Monthly Archives: MAY 2018


ਆਪੇ ਹੋਏਗੀ ਵਾਹ-ਵਾਹ; ਗੰਦੇ ਛੱਪੜ ਦੀ ਥਾਂ ਲੋਕਾਂ ਨੂੰ ਮਿਲੇਗੀ ਸਾਫ਼-ਸੁਥਰੀ ਸੈਰ-ਗਾਹ
ਮਾਨਸਾ ਸ਼ਹਿਰ ਦੀ ਕਾਇਆ-ਕਲਪ ਦੀ ਯੋਜਨਾ
21.05.18 - ਪੀ ਟੀ ਟੀਮ

ਜੇ ਪ੍ਰਸ਼ਾਸ਼ਨ ਸਹੀ ਮਾਇਨਿਆਂ ਵਿੱਚ ਲੋਕਾਂ ਦੀ ਭਲਾਈ ਲਈ ਕੋਈ ਅੱਛੀ ਯੋਜਨਾ ਬਣਾ ਕੇ ਉਸਨੂੰ ਸੁਚਾਰੂ ਰੂਪ ਵਿਚ ਅਮਲ ਵਿਚ ਲਿਆਉਂਦੀ ਹੈ ਤਾਂ ਕੋਈ ਸ਼ੱਕ ਨਹੀਂ ਕਿ ਆਮ ਜਨਤਾ ਵਿਚ ਉਸ ਕੰਮ ਦੀ ਪ੍ਰਸ਼ੰਸ਼ਾ ਹੋਣੀ ਹੀ ਹੋਣੀ ਹੈ। ਮਾਨਸਾ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸਾਹਮਣੇ ...
  


ਪੰਜਾਬ ਵਿਚ 20 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ
16.05.18 - ਪੀ ਟੀ ਟੀਮ

ਨਵਾਂਸ਼ਹਿਰ, 16 ਮਈ: ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਵਲੋਂ "ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009” ਵਿੱਚ 19 ਅਪ੍ਰੈਲ 2018 ਨੂੰ ਕੀਤੀ ਗਈ ਸੋਧੀ ਨੋਟੀਫ਼ਿਕੇਸ਼ਨ ਅਨੁਸਾਰ ਝੋਨੇ ਦੀ ਪਨੀਰੀ ਲਗਾਉਣ ਦੀ ਮਿਤੀ ਅਤੇ ...
  


ਸੁਪਰੀਮ ਕੋਰਟ ਨੇ ਸਸਤੇ 'ਚ ਬਖਸ਼ਿਆ; ਨਵਜੋਤ ਸਿੱਧੂ ਨਹੀਂ ਜਾਵੇਗਾ ਜੇਲ੍ਹ
'ਸੜਕੀ ਗੁੱਸੇ' ਦਾ ਮਾਮਲਾ
15.05.18 - ਪੀ ਟੀ ਟੀਮ

ਕ੍ਰਿਕਟ ਤੋਂ ਰਾਜਨੀਤੀ 'ਚ ਸ਼ਾਮਿਲ ਹੋਏ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਅੱਜ ਸੁਪਰੀਮ ਕੋਰਟ ਨੇ ਤੀਹ ਸਾਲ ਪੁਰਾਣੇ 'ਸੜਕੀ ਗੁੱਸੇ' ਮਾਮਲੇ ਵਿੱਚ ਕੇਵਲ 1000 ਰੁਪਏ ਦਾ ਮਾਮੂਲੀ ਜੁਰਮਾਨਾ ਲਗਾ ਕੇ ਬਰੀ ਕਰ ਦਿੱਤਾ ਹੈ। 
 
ਸਿੱਧੂ ਨੂੰ ਇਸ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਹੋ ਸਕਦੀ ਸੀ ਜਾਂ ਫਿਰ ...
  


ਦੋਸ਼ੀ ਹਨ ਦੋਵੇਂ: ਕਾਂਗਰਸੀ  ਤੇ ਅਕਾਲੀ ਸਰਕਾਰਾਂ
ਇਤਿਹਾਸ ਪਾਠ-ਪੁਸਤਕ ਵਿਵਾਦ
11.05.18 - ਪੀ ਟੀ ਟੀਮ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੀ ਗਈ ਬਾਰ੍ਹਵੀਂ ਜਮਾਤ ਦੀ ਇਤਿਹਾਸ ਵਿਸ਼ੇ ਦੀ ਨਵੀਂ ਪੁਸਤਕ ਵਿੱਚ ਸਿੱਖ ਧਰਮ ਸੰਬੰਧੀ ਤੱਥਾਂ ਨੂੰ ਸਹੀ ਰੂਪ ਵਿੱਚ ਪੇਸ਼ ਨਾ ਕਰਨ ਦਾ ਮਾਮਲਾ ਚਰਚਾ ਅਧੀਨ ਹੈ।

ਇਸ ਸੰਬੰਧ ਵਿੱਚ ਅੰਗਰੇਜ਼ੀ ਦੀ ਅਖ਼ਬਾਰ ...
  


ਮੁੱਖ ਮੰਤਰੀ ਵੱਲੋਂ ਛੇ ਮੈਂਬਰੀ ਨਿਗਰਾਨ ਕਮੇਟੀ ਕਾਇਮ
ਇਤਿਹਾਸ ਤੇ ਇਤਿਹਾਸਕਾਰ
07.05.18 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉੱਘੇ ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਛੇ ਮੈਂਬਰੀ ਨਿਗਰਾਨ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਹੈ ਜੋ ਸਾਲ 2014 ਵਿੱਚ ਗਠਿਤ ਕੀਤੇ ਪੈਨਲ ਵੱਲੋਂ ਇਤਿਹਾਸ ਦੇ ਸਿਲੇਬਸ ਦੀ ਸਮੀਖਿਆ ਕਰਨ ਬਾਰੇ ਕੀਤੀਆਂ ਸਿਫਾਰਸ਼ਾਂ ਦੀ ...
  
TOPIC

TAGS CLOUD

ARCHIVE


Copyright © 2016-2017


NEWS LETTER