Monthly Archives: JULY 2016


ਪਠਾਨਕੋਟ ਆਤੰਕੀ ਹਮਲਾ: ਪਾਕ ਦੇ ਖਿਲਾਫ ਮਿਲੇ ਸਬੂਤ, ਅਮਰੀਕਾ ਨੇ ਐਨਆਈਏ ਨੂੰ ਸੌਂਪਿਆ ਡੋਜ਼ਿਅਰ
30.07.16 - ਪੀ ਟੀ ਟੀਮ

ਪਾਕਿਸਤਾਨ ਦੇ ਖਿਲਾਫ ਭਾਰਤ ਦੇ ਹੱਥ ਅਹਿਮ ਸਬੂਤ ਲੱਗੇ ਹਨ। ਪਠਾਨਕੋਟ ਏਅਰਬੇਸ ਹਮਲੇ ਵਿੱਚ ਪਾਕਿਸਤਾਨੀਆਂ ਦੇ ਸ਼ਾਮਿਲ ਹੋਣ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਭਾਰਤ ਦੀਆਂ ਦਲੀਲਾਂ ਨੂੰ ਇਸ ਤੋਂ ਕਾਫ਼ੀ ਮਜਬੂਤੀ ਮਿਲਣ ਦੀ ਉਮੀਦ ਹੈ। ਪਠਾਨਕੋਟ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ...
  


ਮਾਂ, ਪਤਨੀ ਤੇ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਵੀ ਕੀਤੀ ਖ਼ੁਦਕੁਸ਼ੀ
29.07.16 - ਪੀ ਟੀ ਟੀਮ

ਲੁਧਿਆਣਾ ਵਿਖੇ ਭਾਈ ਰਣਧੀਰ ਸਿੰਘ ਨਗਰ ਦੇ ਆਈ ਬਲਾਕ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਗੋਲੀਆਂ ਲੱਗ ਕੇ ਮਰਨ ਦੀ ਖਬਰ ਹੈ।

ਇਸ ਘਟਨਾ ਬਾਰੇ ਪਤਾ ਉਦੋਂ ਲੱਗਿਆ ਜਦ ਘਰ ਦੇ ਮਾਲਿਕ ਸੰਦੀਪ ਮਾਂਗਟ(55), ਉਸਦੀ ਮਾਂ ਬਚਨ ਕੌਰ(70), ਪਤਨੀ ਅਮਨ ...
  


ਸਾਜ਼ਿਸ਼ੀ ਚੁੱਪ ਵੱਟੀ ਬੈਠੇ ਪੰਜਾਬ ਦੇ ਸਿਆਸਤਦਾਨਾਂ ਦਾ ਟੋਲਾ
27.07.16 - ਕੰਵਰ ਮਨਜੀਤ ਸਿੰਘ

ਸੱਤ ਸਿੱਖ ਟਾਡਾ ਕੈਦੀਆਂ ਨੂੰ ਜੇਲ ਅੰਦਰ ਕੁੱਟ-ਕੁੱਟ ਕੇ ਮਾਰੇ ਜਾਣ ਦੇ ਬਾਵਜੂਦ ਪੰਜਾਬ ਦੇ ਸਿਆਸਤਦਾਨਾਂ ਨੇ ਦੋ ਦਹਾਕਿਆਂ ਤੋਂ ਚੁੱਪ ਵੱਟੀ ਹੋਈ ਹੈ।

ਯੂਪੀ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕੇਸ ਬੰਦ ਕਰਵਾਉਣ ਵਿਚ ਸਫਲ ਹੋਣ 'ਤੇ ਵੀ ਨੌ ਸਾਲ ਤੋਂ ਜ਼ਿਆਦਾ ਤੱਕ ਪੰਜਾਬ ਦੇ ਸਿਆਸਤਦਾਨ ਚੁੱਪ ...
  


27.07.16 - ਕੁਲਵਿੰਦਰ ਜੀਤ ਸਿੰਘ

ਐਸ.ਵਾਈ.ਐਲ. ਦੇ ਮੁੱਦੇ 'ਤੇ ਭਗਵੰਤ ਮਾਨ ਵਲੋਂ ਦਿੱਤੇ ਬਿਆਨ ਬਾਰੇ ਪ੍ਰਤੀਕਰਮ ਦਿੰਦਿਆਂ ਨੰਗਲ ਵਿਖੇ ਇਕ ਪੱਤਰਕਾਰ ਸੰਮੇਲਨ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ "ਭਗਵੰਤ ਮਾਨ ਤਾਂ ਸ਼ਰਾਬੀ ਹੈ ਜੀ। ਸਵੇਰ ਤੋਂ ਸ਼ਾਮ ਤਕ ਸ਼ਰਾਬ ਪੀ ਕੇ ਰੱਖਦਾ, ਉਹਨੂੰ ਕੀ ਪਤਾ"।

ਕੈਪਟਨ ਅਮਰਿੰਦਰ ...
  


ਭਗਵੰਤ ਮਾਨ ਦਾ ਲੋਕ ਸਭਾ ਵਿੱਚ ਵੜਨਾ ਅਸਥਾਈ ਤੌਰ 'ਤੇ ਬੰਦ
25.07.16 - ਪੀ ਟੀ ਟੀਮ

ਸੰਸਦ ਭਵਨ ਦੇ ਸੁਰੱਖਿਆ ਖੇਤਰਾਂ ਦਾ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸਾਂਸਦ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਲੋਕ ਸਭਾ ਨੇ ਇਸ ਮਾਮਲੇ ਵਿੱਚ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਸਪੀਕਰ ਸੁਮਿੱਤਰਾ ਮਹਾਜਨ ਨੇ ...
  


ਸ਼ੋ੍ਮਣੀ ਅਕਾਲੀ ਦਲ ਨੇ ਪਰਗਟ ਤੇ ਬੋਲਾਰੀਆ ਨੂੰ ਪਾਰਟੀ ਤੋਂ ਮੁਅੱਤਲ ਕੀਤਾ
19.07.16 - ਪੀ ਟੀ ਟੀਮ

ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਾਮ ਪਾਰਟੀ ਦੇ ਦੋ ਵਿਧਾਇਕਾਂ ਪਰਗਟ ਸਿੰਘ ਤੇ ਇੰਦਰਬੀਰ ਸਿੰਘ ਬੋਲਾਰੀਆ ਨੂੰ ਪਾਰਟੀ ਤੋਂ ਮੁਅੱਤਲ ਕਰ ਕੇ ਸਪੱਸ਼ਟ ਸੰਕੇਤ ਦਿੱਤੇ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
 
ਪਾਰਟੀ ਦੇ ਚੰਡੀਗੜ ...
  




TOPIC

TAGS CLOUD

ARCHIVE


Copyright © 2016-2017










NEWS LETTER