Monthly Archives: MARCH 2018


ਸ਼੍ਰੋਮਣੀ ਕਮੇਟੀ ਨੇ ਭਰਿਆ 523 ਮੁਲਾਜ਼ਮ ਸੇਵਾ ਮੁਕਤ ਕਰਨ ਦਾ ਕੌੜਾ ਘੁੱਟ
ਪ੍ਰੋ: ਬਡੂੰਗਰ ਦੁਆਰਾ ਕੀਤੀਆਂ ਬੇਨਿਯਮੀ ਭਰਤੀਆਂ ਦਾ ਮਾਮਲਾ
31.03.18 - ਨਰਿੰਦਰ ਪਾਲ ਸਿੰਘ

ਅੰਮ੍ਰਿਤਸਰ, 31 ਮਾਰਚ: ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਇੱਕ ਸਾਲਾ ਕਾਰਜਕਾਲ ਦੌਰਾਨ, ਨਿਯਮਾਂ ਦੀ ਉਲੰਘਣਾ ਕਰਕੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਅੱਜ ਸੇਵਾ ਮੁਕਤ ਕਰਨ ਦਾ ਕੌੜਾ ਘੁੱਟ ਸ਼੍ਰੋਮਣੀ ਕਮੇਟੀ ਨੇ ਭਰ ਲਿਆ ਹੈ।ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫਤਰ ਵਲੋਂ ਭੇਜੀਆਂ ਗਈਆਂ ਜੁਬਾਨੀ ਹਦਾਇਤਾਂ ਤੇ ਬੇਨਿਯਮੀ ਭਰਤੀ ...
  


ਸ਼੍ਰੋਮਣੀ ਕਮੇਟੀ ਨੀਂਦ ਤੋਂ ਜਾਗੀ, ਪੈਰ ਪਿੱਛੇ ਖਿੱਚੇ
'ਨਾਨਕ ਸ਼ਾਹ ਫਕੀਰ' ਵਿਵਾਦ
29.03.18 - ਪੀ ਟੀ ਟੀਮ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ 'ਤੇ ਅਧਾਰਿਤ ਇੱਕ ਫ਼ਿਲਮ 'ਨਾਨਕ ਸ਼ਾਹ ਫਕੀਰ' ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿਚ ਘਿਰੀ ਹੋਈ ਹੈ, ਜਿਸ ਦੀ ਰਿਲੀਜ਼ ਨੂੰ ਕੁਝ ਸਾਲ ਪਹਿਲਾਂ ਸਿੱਖ ਸੰਗਤਾਂ ਵਿਚ ਵਿਆਪਕ ਰੋਸ ਨੂੰ ਵੇਖਦਿਆਂ ਹੋਇਆਂ ਰੋਕ ਦਿੱਤਾ ਗਿਆ ਸੀ। ਪਰ ਹੁਣ ਫੇਰ ਕੁਝ ਦਿਨਾਂ ...
  


ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਹੋਵੇਗਾ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ
29.03.18 - ਪੀ ਟੀ ਟੀਮ

ਸਵਰਗੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ 1 ਅਪ੍ਰੈਲ ਨੂੰ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਬਾਬਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਥੇ ਜ਼ਿਲ੍ਹਾ ਅਧਿਕਾਰੀਆਂ ਨਾਲ ...
  


ਫੌਜਦਾਰੀ ਕੇਸ 'ਚ ਕੈਦ ਅਤੇ ਜੁਰਮਾਨੇ ਦੀ ਸਜ਼ਾ
28.03.18 - ਪੀ ਟੀ ਟੀਮ

ਬੁੱਧਵਾਰ ਨੂੰ ਪਟਿਆਲਾ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ (ਦਰਜਾ ਪਹਿਲਾ) ਸ਼ਗੁਨ ਦੀ ਅਦਾਲਤ ਨੇ ਪੁਨੀਤ ਮਲਹੋਤਰਾ ਬਨਾਮ ਨਿਰਮਲ ਦਾਸ ਦੇ ਫੌਜਦਾਰੀ ਕੇਸ 'ਚ ਦੋਸ਼ੀ ਕਰਾਰ ਕਰਦੇ ਹੋਏ ਮੁਜਰਮ ਨਿਰਮਲ ਦਾਸ ਅਤੇ ਉਸ ਦੇ ਪੁੱਤਰ ਵਿਜੈ ਕੁਮਾਰ, ਵਾਸੀ ਜਗਦੀਸ਼ ਕਾਲੋਨੀ, ਪਟਿਆਲਾ ਨੂੰ ਦੋ-ਦੋ ਸਾਲ ਜੇਲ੍ਹ ਅਤੇ ਜੁਰਮਾਨੇ ਦੀ ...
  


ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਵਿੱਚ ਆਵੇਗੀ ਤੇਜ਼ੀ: ਬ੍ਰਹਮ ਮਹਿੰਦਰਾ
ਪੰਜਾਬ ਬਜਟ: ਸਿਹਤ ਸਹੂਲਤਾਂ
25.03.18 - ਪੀ ਟੀ ਟੀਮ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨੇ ਸਿਹਤ ਖੇਤਰ ਨੂੰ ਪ੍ਰਮੁੱਖ ਤਰਜੀਹ ਦੇਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਉੱਨਤ ਕਰਨ ਲਈ 4015 ਕਰੋੜ ਰੁਪਏ ਦੀ ਰਾਸ਼ੀ ਵਿੱਤੀ ਵਰ੍ਹੇ 2018-19 ਲਈ ਰੱਖੀ ਗਈ ...
  


ਬੀਬਾ ਨੀਰੂ ਬਾਜਵਾ ਜੀ ਨੱਚ-ਟੱਪ ਕੇ ਸ਼ਰਧਾਂਜਲੀ ਦੇਣਗੇ ਸ਼ਹੀਦਾਂ ਨੂੰ
ਸ਼ਹੀਦੀ ਦਿਵਸ ਸਮਾਗਮ
22.03.18 - ਪੀ ਟੀ ਟੀਮ

23 ਮਾਰਚ, 1931 ਨੂੰ ਸ਼ਾਮ 7.30 ਵਜੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਹੌਰ ਦੀ ਜੇਲ੍ਹ ਵਿਚ ਫਾਂਸੀ ਦੇ ਰੱਸੇ ਨੂੰ ਚੁੰਮਿਆਂ ਅਤੇ ਦੇਸ਼ ਤੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਗਏ। ਦੇਸ਼ਵਾਸੀ ਅਤੇ ਖਾਸ ਕਰ ਕੇ ਪੰਜਾਬ ਵਾਸੀ ਇਸ ਦਿਨ ਇਨ੍ਹਾਂ ਅਜ਼ੀਮ ...
  


ਸਿੱਧੂ ਜੋੜੀ ਅਤੇ ਉਹਨਾਂ ਦੇ ਸਾਥੀਆਂ ਖ਼ਿਲਾਫ ਕੇਸ ਦਰਜ ਕੀਤਾ ਜਾਵੇ: ਮਜੀਠੀਆ
ਲਿਫਾਫਾ-ਬੰਦ ਐਸ ਟੀ ਐਫ ਰਿਪੋਰਟ
19.03.18 - ਪੀ ਟੀ ਟੀਮ

ਚੰਡੀਗੜ੍ਹ, 19 ਮਾਰਚ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ, ਉਹਨਾਂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਖ਼ਿਲਾਫ ਪੰਜਾਬ ਅਤੇ ਹਰਿਆਣਾ ਕੋਰਟ ਵੱਲੋਂ ਲਿਫਾਫਾ-ਬੰਦ ਕੀਤੀ ਐਸਟੀਐਫ ਰਿਪੋਰਟ ਨੂੰ ਜਾਰੀ ...
  


ਤੇ ਸੁਣੋ ਜੀ, ਮੁੱਖ ਮੰਤਰੀ, ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਖੁਦ ਭਰਨਗੇ ਆਪਣਾ ਆਮਦਨ ਕਰ
19.03.18 - ਪੀ ਟੀ ਟੀਮ

ਚੰਡੀਗੜ, 19 ਮਾਰਚ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸਾਰੇ ਕੈਬਨਿਟ ਮੰਤਰੀਆਂ ਲਈ ਆਪਣਾ ਆਮਦਨ ਕਰ ਖੁਦ ਭਰਨ ’ਤੇ ਮੋਹਰ ਲਾ ਦਿੱਤੀ ਹੈ।
 
ਇਸ ਸਬੰਧ ਵਿੱਚ ‘ਦੀ ਈਸਟ ਪੰਜਾਬ ਮਨਿਸਟਰਜ਼ ਸੈਲਰੀਜ਼ ਐਕਟ-1947 ਅਤੇ ‘ਦੀ ਸੈਲਰੀਜ਼ ਐਂਡ ਐਲਾੳੂਂਸ ਆਫ ਡਿਪਟੀ ਮਨਿਸਟਰੀਜ਼, ...
  


ਮੰਤਰੀ ਮੰਡਲ ਵੱਲੋਂ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਪਰਖਕਾਲ ਦੇ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਣ ਲਈ ਰਾਹ ਪੱਧਰਾ
19.03.18 - ਪੀ ਟੀ ਟੀਮ

ਚੰਡੀਗੜ, 19 ਮਾਰਚ: ਡਾਕਟਰੀ ਸਟਾਫ ਦੀ ਕਮੀ ਨਾਲ ਨਿਪਟਣ ਅਤੇ ਹੁਨਰ ਨੂੰ ਆਪਣੇ ਕੋਲ ਬਣਾਈ ਰੱਖਣ ਦੀ ਕੋਸ਼ਿਸ਼ ਵਜੋਂ ਪੰਜਾਬ ਮੰਤਰੀ ਮੰਡਲ ਨੇ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਹੁਣ ਪਰਖਕਾਲ ਦੇ ਸਮੇਂ ਦੌਰਾਨ ਸਾਰੇ ਭੱਤਿਆਂ ਸਣੇ ਪੂਰੀ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...
  


ਫੂਡ ਸੇਫਟੀ ਵਿਭਾਗ 'ਚ ਆਨਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਦੇ ਨਾਲ ਆਵੇਗੀ ਪਾਰਦਰਸ਼ਤਾ: ਬ੍ਰਹਮ ਮਹਿੰਦਰਾ
09.03.18 - ਪੀ ਟੀ ਟੀਮ

ਚੰਡੀਗੜ੍ਹ: ਫੂਡ ਸੇਫਟੀ ਵਿਭਾਗ ਵਿਚ ਪਾਰਦਰਸ਼ਤਾ ਲਿਆਉਣ ਦੇ ਮੰਤਵ ਨਾਲ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਆਨਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਦੀ ਸ਼ੂਰੁਆਤ ਕੀਤੀ ਹੈ ਜਿਸ ਨਾਲ ਖਾਣਪੀਣ ਵਾਲੇ ਪਦਾਰਥਾਂ ਦੀ ਸੈਂਪਲਿੰਗ ਤੇ ਟੈਸਟਿੰਗ ਦੀ ਪ੍ਰਕਿਰਿਆ ਤੇਜੀ ਨਾਲ ਮੁਕੰਮਲ ਹੋ ਸਕੇਗੀ। ਇਸ ...
  


ਥਾਪਰ ਪੋਲੀਟੈਕਨਿਕ ਕਾਲਜ, ਪਟਿਆਲਾ 'ਚ ਲੱਗਿਆ ਦੋ ਦਿਨਾਂ ਰੋਜ਼ਗਾਰ ਮੇਲਾ
36 ਕੰਪਨੀਆਂ ਨੇ ਮੇਲੇ 'ਚ ਪੁੱਜੇ 1417 ਉਮੀਦਾਵਰਾਂ 'ਚੋਂ 350 ਸੂਚੀਬੱਧ ਕੀਤੇ
08.03.18 - ਪੀ ਟੀ ਟੀਮ

ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਅਧੀਨ, ਡਾਇਰੈਕਟਰ ਤਕਨੀਕੀ ਸਿੱਖਿਆ ਦੇ ਸਹਿਯੋਗ ਨਾਲ ਥਾਪਰ ਪੋਲੀਟੈਕਨਿਕ ਕਾਲਜ ਵਿਖੇ 7 ਤੇ 8 ਮਾਰਚ ਨੂੰ ਦੋ ਦਿਨਾਂ ਰਾਜ ਪੱਧਰੀ ਰੋਜ਼ਗਾਰ ਮੇਲਾ ਲੱਗਿਆ। ਇਸ ਰੋਜ਼ਗਾਰ ਮੇਲੇ ਵਿੱਚ 1417 ਉਮੀਦਵਾਰਾਂ ਨੇ ਭਾਗ ਲਿਆ, ਜਿਸ ਵਿੱਚੋਂ 910 ਉਮੀਦਵਾਰਾਂ ਨੇ ਕਾਲਜ ਵਿੱਚ ...
  


ਮੋਦੀ ਆਪਣੀਆਂ ਹੋਛੀਆਂ ਟਿੱਪਣੀਆਂ ਨਾਲ ਮੇਰੇ ਅਤੇ ਹਾਈ ਕਮਾਂਡ ਦਰਮਿਆਨ ਪਾੜਾ ਨਹੀਂ ਪਾ ਸਕਦਾ: ਕੈਪਟਨ
03.03.18 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮੋਦੀ ਦੀਆਂ ਇਹ ਟਿੱਪਣੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਛੇ ਤੇ ਆਧਾਰਹੀਣ ਬਿਆਨਾਂ ਰਾਹੀਂ ਉਨ੍ਹਾਂ ਅਤੇ ...
  
TOPIC

TAGS CLOUD

ARCHIVE


Copyright © 2016-2017


NEWS LETTER