Monthly Archives: JULY 2017


'ਦਿ ਟ੍ਰਿਬਿਊਨ' ਦੇ ਸੰਪਾਦਕ ਨੇ ਖਿਲਾਇਆ ਨਵਾਂ ਗੁੱਲ, ਅਖੇ ਗੁਰਦੁਆਰੇ ਵਿੱਚ ਵੱਖਰੀ ਜੀ.ਐੱਸ.ਟੀ. ਗੋਲਕ ਲਗਾ ਲਓ
ਸ਼੍ਰੋਮਣੀ ਕਮੇਟੀ ਦੀ ਘੂਕ ਨੀਂਦਰ ਤੇ ਜੀ.ਐੱਸ.ਟੀ.
28.07.17 - ਪੀ ਟੀ ਟੀਮ

ਲੰਗਰ ਨੂੰ ਜੀ.ਐੱਸ.ਟੀ. ਤੋਂ ਛੋਟ ਦਿਵਾਉਣ ਲਈ ਚਲ ਰਹੀ ਬਹਿਸ ਵਿੱਚ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਨੇ ਇਕ ਅਜੀਬੋ-ਗਰੀਬ ਸਲਾਹ ਦਿੱਤੀ ਹੈ। ਹਰੀਸ਼ ਖਰੇ ਨੇ ਲੰਘੇ ਐਤਵਾਰ ਆਪਣੇ ਹਫਤਾਵਾਰੀ ਕਾਲਮ ਵਿੱਚ ਸਿੱਖਾਂ ਨੂੰ ਕਿਹਾ ਹੈ ਕਿ ਸਰਕਾਰ ਤੋਂ ਜੀ.ਐੱਸ.ਟੀ. ਦੀ ਰਿਆਇਤ ਨਾ ਮੰਗਣ, ਸਗੋਂ ਗੁਰਦੁਆਰੇ ਵਿੱਚ ਰੱਖੀ ਗੋਲਕ ਦੇ ...
  


ਇਟਲੀ ਸਰਕਾਰ ਦੁਆਰਾ ਸੁਝਾਈ ਗਈ ਨਵੀਂ ਕਿਸਮ ਦੀ ਕ੍ਰਿਪਾਨ ਜਥੇਦਾਰਾਂ ਵੱਲੋਂ ਰੱਦ
ਤੀਸਰੀ ਲਿਖਤ ਵਾਲਾ ਸਰੂਪ ਪ੍ਰਕਾਸ਼ ਕਰਨ ਦੇ ਮਾਮਲੇ ਵਿੱਚ ਲੇਖਕ ਖੋਸੇ, ਹੈੱਡ ਗ੍ਰੰਥੀ, ਇੰਚਾਰਜ ਅਖੰਡ ਪਾਠਾਂ ਤੇ ਮੈਨੇਜਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ
28.07.17 - ਨਰਿੰਦਰ ਪਾਲ ਸਿੰਘ

ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਨੇ ਅਹਿਮ ਫੈਸਲਾ ਲੈਂਦਿਆਂ ਜਿਥੇ ਇਟਲੀ ਸਰਕਾਰ ਵਲੋਂ ਸੁਝਾਏ ਕ੍ਰਿਪਾਨ ਦੇ ਨਵੇਂ ਰੂਪ ਨੂੰ ਰੱਦ ਕਰ ਦਿੱਤਾ ਹੈ। 

ਇਸ ਦੇ ਨਾਲ ਹੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੇ ਦਿਨੀਂ ਪ੍ਰਕਾਸ਼ ਕੀਤੇ ਗਏ ਤੀਸਰੀ ਲਿਖਤ ...
  


ਮੁੱਖ ਮੰਤਰੀ ਦੀ ਮਾਤਾ ਮਹਿੰਦਰ ਕੌਰ ਦਾ ਦਿਹਾਂਤ
ਮੰਗਲਵਾਰ ਦੁਪਹਿਰ 12:45 'ਤੇ ਸ਼ੁਰੂ ਹੇਵੋਗੀ 'ਰਾਜਮਾਤਾ' ਮਹਿੰਦਰ ਕੌਰ ਦੀ ਅੰਤਿਮ ਯਾਤਰਾ
24.07.17 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ 'ਰਾਜਮਾਤਾ' ਮਹਿੰਦਰ ਕੌਰ ਦੀ ਸੋਮਵਾਰ ਸ਼ਾਮ 7.24 ਵਜੇ ਉਨ੍ਹਾਂ ਦੀ ਰਿਹਾਇਸ਼ 'ਨਿਊ ਮੋਤੀ ਬਾਗ ਪੈਲੇਸ' ਵਿਖੇ ਮੌਤ ਹੋ ਗਈ। ਉਹ 95 ਸਾਲਾਂ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਬੁਢਾਪੇ ਦੇ ਕਾਰਨ ਸੁਭਾਵਿਕ ਤੌਰ 'ਤੇ ...
  


ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਦੀਆਂ ਸੜਕਾਂ ਦੇ ਵਿਕਾਸ ਲਈ 30 ਕਰੋੜ ਰੁਪਏ ਮਨਜ਼ੂਰ
ਮੁੜ ਵਿਕਾਸ ਦੀ ਲੀਹ 'ਤੇ ਪਵੇਗਾ ਪਟਿਆਲਾ
18.07.17 - ਪੀ ਟੀ ਟੀਮ

ਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਸਰਕਾਰ ਨੇ ਆਪਣੇ ਵਿਕਾਸ ਏਜੰਡੇ ਵਜੋਂ ਸ਼ਹਿਰ ਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਲਈ ਲਗਭਗ 30 ਕਰੋੜ ਰੁਪਏ ਦੀ ਵਿਵਸਥਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਕ ਹੋਰ ਫੈਸਲੇ ਵਿਚ ਮੁੱਖ ਮੰਤਰੀ ਨੇ ਅਦਾਲਤ ਬਜ਼ਾਰ ਤੋਂ ਇਤਿਹਾਸਕ ਕਿਲਾ ਮੁਬਾਰਕ ...
  


ਕੈਪਟਨ ਅਮਰਿੰਦਰ ਵੱਲੋਂ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ 'ਤੇ ਜੀ.ਐੱਸ.ਟੀ. ਤੋਂ ਛੋਟ ਦੀ ਜੇਤਲੀ ਤੋਂ ਮੰਗ
ਵੈਟ ਦੇ ਭੁਗਤਾਨ ਤੋਂ ਦਿੱਤੀ ਗਈ ਸੀ ਛੋਟ
17.07.17 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ ਅਤੇ ਪ੍ਰਸ਼ਾਦ 'ਤੇ ਜੀ.ਐੱਸ.ਟੀ. ਤੋਂ ਛੋਟ ਦੇਣ ਦੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮੰਗ ਕੀਤੀ ਹੈ। 

ਮੁੱਖ ਮੰਤਰੀ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸ਼ਖਸੀਅਤਾਂ ਤੇ ਸੰਸਥਾਵਾਂ ਵੱਲੋਂ ਲੰਗਰ ...
  


ਸੇਵਾ-ਮੁਕਤੀ ਤੋਂ ਬਾਅਦ ਦੋ ਸਾਲ ਦੇ ਵਾਧੇ ਬਾਰੇ ਨੀਤੀ ਦਾ ਜਾਇਜ਼ਾ ਲੈ ਰਹੀ ਕੈਪਟਨ ਸਰਕਾਰ
ਕਰਜ਼ਾ ਮੁਆਫੀ ਸਕੀਮ ਹੋਵੇਗੀ ਇੱਕ ਹਫਤੇ ਵਿਚ ਲਾਗੂ
17.07.17 - ਪੀ ਟੀ ਟੀਮ

ਪੰਜਾਬ ਸਰਕਾਰ 58 ਸਾਲ ਦੀ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਦੋ ਸਾਲ ਦਾ ਵਾਧਾ ਦੇਣ ਬਾਰੇ ਵਿਵਸਥਾ ਦਾ ਜਾਇਜ਼ਾ ਲੈ ਰਹੀ ਹੈ।

ਇਹ ਪ੍ਰਗਟਾਵਾ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਰਾਸ਼ਟਰਪਤੀ ਚੋਣ ਲਈ ਵੋਟ ਪਾਉਣ ...
  


'ਹੈਲਪਿੰਗ ਸੰਗਰੂਰ ਗਰੁੱਪ' ਦੇ ਮੈਂਬਰਾਂ ਨੇ ਸੜਕਾਂ ਕਿਨਾਰੇ ਲਗਾਏ ਪੌਦੇ
10.07.17 - ਵਿਸ਼ਾਲ ਸ਼ਰਮਾ

'ਵਿਕਾਸ' ਦੀ ਅੰਨ੍ਹੀ ਦੌੜ ਨੇ ਪੰਜਾਬ 'ਚ ਹਰਿਆਲੀ ਦਾ 'ਨਾਸ' ਕਰ ਦਿੱਤਾ ਹੈ। ਸੜਕਾਂ ਨੂੰ ਚੌੜਾ ਕਰਨ ਲਈ ਵੱਡੀ ਗਿਣਤੀ ਵਿਚ ਰੁੱਖ ਸੜਕੀ ਪ੍ਰਾਜੈਕਟਾਂ ਦੀ ਭੇਟ ਚੜ੍ਹਦੇ ਹਨ। ਨਵੇਂ ਯੁੱਗ ਦੇ ਵਿਕਾਸ ਨੇ ਸੜਕਾਂ ਦੀ ਹਰੀ ਪੱਟੀ 'ਤੇ ਦਾਗ ਪਾ ਦਿੱਤੇ ਹਨ।

ਦਰਖ਼ਤਾਂ ਨੂੰ ਕੱਟੇ ਜਾਣ ...
  


ਜੂਨ 84 ਦੇ ਸ਼ਹੀਦਾਂ ਦੀ ਯਾਦਗਾਰੀ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਆਰੰਭ
ਚਾਰ ਤਖਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਸਟਾਫ ਰਿਹਾ ਸਮਾਗਮ ਤੋਂ ਦੂਰ
06.07.17 - ਨਰਿੰਦਰ ਪਾਲ ਸਿੰਘ

ਸ਼੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਜੂਨ '84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਬਣਾਈ ਜਾਣ ਵਾਲੀ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਅੱਜ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਕੀਤੀ ਗਈ। ਪ੍ਰੰਤੂ ਇਸ ਸਮਾਗਮ ਵਿੱਚ 4 ਕੌਮੀ ਤਖਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਮੁਲਾਜਮਾਂ ਅਤੇ ...
  


ਸਰਕਾਰੀ ਹਸਪਤਾਲਾਂ ’ਚ ਮਾਹਿਰ ਡਾਕਟਰਾਂ ਤੇ ਹੋਰ ਲੋੜੀਂਦੇ ਸਟਾਫ ਦੀਆਂ ਅਸਾਮੀਆਂ ਛੇਤੀ ਭਰਾਂਗੇ: ਬ੍ਰਹਮ ਮਹਿੰਦਰਾ
ਰਾਜਿੰਦਰਾ ਹਸਪਤਾਲ ਲਈ 20 ਕਰੋੜ ਰੁਪਏ ਦੇਣ ਦਾ ਐਲਾਨ
01.07.17 - ਪੀ ਟੀ ਟੀਮ

ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਮਾਹਿਰ ਡਾਕਟਰਾਂ ਤੇ ਹੋਰ ਜ਼ਰੂਰੀ ਸਟਾਫ ਦੀਆਂ ਅਸਾਮੀਆਂ ਛੇਤੀ ਹੀ ਭਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਰਾਜ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਹ ਪ੍ਰਗਟਾਵਾ ਪੰਜਾਬ ਦੇ ...
  
TOPIC

TAGS CLOUD

ARCHIVE


Copyright © 2016-2017


NEWS LETTER