ਚੌੜਾ ਹੋ ਕੇ ਦੱਸ ਰਿਹਾ ਸੀ ਕਿ ਬਾਬਾ ਜੀ ਨੇ ਕਿਵੇਂ ਉਨ੍ਹਾਂ ਦੋਵਾਂ ਨੂੰ ਭੋਰੇ ਵਿੱਚ ਬੁਲਾਇਆ ਤੇ ਉਸ ਦੀ ਪਤਨੀ ਨੂੰ ਘੁੱਟ ਕੇ ਗੱਲ ਨਾਲ ਲਾਇਆ। ਫਿਰ ਬਹੁਤ ਹੀ ਅਪਣੱਤ ਨਾਲ ਉਸ ਦੀ ਪਿੱਠ 'ਤੇ ਹੱਥ ਫੇਰ ਕੇ ਪੁੱਤਰ ਹੋਣ ਦਾ ਆਸ਼ੀਰਵਾਦ ਦਿੱਤਾ ਤੇ ਮੱਥਾ ਚੁੰਮਿਆ।

ਬਾਬਾ ਪਿੰਡ ਦੇ ਚੜ੍ਹਦੇ ਪਾਸੇ ਵਾਲੀ ਝਿੜੀ ਵਿੱਚ ਲਾਲਾਂ ਵਾਲੇ ਪੀਰ ਦੇ ਡੇਰੇ ਦਾ ਗੱਦੀਨਸ਼ੀਨ ਸੀ ਤੇ ਬੀਬੀਆਂ ਵਿੱਚ ਬਹੁਤ ਪ੍ਰਸਿੱਧ ਸੀ। ਕੋਈ ਨਾ ਕੋਈ ਪੁੱਤਰ ਦੀ ਤਲਬਗਾਰ ਔਰਤ ਉਸ ਦੇ ਡੇਰੇ ਆਈ ਹੀ ਰਹਿੰਦੀ ਸੀ। ਬਾਬੇ ਦੀ ਪਹਿਲੀ ਸ਼ਰਤ ਇਹ ਹੀ ਹੁੰਦੀ ਸੀ ਕਿ ...
  



TOPIC

TAGS CLOUD
.

ARCHIVE


Copyright © 2016-2017










NEWS LETTER