Monthly Archives: JULY 2019


ਅਨਾਥ ਬੱਚਿਆਂ ਨਾਲ ਫ਼ਿਰੋਜ਼ਪੁਰ ਡੀਸੀ ਨੇ ਗੁਜ਼ਾਰਿਆ ਵੀਕੈਂਡ
100 ਅਨਾਥ ਬੱਚੇ ਡੀਸੀ ਦੇ ਘਰ ਬਣੇ ਚੀਫ਼ ਗੈੱਸਟ
22.07.19 - ਪੀ ਟੀ ਟੀਮ

ਆਮ ਲੋਕਾਂ ਵਿਚ 'ਆਪਣਾ ਡੀਸੀ' ਦੇ ਤੌਰ ਤੇ ਮਸ਼ਹੂਰ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਇੱਕ ਵੱਖਰੇ ਅੰਦਾਜ਼ ਵਿਚ ਆਪਣਾ ਵੀਕੈਂਡ ਬਤੀਤ ਕਰਨ ਲਈ ਸ਼ਨੀਵਾਰ ਰਾਤ ਨੂੰ ਸ਼ਹਿਰ ਦੇ 100 ਅਨਾਥ ਬੱਚਿਆਂ ਦੇ ਮੇਜ਼ਬਾਨ ਬਣੇ। ਇਹ ਬੱਚੇ ਡਿਪਟੀ ਕਮਿਸ਼ਨਰ ਦੇ ਨਿਵਾਸ ਸਥਾਨ ਤੇ ਚੀਫ਼ ...
  


ਜ਼ਿਲ੍ਹਾ ਪ੍ਰਸ਼ਾਸਨ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਸਮਰਪਿਤ ਕੀਤੇ ਸ਼ਹਿਰ ਦੇ ਦੋਵੇਂ ਪ੍ਰਮੁੱਖ ਚੌਂਕ
ਮਾਂ-ਬੇਟੀ ਅਤੇ ਪੜ੍ਹਾਈ-ਲਿਖਾਈ ਵਿੱਚ ਰੁਝੀ ਬੇਟੀ ਦੀਆਂ ਮੂਰਤੀਆਂ ਬਣੀਆਂ ਆਕਰਸ਼ਨ ਦਾ ਕੇਂਦਰ
11.07.19 - ਪੀ ਟੀ ਟੀਮ

ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਦੋ ਪ੍ਰਮੁੱਖ ਚੌਕਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਸਮਰਪਿਤ ਕਰ ਕੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚੁੰਗੀ ਨੰ: 7 ਅਤੇ ਸ਼ੇਰ ਸ਼ਾਹ ਵਲੀ ਚੌਂਕ 'ਤੇ ਮਾਂ-ਬੇਟੀ ਨਾਲ ਸਬੰਧਿਤ 2 ਵਿਸ਼ਾਲ ਮੂਰਤੀਆਂ ਸਥਾਪਿਤ ਕੀਤੀਆਂ ...
  


ਸਿਵਲ ਹਸਪਤਾਲ ਵਿਖੇ ਰਾਤ 9 ਵਜੇ ਡਿਪਟੀ ਕਮਿਸ਼ਨਰ ਨੇ ਕੀਤੀ ਅਚਨਚੇਤ ਚੈਕਿੰਗ; ਇਹ ਸਨ ਹਾਲਾਤ
ਸਿਵਲ ਸਰਜਨ ਨੂੰ ਨੋਟਿਸ
03.07.19 - ਪੀ ਟੀ ਟੀਮ

ਫ਼ਿਰੋਜ਼ਪੁਰ, 3 ਜੁਲਾਈ: ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮੰਗਲਵਾਰ ਰਾਤ 9 ਵਜੇ ਸਿਵਲ ਹਸਪਤਾਲ ਵਿਖੇ ਅਚਨਚੇਤ ਚੈਕਿੰਗ ਕਰਕੇ ਹਸਪਤਾਲ ਵਿੱਚ ਪਾਈਆਂ ਗਈਆਂ ਖ਼ਾਮੀਆਂ 'ਤੇ ਨਾਰਾਜ਼ਗੀ ਵਿਅਕਤ ਕੀਤੀ। ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਦਫ਼ਤਰ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲਾਪਰਵਾਹੀ ...
  


ਡਿਪਟੀ ਕਮਿਸ਼ਨਰ ਨੇ ਬੱਚਿਆਂ ਤੋਂ ਬੂਟੇ ਲਵਾ ਕੇ ਕੀਤੀ ਸ਼ੁਰੂਆਤ, ਸਤੰਬਰ ਤੱਕ ਜ਼ਿਲ੍ਹੇ ਵਿੱਚ ਲੱਗਣਗੇ 4.60 ਲੱਖ ਬੂਟੇ
550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ
01.07.19 - ਪੀ ਟੀ ਟੀਮ

ਫਿਰੋਜ਼ਪੁਰ, 1 ਜੁਲਾਈ 2019: ਸ੍ਰੀ. ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 550 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਪਿੰਡ ਬਜੀਦਪੁਰ ਤੋਂ ਕੀਤੀ ਗਈ। ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਤੋਂ ਬੂਟੇ ਲਵਾ ਕੇ ਮੁਹਿੰਮ ਦੀ ਸ਼ੁਰੂਆਤ ...
  
TOPIC

TAGS CLOUD

ARCHIVE


Copyright © 2016-2017


NEWS LETTER